ਜਲੰਧਰ (ਵੈੱਬ ਡੈਸਕ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਨਵਜੋਤ ਸਿੱਧੂ ਪੰਜਾਬ ਕੈਬਨਿਟ 'ਚੋਂ ਲਾਂਭੇ ਹੋ ਗਏ ਹਨ, ਭਾਵੇਂ ਸਿੱਧੂ ਹੁਣ ਮੰਤਰੀ ਨਾ ਹੋ ਕੇ ਸਿਰਫ ਵਿਧਾਇਕ ਹਨ ਪਰ ਬਾਵਜੂਦ ਇਸ ਦੇ ਪੰਜਾਬ ਵਿਚ ਇਸ ਵੇਲੇ ਸਿੱਧੂ ਦਾ ਮੁੱਦਾ ਸਭ ਤੋਂ ਵੱਧ ਸੁਰਖੀਆਂ 'ਚ ਹੈ। ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਵਜੋਤ ਸਿੱਧੂ 'ਤੇ ਚੁੱਪ ਤੋੜਦੇ ਹੋਏ ਵੱਡਾ ਹਮਲਾ ਬੋਲਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਨਵਜੋਤ ਸਿੱਧੂ ਵਲੋਂ ਗੋਦ ਲਏ 'ਟਾਇਗਰਾਂ' 'ਤੇ ਵੱਡਾ ਖੁਲਾਸਾ (ਵੀਡੀਓ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਨਵਜੋਤ ਸਿੱਧੂ ਪੰਜਾਬ ਕੈਬਨਿਟ 'ਚੋਂ ਲਾਂਭੇ ਹੋ ਗਏ ਹਨ, ਭਾਵੇਂ ਸਿੱਧੂ ਹੁਣ ਮੰਤਰੀ ਨਾ ਹੋ ਕੇ ...
ਸੁਖਬੀਰ ਨੇ ਦੱਸਿਆ ਨਵਜੋਤ ਸਿੱਧੂ ਨੂੰ ਕਿਹੜੇ ਕੰਮਾਂ ਦੀ ਮਿਲੀ ਸਜ਼ਾ (ਵੀਡੀਓ)
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੱਧੂ 'ਤੇ ਚੁੱਪ ਤੋੜਦੇ ਹੋਏ ਵੱਡਾ ਹਮਲਾ ਬੋਲਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਗੁਰੂ ਨਗਰੀ...
ਬੇਅਦਬੀ ਤੇ ਨਸ਼ੇ ਦੇ ਮਾਮਲੇ 'ਚ ਸੁਖਬੀਰ ਨੇ ਘੇਰੀ ਕਾਂਗਰਸ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਸਮੇਤ ਅੱਜ ਸ੍ਰੀ
ਭਗਵੰਤ ਮਾਨ 'ਤੇ ਸੰਗਰੂਰ ਦੇ ਲੋਕਾਂ ਦਾ ਤੰਜ 'ਮਾਨ ਲੱਭਦਾ ਕਿੱਥੇ ਹੈ'
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਪਿੰਡਾਂ ਦਾ
ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਆਪਸ 'ਚ ਫਸੇ ਸੁਖਬੀਰ ਤੇ ਬਲਬੀਰ ਸਿੱਧੂ
ਪਿਛਲੇ ਦਿਨੀਂ ਪੰਜਾਬ 'ਚੋਂ ਫੜੀ ਗਈ ਕਰੀਬ 500 ਕਰੋੜ ਦੀ ਡਰੱਗਜ਼ 'ਤੇ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ। ਕਾਂਗਰਸੀ ਕੀ ਤੇ ਅਕਾਲੀ ਕੀ,ਦੋਵੇਂ ਹੀ...
ਲੁਧਿਆਣਾ : ਐੱਸ. ਟੀ. ਐੱਫ. ਵਲੋਂ 1 ਕਿੱਲੋ ਹੈਰੋਇਨ ਸਮੇਤ ਡਰੱਗ ਮਨੀ ਬਰਾਮਦ
ਇੱਥੇ ਐੱਸ. ਟੀ. ਐੱਫ. ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਕਿੱਲੋ ਹੈਰੋਇਨ, ਟਾਟਾ ਸ਼ੈਨਾਨ ਗੱਡੀ ਅਤੇ ਇਕ ਕਰੋੜ, ਦੋ ਲੱਖ
ਅੰਮ੍ਰਿਤਸਰ ਦੇ ਨਿੱਜੀ ਹੋਟਲ 'ਚ ਨੌਜਵਾਨ ਨੇ ਕੀਤੀ ਖੁਦਕੁਸ਼ੀ, ਕਾਗਜ਼ 'ਤੇ ਲਿਖਿਆ ਮੌਤ ਦਾ ਕਾਰਨ
ਅੰਮ੍ਰਿਤਸਰ ਦੇ ਇਕ ਨਿੱਜੀ ਹੋਟਲ 'ਚ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ
ਮੋਗਾ 'ਚ ਵੱਡੀ ਵਾਰਦਾਤ, ਦੋਸਤਾਂ ਵਲੋਂ ਕਿਰਚਾਂ ਨਾਲ ਨੌਜਵਾਨ ਦਾ ਕਤਲ
ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ ਵਿਖੇ ਪਿੰਡ ਦੇ ਹੀ ਕੁਝ ਨੌਜਵਾਨਾਂ ਵਲੋਂ ਆਪਣੇ ਦੋਸਤ ਦਾ ਤੇਜ਼ਧਾਰ ਹਥਿਆਰਾਂ
ਅਧਿਆਪਕਾਂ ਨੇ ਖੋਲ੍ਹਿਆ 'ਠੇਕਾ', ਬਦਲੇਗਾ ਜ਼ਿੰਦਗੀਆਂ
ਖੰਨਾ-ਮਲੇਰਕੋਟਲਾ ਰੋਡ 'ਤੇ ਪਿੰਡ ਜਰਗੜੀ ਵਿਖੇ ਇਕ ਅਧਿਆਪਕ ਜੋੜੇ ਨੇ ਅਜਿਹਾ ਠੇਕਾ ਖੋਲ੍ਹਿਆ ਹੈ
ਮਲੇਸ਼ੀਆ ਦੇ ਲਾੜੇ ਤੇ ਆਰਕੀਟੈਕਟ ਲਾੜੀ ਦਾ ਅਨੋਖਾ ਵਿਆਹ, ਬਿਸਕੁੱਟਾਂ ਨਾਲ ਬਾਰਾਤ ਨੂੰ ਪਿਲਾਈ ਚਾਹ
ਪਠਾਨਕੋਟ 'ਚ ਸ੍ਰੀ ਹਰਗੋਬਿੰਦਪੁਰ ਦੀ ਆਰਕਿਟੈਕਟ ਲਾੜੀ ਤੇ ਮਲੇਸ਼ੀਆ 'ਚ ਫਾਇਰ ਫਿਟਰ ਲਾੜੇ ਨੇ ਐਤਵਾਰ 16 ਮਿੰਟ 'ਚ 7 ਫੇਰੇ
ਸਕਿੰਟਾਂ 'ਚ ਝਪਟਾ ਮਾਰ ਫੋਨ ਲੈ ਕੇ ਫਰਾਰ ਚੋਰ, ਦੇਖਦਾ ਰਹਿ ਗਿਆ ਦੁਕਾਨਦਾਰ
NEXT STORY