ਲੁਧਿਆਣਾ— ਮੰਗਣੀ ਤੋਂ ਚਾਰ ਦਿਨ ਬਾਅਦ ਲੜਕੀ 'ਤੇ ਐਸਿਡ ਅਟੈਕ
ਅੰਮ੍ਰਿਤਸਰ— ਸਮੱਗਲਰਾਂ ਨੇ ਸਮਾਜ ਸੇਵਿਕਾ ਦਾ ਕੀਤਾ ਬੁਰਾ ਹਾਲ
ਸੰਗਰੂਰ— ਚੀਮਾ ਨੇ ਦਵਿੰਦਰ ਘੁਬਾਇਆ 'ਤੇ ਕੇਸ ਦਰਜ ਕਰਨ ਦੀ ਕੀਤੀ ਮੰਗ
ਜਲੰਧਰ— ਵਾਹਨ ਚੋਰ ਗਿਰਹੋ ਦੇ 2 ਮੈਂਬਰ ਗ੍ਰਿਫਤਾਰ
ਗੁਰਦਾਸਪੁਰ—ਗੁਰਦਾਸਪੁਰ ਦਾ ਮਜ਼ਦੂਰ ਬਣਿਆ ਕਰੋੜਪਤੀ
ਫਿਰੋਜ਼ਪੁਰ— ਰਿਸ਼ਵਤ ਲੈਂਦਾ ਹਵਲਦਾਰ ਵਿਜੀਲੈਂਸ ਬਿਊਰੋ ਨੇ ਕੀਤੀ ਗ੍ਰਿਫਤਾਰ
ਮੋਗਾ— ਅਧਿਆਪਕਾਂ ਨੇ ਕੀਤਾ ਵਿਧਾਇਕ ਦਰਸ਼ਨ ਸਿੰਘ ਦੀ ਕੋਠੀ ਦਾ ਘਿਰਾਓ
ਫਰੀਦਕੋਟ— ਕਿਸਾਨਾਂ ਨੇ ਕੀਤਾ ਫਿਰੋਜ਼ਪੁਰ-ਫਰੀਦਕੋਟ ਹਾਈਵੇ ਜਾਮ
ਬਠਿੰਡਾ— ਕਿਸਾਨਾਂ ਨੇ ਬਠਿੰਡਾ-ਮਾਨਸਾ ਹਾਈਵੇ ਕੀਤਾ ਜਾਮ
ਪਟਿਆਲਾ— ਪੰਜਾਬੀ ਯੂਨੀਵਰਸਿਟੀ ਵਲੋਂ ਦਸਵੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ
ਪਠਾਨਕੋਟ— ਡੀ. ਸੀ. ਨੇ ਹਰੀ ਝੰਡੀ ਦੇ ਕੇ ਫੂਡ ਸੈਫਟੀ ਵੈਨ ਨੂੰ ਕੀਤਾ ਰਵਾਨਾ
ਮੁਕਤਸਰ— ਮੁਕਤਸਰ ਹਸਪਤਾਲ 'ਚ ਚੰਡੀਗੜ੍ਹ ਟੀਮ ਦਾ ਦੌਰਾ
ਮਾਨਸਾ— ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦਾ ਨਹਿਰੀ ਵਿਭਾਗ ਦੇ ਦਫਤਰ ਅੱਗੇ ਧਰਨਾ
ਰੋਪੜ— ਸੇਫ ਵਾਹਨ ਸਕੂਲ ਦੇ ਨਿਯਮਾਂ ਦੀਆਂ ਸ਼ਰੇਆਮ ਉੱਡ ਰਹੀਆਂ ਧੱਜੀਆਂ
ਫਤਿਹਗੜ੍ਹ ਸਾਹਿਬ— ਫਤਿਹਗੜ੍ਹ ਸਾਹਿਬ 'ਚ ਚਾਰ ਰੋਜ਼ਾ ਫੁੱਟਬਾਲ ਮੁਕਾਬਲੇ ਦਾ ਆਗਾਜ਼
ਕਪੂਰਥਲਾ— ਮਨਜਿੰਦਰ ਸਿੰਘ ਸਿਰਸਾ ਦੇ ਹੱਕ 'ਚ ਨਿੱਤਰੇ ਲੌਂਗੋਵਾਲ
ਹੁਸ਼ਿਆਰਪੁਰ— ਹਾਈ ਅਲਰਟ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਲਾਪਰਵਾਹ
ਬਰਨਾਲਾ— ਸੁਖਪਾਲ ਖਹਿਰਾ ਨੂੰ ਲੈ ਕੇ ਭਗਵੰਤ ਮਾਨ ਦਾ ਬਿਆਨ
ਤਰਨਤਾਰਨ— ਤਰਨਤਾਰਨ 'ਚ 17 ਤੇ 20 ਨਵੰਬਰ ਨੂੰ ਲਗੇਗਾ ਰੋਜ਼ਗਾਰ ਮੇਲਾ
ਮੋਹਾਲੀ— ਸੀਵਰੇਜ ਸਮੱਸਿਆ ਦਾ ਹੱਲ ਨਾ ਹੋਣ 'ਤੇ ਲੋਕਾਂ ਨੇ ਕੀਤਾ ਪ੍ਰਦਰਸ਼ਨ
ਨਵਾਂਸ਼ਹਿਰ— ਨਸ਼ਾਂ ਪੀੜਤਾਂ ਲਈ ਵਰਦਾਨ ਸਾਬਿਤ ਹੋ ਰਹੇ ਓਟ ਸੈਂਟਰ
ਫਾਜ਼ਿਲਕਾ— ਸਿਹਤ ਵਿਭਾਗ ਨੇ ਫਲ ਵਿਕਰੇਤਾਵਾਂ ਨੂੰ ਹਿਦਾਇਤਾਂ ਕੀਤੀਆਂ ਜਾਰੀ
ਕੈਟਰਿੰਗ ਵਹੀਕਲ 'ਚ ਖਰਾਬੀ, ਸਪਾਈਸ ਜੈੱਟ ਦੀ ਉਡਾਨ 3 ਘੰਟੇ ਲੇਟ
NEXT STORY