ਜਲੰਧਰ (ਬਿਊਰੋ) : ਜਿਸ ਦੇਸ਼ ’ਚ Condom ਤੇ Sanitary Pad ਦਾ ਇਸ਼ਤਿਹਾਰ ਆਉਂਦਿਆਂ ਹੀ TV ਦਾ Channel ਬਦਲ ਦਿੱਤਾ ਜਾਂਦਾ ਹੈ, ਉਥੇ Sexual Weakness ਜਾਂ Low Mens Performance ਦੀ ਗੱਲ ਬੰਦ ਦਰਵਾਜ਼ੇ ਪਿੱਛੇ ਹੀ ਹੁੰਦੀ ਹੈ। ਬਹੁਤ ਸਾਰੇ ਲੋਕ ਮਰਦਾਨਾ ਕਮਜ਼ੋਰੀ ਨਾਲ ਜੁੜੀ ਸਮੱਸਿਆ ਨੂੰ ਮਜ਼ਾਕ ਜਾਂ ਦਿਮਾਗ ਦੀ ਖ਼ਰਾਬੀ ਸਮਝਦੇ ਹਨ, ਜਦਕਿ ਇਸ ਬੀਮਾਰੀ ਕਾਰਨ ਵਿਆਹੁਤਾ ਜੀਵਨ ’ਚ ਦਰਾਰ ਆ ਸਕਦੀ ਹੈ ਜਾਂ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਹਰ ਮਰਦ ਚਾਹੁੰਦਾ ਹੈ ਭਾਵੇਂ ਉਸ ਦੀ ਉਮਰ 22 ਸਾਲ ਦੀ ਹੋਵੇ ਜਾਂ 60 ਸਾਲ ਦੀ, ਉਸ ਦੀ ਮਰਦਾਨਾ ਤਾਕਤ ਦਾ ਦਬਦਬਾ ਉਸ ਦੇ ਸਾਥੀ ’ਤੇ ਬਣਿਆ ਰਹੇ। ਹਰ ਔਰਤ ਆਪਣੇ ਸਾਥੀ ਤੋਂ ਚੰਗੇ ਸਰੀਰਕ ਸੁੱਖ ਦੀ ਇੱਛਾ ਰੱਖਦੀ ਹੈ। ਜਦੋਂ ਕੋਈ ਮਰਦ ਸੰਭੋਗ ਕਰਨ ’ਚ ਵਾਰ-ਵਾਰ ਫੇਲ ਹੁੰਦਾ ਹੈ ਤਾਂ ਇਸ ਦਾ ਅਸਰ ਉਸ ਦੇ ਸਰੀਰ ਤੋਂ ਜ਼ਿਆਦਾ ਮਾਨਸਿਕਤਾ ’ਤੇ ਪੈਂਦਾ ਹੈ ਤੇ ਜੀਵਨ ਸਾਥੀ ਅੱਗੇ ਵਾਰ-ਵਾਰ ਸ਼ਰਮਿੰਦਾ ਹੋਣ ਕਾਰਨ ਉਸ ਅੱਗੇ ਉਸ ਦੀ ਇੱਜ਼ਤ ਤੇ ਮਾਣ-ਸਨਮਾਨ ਵੀ ਘਟਦਾ ਹੈ। ਮਰਦਾਨਾ ਕਮਜ਼ੋਰੀ ਦੇ ਸ਼ਿਕਾਰ ਮਰਦ ਦੇ ਜੀਵਨ ਸਾਥੀ ਦਾ ਵਿਆਹੁਤਾ ਜੀਵਨ ਤੋਂ ਬਾਹਰ ਜਾਣਾ ਕੋਈ ਵੱਡੀ ਗੱਲ ਨਹੀਂ। ਜਿਸ ਕਾਰਨ ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਵਿਅਕਤੀ ਮਿੱਤਰਾਂ, ਰਿਸ਼ਤੇਦਾਰਾਂ, ਸਮਾਜ ’ਚ ਮਜ਼ਾਕ ਦਾ ਪਾਤਰ ਬਣਦਾ ਹੈ। ਇਸ ਬੀਮਾਰੀ ਦਾ ਪਤਾ ਲੱਗ ਜਾਣ ’ਤੇ ਇਲਾਜ ਨਾ ਕਰਵਾਉਣਾ ਵੀ ਇਕ ਵੱਡੀ ਮੂਰਖਤਾ ਹੈ।
ਮਰਦਾਨਾ ਕਮਜ਼ੋਰੀ (Sex Weakness)/ਨਿਪੁੰਸਕਤਾ (impotency) ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਸ਼ੂਗਰ (Diabetes), ਟੈਂਸ਼ਨ (Stress), ਬੀ. ਪੀ., ਨੀਂਦ ਪੂਰੀ ਨਾ ਲੈਣਾ, ਪੌਸ਼ਟਿਕ ਆਹਾਰ ਦੀ ਕਮੀ, Todays Lifestyle, ਨਸ਼ਾ, ਸਰੀਰਕ ਕਸਰਤ ਨਾ ਕਰਨਾ, ਹੱਦ ਤੋਂ ਜ਼ਿਆਦਾ ਮੋਬਾਇਲ ਤੇ ਕੰਪਿਊਟਰ ਦੀ ਵਰਤੋਂ, ਟਾਈਟ ਕੱਪੜੇ, ਅੰਗਰੇਜ਼ੀ ਦਵਾਈਆਂ (Allopathic Medicine), ਬਚਪਨ ਦੀਆਂ ਗਲਤੀਆਂ (Excess Masturbation) ਆਦਿ ਹਨ। ਇਨ੍ਹਾਂ ਸਾਰੇ ਕਾਰਨਾਂ ਨਾਲ ਸਰੀਰ ਦੀਆਂ ਨਸਾਂ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ ਤੇ ਇਨ੍ਹਾਂ ’ਚ ਬਲਾਕੇਜ ਆਉਣ ਕਾਰਨ ਨਸਾਂ ’ਚ ਖ਼ੂਨ ਦਾ ਦੌਰਾ ਪੂਰੀ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਤੇ ਮਰਦ ਮਰਦਾਨਾ ਤੌਰ ’ਤੇ ਖੱਸੀ ਹੁੰਦਾ ਜਾਂਦਾ ਹੈ। ਇਸ ਬੀਮਾਰੀ ਦਾ ਸਮੇਂ ਸਿਰ ਹੱਲ ਨਾ ਕਰਵਾਉਣਾ ਵੀ ਇਸ ਦੇ ਵਧਣ ਦਾ ਇਕ ਵੱਡਾ ਕਾਰਨ ਹੈ।
ਜੇ ਤੁਹਾਨੂੰ ਹੈ ਮਰਦਾਨਾ ਕਮਜ਼ੋਰੀ ਤਾਂ ਇਨ੍ਹਾਂ ਨੁਸਖ਼ਿਆਂ ਦੀ ਕਰੋ ਵਰਤੋਂ
ਰਾਤ ਨੂੰ ਸੌਣ ਤੋਂ ਪਹਿਲਾਂ ਲਸਣ ਦੀਆਂ ਦੋ ਤੁਰੀਆਂ ਪਾਣੀ ਨਾਲ ਖਾਓ
ਆਂਵਲੇ ਦੇ ਚੂਰਨ ਨੂੰ ਮਿਸ਼ਰੀ ਦੇ ਨਾਲ ਪੀਸ ਕੇ ਸੌਣ ਤੋਂ ਪਹਿਲਾਂ ਇਕ ਚਮਚ ਖਾਓ
ਰੋਜ਼ਾਨਾ ਇਕ ਗਿਲਾਸ ਦੁੱਧ ਦੇ ਨਾਲ ਕੇਲੇ ਦਾ ਸੇਵਨ ਕਰੋ
ਛੂਈ-ਮੂਈ ਦੇ ਬੀਜ ਦਾ 4 ਤੋਂ 5 ਗ੍ਰਾਮ ਪਾਊਡਰ ਬਣਾ ਕੇ ਦੁੱਧ ’ਚ ਘੋਲ ਕੇ ਇਕ ਗਿਲਾਸ ਪੀਓ
ਕੱਚੀ ਭਿੰਡੀ ਨੂੰ ਚਬਾ ਕੇ ਖਾਓ
ਜੰਕ ਫੂਡ ਦਾ ਸੇਵਨ ਕਰੋ ਘੱਟ
ਸਰੀਰਕ ਕਸਰਤ ਕਰੋ, ਨੀਂਦ ਪੂਰੀ ਲਓ
ਦਿਨ ’ਚ ਕੁਝ ਸਮਾਂ ਧੁੱਪ ’ਚ ਜ਼ਰੂਰ ਬਿਤਾਓ। ਇਸ ਨਾਲ ਦਿਮਾਗੀ ਤੇ ਮਾਨਸਿਕ ਤੌਰ ’ਤੇ ਆਰਾਮ ਮਿਲੇਗਾ
ਅੰਗਰੇਜ਼ੀ ਦਵਾਈਆਂ/ਸਟੀਰਾਈਡ ਦਾ ਸੇਵਨ ਕਰੋ ਘੱਟ
ਟਾਈਟ ਕੱਪੜੇ ਨਾ ਪਹਿਨੋ
ਨਸ਼ਿਆਂ (ਸ਼ਰਾਬ, ਸਿਗਰੇਟ) ਦਾ ਸੇਵਨ ਨਾ ਕਰੋ। ਸਿਗਰੇਟ ਦੇ ਜ਼ਿਆਦਾ ਸੇਵਨ ਨਾਲ ਇੰਦਰੀ ਦਾ ਆਕਾਰ ਛੋਟਾ ਹੁੰਦਾ ਹੈ
ਅਨਾਰ, ਚੁਕੰਦਰ, ਗਾਜਰ ਦਾ ਜੂਸ ਰੋਜ਼ ਪੀਓ
ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ, ਖ਼ਤਮ ਹੋ ਜਾਵੇਗੀ ਨਿਪੁੰਸਕਤਾ/ਮਰਦਾਨਾ ਕਮਜ਼ੋਰੀ
ਮਰਦਾਨਾ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿ ਢਿੱਲਾਪਣ (Erectile Dysfunction), ਸ਼ੀਘਰਪਤਨ (Premature Ejaculation), ਦਿਲਚਸਪੀ ਨਾ ਰਹਿਣਾ (Lack of Desire), ਨਿਲ ਸ਼ੁਕਰਾਣੂ (Low Sperm Count), ਧਾਂਤ (Dhat), ਸਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ’ਚ ਕਮੀ (P. Enlargement), ਸ਼ੂਗਰ (Diabetes), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint Pain) ਆਦਿ।
ਇਸੇ ਤਰ੍ਹਾਂ ਔਰਤਾਂ ’ਚ ਵੀ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਪਾਈਆਂ ਜਾਂਦੀਆਂ ਹਨ, ਜਿਵੇਂ ਕਿ ਦਿਲਚਸਪੀ ਨਾ ਲੈਣਾ (Lack of Desire), ਸ਼ੁਕਰਾਣੂਆਂ ਦੀ ਕਮੀ (Low Sperm Count), ਸਫੈਦ ਪਾਣੀ ਦੀ ਸ਼ਿਕਾਇਤ (Leukorrhea), ਅੰਗਾਂ ਦੇ ਵਿਕਾਸ ’ਚ ਕਮੀ (Breast Enlargement), ਮਾਹਵਾਰੀ ਦੀ ਸਮੱਸਿਆ (Periods Problem), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਗਠੀਆ, ਜੋੜਾਂ ਦਾ ਦਰਦ (Joint Pain), ਸ਼ੂਗਰ (Diabetes) ਆਦਿ।
ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਮਰਦਾਂ ਨੂੰ ਸਲਾਹ
ਸਰੀਰਕ ਕਸਰਤ ਜ਼ਰੂਰ ਕਰੋ, ਨਸ਼ਾ/ਸ਼ਰਾਬ ਨਾ ਪੀਓ, ਟਾਈਟ ਕੱਪੜੇ ਨਾ ਪਾਓ, ਅੰਗਰੇਜ਼ੀ ਦਵਾਈਆਂ ਦਾ ਸੇਵਨ ਘੱਟ ਤੋਂ ਘੱਟ ਕਰੋ, ਜੰਕ ਫੂਡ ਖਾਣ ਤੋਂ ਬਚੋ (ਪਿੱਜ਼ਾ, ਬਰਗਰ), ਨੀਂਦ ਪੂਰੀ ਜ਼ਰੂਰ ਲਓ, ਦਿਨ ’ਚ ਕੁਝ ਸਮਾਂ ਧੁੱਪ ’ਚ ਜ਼ਰੂਰ ਬਿਤਾਓ, ਛੋਟੇ ਬੱਚਿਆਂ ਨਾਲ ਖੇਡੋ ਇਸ ਨਾਲ ਡਿਪ੍ਰੈਸ਼ਨ ਤੇ ਤਣਾਅ ਤੋਂ ਰਾਹਤ ਮਿਲੇਗੀ, ਜ਼ਿਆਦਾ ਗਰਮ ਤਾਪਮਾਨ ’ਚ ਕੰਮ ਨਾ ਕਰੋ ਆਦਿ।
ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ’ਚ ਸ਼ਾਮਲ
ਅਨਾਰ, ਚੁਕੰਦਰ ਤੇ ਗਾਜਰ ਦਾ ਜੂਸ ਪੀਓ, ਲਸਣ ਦੀ ਤੁਰੀ ਨੂੰ ਰੋਜ਼ ਸਵੇਰੇ ਖਾਲੀ ਪੇਟ ਜ਼ਰੂਰ ਖਾਓ, ਗਰਮ ਪਾਣੀ ਪੀਓ, ਹਰੇ ਸਲਾਦ ਨੂੰ ਖਾਣਾ ਖਾਣ ਤੋਂ ਪਹਿਲਾਂ ਖਾਓ, ਲੇਸ ਵਾਲੀਆਂ ਸਬਜ਼ੀਆਂ ਅਰਬੀ, ਭਿੰਡੀ, ਜਿਮੀਕੰਦ, ਕਟਹਲ ਆਦਿ ਦਾ ਸੇਵਨ ਜ਼ਰੂਰ ਕਰੋ। ਕੇਲੇ, ਡਾਰਕ ਚਾਕਲੇਟ, ਦੁੱਧ ਦਾ ਸੇਵਨ ਜ਼ਰੂਰ ਕਰੋ, ਇਸ ਨਾਲ ਬਹੁਤ ਹੱਦ ਤੱਕ ਮਰਦਾਨਾ ਕਮਜ਼ੋਰੀ ਤੋਂ ਮਿਲੇਗੀ ਰਾਹਤ।
ਦੇਸੀ ਡਾਕਟਰੀ ਇਲਾਜ
ਜੇ ਤੁਹਾਨੂੰ ਵੀ ਹੈ ਮਰਦਾਨਾ ਕਮਜ਼ੋਰੀ ਦੀ ਸ਼ਿਕਾਇਤ ਤੇ ਭਾਵੇਂ ਤੁਹਾਡੀ ਉਮਰ 22 ਸਾਲ ਦੀ ਹੈ ਜਾਂ 60 ਸਾਲ ਦੀ ਤਾਂ ਇਹ ਦੇਸੀ ਫਾਰਮੂਲਾ ਕਰਵਾਏਗਾ ਤੁਹਾਡੇ ਸਾਥੀ ਦੀ ਹਾਏ ਤੌਬਾ ਤੌਬਾ। ਜੇਕਰ ਤੁਹਾਡੇ ਵਿਆਹੁਤਾ ਜੀਵਨ ’ਚ ਮਰਦਾਨਾ ਕਮਜ਼ੋਰੀ ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇਕ ਵਾਰ ਭਾਰਤ ਦੇ ਨੰ. 1 ਸੈਕਸੋਲਾਜਿਸਟ ਸ਼ਰਮਣ ਹੈਲਥਕੇਅਰ ਵਾਲਿਆਂ ਨਾਲ ਗੱਲ ਕਰਕੇ ਦੇਖੋ। ਇਨ੍ਹਾਂ ਨੇ ਹੁਣ ਤੱਕ ਲੱਖਾਂ ਵਿਆਹ ਟੁੱਟਣ ਤੋਂ ਬਚਾਏ ਹਨ। ਇਨ੍ਹਾਂ ਦੇ ਐਕਸਪਰਟਸ ਡਾਕਟਰ ਮਰੀਜ਼ ਦੀ ਪ੍ਰੇਸ਼ਾਨੀ ਮੁਤਾਬਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements), ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100 ਫੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results) 100 ਫੀਸਦੀ। ਇਸ ਕਰਕੇ ਕਿਉਂਕਿ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ’ਤੇ ਪੈਸੇ ਵਾਪਸ। ਸ਼ਰਮਣ ਹੈਲਥਕੇਅਰ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੈਂਸ ਦੇ ਧਾਰਕ ਹਨ। ਸ਼ਰਮਣ ਹੈਲਥਕੇਅਰ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਤੋਂ ਇਲਾਵਾ ਸ਼ੂਗਰ, ਗਠੀਆ, ਜੋੜਾਂ ਦਾ ਦਰਦ, ਮੋਟਾਪਾ, ਵਜ਼ਨ ਨਾ ਵਧਣਾ ਤੇ ਔਰਤਾਂ ਦੇ ਹਰ ਤਰ੍ਹਾਂ ਦੇ ਗੁਪਤ ਰੋਗਾਂ ਦਾ ਸਫਲ ਇਲਾਜ ਕਰਦੇ ਹਨ। ਤੁਸੀਂ ਵੀ ਇਕ ਵਾਰ ਇਨ੍ਹਾਂ ਦੇ ਮਾਹਿਰਾਂ ਨਾਲ ਜ਼ਰੂਰ ਸੰਪਰਕ ਕਰੋ ਤੇ ਆਪਣੀ ਪ੍ਰੇਸ਼ਾਨੀ ਮੁਤਾਬਕ ਦੇਸੀ ਦਵਾਈ ਤਿਆਰ ਕਰਵਾਓ।
ਨੋਟ
ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟੇ ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ਵਿਚ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://shramanhealthcare.com/ ’ਤੇ ਕਲਿੱਕ ਕਰੋ।
ਗੁਰਦੁਆਰਾ ਸਾਹਿਬ ’ਚੋਂ ਗੋਲਕ ਚੋਰੀ ਕਰਨ ਵਾਲੇ 2 ਗ੍ਰਿਫਤਾਰ
NEXT STORY