Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 22, 2025

    5:17:43 AM

  • india s latest action against pakistan another high commission official

    Pakistan ਖ਼ਿਲਾਫ਼ ਭਾਰਤ ਦਾ ਤਾਜ਼ਾ ਐਕਸ਼ਨ, ਹਾਈ...

  • modi to inaugurate over 100 amrit stations today

    ਮੋਦੀ ਅੱਜ 100 ਤੋਂ ਵੱਧ ਅੰਮ੍ਰਿਤ ਸਟੇਸ਼ਨਾਂ ਦਾ...

  • pm modi will visit rajasthan today  inaugurate many development projects

    PM ਮੋਦੀ ਅੱਜ ਆਉਣਗੇ ਰਾਜਸਥਾਨ ਦੇ ਦੌਰੇ 'ਤੇ,...

  • now you can withdraw money from pf for these tasks

    ਹੁਣ ਇਨ੍ਹਾਂ ਕੰਮਾਂ ਲਈ ਕਢਵਾ ਸਕਦੇ ਹੋ PF ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਵਿਆਜ ਦਰਾਂ ’ਚ ਕਟੌਤੀ ਸ਼ੁਰੂ ਹੋਣ ਨਾਲ ਅਰਥਵਿਵਸਥਾ ’ਚ ਸੁਧਾਰ ਸੰਭਵ, ਇੰਡਸਟਰੀ ਨੂੰ ਮਿਲ ਸਕਦੀ ਰਾਹਤ

PUNJAB News Punjabi(ਪੰਜਾਬ)

ਵਿਆਜ ਦਰਾਂ ’ਚ ਕਟੌਤੀ ਸ਼ੁਰੂ ਹੋਣ ਨਾਲ ਅਰਥਵਿਵਸਥਾ ’ਚ ਸੁਧਾਰ ਸੰਭਵ, ਇੰਡਸਟਰੀ ਨੂੰ ਮਿਲ ਸਕਦੀ ਰਾਹਤ

  • Edited By Anuradha,
  • Updated: 13 Dec, 2023 04:19 PM
Jalandhar
start of reduction in interest rates  improvement in the economy is possible
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਧਵਨ) : ਵਿਸ਼ਵ ਪੱਧਰ ’ਤੇ ਵਿਆਜ ਦਰਾਂ ’ਚ ਕਟੌਤੀ ਸ਼ੁਰੂ ਹੋਣ ਨਾਲ ਅਰਥਵਿਵਸਥਾ ’ਚ ਸੁਧਾਰ ਸੰਭਵ ਹੈ ਅਤੇ ਇਸ ਨਾਲ ਸਮੁੱਚੀ ਇੰਡਸਟਰੀ ਨੂੰ ਰਾਹਤ ਮਿਲ ਸਕਦੀ ਹੈ। ਉੱਘੇ ਬਰਾਮਦਕਾਰ ਅਤੇ ਐੱਚ. ਆਰ. ਇੰਡਸਟਰੀਜ਼ ਦੇ ਚੇਅਰਮੈਨ ਸੁਰੇਸ਼ ਸ਼ਰਮਾ ਦੇ ਅਨੁਸਾਰ ਵਿਸ਼ਵ ਵਿਚ ਇਸ ਸਮੇਂ ਹਾਲਾਤ ਸਥਿਰ ਬਣੇ ਹੋਏ ਹਨ ਅਤੇ ਇੰਡਸਟਰੀ ਨੂੰ ਉਮੀਦ ਹੈ ਕਿ 2024 ਸਾਲ ਬਿਹਤਰ ਰਹਿ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਵਿਚ ਉੱਚੀਆਂ ਵਿਆਜ ਦਰਾਂ ਰਹਿਣ ਨਾਲ ਅਰਥਵਿਵਸਥਾਵਾਂ ’ਤੇ ਦਬਾਅ ਬਣਿਆ ਹੋਇਆ ਸੀ। ਹੁਣ ਮਹਿੰਗਾਈ ਕੰਟਰੋਲ ’ਚ ਆ ਰਹੀ ਹੈ ਅਤੇ ਸੁਧਾਰ ਦੇ ਸੰਕੇਤ ਮਿਲਣ ਲੱਗੇ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ’ਤੇ ਕਾਬੂ ਪਾਉਣ ਲਈ ਹੀ ਵਿਆਜ ਦਰਾਂ ’ਚ ਵਾਧਾ ਕੀਤਾ ਗਿਆ ਸੀ। ਹੁਣ ਮਹਿੰਗਾਈ ਦੀ ਦਰ ਹਰੇਕ ਦੇਸ਼ ’ਚ ਘੱਟ ਰਹੀ ਹੈ ਅਤੇ ਇਸ ਨਾਲ ਹਾਂ-ਪੱਖੀ ਸੰਕੇਤ ਵੀ ਸਾਹਮਣੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ 2024 ’ਚ ਹੈਂਡਟੂਲਜ਼ ਉਤਪਾਦਾਂ ਦੀ ਮੰਗ ’ਚ ਵਾਧਾ ਹੋਣ ਦੀ ਉਮੀਦ ਹੈ। ਯੂਰਪ ਅਤੇ ਅਮਰੀਕਾ ਤੋਂ ਹੈਂਡਟੂਲਜ਼ ਉਤਪਾਦਾਂ ਦੀ ਮੰਗ ਉਭਰਨੀ ਸ਼ੁਰੂ ਹੋ ਗਈ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ’ਚ ਮੰਗ ਵਿਚ ਹੋਰ ਵਾਧਾ ਹੋਵੇਗਾ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਤੋਂ ਪੰਜਾਬ ’ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 2 ਗ੍ਰਿਫ਼ਤਾਰ
ਸੁਰੇਸ਼ ਸ਼ਰਮਾ ਨੇ ਕਿਹਾ ਕਿ ਵਿਆਜ ਦਰਾਂ ਘਟਦੇ ਹੀ ਹਾਲਾਤ ’ਚ ਸੁਧਾਰ ਆ ਜਾਵੇਗਾ। ਅੰਕੜਿਆਂ ਨੂੰ ਜੇਕਰ ਦੇਖਿਆ ਜਾਵੇ ਤਾਂ ਮਹਿੰਗਾਈ ’ਚ ਗਿਰਾਵਟ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਦੀਵਾਲੀ ਦੇ ਮੌਕੇ ’ਤੇ ਇਸ ਵਾਰ ਜਿਸ ਤਰ੍ਹਾਂ ਨਾਲ ਕਾਰਾਂ ਦੀ ਵਿਕਰੀ ਵਧੀ ਹੈ ਅਤੇ ਨਾਲ ਹੀ ਹੋਰ ਸਾਰੇ ਉਤਪਾਦਾਂ ਦੀ ਜੰਮ ਕੇ ਖਰੀਦਦਾਰੀ ਹੋਈ ਹੈ, ਉਸ ਨਾਲ ਇਕ ਵਧੀਆ ਸੰਕੇਤ ਅਰਥਵਿਵਸਥਾ ਵਿਚ ਗਿਆ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਹੈਂਡਟੂਲਜ਼ ਉਤਪਾਦਾਂ ਦੀ ਮੰਗ ਵਧੀ ਹੈ, ਸਗੋਂ ਸੋਨਾ, ਚਾਂਦੀ ਅਤੇ ਹੋਰ ਧਾਤੂਆਂ ਦੀ ਵਿਕਰੀ ਵੀ ਵਧ ਗਈ ਹੈ। ਹੈਂਡਟੂਲਜ਼ ਉਤਪਾਦਾਂ ਦੀ ਬਰਾਮਦ ਹੌਲੀ-ਹੌਲੀ ਵਾਧਾ ਹੋ ਰਿਹਾ ਹੈ ਅਤੇ ਅਗਲੇ ਸਾਲ ਦੀ ਦੂਜੀ ਤਿਮਾਹੀ ਤੋਂ ਮੈਨੂਫੈਕਚਰਿੰਗ ਗ੍ਰੋਥ ਵਧ ਸਕਦੀ ਹੈ, ਜਿਸ ਨਾਲ ਸਮੁੱਚੀ ਅਰਥਵਿਵਸਥਾ ਸੁਧਰੇਗੀ। ਯੂਰਪ ਅਤੇ ਅਮਰੀਕਾ ਦੇ ਸਟੋਰਾਂ ’ਚ ਹੁਣ ਲੋਕ ਹੈਂਡਟੂਲ ਉਤਪਾਦ ਖਰੀਦ ਕੇ ਰੱਖ ਰਹੇ ਹਨ। 2023 ’ਚ ਹੈਂਡਟੂਲ ਉਤਪਾਦਾਂ ਦੀ ਮੰਗ ਘੱਟ ਸੀ ਪਰ ਪਿਛਲੇ 2-3 ਮਹੀਨਿਆਂ ’ਚ ਇਸ ਵਿਚ ਸੁਧਾਰ ਦੇਖਿਆ ਗਿਆ ਹੈ। ਵਿਸ਼ਵ ਪੱਧਰ ’ਤੇ ਬੇਰੋਜ਼ਗਾਰੀ ਘੱਟ ਰਹੀ ਹੈ ਅਤੇ ਸਰਦੀ ਦਾ ਮੌਸਮ ਨਿਕਲਦੇ ਹੀ ਵਿਦੇਸ਼ਾਂ ਵਿਚ ਸਥਿਤ ਵੱਡੇ ਸਟੋਰ ਮਾਲ ਖਰੀਦਣਾ ਸ਼ੁਰੂ ਕਰ ਦੇਣਗੇ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ‘ਆਪ’ ਆਗੂ ’ਤੇ ਚੱਲੀਆਂ ਗੋਲੀਆਂ

ਚੀਨ ਦੇ ਹਾਲਾਤ ਅਜੇ ਵੀ ਬਦਤਰ
ਸੁਰੇਸ਼ ਸ਼ਰਮਾ ਨੇ ਕਿਹਾ ਕਿ ਚੀਨ ਦੇ ਹਾਲਾਤ ਅਜੇ ਵੀ ਬਦਤਰ ਬਣੇ ਹੋਏ ਹਨ, ਜਿਨ੍ਹਾਂ ਨੂੰ ਦੇਖਦੇ ਹੋਏ ਵਿਦੇਸ਼ੀ ਗਾਹਕਾਂ ਦਾ ਰੁਖ਼ ਭਾਰਤ ਵੱਲ ਵਧਿਆ ਹੈ। ਭਾਰਤ ਸਰਕਾਰ ਨੂੰ ਇਨ੍ਹਾਂ ਹਾਲਾਤ ਦਾ ਲਾਭ ਉਠਾਉਣਾ ਚਾਹੀਦਾ ਹੈ। ਚੀਨ ਨੂੰ ਜਾਣ ਵਾਲਾ ਕਾਰੋਬਾਰ ਆਉਣ ਵਾਲੇ ਸਮੇਂ ’ਚ ਭਾਰਤ ਵੱਲ ਆ ਸਕਦਾ ਹੈ। ਯੂਰਪ ਅਤੇ ਅਮਰੀਕਾ ਦਾ ਰੁਖ਼ ਭਾਰਤ ਵੱਲ ਹੋਣ ਕਾਰਨ ਚੀਨ ਦਾ ਕਾਰੋਬਾਰ ਆਉਣ ਵਾਲੇ ਸਾਲਾਂ ’ਚ ਹੋਰ ਘਟੇਗਾ ਅਤੇ ਇਸਦਾ ਸਿੱਧਾ ਲਾਭ ਭਾਰਤ ਨੂੰ ਮਿਲੇਗਾ। ਮੈਨੂਫੈਕਚਰਿੰਗ ਸੈਕਟਰ ਸਭ ਤੋਂ ਜ਼ਿਆਦਾ ਲਾਭ ਵਿਚ ਰਹੇਗਾ।

ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ, ਵੋਟਰ ਸੂਚੀਆਂ ਦੀ ਸੁਧਾਈ ਤੇ ਪ੍ਰਕਾਸ਼ਨਾ ਦਾ ਅਮਲ ਸ਼ੁਰੂ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Interest Rates
  • Reduction
  • Economy
  • Industry
  • Relief
  • ਵਿਆਜ ਦਰਾਂ
  • ਕਟੌਤੀ
  • ਅਰਥਵਿਵਸਥਾ
  • ਇੰਡਸਟਰੀ
  • ਰਾਹਤ

ਤੀਰਥ ਯਾਤਰਾ ਵਾਲੀ ਬੱਸ ’ਚ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਮੌਤ

NEXT STORY

Stories You May Like

  • china s central bank cuts key interest rates
    ਚੀਨ ਦੇ ਕੇਂਦਰੀ ਬੈਂਕ ਨੇ ਮੁੱਖ ਵਿਆਜ ਦਰਾਂ 'ਚ ਕੀਤੀ ਕਟੌਤੀ
  • minor rains in gurdaspur cause major change in weather
    ਗੁਰਦਾਸਪੁਰ ’ਚ ਮਾਮੂਲੀ ਬਾਰਿਸ਼ ਹੋਣ ਕਾਰਨ ਮੌਸਮ ’ਚ ਭਾਰੀ ਤਬਦੀਲੀ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
  • relief for buyers  gold prices have been reduced again
    ਖ਼ਰੀਦਦਾਰਾਂ ਨੂੰ ਰਾਹਤ! Gold ਦੀਆਂ ਕੀਮਤਾਂ 'ਚ ਫਿਰ ਹੋਈ ਕਟੌਤੀ, ਜਾਣੋ ਅੱਜ ਦੇ ਭਾਅ
  • small  marginal farmers easy loans
    ਛੋਟੇ, ਸੀਮਾਂਤ ਕਿਸਾਨਾਂ ਨੂੰ ਸਸਤੀ ਦਰਾਂ 'ਤੇ ਦਿੱਤਾ ਜਾਵੇ ਆਸਾਨੀ ਨਾਲ ਕਰਜ਼ਾ: ਯੋਗੀ ਆਦਿੱਤਿਆਨਾਥ
  • amritsar tourism is severely affected
    ਅੰਮ੍ਰਿਤਸਰ ਟੂਰਿਜਮ ’ਤੇ ਭਾਰੀ ਅਸਰ, ਹੋਟਲ ਇੰਡਸਟਰੀ ਨੇ ਸਰਕਾਰ ਤੋਂ ਮੰਗਿਆ 300 ਕਰੋੜ ਦਾ ਰਾਹਤ ਪੈਕੇਜ
  • know when ipl will start again
    IPL ਸ਼ੁਰੂ ਹੋਣ ਦਾ ਰਸਤਾ ਸਾਫ... ਜਾਣੋ ਕਦੋਂ ਮੁੜ ਸ਼ੁਰੂ ਹੋਵੇਗਾ ਟੂਰਨਾਮੈਂਟ
  • nuclear deal with us possible
    ਅਮਰੀਕਾ ਨਾਲ ਪ੍ਰਮਾਣੂ ਸਮਝੌਤਾ ਸੰਭਵ : ਈਰਾਨ
  • indian economy expected to grow at a rate of 6 5 percent
    ਭਾਰਤੀ ਅਰਥਵਿਵਸਥਾ ਦੇ 6.5 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ : ਸੀ. ਆਈ. ਆਈ.
  • government issues advisory to avoid heatstroke
    ਲੂ ਤੋਂ ਬਚਣ ਬਾਰੇ ਸਰਕਾਰ ਵੱਲੋਂ ਅਡਵਾਈਜ਼ਰੀ ਜਾਰੀ
  • all party mps abroad is a historic step of the government  chugh
    ਪਾਕਿ ਨੂੰ ਬੇਨਕਾਬ ਕਰਨ ਲਈ ਸਰਬ ਪਾਰਟੀ ਸੰਸਦ ਮੈਂਬਰਾਂ ਨੂੰ ਵਿਦੇਸ਼ ਭੇਜਣਾ ਸਰਕਾਰ...
  • maa kali mela is being celebrated with great pomp and show in jalandhar
    ਜਲੰਧਰ 'ਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹੈ ਮਾਂ ਕਾਲੀ ਮੇਲਾ
  • big weather forecast of punjab
    ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ! ਅਗਲੇ 6 ਦਿਨ ਭਾਰੀ, ਇਹ ਜ਼ਿਲ੍ਹੇ ਰਹਿਣ...
  • weather patterns changed in punjab
    ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੂਫ਼ਾਨ ਨੇ ਘੇਰਿਆ ਚੰਡੀਗੜ੍ਹ ਤੇ ਮੋਹਾਲੀ,...
  • awareness raised about the ill effects of plastic
    ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕਤਾ
  • big news for jalandhar residents buying property becomes expensive
    ਜਲੰਧਰ ਵਾਸੀਆਂ ਲਈ ਵੱਡੀ ਖ਼ਬਰ, ਪ੍ਰਾਪਰਟੀ ਖ਼ਰੀਦਣੀ ਹੋਈ ਮਹਿੰਗੀ, ਨਵੇਂ ਰੇਟ ਹੋ...
  • today  s top 10 news
    ਜਥੇ. ਕੁਲਦੀਪ ਸਿੰਘ ਗੜਗੱਜ ਤਨਖਾਹੀਆ ਐਲਾਨ ਤੇ ਹਰਿਆਣਾ ਨੂੰ ਪਾਣੀ ਦੇਵੇਗਾ ਪੰਜਾਬ, ...
Trending
Ek Nazar
government holiday declared on 23rd in punjab

ਪੰਜਾਬ 'ਚ 23 ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

cm bhagwant mann s announcement will provide water to haryana from today

CM ਭਗਵੰਤ ਮਾਨ ਦਾ ਐਲਾਨ, ਅੱਜ ਤੋਂ ਹਰਿਆਣਾ ਨੂੰ ਦੇਵਾਂਗੇ ਪਾਣੀ

meat and liquor shops will remain closed tomorrow in kapurthala

ਪੰਜਾਬ ਦੇ ਇਸ ਜ਼ਿਲ੍ਹੇ 'ਚ ਭਲਕੇ ਮੀਟ/ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, 23...

big news for jalandhar residents buying property becomes expensive

ਜਲੰਧਰ ਵਾਸੀਆਂ ਲਈ ਵੱਡੀ ਖ਼ਬਰ, ਪ੍ਰਾਪਰਟੀ ਖ਼ਰੀਦਣੀ ਹੋਈ ਮਹਿੰਗੀ, ਨਵੇਂ ਰੇਟ ਹੋ...

weather patterns changed in punjab

ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੂਫ਼ਾਨ ਨੇ ਘੇਰਿਆ ਚੰਡੀਗੜ੍ਹ ਤੇ ਮੋਹਾਲੀ,...

big weather forecast of punjab

ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ! ਅਗਲੇ 6 ਦਿਨ ਭਾਰੀ, ਇਹ ਜ਼ਿਲ੍ਹੇ ਰਹਿਣ...

eu to help run radio free europe

ਅਮਰੀਕੀ ਫੰਡਿੰਗ ਬੰਦ ਹੋਣ ਤੋਂ ਬਾਅਦ ਈਯੂ ਰੇਡੀਓ ਫ੍ਰੀ ਯੂਰਪ ਚਲਾਉਣ 'ਚ ਕਰੇਗਾ ਮਦਦ

indian origin police officer accused in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਪੁਲਸ ਅਧਿਕਾਰੀ 'ਤੇ ਧੋਖਾਧੜੀ ਦਾ ਦੋਸ਼

uc santa cruz launches sikh studies project

ਅਮਰੀਕਾ: ਯੂਸੀ ਸੈਂਟਾ ਕਰੂਜ਼ ਨੇ ਸਿੱਖ ਅਧਿਐਨ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

man sentenced to death 13 years later

ਔਰਤ ਨੂੰ ਜ਼ਿੰਦਾ ਸਾੜਨ ਦੇ ਦੋਸ਼ 'ਚ 13 ਸਾਲ ਬਾਅਦ ਵਿਅਕਤੀ ਨੂੰ ਮੌਤ ਦੀ ਸਜ਼ਾ

china   concerned   over us golden dome defence

ਚੀਨ ਨੇ ਟਰੰਪ ਦੀ ਅਮਰੀਕੀ ਗੋਲਡਨ ਡੋਮ ਰੱਖਿਆ ਪ੍ਰਣਾਲੀ 'ਤੇ ਜਤਾਈ 'ਚਿੰਤਾ'

ludhiana girl viral video

ਲੁਧਿਆਣੇ ਦੀ ਕੁੜੀ ਦੀ ਇਤਰਾਜ਼ਯੋਗ ਵੀਡੀਓ ਵਾਇਰਲ! ਪੁਲਸ ਨੇ ਗ੍ਰਿਫ਼ਤਾਰ ਕਰ ਲਿਆ...

china successfully launched lijian 1 y7 rocket

ਚੀਨ ਨੇ ਛੇ ਉਪਗ੍ਰਹਿਆਂ ਨਾਲ ਲੀਜੀਅਨ-1 Y7 ਰਾਕੇਟ ਸਫਲਤਾਪੂਰਵਕ ਕੀਤਾ ਲਾਂਚ

elon musk statement

Musk ਦਾ ਮੋਹਭੰਗ, ਭਵਿੱਖ 'ਚ ਰਾਜਨੀਤੀ 'ਤੇ ਕਰਨਗੇ ਬਹੁਤ ਘੱਟ ਖਰਚ

migrants us judge

ਟਰੰਪ ਨੂੰ ਝਟਕਾ, ਅਮਰੀਕੀ ਜੱਜ ਨੇ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਨੂੰ ਦੱਸਿਆ...

big incident in punjab

ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ

narendra modi mallikarjun kharge foreign travel ceasefire

11 ਸਾਲਾਂ 'ਚ PM ਮੋਦੀ ਨੇ 72 ਦੇਸ਼ਾਂ ਦੇ 151 ਦੌਰੇ ਕੀਤੇ, ਫਿਰ ਵੀ ਭਾਰਤ ਇਕੱਲਾ...

indian national in us pleads guilty to immigration fraud

ਅਮਰੀਕਾ 'ਚ ਭਾਰਤੀ ਨਾਗਰਿਕ ਨੇ ਇਮੀਗ੍ਰੇਸ਼ਨ ਧੋਖਾਧੜੀ ਦਾ ਦੋਸ਼ ਕੀਤਾ ਸਵੀਕਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shiksha vibhag bharti 2025
      ਨੌਜਵਾਨਾਂ ਦੀਆਂ ਲੱਗੀਆਂ ਮੌਜਾਂ, ਸਿੱਖਿਆ ਵਿਭਾਗ 'ਚ ਨਿਕਲੀਆਂ ਭਰਤੀਆਂ
    • rcb will return the money
      BCCI ਦੇ ਇਸ ਫੈਸਲੇ ਤੋਂ ਬਾਅਦ RCB ਵਾਪਸ ਕਰੇਗੀ ਪੈਸਾ, ਹਜ਼ਾਰਾਂ ਪ੍ਰਸ਼ੰਸਕਾਂ ਨੂੰ...
    • ms dhoni big announcement
      MS Dhoni ਦਾ ਵੱਡਾ ਐਲਾਨ, ਟੀਮ 'ਚ ਕਰਨਗੇ ਬਦਲਾਅ
    • sara tendulkar breakup relationship
      ਸਾਰਾ ਤੇਂਦੁਲਕਰ ਦਾ ਟੁੱਟਿਆ ਰਿਸ਼ਤਾ, ਪਰਿਵਾਰ ਨੇ ਬੁਆਏਫ੍ਰੈਂਡ ਨਾਲ ਕੀਤੀ...
    • google i o 2025  ai mode change google search  android xr launched
      Google I/O 2025: AI ਮੋਡ ਬਦਲ ਦੇਵੇਗਾ ਗੂਗਲ ਸਰਚ, Android XR ਸਮੇਤ ਬਹੁਤ ਕੁਝ...
    • punjab seeks respite on issue of release of water to haryana
      ਹਰਿਆਣਾ ਨੂੰ ਪਾਣੀ ਛੱਡਣ ਦੇ ਮੁੱਦੇ ’ਤੇ ਪੰਜਾਬ ਨੇ ਮੰਗੀ ਮੋਹਲਤ; ਸੁਣਵਾਈ ਅੱਜ
    • israel launches massive attacks in gaza  85 people killed
      ਗਾਜ਼ਾ 'ਚ ਇਜ਼ਰਾਈਲ ਨੇ ਕੀਤੇ ਤਾਬੜਤੋੜ ਹਮਲੇ, 85 ਲੋਕਾਂ ਦੀ ਮੌਤ
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (21 ਮਈ 2025)
    • rania rao gets bail in gold smuggling case  but will still remain in jail
      ਸੋਨਾ ਤਸਕਰੀ ਮਾਮਲੇ 'ਚ ਰਾਣਿਆ ਰਾਓ ਨੂੰ ਮਿਲੀ ਜ਼ਮਾਨਤ, ਪਰ ਫਿਰ ਵੀ ਜੇਲ੍ਹ 'ਚ...
    • indian man convicted in  2 5 million fraud case with doordash
      ਡੋਰਡੈਸ ਨਾਲ 2.5 ਮਿਲੀਅਨ ਡਾਲਰ ਦੀ ਧੋਖਾਧੜੀ ਦੇ ਮਾਮਲੇ 'ਚ ਭਾਰਤੀ ਵਿਅਕਤੀ ਨੂੰ...
    •   corona has struck again     preventive measures should be taken while
      ‘ਇਕ ਵਾਰ ਫਿਰ ਕੋਰੋਨਾ ਦੀ ਦਸਤਕ’ ‘ਸਮਾਂ ਰਹਿੰਦੇ ਹੀ ਬਚਾਅ ਦੇ ਉਪਾਅ ਕੀਤੇ ਜਾਣ’
    • ਪੰਜਾਬ ਦੀਆਂ ਖਬਰਾਂ
    • strict orders issued for medical stores pharmacy shops
      'ਜੇ ਨਾ ਮੰਨੇ ਤਾਂ...'! ਮੈਡੀਕਲ ਸਟੋਰਾਂ/ਫਾਰਮੇਸੀ ਦੁਕਾਨਾਂ ਲਈ ਸਖਤ ਹੁਕਮ ਜਾਰੀ
    • big weather forecast of punjab
      ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ! ਅਗਲੇ 6 ਦਿਨ ਭਾਰੀ, ਇਹ ਜ਼ਿਲ੍ਹੇ ਰਹਿਣ...
    • government holiday declared on 23rd in punjab
      ਪੰਜਾਬ 'ਚ 23 ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
    • weather patterns changed in punjab
      ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੂਫ਼ਾਨ ਨੇ ਘੇਰਿਆ ਚੰਡੀਗੜ੍ਹ ਤੇ ਮੋਹਾਲੀ,...
    • villages of punjab schemes
      ਪੰਜਾਬ ਸਰਕਾਰ ਦਾ ਵੱਡਾ ਐਲਾਨ, ਸੂਬੇ ਵਿਚ ਸ਼ੁਰੂ ਹੋਣਗੀਆਂ ਇਹ ਦੋ ਯੋਜਨਾਵਾਂ
    • 4 gangsters with weapons arrested in punjab
      ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼! ਹਥਿਆਰਾਂ ਸਣੇ 4 ਗੈਂਗਸਟਰ ਗ੍ਰਿਫ਼ਤਾਰ
    • gunfire fired for gurdwara sahib land
      ਗੁਰਦੁਆਰਾ ਸਾਹਿਬ ਦੀ ਜ਼ਮੀਨ ਲਈ ਚਲਾਈਆਂ ਗੋਲੀਆਂ, 12 ਲੋਕਾਂ ਖਿਲਾਫ਼ ਪਰਚਾ ਤੇ...
    • awareness raised about the ill effects of plastic
      ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕਤਾ
    • sukhbir badal  manpreet ayali  akali dal
      ਗੱਦਾਰ ਮਨਪ੍ਰੀਤ ਇਯਾਲੀ ਹੁਣ ਅਕਾਲੀ ਦਲ ਦਾ ਹਿੱਸਾ ਨਹੀਂ : ਸੁਖਬੀਰ ਬਾਦਲ
    • panj pyare jathedar kuldeep singh gargajj
      ਪੰਜ ਪਿਆਰਿਆਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਤਨਖਾਹੀਆ ਐਲਾਨਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +