ਜਲੰਧਰ (ਬਿਊਰੋ)– ਮਰਦਾਨਾ ਕਮਜ਼ੋਰੀ ਦਾ ਸਭ ਤੋਂ ਵੱਡਾ ਕਾਰਨ ਹੈ ਜਾਗਰੂਕਤਾ ਦੀ ਘਾਟ, ਸ਼ਰਮ ਤੇ ਡਰ। ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਜਿਵੇਂ ਕਿ ਜਿਣਸੀ ਰੋਗ, ਦਿਲਚਸਪੀ ਜਾਂ ਇੱਛਾ ਸ਼ਕਤੀ ਦਾ ਘਟਣਾ, ਸ਼ੂਗਰ, ਕਮਜ਼ੋਰ ਪਾਚਨ ਸ਼ਕਤੀ, ਨੀਲ ਸ਼ੁਕਰਾਣੂ, ਪੇਸ਼ਾਬ ਰੋਗ, ਕਮਜ਼ੋਰ ਸਿਹਤ, ਜੋੜਾਂ ਦਾ ਦਰਦ, ਮੋਟਾਪਾ, ਅੰਗਾਂ ਦੇ ਵਿਕਾਸ ਦੀ ਕਮੀ, ਔਰਤਾਂ ਦੇ ਗੁਪਤ ਰੋਗ ਆਦਿ ਦਾ ਮੁੱਖ ਕਾਰਨ ਹੈ ਜਾਗਰੂਕਤਾ ਦੀ ਕਮੀ। ਇਹ ਬੀਮਾਰੀਆਂ ਸਾਡੇ ਗਲਤ ਖਾਣ-ਪੀਣ, ਸਰੀਰਕ ਕਸਰਤ ਨਾ ਕਰਨਾ, ਨੀਂਦ ਪੂਰੀ ਨਾ ਲੈਣਾ, ਵਧਦੀ ਉਮਰ, ਅੰਗਰੇਜ਼ੀ ਦਵਾਈਆਂ, ਨਸ਼ਾ, ਤਣਾਅ ਭਰੀ ਜ਼ਿੰਦਗੀ, ਨਸਾਂ ਦੀ ਕਮਜ਼ੋਰੀ, ਟਾਈਟ ਕੱਪੜੇ ਆਦਿ ਕਾਰਨਾਂ ਕਰਕੇ ਸਰੀਰ ਨੂੰ ਲੱਗ ਜਾਂਦੀਆਂ ਹਨ।
ਜੇਕਰ ਸਾਨੂੰ ਇਨ੍ਹਾਂ ’ਚੋਂ ਕੋਈ ਬੀਮਾਰੀ ਲੱਗ ਜਾਂਦੀ ਹੈ ਤਾਂ ਸਾਨੂੰ ਉਸ ਦਾ ਸਮੇਂ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ ਨਾ ਕਿ ਇਸ ਬਾਰੇ ਗੱਲ ਕਰਨ ਤੋਂ ਝਿਜਕਣਾ ਚਾਹੀਦਾ ਹੈ ਕਿਉਂਕਿ ਇਹ ਬੀਮਾਰੀਆਂ ਇੰਨੀਆਂ ਖਤਰਨਾਕ ਹਨ ਕਿ ਤੁਹਾਡਾ ਘਰ, ਪਰਿਵਾਰ ਤੇ ਸਮਾਜਿਕ ਜੀਵਨ ਤਬਾਹ ਕਰ ਸਕਦੀਆਂ ਹਨ। ਔਰਤ ਹੋਵੇ ਜਾਂ ਮਰਦ ਹਰ ਕੋਈ ਦਿਨ-ਰਾਤ ਮਿਹਨਤ ਕਰਦਾ ਹੈ ਤਾਂ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਖੁਸ਼ਹਾਲ ਬਣਾ ਸਕੇ। ਉਸ ਕਮਾਏ ਪੈਸੇ ਦਾ ਕੀ ਲਾਭ ਜੇਕਰ ਤੁਸੀਂ ਸਰੀਰਕ ਤੌਰ ’ਤੇ ਠੀਕ ਨਹੀਂ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕਮਜ਼ੋਰੀ ਹੈ। ਮਰਦਾਨਾ ਕਮਜ਼ੋਰੀ ਦੇ ਸ਼ਿਕਾਰ ਵਿਅਕਤੀ ਵਿਆਹ ਕਰਵਾਉਣ ਤੋਂ ਝਿਜਕਦੇ ਹਨ ਜਾਂ ਆਪਣੀ ਪਤਨੀ/ਸਹੇਲੀ ਦੇ ਅੱਗੇ ਸ਼ਰਮਿੰਦਾ ਹੁੰਦੇ ਹਨ, ਜਿਸ ਕਾਰਨ ਤਲਾਕ ਜਾਂ ਜੀਵਨਸਾਥੀ ਨੂੰ ਵਿਆਹੁਤਾ ਜ਼ਿੰਦਗੀ ਤੋਂ ਬਾਹਰ ਜਾਣ ਨੂੰ ਮਜਬੂਰ ਕਰਦੇ ਹਨ।
ਜੇਕਰ ਤੁਸੀਂ ਉੱਪਰ ਦੱਸੀ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਦੇ ਸ਼ਿਕਾਰ ਹੋ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਤੁਸੀਂ 24 ਘੰਟੇ ’ਚ ਕਦੇ ਵੀ ਸ਼ਰਮਣ ਹੈਲਥਕੇਅਰ ਦੇ ਮਾਹਿਰ ਡਾਕਟਰਾਂ ਨਾਲ ਗੱਲ ਕਰ ਸਕਦੇ ਹੋ ਤੇ ਆਪਣੀ ਕਮਜ਼ੋਰੀ ਦੱਸ ਕੇ ਉਸ ਦਾ ਆਯੁਰਵੈਦਿਕ ਇਲਾਜ ਕਰਵਾ ਸਕਦੇ ਹੋ, ਜਿਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ 100 ਫੀਸਦੀ ਨਤੀਜਾ ਵੀ ਮਿਲਦਾ ਹੈ ਕਿਉਂਕਿ ਸ਼ਰਮਣ ਹੈਲਥਕੇਅਰ ਇਹ ਦਾਅਵਾ ਕਰਦੇ ਹਨ ਕਿ ਅਸਰ ਨਹੀਂ ਤਾਂ ਪੈਸੇ ਵਾਪਸ। ਇਨ੍ਹਾਂ ਨੇ ਲੱਖਾਂ ਘਰ ਟੁੱਟਣ ਤੋਂ ਬਚਾਏ ਹਨ ਤੇ ਤੁਸੀਂ ਵੀ ਇਨ੍ਹਾਂ ਨਾਲ ਇਕ ਵਾਰ ਜ਼ਰੂਰ ਸੰਪਰਕ ਕਰੋ। ਇਹ ਦੁਨੀਆਂ ਦੇ ਹਰ ਦੇਸ਼ ’ਚ ਦਵਾਈ ਭੇਜ ਸਕਦੇ ਹਨ।
ਨੋਟ— ਸ਼ੂਗਰ ਦੀ ਦਵਾਈ 10,000/- ਰੁਪਏ ਮਹੀਨੇ ਦੀ ਕੀਮਤ ’ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਤੇ 10,000/- ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ ’ਚ ਵਜ਼ਨ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਭਾਰਤ ’ਚ ਦਵਾਈ ਮੰਗਵਾਉਣ ਲਈ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ ’ਤੇ ਕਲਿੱਕ ਕਰੋ।
ਸੁਖਦੇਵ ਢੀਂਡਸਾ ਨੇ ਅਕਾਲੀ ਦਲ 'ਤੇ ਸਾਧਿਆ ਨਿਸ਼ਾਨਾ, ਕਿਹਾ- ਹੋਂਦ ਨੂੰ ਬਚਾਉਣ ਲਈ ਹੋ ਰਿਹਾ ਤਰਲੋਮੱਛੀ
NEXT STORY