ਮੋਹਾਲੀ : ਜਿਹੜੇ ਵਿਦਿਆਰਥੀ ਇਸ ਸਾਲ ਜਾਂ ਪਿਛਲੇ ਸਾਲ ਬਾਰਵੀਂ ਜਮਾਤ ਵਿਚੋਂ ਫੇਲ੍ਹ ਹੋ ਚੁੱਕੇ ਹਨ, ਉਨ੍ਹਾਂ ਲਈ ਇਕ ਵੱਡੀ ਖੁਸ਼ਖਬਰੀ ਹੈ। ਪੰਜਾਬ ਸਰਕਾਰ ਵਲੋਂ ਮਨਜ਼ੂਰਸ਼ੁਦਾ ਏਜੰਸੀ SEABIRD INTERNATIONAL ਨੇ ਆਸਟ੍ਰੇਲੀਆ ਅਤੇ ਕੈਨੇਡਾ ਦੇ ਉੱਚ ਪੱਧਰ ਦੇ ਕਾਲਜਾਂ ਨਾਲ ਮਿਲ ਕੇ ਇਕ ਅਜਿਹਾ ਪ੍ਰੋਗਰਾਮ ਬਣਾਇਆ ਹੈ ਕਿ ਜਿਹੜੇ ਵਿਦਿਆਰਥੀ ਬਾਰਵੀਂ ਵਿਚੋਂ ਫੇਲ੍ਹ ਹੋ ਚੁੱਕੇ ਹਨ ਜਾਂ ਜਿਨ੍ਹਾਂ ਦੇ ਨੰਬਰ ਘੱਟ ਹਨ, ਉਹ ਦਸਵੀਂ ਦੇ ਆਧਾਰ 'ਤੇ ਆਸਟ੍ਰੇਲੀਆ ਅਤੇ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕਦੇ ਹਨ। ਇਸ ਪ੍ਰੋਗਰਾਮ ਵਿਚ ਵਿਦਿਆਰਥੀ ਉਥੇ ਜਾ ਕੇ ਪਹਿਲਾਂ ਬਾਰਵੀਂ ਕਰਨਗੇ ਅਤੇ ਬਾਅਦ ਵਿਚ ਡਿਗਰੀ ਪੂਰੀ ਕਰ ਸਕਦੇ ਹਨ।
ਇਥੇ ਦੱਸਣਾ ਚਾਹੁੰਦੇ ਹਾਂ ਕਿ ਪਹਿਲਾਂ ਵਿਦਿਆਰਥੀ ਨੂੰ IELTS\PTE ਕਰਨੀ ਪਵੇਗੀ, ਜੋ ਕਿ SEABIRD ਅਦਾਰੇ ਵਲੋਂ ਵੀ ਕਰਵਾਈ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ SEABIRD ਦੇ ਕਾਰਜਕਰਤਾਵਾਂ ਨੇ ਦੱਸਿਆ ਕਿ ਪਿਛਲੇ 11 ਸਾਲਾਂ ਵਿਚ ਉਨ੍ਹਾਂ ਵਲੋਂ 6000 ਤੋਂ ਵੱਧ ਵਿਦਿਆਰਥੀਆਂ ਨੂੰ ਵਿਦੇਸ਼ ਭੇਜਿਆ ਜਾ ਚੁੱਕਾ ਹੈ। ਜੇਕਰ ਕੋਈ ਵਿਦਿਆਰਥੀ ਜਾਣ ਦਾ ਚਾਹਵਾਨ ਹੋਵੇ ਤਾਂ ਉਹ SEABIRD ਦੇ ਦਫਤਰ Scf-75, Phase-10 ਮੋਹਾਲੀ ਵਿਖੇ ਜਾ ਕੇ ਜਾਂ 0172- 5099920 'ਤੇ ਫੋਨ ਕਰਕੇ ਆਪਣੀ ਸੀਟ ਬੁੱਕ ਕਰਵਾ ਸਕਦਾ ਹੈ ਕਿਉਂਕਿ ਇਸ ਪ੍ਰੋਗਰਾਮ ਵਿਚ ਸੀਟਾਂ LIMITED ਹਨ। ਜਿਹੜੇ ਵਿਦਿਆਰਥੀ IELTS ਨਹੀਂ ਵੀ ਕਰ ਸਕਦੇ ਜਾਂ ਜਿਨ੍ਹ੍ਹਾਂ ਦਾ ਸਟੱਡੀ ਗੈਪ ਜ਼ਿਆਦਾ ਹੈ, ਉਨ੍ਹਾਂ ਲਈ ਵੀ ਸਾਊਥ ਕੋਰੀਆ ਦਾ ਸਪੈਸ਼ਲ ਪ੍ਰੋਗਰਾਮ ਬਣਾਇਆ ਗਿਆ ਹੈ।
ਦਾਜ ਦੇ ਲਾਲਚ 'ਚ ਸਹੁਰੇ ਪਰਿਵਾਰ ਨੇ ਕੀਤੀਆਂ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ
NEXT STORY