ਰੋਪੜ (ਤਰਨਜੀਤ)-ਦਿ ਲਾਲਪੁਰ ਖੇਤੀਬਾਡ਼ੀ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਦੀ ਚੌਣ ਸਰਬਸੰਮਤੀ ਨਾਲ ਹੋਈ। ਜਿਸ ’ਚ ਅਵਤਾਰ ਸਿੰਘ ਅਸਾਲਤਪੁਰ ਨੂੰ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਜਸਪਾਲ ਸਿੰਘ ਮੀਤ ਪ੍ਰਧਾਨ, ਅਜੈਬ ਸਿੰਘ ਉੱਪ ਮੀਤ ਪ੍ਰਧਾਨ, ਬਿੱਕਰ ਸਿੰਘ, ਗੁਰਮੀਤ ਸਿੰਘ, ਇੰਦਰਜੀਤ ਸਿੰਘ, ਸੰਤੋਸ਼ ਕੁਮਾਰੀ, ਜੀਤ ਕੌਰ, ਰਾਮਦਾਸ ਅਤੇ ਮੰਗਤ ਰਾਮ (ਸਾਰੇ ਕਮੇਟੀ ਮੈਂਬਰ) ਚੁਣੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ, ਹਜ਼ਾਰਾ ਸਿੰਘ,ਗੁਰਦੇਵ ਸਿੰਘ , ਦਰਸ਼ਨ ਸਿੰਘ, ਚੈਨ ਸਿੰਘ, ਦੇਵ ਸਿੰਘ, ਬਸੰਤ ਸਿੰਘ, ਰਾਮ ਲੁਭਾਇਆ, ਮਾ.ਬਖਸ਼ੀਸ ਚੰਦ, ਮਾ.ਰਾਮਪਾਲ, ਕੁਲਜਿੰਦਰ ਸਿੰਘ, ਅਮਰੀਕ ਸਿੰਘ,ਦਲਜੀਤ ਸਿੰਘ ਔਲਖ, ਸਰਵਜੀਤ ਸਿੰਘ, ਗੁਰਨਾਮ ਸਿੰਘ, ਨਵਜੋਤ ਸਿੰਘ ਆਦਿ ਮੌਜੂਦ ਸਨ।
ਦੇਸ਼ ਕਾਂਗਰਸ ਦੇ ਹੱਥਾਂ ’ਚ ਹੀ ਸੁਰੱਖਿਅਤ : ਜ਼ਿੰਦਾ ਸ਼ੇਰਗਿੱਲ
NEXT STORY