ਚੰਡੀਗੜ੍ਹ (ਅੰਕੁਰ): ਭਾਜਪਾ ਨੇ ਪੰਜਾਬ ’ਚ ਸੰਗਠਨਕ ਢਾਂਚਾ ਮਜ਼ਬੂਤ ਕਰਨ ਤੇ 2027 ਵਿਧਾਨ ਸਭਾ ਚੋਣਾਂ ਲਈ ਮੈਦਾਨੀ ਪੱਧਰ ’ਤੇ ਆਪਣੀ ਪਕੜ ਵਧਾਉਣ ਦੇ ਉਦੇਸ਼ ਨਾਲ 21 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ। ਇਨ੍ਹਾਂ ਨਿਯੁਕਤੀਆਂ ਰਾਹੀਂ ਪਾਰਟੀ ਨੇ ਵੱਖ-ਵੱਖ ਹਿੱਸਿਆਂ ’ਚ ਆਪਣੀ ਸੰਗਠਨਕ ਹਜ਼ੂਰੀ ਨੂੰ ਨਵੇਂ ਉਤਸ਼ਾਹ ਨਾਲ ਅੱਗੇ ਵਧਾਉਣ ਦਾ ਸੰਕੇਤ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ! ਪੰਜਾਬ ਕਾਂਗਰਸ ਦੇ 3 ਅਤੇ ਭਾਜਪਾ ਦੇ 2 ਵੱਡੇ ਲੀਡਰ...
ਇਹ ਨਿਯੁਕਤੀਆਂ ਭਾਜਪਾ ਦੇ ਸੀਨੀਅਰ ਨੇਤਾ ਤੇ ਪਾਰਟੀ ਦੀ ਰਾਜਨੀਤਿਕ ਰਣਨੀਤੀ ਦੀ ਰੌਸ਼ਨੀ 'ਚ ਕੀਤੀਆਂ ਗਈਆਂ ਹਨ। ਨਵੇਂ ਜ਼ਿਲ੍ਹਾ ਪ੍ਰਧਾਨ ਵੱਖ-ਵੱਖ ਪੇਸ਼ਿਆਂ ਅਤੇ ਸਿਆਸੀ ਪਿਛੋਕੜਾਂ ਤੋਂ ਆਏ ਹਨ ਜੋ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਨਵਾਂ ਉਜਾਲਾ ਪਾਉਣਗੇ। ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਹੇਠ ਲਿਖੀ ਤਰ੍ਹਾਂ ਹੈ:
1. ਅੰਮ੍ਰਿਤਸਰ ਦੇਹਾਤ - ਅਮਰਪਾਲ ਸਿੰਘ ਬੋਨੀ
2. ਅੰਮ੍ਰਿਤਸਰ ਦੇਹਾਤ II - ਹਰਦੀਪ ਸਿੰਘ ਗਿੱਲ
3. ਬਟਾਲਾ – ਹਰਸਿਮਰਨ ਸਿੰਘ ਵਾਲੀਆ
4. ਬਠਿੰਡਾ ਦੇਹਾਤ - ਗੁਰਪ੍ਰੀਤ ਸਿੰਘ ਮਲੂਕਾ
5. ਬਠਿੰਡਾ ਅਰਬਨ - ਸਰੂਪ ਚੰਦ ਸਿੰਗਲਾ
6. ਫ਼ਤਹਿਗੜ੍ਹ ਸਾਹਿਬ - ਦਿਦਾਰ ਸਿੰਘ ਭੱਟੀ
7. ਫਿਰੋਜ਼ਪੁਰ - ਸਰਬਜੀਤ ਸਿੰਘ ਬਾਥ
8. ਗੁਰਦਾਸਪੁਰ - ਬਘੇਲ ਸਿੰਘ
9.ਜਗਰਾਓਂ - ਰਜਿੰਦਰ ਪਾਲ ਸ਼ਰਮਾ
10. ਖੰਨਾ - ਭੁਪਿੰਦਰ ਸਿੰਘ ਚੀਮਾ
11. ਲੁਧਿਆਣਾ ਦੇਹਾਤ - ਗਗਨਦੀਪ ਸੱਨੀ ਕੈਂਤ
12. ਮਾਲੇਰਕੋਟਲਾ - ਜਗਤ ਕਥੂਰੀਆ
13. ਮਾਨਸਾ - ਗੋਮਾ ਰਾਮ ਪੁਨੀਆ
14. ਮੋਗਾ - ਡਾ. ਹਰਜੋਤ ਕਮਲ
15. ਮੋਹਾਲੀ - ਸੰਜੀਵ ਵਸ਼ਿਸ਼ਟ
16. ਨਵਾਂਸ਼ਹਿਰ - ਰਾਜਵਿੰਦਰ ਸਿੰਘ ਲੱਕੀ
17. ਪਠਾਨਕੋਟ - ਸੁਰੇਸ਼ ਸ਼ਰਮਾ
18. ਪਟਿਆਲਾ ਦੇਹਾਤ (ਉੱਤਰੀ) - ਜਸਪਾਲ ਸਿੰਘ ਗਗਰੋਲੀ
19. ਪਟਿਆਲਾ ਦੇਹਾਤ ਦੱਖਣ - ਹਰਮੇਸ਼ ਗੋਯਲ
20. ਪਟਿਆਲਾ ਅਰਬਨ - ਵਿਜੇ ਕੁਮਾਰ ਗਰਗ (ਕੂਕਾ)
21. ਸੰਗਰੂਰ-2 – ਦਮਨ ਥਿੰਦ ਬਾਜਵਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਸ਼ੂਟਰ ਨੇ ਕੱਢ ਲਈ SHO ਦੀ ਰਿਵਾਲਵਰ ਤੇ ਫ਼ਿਰ...
NEXT STORY