ਸੰਗਰੂਰ (ਰਜਿੰਦਰ)-ਪੰਜਾਬ ਸਟੇਟ ਨੈੱਟ ਬਾਲ ਗੇਮ ਵਿਚੋਂ ਗੋਲਡ ਮੈਡਲ ਜਿੱਤਣ ਵਾਲੀ ਵਾਈ. ਐੱਸ. ਪਬਲਿਕ ਸਕੂਲ ਦੀ ਖਿਡਾਰਨ ਜਸਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਕਾਹਨੇਕੇ ਨੂੰ ਪਿੰਡ ਕਾਹਨੇਕੇ ਦੀ ਪੰਚਾਇਤ, ਬਾਬਾ ਭਾਈ ਸੰਗਦਾਸ ਕਲੱਬ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਸਨਮਾਨਤ ਕੀਤਾ, ਜਿਨ੍ਹਾਂ ਨਾਲ ਸਤਨਾਮ ਸਿੰਘ ਸਰਪੰਚ, ਮਨਪ੍ਰੀਤ ਸਿੰਘ ਪੰਚ, ਪੱਪੂ ਸਿੰਘ ਮੈਂਬਰ, ਤਰਸੇਮ ਸਿੰਘ ਮੀਤ ਪ੍ਰਧਾਨ ਆਮ ਆਦਮੀ ਪਾਰਟੀ, ਜਗਸੀਰ ਸਿੰਘ ਪ੍ਰਧਾਨ ਭਾਈ ਸੰਗਰਾਸ ਕਲੱਬ, ਰਾਜਵਿੰਦਰ ਸਿੰਘ ਰਾਜੂ ਪੁਲਸ ਮੁਲਾਜ਼ਮ, ਮਲਕੀਤ ਸਿੰਘ ਖਾਲਸਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਜ ਸਿੰਘ, ਮੰਦਰ ਢਿਲੋਂ ਕਲੱਬ ਆਗੂ, ਸੰਦੀਪ ਸਿੰਘ, ਸੁੱਖਾ ਬੈਟਰੀਆਂ ਵਾਲਾ, ਹਰਪਾਲ ਸਿੰਘ, ਪਾਲਾ ਕਲੱਬ ਮੈਂਬਰ, ਸੁਖੀ ਨੰਬਰਦਾਰ ਤੇ ਹੋਰ ਮੈਂਬਰ ਹਾਜ਼ਰ ਸਨ।
ਕਾਲਜ ’ਚ 40ਵਾਂ ਸਾਲਾਨਾ ਖੇਡ ਸਮਾਰੋਹ ਆਯੋਜਿਤ
NEXT STORY