ਜਲੰਧਰ— ਜਲੰਧਰ 'ਚ ਭਿੜੀਆਂ ਦੋ ਧਿਰਾਂ, ਚੱਲੀਆਂ ਤਲਵਾਰਾਂ
ਅੰਮ੍ਰਿਤਸਰ— ਸ੍ਰੀ ਦਰਬਾਰ ਸਾਹਿਬ 'ਚ ਫੋਟੋ ਖਿੱਚਣ 'ਤੇ ਪਾਬੰਦੀ
ਗੁਰਦਾਸਪੁਰ— ਬੁੱਧ ਸਿੰਘ ਨਾਲ ਕੀਤਾ ਵਾਅਦਾ ਭੁੱਲੇ ਕੈਪਟਨ , ਸਮਾਜ ਸੇਵੀ ਨੇ ਫੜ੍ਹੀ ਬਾਂਹ
ਲੁਧਿਆਣਾ— ਕੈਪਟਨ ਨੇ ਲਈ ਸਤੀਸ਼ ਕੌਲ ਦੀ ਸਾਰ
ਪਟਿਆਲਾ— ਪ੍ਰੋ. ਪੰਡਿਤ ਰਾਓ ਨੇ ਪਟਿਆਲਾ ਯੂਨੀਵਰਸਿਟੀ ਖਿਲਾਫ ਖੋਲਿਆ ਮੋਰਚਾ
ਮੋਹਾਲੀ— ਚੰਡੀਗੜ੍ਹ ਏਅਰਪੋਰਟ ਤੋਂ ਨਾਂਦੇੜ ਸਾਹਿਬ ਲਈ ਪਹਿਲੀ ਫਲਾਇਟ ਰਵਾਨਾ
ਫਰੀਦਕੋਟ— ਲਿਫਟ 'ਚ ਸਿਰ ਫਸਣ ਕਾਰਨ ਨੌਜਵਾਨ ਦੀ ਮੌਤ
ਸੰਗਰੂਰ— 10 ਟ੍ਰੇਡ ਯੂਨੀਅਨਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ
ਬਠਿੰਡਾ— ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼
ਮਾਨਸਾ— ਪੰਜਾਬ ਸਰਕਾਰ ਵਲੋਂ 2 ਦਿਨੀਂ ਰੁਜ਼ਗਾਰ ਮੇਲੇ ਦਾ ਆਯੋਜਨ
ਫਿਰੋਜ਼ਪੁਰ— ਵੱਖ-ਵੱਖ ਜੱਥੇਬੰਦੀਆਂ ਵਲੋਂ ਜ਼ਬਰਦਸਤ ਪ੍ਰਦਰਸ਼ਨ
ਪਠਾਨਕੋਟ— ਪੰਜਾਬ ਰੋਡਵੇਜ਼ ਕਰਮਚਾਰੀਆਂ ਨੇ ਕੀਤਾ ਚੱਕਾ ਜਾਮ
ਹੁਸ਼ਿਆਰਪੁਰ— ਪਨਬਸ ਮੁਲਾਜ਼ਮਾਂ ਨੇ ਕੀਤੀ ਹੜਤਾਲ, ਸਰਕਾਰ ਖਿਲਾਫ ਨਾਅਰੇਬਾਜੀ
ਰੋਪੜ— ਧੋਖਾਧੜੀ ਦੇ ਮਾਮਲੇ 'ਚ ਡਾਕ ਘਰ ਦੇ ਮੁਲਾਜ਼ਮ ਜੋੜੇ ਖਿਲਾਫ ਮਾਮਲਾ ਦਰਜ
ਫਤਿਹਗੜ੍ਹ ਸਾਹਿਬ— ਵਿਧਾਇਕ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੀਤਾ ਸਨਮਾਨਿਤ
ਫਾਜ਼ਿਲਕਾ— ਟ੍ਰੇਡ ਯੂਨੀਅਨਾਂ ਵਲੋਂ ਨਗਰ ਕੌਂਸਲ ਦੇ ਬਾਹਰ ਧਰਨਾ
ਮੋਗਾ— ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਹੀਂ ਮਿਲੀ ਸਰਦੀ ਦੀ ਵਰਦੀ
ਮੁਕਤਸਰ— ਤਕਨੀਕੀ ਸਿੱਖਿਆ ਮੰਤਰੀ ਨੇ ਸਵੈ ਰੁਜ਼ਗਾਰ ਦਫਤਰ ਦਾ ਕੀਤਾ ਉਦਘਾਟਨ
ਤਰਨਤਾਰਨ— ਸੈਂਟਰਲ ਆਫ ਇੰਡੀਅਨ ਟਰੇਡ ਯੂਨੀਅਨ ਵਲੋਂ ਪ੍ਰਦਰਸ਼ਨ
ਨਵਾਂਸ਼ਹਿਰ— ਬੈਂਸ ਨੇ ਵਿਰੋਧੀਆਂ 'ਤੇ ਸਾਧੇ ਨਿਸ਼ਾਨੇ
ਬਰਨਾਲਾ— ਸਮਾਜ ਸੇਵੀ ਸੰਸਥਾਂ ਵਲੋਂ ਧੀਆਂ ਦੀ 5ਵੀਂ ਲੋਹੜੀ ਦਾ ਆਗਾਜ਼
ਕਪੂਰਥਲਾ— ਪਿੰਡ ਭੰਡਾਲ ਬੇਟ 'ਚ ਪੰਚਾਇਤ ਨੇ ਕੀਤੀ ਪਲੇਠੀ ਮੀਟਿੰਗ
ਆਸਟਰੇਲੀਆ 'ਚ ਵਾਪਰਿਆ ਸਡ਼ਕ ਹਾਦਸਾ, ਪੰਜਾਬੀ ਨੌਜਵਾਨ ਦੀ ਮੌਤ
NEXT STORY