Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 07, 2026

    7:43:45 AM

  • amazon cargo plane crashes at miami airport

    ਮਿਆਮੀ ਏਅਰਪੋਰਟ 'ਤੇ ਐਮਾਜ਼ੋਨ ਦਾ ਕਾਰਗੋ ਜਹਾਜ਼...

  • punjab murdered

    ਪੰਜਾਬ: ਦੋ ਬੱਚਿਆਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ,...

  • fir registered against pg owner in delhi accident

    ਦਿੱਲੀ ਹਾਦਸਾ: PG ਮਾਲਕ ਖ਼ਿਲਾਫ਼ FIR ਦਰਜ, ਮਰਨ...

  • delhi building collapse pm modi expresses deep sorrow over

    Delhi building collapse: ਦਿੱਲੀ ਇਮਾਰਤ ਹਾਦਸਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਜਦੋਂ ਵੋਟਰ ਬਣਿਆ ਸਕਾ ਪਰ ਕਿਸਮਤ ਦੇ ਗਈ ਦਗ਼ਾ, ਪਿਛਲੀਆਂ 5 ਚੋਣਾਂ ’ਚ 1 ਫੀਸਦੀ ਤੋਂ ਘੱਟ ਵੋਟਾਂ ਨਾਲ ਹਾਰੇ 35 ਨੇਤਾ

PUNJAB News Punjabi(ਪੰਜਾਬ)

ਜਦੋਂ ਵੋਟਰ ਬਣਿਆ ਸਕਾ ਪਰ ਕਿਸਮਤ ਦੇ ਗਈ ਦਗ਼ਾ, ਪਿਛਲੀਆਂ 5 ਚੋਣਾਂ ’ਚ 1 ਫੀਸਦੀ ਤੋਂ ਘੱਟ ਵੋਟਾਂ ਨਾਲ ਹਾਰੇ 35 ਨੇਤਾ

  • Updated: 20 Jan, 2022 09:37 PM
Jalandhar
punjab assembly elections when voters became but betrayed
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ)-ਚੋਣਾਂ ’ਚ ਜਿੱਤ ਹਾਸਲ ਕਰਨ ਲਈ ਆਗੂ ਜ਼ਮੀਨੀ ਤਿਆਰੀ ਕਰਨ ਦੇ ਨਾਲ-ਨਾਲ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਟੋਟਕੇ ਅਪਣਾਉਂਦੇ ਹਨ ਪਰ ਕਈ ਨੇਤਾ ਅਜਿਹੇ ਹੁੰਦੇ ਹਨ, ਜੋ ਜ਼ਮੀਨੀ ਤਿਆਰੀ ਅਤੇ ਮਿਹਨਤ ਕਰਨ ਤੇ ਵੱਡੀ ਗਿਣਤੀ ’ਚ ਵੋਟਰਾਂ ਦਾ ਸਾਥ ਮਿਲਣ ਦੇ ਬਾਵਜੂਦ ਕਿਸਮਤ ਹੱਥੋਂ ਹਾਰ ਜਾਂਦੇ ਹਨ। ‘ਜਗ ਬਾਣੀ’ ਇਥੇ ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ’ਚ ਕਿਸਮਤ ਦੇ ਹੱਥੋਂ ਹਾਰੇ ਅਜਿਹੇ ਨੇਤਾਵਾਂ ਬਾਰੇ ਦੱਸਣ ਜਾ ਰਹੀ ਹੈ, ਜੋ ਇਕ ਫੀਸਦੀ ਤੋਂ ਵੀ ਘੱਟ ਵੋਟਾਂ ਦੇ ਫਰਕ ਨਾਲ ਵਿਧਾਨ ਸਭਾ ’ਚ ਪਹੁੰਚਣ ਤੋਂ ਪਿੱਛੇ ਰਹਿ ਗਏ । 2012 ਦੀਆਂ ਚੋਣਾਂ ’ਚ ਸਭ ਤੋਂ ਜ਼ਿਆਦਾ 12 ਨੇਤਾਵਾਂ ਨੂੰ ਕਿਸਮਤ ਨੇ ਧੋਖਾ ਦਿੱਤਾ ਹੈ ਅਤੇ ਇਨ੍ਹਾਂ ਚੋਣਾਂ ’ਚ ਇਕ ਫ਼ੀਸਦੀ ਤੋਂ ਘੱਟ ਦਾ ਫਰਕ ਹੋਣ ਕਾਰਨ ਹਾਰਨ ਵਾਲੇ ਨੇਤਾਵਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਰਹੀ ਹੈ।

ਦੋ ਵਾਰ ਜਿੱਤ ਕੇ ਵੀ ਹਾਰ ਚੁੱਕੇ ਹਨ ਸੇਖੜੀ ਅਤੇ ਚੌਧਰੀ  
ਸਾਬਕਾ ਮੰਤਰੀ ਅਸ਼ਵਨੀ ਸੇਖੜੀ ਅਤੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਚੋਣਾਂ ਦੌਰਾਨ ਦੋ ਵਾਰ ਇਕ ਫ਼ੀਸਦੀ ਤੋਂ ਵੀ ਘੱਟ ਫਰਕ ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਪਿਛਲੀਆਂ ਚੋਣਾਂ ਦੌਰਾਨ ਅਸ਼ਵਨੀ ਸੇਖੜੀ ਆਪਣੇ ਵਿਰੋਧੀ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਤੋਂ ਸਿਰਫ਼ 0.39 ਫ਼ੀਸਦੀ ਨਾਲ ਚੋਣਾਂ ’ਚ ਹਾਰ ਗਏ ਸਨ, ਜਦਕਿ 2007 ’ਚ ਵੀ ਭਾਜਪਾ ਦੇ ਜਗਦੀਸ਼ ਸਾਹਨੀ ਨੇ ਅਸ਼ਵਨੀ ਸੇਖੜੀ ਨੂੰ ਸਿਰਫ਼ 86 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਅਤੇ ਉਨ੍ਹਾਂ ਚੋਣਾਂ ’ਚ ਵੀ ਸੇਖੜੀ ਦੀ ਹਾਰ ਦਾ ਫਰਕ 0.08 ਫੀਸਦੀ ਰਿਹਾ ਸੀ। ਇਸੇ ਤਰ੍ਹਾਂ ਸੰਤੋਖ ਸਿੰਘ ਚੌਧਰੀ 2007 ਦੀਆਂ ਚੋਣਾਂ ’ਚ ਅਕਾਲੀ ਦਲ ਦੇ ਉਮੀਦਵਾਰ ਸਰਵਣ ਸਿੰਘ ਫਿਲੌਰ ਤੋਂ ਕਰੀਬੀ ਮੁਕਾਬਲੇ ’ਚ 273 ਵੋਟਾਂ ਤੋਂ ਹਾਰ ਗਏ ਸੀ ਅਤੇ ਉਨ੍ਹਾਂ ਦੀ ਹਾਰ ਦਾ ਫਰਕ 0.27 ਫ਼ੀਸਦੀ ਸੀ, ਜਦਕਿ ਇਸ ਤੋਂ ਬਾਅਦ 2012 ਦੀਆਂ ਚੋਣਾਂ ’ਚ ਵੀ ਚੌਧਰੀ ਸੰਤੋਖ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਅਵਿਨਾਸ਼ ਚੰਦਰ ਤੋਂ 31 ਵੋਟਾਂ ਦੇ ਅੰਤਰ ਨਾਲ ਹਾਰ ਗਏ ਸੀ ਅਤੇ ਉਨ੍ਹਾਂ ਦੀ ਹਾਰ ਦਾ ਅੰਤਰ ਸਿਰਫ਼ 0.02 ਫ਼ੀਸਦੀ ਰਿਹਾ ਸੀ। 

ਕਰਤਾਰਪੁਰ, ਜਗਰਾਓਂ ਅਤੇ ਭੁੱਚੋ ਮੰਡੀ ’ਚ ਦੋ-ਦੋ ਵਾਰ ਹੋਏ ਕਰੀਬੀ ਮੁਕਾਬਲੇ
ਕਰਤਾਰਪੁਰ, ਜਗਰਾਓਂ ਅਤੇ ਭੁੱਚੋ ਮੰਡੀ ਦੀਆਂ ਸੀਟਾਂ ਅਜਿਹੀਆਂ ਹਨ, ਜਿੱਥੇ ਜਿੱਤ ਅਤੇ ਹਾਰ ਦਾ ਫਰਕ ਸਿਰਫ਼ ਦੋ-ਦੋ ਵਾਰ ਇਕ ਫੀਸਦੀ ਤੋਂ ਘੱਟ ਰਿਹਾ ਹੈ। ਭੁੱਚੋ ਮੰਡੀ ’ਚ 2017 ’ਚ ਚੋਣ ਜਿੱਤੇ ਪ੍ਰੀਤਮ ਸਿੰਘ ਕੋਟਭਾਈ ਦੀ ਜਿੱਤ ਦਾ ਫਰਕ 0.43 ਫੀਸਦੀ ਸੀ, ਜਦਕਿ ਇਸ ਤੋਂ ਪਹਿਲਾਂ 2012 ਦੀਆਂ ਚੋਣਾਂ ’ਚ ਵੀ ਭੁੱਚੋ ਮੰਡੀ ਕਾਂਗਰਸ ਦੇ ਅਜਾਇਬ ਸਿੰਘ ਭੱਟੀ ਤੋਂ ਇਕ ਫੀਸਦੀ ਤੋਂ ਘੱਟ ਫਰਕ ਨਾਲ ਚੋਣਾਂ ਜਿੱਤੇ ਸਨ। ਇਸੇ ਤਰ੍ਹਾਂ ਜਗਰਾਓਂ ’ਚ 2012  ਦੀਆਂ ਚੋਣਾਂ ’ਚ ਅਕਾਲੀ ਦਲ ਦੇ ਐੱਸ. ਆਰ. ਕਲੇਰ ਦੀ ਜਿੱਤ ਦਾ ਫਰਕ 0.17 ਫੀਸਦੀ ਰਿਹਾ ਸੀ, ਜਦਕਿ ਇਸ ਤੋਂ ਪਹਿਲਾਂ 2007 ਦੀਆਂ ਚੋਣਾਂ ’ਚ ਵੀ ਜਗਰਾਓਂ ’ਚ ਕਾਂਗਰਸ ਦੇ ਗੁਰਦੀਪ ਸਿੰਘ ਭੈਣੀ ਦੀ ਜਿੱਤ ਦਾ ਫਰਕ 0.80 ਫੀਸਦੀ ਰਿਹਾ ਸੀ। 

2017
ਬਟਾਲਾ

ਅਸ਼ਵਨੀ ਸੇਖੜੀ
ਹਾਰ ਦਾ ਫਰਕ
-0.39 ਫੀਸਦੀ

ਫਾਜ਼ਿਲਕਾ
ਸੁਰਜੀਤ ਜਿਆਣੀ
ਹਾਰ ਦਾ ਫਰਕ
-0.19 ਫੀਸਦੀ

ਭੁੱਚੋ ਮੰਡੀ
ਜਗਸੀਰ ਸਿੰਘ
ਹਾਰ ਦਾ ਫਰਕ
-0.43 ਫੀਸਦੀ

ਬੁਢਲਾਡਾ
ਰਣਜੀਤ ਕੌਰ ਭੱਟੀ
ਹਾਰ ਦਾ ਫਰਕ
-0.79 ਫੀਸਦੀ

2012
ਫਤਿਹਗੜ੍ਹ ਚੂੜੀਆਂ

ਨਿਰਮਲ ਸਿੰਘ ਕਾਹਲੋਂ
ਹਾਰ ਦਾ ਫਰਕ
-0.56 ਫੀਸਦੀ

ਰਾਜਾਸਾਂਸੀ
ਵੀਰ ਸਿੰਘ ਲੋਪੋਕੇ
ਜਿੱਤ ਦਾ ਫਰਕ
-0.85 ਫੀਸਦੀ

ਪੱਟੀ
ਹਰਮਿੰਦਰ ਸਿੰਘ ਗਿੱਲ ਕਾਂਗਰਸ
ਹਾਰ ਦਾ ਫਰਕ
-0.04 ਫੀਸਦੀ

ਫਿਲੌਰ
ਸੰਤੋਖ ਸਿੰਘ ਚੌਧਰੀ
ਕਾਂਗਰਸ
ਹਾਰ ਦਾ ਫਰਕ
-0.02 ਫੀਸਦੀ

ਕਰਤਾਰਪੁਰ
ਜਗਜੀਤ ਸਿੰਘ ਚੌਧਰੀ
ਹਾਰ ਦਾ ਫਰਕ
-0.71 ਫੀਸਦੀ

ਪਾਇਲ
ਲਖਵੀਰ ਸਿੰਘ
ਹਾਰ ਦਾ ਫਰਕ
-0.52 ਫੀਸਦੀ

ਜਗਰਾਓਂ
ਈਸ਼ਰ ਸਿੰਘ 
ਹਾਰ ਦਾ ਫਰਕ
-0.17 ਫੀਸਦੀ

ਨਿਹਾਲ ਸਿੰਘ ਵਾਲਾ
ਅਜੀਤ ਸਿੰਘ ਸ਼ਾਂਤ
ਹਾਰ ਦਾ ਫਰਕ
-0.43 ਫੀਸਦੀ

ਫਿਰੋਜ਼ਪੁਰ ਦਿਹਾਤੀ
ਸਤਕਾਰ ਕੌਰ
ਹਾਰ ਦਾ ਫਰਕ
-0.12 ਫੀਸਦੀ

ਭੁੱਚੋ ਮੰਡੀ
ਪ੍ਰੀਤਮ ਸਿੰਘ ਸ਼ਿਅਦ
ਹਾਰ ਦਾ ਫਰਕ
-0.95 ਫੀਸਦੀ

ਮਾਨਸਾ
ਗੁਰਪ੍ਰੀਤ ਕੌਰ
ਹਾਰ ਦਾ ਫਰਕ
-0.88 ਫੀਸਦੀ

ਸ਼ੁਤਰਾਣਾ
ਨਿਰਮਲ ਸਿੰਘ 
ਹਾਰ ਦਾ ਫਰਕ
-0.64 ਫੀਸਦੀ


2007
  ਬਟਾਲਾ 
ਅਸ਼ਵਨੀ ਸੇਖੜੀ
ਹਾਰ ਦਾ ਫਰਕ
-0.08 ਫੀਸਦੀ

ਦੀਨਾਨਗਰ
ਅਰੁਣਾ ਚੌਧਰੀ
ਹਾਰ ਦਾ ਫਰਕ
-0.82 ਫੀਸਦੀ

ਸੁਜਾਨਪੁਰ
ਰਘੂਨਾਥ ਸਹਾਏਪੁਰੀ
ਹਾਰ ਦਾ ਫਰ
-0.29 ਫੀਸਦੀ

ਫਿਲੌਰ
ਸੰਤੋਖ ਸਿੰਘ ਚੌਧਰੀ
ਹਾਰ ਦਾ ਫਰਕ 
-0.27 ਫੀਸਦੀ

ਜਗਰਾਓਂ
ਭਾਗ ਸਿੰਘ ਮਲਾਹ
ਹਾਰ ਦਾ ਫਰਕ
-0.80 ਫੀਸਦੀ

ਘਨੌਰ
ਅਜੈਬ ਸਿੰਘ ਮੁਖਮੈਲਪੁਰਾ
ਹਾਰ ਦਾ ਫਰਕ
-0.66 ਫੀਸਦੀ

ਭਦੌੜ
ਸੁਰਿੰਦਰ ਕੌਰ ਬੱਲੀਆਂ
ਹਾਰ ਦਾ ਫਰ
-0.18 ਫੀਸਦੀ

ਲਹਿਰਾ
ਪ੍ਰੇਮ ਸਿੰਘ ਚੰਦੂਮਾਜਰਾ (ਸ਼ਿਅਦ)
ਹਾਰ ਦਾ ਫਰਕ
-0.21 ਫੀਸਦੀ

2002
ਧਾਰੀਵਾਲ
ਸੁੱਖਾ ਸਿੰਘ ਲੰਗਾਹ
ਹਾਰ ਦਾ ਫਰਕ
-0.10%
 
ਅਜਨਾਲਾ
ਹਰਪ੍ਰਤਾਪ ਸਿੰਘ
ਹਾਰ ਦਾ ਫਰਕ
-0.35%
 

ਹੁਸ਼ਿਆਰਪੁਰ
ਨਰੇਸ਼ ਠਾਕੁਰ
ਹਾਰ ਦਾ ਫਰਕ
-0.41%
 
 ਬਨੂੜ
 ਨੀਲਮ ਸੋਹੀ
ਹਾਰ ਦਾ ਫਰਕ
-0.67%
 
ਮਾਲੇਰਕੋਟਲਾ
ਅਜੀਤ ਸਿੰਘ
ਹਾਰ ਦਾ ਫਰਕ
-0.17%
 
ਮੋਗਾ
ਵਿਜੇ ਕੁਮਾਰ 
ਹਾਰ ਦਾ ਫਰਕ
-0.34%
 
ਮੁਕਤਸਰ
ਹਰਚਰਨ ਸਿੰਘ
ਹਾਰ ਦਾ ਫਰਕ
-0.21%
 
ਤਲਵੰਡੀ ਸਾਬੋ
ਹਰਮਿੰਦਰ ਸਿੰਘ ਜੱਸੀ 
ਹਾਰ ਦਾ ਫਰਕ
-0.25%
 
ਮਾਨਸਾ
ਸੁਖਵਿੰਦਰ ਸਿੰਘ
ਹਾਰ ਦਾ ਫਰਕ
-0.25%
 

1997
ਕਰਤਾਰਪੁਰ
ਰਾਮ ਲਾਲ ਜੱਸੀ
ਹਾਰ ਦਾ ਅੰਤਰ
-0.33%
 
ਨੂਰਮਹਿਲ
 ਗੁਰਵਿੰਦਰ ਸਿੰਘ
ਹਾਰ ਦਾ ਅੰਤਰ
-0.49%
 
ਬੰਗਾ
ਸਤਨਾਮ ਸਿੰਘ ਕੈਂਥ
ਹਾਰ ਦਾ ਅੰਤਰ
-0.76%
 
ਦਸੂਹਾ
ਮਹੰਤ ਰਾਮ ਪ੍ਰਕਾਸ਼
ਹਾਰ ਦਾ ਅੰਤਰ
-0.07%

  • Punjab
  • Assembly Elections
  • Voters
  • Win
  • Lose
  • Percentage
  • ਪੰਜਾਬ
  • ਵਿਧਾਨ ਸਭਾ ਚੋਣਾਂ
  • ਵੋਟਰ
  • ਜਿੱਤ
  • ਹਾਰ
  • ਫੀਸਦੀ

BSF ਨੂੰ ਮਿਲੀ ਵੱਡੀ ਸਫਲਤਾ, ਤਲਾਸ਼ੀ ਮੁਹਿੰਮ ਦੌਰਾਨ 35 ਕਰੋੜ ਦੀ ਹੈਰੋਇਨ ਬਰਾਮਦ

NEXT STORY

Stories You May Like

  • onions  rs 35 per kg sell  cm gupta
    ਕੇਂਦਰ ਤੋਂ ਦਿੱਲੀ ਨੂੰ ਮਿਲੇਗਾ 1000 ਟਨ ਪਿਆਜ਼, 35 ਰੁਪਏ ਕਿਲੋ 'ਤੇ ਵੇਚੇਗੀ ਸਰਕਾਰ: CM ਗੁਪਤਾ
  • punjab 35 year old woman case
    ਪੰਜਾਬ : 35 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ, ਹਾਲ ਦੇਖਣ ਵਾਲਿਆਂ ਨੂੰ ਛਿੜੀ ਕੰਬਣੀ (ਵੀਡੀਓ)
  • trump  s image on 1 dollar coin in america
    ਅਮਰੀਕਾ ’ਚ 1 ਡਾਲਰ ਦੇ ਸਿੱਕੇ ’ਤੇ ਟਰੰਪ ਦੀ ਤਸਵੀਰ
  • diapers  gold rs 1 crore airport  family arrested
    ਜਵਾਕ ਦੇ ਡਾਇਪਰ 'ਚ 1 ਕਰੋੜ ਤੋਂ ਵੱਧ ਦਾ ਸੋਨਾ ! ਕਰੀਪੁਰ ਏਅਰਪੋਰਟ 'ਤੇ ਮਚੀ ਹਾਹਾਕਾਰ, ਪੂਰਾ ਟੱਬਰ ਗ੍ਰਿਫ਼ਤਾਰ
  • eb 1 green cards
    ਭਾਰਤੀਆਂ ਲਈ ਬੰਦ ਹੋ ਜਾਣਗੇ EB-1 ਗ੍ਰੀਨ ਕਾਰਡ !  ਅਮਰੀਕਾ ਨੇ ਦੇ'ਤੀ ਚੇਤਾਵਨੀ
  • police department 29 ips  1 hps officer  transfer
    ਪੁਲਸ ਵਿਭਾਗ 'ਚ ਵੱਡਾ ਫੇਰਬਦਲ; ਹਰਿਆਣਾ ਦੇ 29 IPS ਤੇ 1 HPS ਅਧਿਕਾਰੀ ਦਾ ਤਬਾਦਲਾ
  • india defeats south korea 4 1
    ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ
  • anil kapoor dances to qawwali on the first day of shooting for   india ke top 1
    ਅਨਿਲ ਕਪੂਰ ਨੇ ‘ਇੰਡੀਆ ਕੇ ਟੌਪ 1%’ ਦੀ ਸ਼ੂਟਿੰਗ ਦੇ ਪਹਿਲੇ ਦਿਨ ਕੱਵਾਲੀ ਅੰਦਾਜ਼ ਨਾਲ ਬੰਨ੍ਹਿਆ ਰੰਗ
  • nhrc takes notice of alleged custodial beating in punjab
    ਪੰਜਾਬ 'ਚ ਕਥਿਤ ਹਿਰਾਸਤ 'ਚ ਕੁੱਟਮਾਰ ਦਾ NHRC ਨੇ ਲਿਆ ਨੋਟਿਸ, ਦੋ ਹਫ਼ਤਿਆਂ ਦੇ...
  • new scam chemical purse scam in punjab
    ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
  • four cadets from punjab become lieutenants in indian army
    ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ...
  • swine flu wreaks havoc in punjab first suspicious death reported in jalandhar
    ਪੰਜਾਬ 'ਚ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ! ਜਲੰਧਰ 'ਚ ਹੋਈ ਪਹਿਲੀ ਸ਼ੱਕੀ ਮੌਤ
  • house searched fake cia staff employee  arrested
    CIA ਸਟਾਫ਼ ਦਾ ਮੁਲਾਜ਼ਮ ਦੱਸ ਕੇ ਘਰ ਦੀ ਲਈ ਤਲਾਸ਼ੀ, ਹੁਣ ਹੋਇਆ ਗ੍ਰਿਫ਼ਤਾਰ
  • important news for jalandhar residents cp satinder singh issues alert
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! ਪੁਲਸ ਕਮਿਸ਼ਨਰ ਸਤਿੰਦਰ ਸਿੰਘ ਵੱਲੋਂ Alert ਜਾਰੀ
  • a young man who came to buy medicine from a medical store
    ਮੈਡੀਕਲ ਸਟੋਰ ਤੋਂ ਦਵਾਈ ਲੈਣ ਆਏ ਨੌਜਵਾਨ ਨੇ ਕੀਤੀ ਧੋਖਾਧੜੀ, ਜਾਅਲੀ QR ਕੋਡ ਦਿਖਾ...
  • sachin pilot will be in charge of the punjab
    ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਹੁਣ ਸਚਿਨ ਹੋਣਗੇ ਸੂਬੇ ਦੇ ਇੰਚਾਰਜ
Trending
Ek Nazar
us envoys arrived in ukraine

ਯੂਕਰੇਨ ਪਹੁੰਚੇ ਅਮਰੀਕੀ ਰਾਜਦੂਤ ਵਿਟਕੌਫ ਅਤੇ ਕੁਸ਼ਨਰ

famous social media influencer

ਥਾਈਲੈਂਡ 'ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ...

flood survivor in nepal

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ...

witkoff and kushner set to arrive in kyiv

ਸ਼ਾਂਤੀ ਵਾਰਤਾ ਲਈ ਵਿਟਕੌਫ, ਕੁਸ਼ਨਰ ਜਲਦ ਪਹੁੰਚ ਰਹੇ ਕੀਵ

nepal tragedy

ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ...

school closed  delhi  11 september

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ...

tv presenter sarah khalifa

ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

protocol issued

ਨੇਪਾਲ ਹੜ੍ਹ : ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਪ੍ਰੋਟੋਕੋਲ ਜਾਰੀ

state of punjab

'ਪੰਜਾਬ ਨੂੰ ਦੂਜੇ ਦੇਸ਼ਾਂ ਦੇ ਮੁਕਾਬਲੇ ਗੁਆਂਢੀ ਰਾਜਾਂ ਤੋਂ ਜ਼ਿਆਦਾ ਖ਼ਤਰਾ'

afghan refugees

ਤਾਲਿਬਾਨੀ ਕਹਿਰ ਦੇ 5 ਸਾਲ: ਪਾਕਿਸਤਾਨ 'ਚ ਲੁਕ ਕੇ ਜੀਣ ਲਈ ਮਜਬੂਰ ਹਜ਼ਾਰਾਂ...

flood survivors in nepal

ਆਪਣੇ ਅਜ਼ੀਜ਼ਾਂ ਦੀ ਭਾਲ ਵਿਚਕਾਰ ਨੇਪਾਲੀ ਹੜ੍ਹ ਤੋਂ ਬਚੇ ਲੋਕ ਰਾਹਤ ਅਤੇ ਬਚਾਅ...

ukraine peace talks

ਬਣ ਜਾਵੇਗੀ ਗੱਲ!  ਯੂਕਰੇਨ ਸ਼ਾਂਤੀ ਵਾਰਤਾ 'ਚ ਅਗਲੇ ਕਦਮਾਂ 'ਤੇ ਚਰਚਾ

school  student  principal  father  police

'ਲੇਟ ਕਿਉਂ ਆਈ ਐਂ..?' ਵਿਦਿਆਰਥਣ ਨੂੰ ਮਿਲੀ ਸਜ਼ਾ ਤਾਂ ਪਿਓ ਨੇ ਸਕੂਲ ਦੇ...

hanuman ansh    made in 2 crores  took the box office by storm

2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਲਿਆਂਦੀ ਹਨੇਰੀ ! ਕਰ...

jalandhar cp satinder singh appeal to public be careful of digital arrest

ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...

punjabi actress to enter bigg boss house

ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ...

heavy rain next 6 days imd

6, 7, 8, 9, 10, 11 ਸਤੰਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ...

famous musician his pregnant wife and daughter

ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • shocking news sunam
      ਘਰੇਲੂ ਕਲੇਸ਼ ਤੋਂ ਦੁਖੀ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਪਤਨੀ ਸਣੇ ਤਿੰਨ...
    • governments should ensure safety of sikhs in canada and america advocate dhami
      ਕੈਨੇਡਾ ਤੇ ਅਮਰੀਕਾ 'ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਰਕਾਰਾਂ: ਐਡਵੋਕੇਟ...
    • accident in barnala
      ਕੰਮ 'ਤੇ ਜਾ ਰਹੇ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ
    • drug addict nephew clashed family
      ਪੰਜਾਬ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਘਟਨਾ! ਭਤੀਜੇ ਨੇ ਲਈ ਭੂਆ ਦੀ ਜਾਨ
    • police raid hotel and pg in zirakpur
      ਪੰਜਾਬ ਦੇ ਇਸ ਹੋਟਲ 'ਚ ਪੁਲਸ ਦੀ ਰੇਡ! ਕੁੜੀਆਂ ਗ੍ਰਿਫ਼ਤਾਰ, ਇਤਰਾਜ਼ਯੋਗ ਸਾਮਾਨ...
    • new scam chemical purse scam in punjab
      ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
    • four cadets from punjab become lieutenants in indian army
      ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ...
    • punjab vidhan sabha elections
      ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਬਾਰੇ ਵੱਡੀ ਅਪਡੇਟ!
    • swine flu wreaks havoc in punjab first suspicious death reported in jalandhar
      ਪੰਜਾਬ 'ਚ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ! ਜਲੰਧਰ 'ਚ ਹੋਈ ਪਹਿਲੀ ਸ਼ੱਕੀ ਮੌਤ
    • deadbody in ravi
      ਰਾਵੀ ਨਦੀ ਕੰਡੇ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਇਲਾਕੇ 'ਚ ਫ਼ੈਲੀ ਸਨਸਨੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +