ਜਲੰਧਰ/ਚੰਡੀਗੜ੍ਹ— ਪੰਜਾਬ ਸਰਕਾਰ ਨੇ ਜਨਮ ਅਸ਼ਟਮੀ ਦੀ ਛੁੱਟੀ 24 ਅਗਸਤ ਦੀ ਬਜਾਏ ਸ਼ੁੱਕਰਵਾਰ ਯਾਨੀ 23 ਅਗਸਤ ਨੂੰ ਕਰਨ ਦਾ ਐਲਾਨ ਕੀਤਾ ਹੈ। 23 ਅਗਸਤ ਨੂੰ ਪੰਜਾਬ 'ਚ ਸਾਰੇ ਸਰਕਾਰੀ ਦਫਤਰ, ਬੋਰਡ ਕਾਰਪੋਰੇਸ਼ਨ, ਬੈਂਕਾਂ,ਵਿਦਿਅਕ ਅਦਾਰੇ ਬੰਦ ਰਹਿਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਨਮ ਅਸ਼ਟਮੀ ਦੀ ਛੁੱਟੀ ਦਾ ਐਲਾਨ 24 ਅਗਸਤ ਨੂੰ ਕੀਤਾ ਗਿਆ ਸੀ ਪਰ ਹੁਣ ਤਰੀਕ ਬਦਲ ਕੇ 23 ਅਗਸਤ ਨੂੰ ਕਰ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ 24 ਦੀ ਬਜਾਏ 23 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਕੇਂਦਰ ਹਿਮਾਚਲ ਸਰਕਾਰ ਨੂੰ ਸਵਾਂ ਤੇ ਸਰਸਾ ਨਦੀ 'ਤੇ ਬੰਨ੍ਹ ਬਣਾਉਣ ਲਈ ਮਦਦ ਦੇਵੇ: ਰਾਣਾ ਕੇ. ਪੀ.
NEXT STORY