ਜਲਾਲਾਬਾਦ (ਸੇਤੀਆ) : ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਕਰਫਿਊ ਲਾਇਆ ਗਿਆ ਹੈ ਅਤੇ ਸੋਸ਼ਲ ਡਿਸਟੈਂਲ ਬਣਾ ਕੇ ਰੱਖਣ ਦੀਆਂ ਵਾਰ-ਵਾਰ ਸਰਕਾਰ ਵਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਦੇ ਸਰਕਾਰੀ ਅਦਾਰੇ ਹੀ ਕੋਰੋਨਾ ਵਾਇਰਸ ਸਬੰਧੀ ਬਣੇ ਨੇਮਾਂ ਦੀਆਂ ਧੱਜੀਆਂ ਉਡਾ ਰਹੇ ਹਨ।
![PunjabKesari](https://static.jagbani.com/multimedia/14_15_370033747jal2-ll.jpg)
ਜਾਣਕਾਰੀ ਮੁਤਾਬਕ ਮਾਰਿਕਟ ਕਮੇਟੀ ਜਲਾਲਾਬਾਦ ਦੇ ਸੈਕਟਰੀ ਬਲਵਿੰਦਰ ਸਿੰਘ ਦੇ ਦਫਤਰ 'ਚ ਕਿਸਾਨਾਂ ਨੂੰ ਪਾਸ ਜਾਰੀ ਹੋਣ ਵੇਲੇ ਭਾਰੀ ਇਕੱਠ ਪਾਇਆ ਗਿਆ।
![PunjabKesari](https://static.jagbani.com/multimedia/14_15_531753391jal3-ll.jpg)
ਸੈਕਟਰੀ ਦੇ ਦਫਤਰ 'ਚ 100 ਦੇ ਕਰੀਬ ਆੜ੍ਹਤੀਆ ਇਕ-ਦੂਜੇ ਨੂੰ ਚਿੰਬੜਿਆ ਹੋਇਆ ਦਿਖਾਈ ਦਿੱਤਾ।
![PunjabKesari](https://static.jagbani.com/multimedia/14_16_107223086jal4-ll.jpg)
ਉੱਥੇ ਹੀ ਸੈਕਟਰੀ ਆਪਣੀ ਸੀਟ ਸਾਹਮਣੇ ਬੈਠ ਕੇ ਸਭ ਕੁਝ ਆਪਣੇ ਅੱਖੀਂ ਦੇਖ ਰਿਹਾ ਸੀ। ਇਸ ਬਾਰੇ ਜਦੋਂ ਸੈਕਟਰੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
![PunjabKesari](https://static.jagbani.com/multimedia/14_16_290660822jal5-ll.jpg)
ਲੁਧਿਆਣਾ : ਕੋਰੋਨਾ ਪਾਜ਼ੇਟਿਵ SHO ਦੇ ਸੰਪਰਕ ਵਾਲੇ 126 ਲੋਕਾਂ ਨੂੰ ਕੀਤਾ ਇਕਾਂਤਵਾਸ
NEXT STORY