ਰੋਪੜ (ਵਿਜੇ)-ਡਾ. ਐੱਸ. ਪੀ. ਸਿੰਘ ਓਬਰਾਏ ਦੀ ਅਗਵਾਈ ’ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਜ਼ਿਲਾ ਪ੍ਰਧਾਨ ਜੇ. ਕੇ. ਜੱਗੀ ਦੀ ਅਗਵਾਈ ’ਚ ਮਾਸਿਕ ਪੈਨਸ਼ਨ ਸਕੀਮ ਤਹਿਤ ਚੈੱਕ ਵੰਡੇ ਗਏ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੂਪਨਗਰ ਵਿਖੇ ਜ਼ਰੂਰਤਮੰਦ ਪਰਿਵਾਰਾਂ, ਵਿਧਵਾਵਾਂ, ਮੈਡੀਕਲ ਅਤੇ ਟ੍ਰੇਨਿੰਗ ਸਹਾਇਤਾ ਨਾਲ ਸਬੰਧਤ ਚੈੱਕ ਵੰਡੇ। ਇਸ ਮੌਕੇ ਮਦਨ ਮੋਹਨ ਗੁਪਤਾ, ਜੀ. ਐੱਸ. ਓਬਰਾਏ, ਅਸ਼ਵਨੀ ਸ਼ਰਮਾ, ਜਗਜੀਤ ਜੀਤੀ ਮੁੱਖ ਰੂਪ ’ਚ ਮੌਜੂਦ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇਰੋਡ ਸੇਫਟੀ ਪ੍ਰੋਗਰਾਮ ਕਰਵਾਇਆ
NEXT STORY