Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 05, 2026

    3:57:26 PM

  • stock market plunges after trump  s threat  sensex nifty both close lower

    Trump ਦੀ ਧਮਕੀ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਭਾਰੀ...

  • hospital cash gold recovery west bengal

    ਆਪ੍ਰੇਸ਼ਨ ਥੀਏਟਰ 'ਚ Gold ਤੇ ਕੈਸ਼! ਸਿਆਸੀ ਆਗੂਆਂ...

  • scorpio car crushed 5 police officers

    ਪੁਲਸ ਵਾਲਿਆਂ ਦੀ ਸਕਾਰਪੀਓ ਨਾਲ ਵੱਡਾ ਹਾਦਸਾ, ਉੱਡੇ...

  • bjp in west bengal

    ਪੱਛਮੀ ਬੰਗਾਲ 'ਚ BJP ਨੇ ਅਮਿਤ ਸ਼ਾਹ ਨੂੰ ਦਿੱਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਜ਼ਿਲੇ ਦੇ ਸ਼ਰਾਬ ਦੇ ਠੇਕਿਆਂ 'ਤੇ ਸੂਫੀ ਗਰੁੱਪ ਦਾ ਕਬਜ਼ਾ

PUNJAB News Punjabi(ਪੰਜਾਬਂ)

ਜ਼ਿਲੇ ਦੇ ਸ਼ਰਾਬ ਦੇ ਠੇਕਿਆਂ 'ਤੇ ਸੂਫੀ ਗਰੁੱਪ ਦਾ ਕਬਜ਼ਾ

  • Updated: 27 Mar, 2018 07:13 AM
Punjab
sufi group possession on liquor vends in district
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ,   (ਇੰਦਰਜੀਤ)-  ਨਵੇਂ ਵਿੱਤ ਸਾਲ ਲਈ ਅੰਮ੍ਰਿਤਸਰ ਸਰਕਲ ਦੇ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਅੱਜ ਸਥਾਨਕ ਇਕ ਹੋਟਲ ਵਿਚ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਠੇਕੇਦਾਰਾਂ ਲਈ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਡਰਾਅ ਕੱਢੇ ਗਏ। ਇਸ ਵਿਚ ਸ਼ਰਾਬ ਦੇ ਵੱਡੇ ਵਪਾਰੀ ਚੰਡੀਗੜ੍ਹ ਦੇ ਸੂਫੀ ਗਰੁੱਪ ਦਾ ਦਬਦਬਾ ਰਿਹਾ ਜਿਨ੍ਹਾਂ 41 ਵਿਚੋਂ 10 ਗਰੁੱਪਾਂ 'ਤੇ ਕਬਜ਼ਾ ਕੀਤਾ ਜਦੋਂਕਿ ਇਸ ਦੇ ਨਾਲ ਸ਼ਰਾਬ ਦੇ ਵੱਡੇ ਵਪਾਰੀਆਂ ਵਿਚ ਮਲਹੋਤਰਾ ਗਰੁੱਪ ਕੋਲ 1, ਯੂਨਾਈਟਿਡ ਵਾਈਨ ਕੋਲ 2, ਬੱਬੀ ਗਰੁੱਪ ਨੂੰ 4, ਸੰਨੀ ਸ਼ਰਮਾ ਗਰੁੱਪ ਦੇ 3, ਰਿੰਪਲ ਗਰੁੱਪ ਦੇ 4, ਸ਼ਿਵ ਲਾਲ ਡੋਡਾ ਨੂੰ 1 ਗਰੁੱਪ ਦੇ ਠੇਕੇ ਮਿਲੇ। ਕੁੱਲ ਮਿਲਾ ਕੇ ਵੱਡੇ ਘਰਾਣਿਆਂ ਨੂੰ 25 ਗਰੁੱਪ ਮਿਲੇ। ਇਸ ਮੀਟਿੰਗ ਦੀ ਪ੍ਰਧਾਨਗੀ ਅੰਮ੍ਰਿਤਸਰ ਦੇ ਡੀ. ਸੀ. ਕੁਲਦੀਪ ਸਿੰਘ ਸੰਘਾ ਨੇ ਕੀਤੀ। ਦੁਪਹਿਰ 1 ਵਜੇ ਤੋਂ ਲੈ ਕੇ 5 ਵਜੇ ਤੱਕ ਚੱਲੀ ਇਸ ਡਰਾਅ ਸਕੀਮ ਵਿਚ ਅੰਮ੍ਰਿਤਸਰ ਦੇ ਦੋਵੇਂ ਸਰਕਲਾਂ ਦੇ 41 ਗਰੁੱਪਾਂ ਦੇ ਠੇਕੇ ਅਲਾਟ ਕੀਤੇ ਗਏ। ਸ਼ਰਾਬ ਦੇ ਠੇਕਿਆਂ 'ਚ ਬਟਵਾਰੇ ਵਿਚ ਪਾਰਦਰਸ਼ਤਾ ਲਿਆਂਦੀ ਜਾਵੇ। ਇਸ ਲਈ ਨਗਰ ਦੇ ਕਈ ਵਿਅਕਤੀਆਂ ਦੇ ਨਾਲ-ਨਾਲ ਮੀਡੀਆ ਕਰਮੀਆਂ ਨੇ ਵੀ ਡਰਾਅ ਕੱਢੇ। 4 ਘੰਟੇ ਵਿਚ ਹੋਈ ਇਸ ਅਲਾਟਮੈਂਟ ਵਿਚ ਕਿਸੇ ਵੀ ਤਰ੍ਹਾਂ ਦਾ ਵਾਦ-ਵਿਵਾਦ ਨਹੀਂ ਹੋਇਆ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਆਫ ਐਕਸਾਈਜ਼ ਐਂਡ ਟੈਕਸੇਸ਼ਨ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਹੀ ਦੇ ਦਿਨ ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਦੇ ਠੇਕਿਆਂ ਦੇ ਡਰਾਅ ਵੀ ਕੱਢੇ ਜਾ ਰਹੇ ਹਨ।  
ਇਹ ਸਨ ਮੌਜੂਦ
ਇਸ ਮੌਕੇ ਕਮਲਦੀਪ ਸਿੰਘ ਸੰਘਾ ਤੋਂ ਇਲਾਵਾ ਡੀ. ਈ. ਟੀ. ਸੀ. ਹਰਿੰਦਰਪਾਲ ਸਿੰਘ, ਏ. ਈ. ਟੀ. ਸੀ.-2 ਰਾਜਵਿੰਦਰ ਕੌਰ, ਏ. ਈ. ਟੀ. ਸੀ-1 ਤੇਜਬੀਰ ਸਿੰਘ, ਈ. ਟੀ. ਓ. ਲਖਬੀਰ ਸਿੰਘ, ਈ. ਟੀ. ਓ. ਐੱਸ. ਕੇ. ਵਰਮਾ, ਇੰਚਾਰਜ ਅਜਨਾਲਾ ਸਰਕਲ ਦੇ ਇੰਸਪੈਕਟਰ ਰਾਜਵਿੰਦਰ ਕੌਰ, ਇੰਸਪੈਕਟਰ ਭਾਟੀਆ ਮੌਜੂਦ ਸਨ ਜਦੋਂਕਿ ਦੂਜੇ ਪਾਸੇ ਪੰਜਾਬ ਪੁਲਸ ਦੇ ਵੱਡੀ ਗਿਣਤੀ ਵਿਚ ਜਵਾਨ ਤਾਇਨਾਤ ਸਨ।  
ਐਕਸਾਈਜ਼ ਦੇ 'ਲੰਗਰ' 'ਤੇ ਪੁਲਸ ਦਾ 'ਛਾਪਾ'
ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵੱਲੋਂ ਲਾਭ ਪ੍ਰਾਪਤ ਕਰਨ ਵਾਲੇ ਠੇਕੇਦਾਰਾਂ ਲਈ ਜਦੋਂ ਡਰਾਅ ਕੱਢੇ ਜਾ ਰਹੇ ਸਨ ਤਾਂ ਕੋਈ ਵੀ ਠੇਕੇਦਾਰ ਅਤੇ ਠੇਕਿਆਂ ਦੇ ਵਪਾਰ ਨਾਲ ਸਬੰਧਤ ਵਿਅਕਤੀ ਹਾਲ ਤੋਂ ਬਾਹਰ ਆਉਣ ਨੂੰ ਤਿਆਰ ਨਹੀਂ ਸਨ। ਸਾਰਿਆਂ ਦੀਆਂ ਨਜ਼ਰਾਂ ਅਤੇ ਕੰਨ ਡਰਾਅ ਨਿਕਲਣ ਵਾਲੇ ਲਾਭ ਪ੍ਰਾਪਤੀਆਂ ਵੱਲ ਸਨ। ਇਸ ਦੌਰਾਨ ਹੋਟਲ ਵਿਚ ਜਦੋਂ ਸਮੇਂ ਅਨੁਸਾਰ ਗਰਮਾ-ਗਰਮ ਖਾਣਾ ਪਰੋਸਿਆ ਤਾਂ ਕੋਈ ਬਾਹਰ ਨਹੀਂ ਨਿਕਲਿਆ। ਮੌਕਾ ਵੇਖ ਕੇ ਪੁਲਸ ਮੁਲਾਜ਼ਮ ਖਾਣੇ 'ਤੇ ਟੁੱਟ ਪਏ। ਬੱਸ ਫਿਰ ਕੀ ਸੀ, ਵੇਖਦੇ ਹੀ ਵੇਖਦੇ ਪਤੀਲੇ ਸਾਫ਼ ਹੋਣੇ ਸ਼ੁਰੂ ਹੋ ਗਏ। ਬਾਹਰ ਆਏ ਜਦੋਂ ਅਸਲੀ ਖਪਤਕਾਰਾਂ ਨੂੰ ਦੇਖਣ ਦਾ ਮੌਕਾ ਮਿਲਿਆ ਤਾਂ ਖਾਲੀ ਪਤੀਲੇ ਵਿਖਾਈ ਦਿੱਤੇ।  
ਇਨ੍ਹਾਂ ਨੂੰ ਹੋਏ ਠੇਕੇ ਅਲਾਟ
ਡੀ. ਈ. ਟੀ. ਸੀ. ਹਰਿੰਦਰਪਾਲ ਸਿੰਘ ਅਨੁਸਾਰ ਵਰਿੰਦਰ ਦੱਤਾ ਨੂੰ ਸੁਲਤਾਨਵਿੰਡ, ਗੁਰਮੀਤ ਸਿੰਘ ਨੂੰ ਗੰਗਾ ਬਿਲਡਿੰਗ, ਦਿਵਿਆ ਸਿੰਗਲਾ ਨੂੰ ਇਸਲਾਮਾਬਾਦ, ਸੁਦੇਸ਼ ਰਾਣੀ ਨੂੰ ਗੋਪਾਲ ਨਗਰ, ਡੋਡਾ ਵਾਈਨ ਦੇ ਸ਼ਿਵ ਲਾਲ ਡੋਡਾ ਨੂੰ ਨਿਊ ਫੋਕਲ ਪੁਆਇੰਟ, ਤਮੰਨਾ ਮਹਿਤਾ ਨੂੰ ਕਪੂਰ ਨਗਰ,  ਸੁਲੱਖਣ ਸਿੰਘ ਨੂੰ ਮੁਸਤਫਾਬਾਦ, ਨੀਰਜ ਸ਼ਰਮਾ ਨੂੰ ਕੋਰਟ ਰੋਡ, ਅਸ਼ੋਕ ਕਪੂਰ ਨੂੰ ਰੇਲਵੇ ਸਟੇਸ਼ਨ, ਹਰਜੀਤ ਸਿੰਘ ਨੂੰ ਪੁਰਾਣੀ ਚੁੰਗੀ ਰੋਡ, ਕਰਨੈਲ ਸਿੰਘ ਨੂੰ ਪੁਤਲੀ ਘਰ, ਦਿਨੇਸ਼ ਚੰਦਰ ਨੂੰ ਸੈਲੀਬ੍ਰੇਸ਼ਨ ਮਾਲ, ਗਗਨਦੀਪ ਸਿੰਘ ਨੂੰ ਸਿਟੀ ਸੈਂਟਰ, ਰਾਜਬੀਰ ਕੁਮਾਰ ਸ਼ੈਲੀ ਨੂੰ ਰਤਨ ਸਿੰਘ ਚੌਕ, ਕਰਨੈਲ ਸਿੰਘ ਨੂੰ 100 ਫੁੱਟੀ ਰੋਡ, ਜਤਿੰਦਰ ਕੁਮਾਰ ਨੂੰ ਬੇਰੀ ਗੇਟ, ਨਰੇਸ਼ ਕੁਮਾਰ ਨੂੰ ਤਰਨਤਾਰਨ ਰੋਡ, ਊਸ਼ਾ ਸਿੰਗਲਾ ਨੂੰ ਕਵਿਨਜ਼ ਰੋਡ, ਰਵਿੰਦਰ ਕੁਮਾਰ ਨੂੰ ਅਲਫਾਵਨ, ਯੂਨਾਈਟਿਡ ਵਾਈਨ ਨੂੰ ਹੁਸੈਨਪੁਰਾ, ਸਦਰ ਮਸੀਹ ਨੂੰ ਰਣਜੀਤ ਐਵੀਨਿਊ, ਦੀਪਕ ਨਈਅਰ ਨੂੰ ਗੇਟ ਹਕੀਮਾਂ, ਅਮਰਜੀਤ ਸਿੰਘ ਨੂੰ ਗੋਲਬਾਗ, ਸੁਖਬੀਰ ਸਿੰਘ ਨੂੰ ਨਿਊ ਅੰਮ੍ਰਿਤਸਰ, ਊਸ਼ਾ ਸਿੰਗਲਾ ਨੂੰ ਮਾਹਣਾ ਸਿੰਘ ਗੇਟ, ਰੋਹਿਤ ਕਪੂਰ ਨੂੰ ਰਾਮਬਾਗ।

  • ਸ਼ਰਾਬ ਦੇ ਠੇਕਿਆਂ
  • ਗਰੁੱਪ ਦਾ ਕਬਜ਼ਾ
  • Liquor vendors
  • group occupation

ਇੰਡੀਗੋ ਕਾਰ ਦੀ ਟੱਕਰ ਨਾਲ ਭਾਬੀ ਦੀ ਮੌਤ, ਨਣਾਨ ਜ਼ਖ਼ਮੀ

NEXT STORY

Stories You May Like

  • important news regarding liquor vends in punjab
    ਪੰਜਾਬ 'ਚ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਅਹਿਮ ਖ਼ਬਰ, ਐਕਸਾਈਜ਼ ਵਿਭਾਗ ਨੇ ਲਿਆ ਇਹ ਫ਼ੈਸਲਾ
  • 3 people arrested in drug cases
    ਨਸ਼ੇ ਦੇ ਮਾਮਲਿਆਂ 'ਚ 3 ਲੋਕ ਗ੍ਰਿਫ਼ਤਾਰ, ਸ਼ਰਾਬ ਤੇ ਨਸ਼ੀਲੀਆਂ ਗੋਲ਼ੀਆਂ ਬਰਾਮਦ
  • us iran war has a major impact on india  huge in crude oil imports
    ਅਮਰੀਕਾ-ਈਰਾਨ ਜੰਗ ਦਾ ਭਾਰਤ 'ਤੇ ਵੱਡਾ ਅਸਰ: ਕੱਚੇ ਤੇਲ ਦੇ ਆਯਾਤ 'ਚ ਭਾਰੀ ਗਿਰਾਵਟ
  • builder directed to return 31 lakhs with interest
    ਸਮੇਂ ’ਤੇ ਨਹੀਂ ਦਿੱਤਾ ਕਬਜ਼ਾ, ਬਿਲਡਰ ਨੂੰ 31 ਲੱਖ ਵਿਆਜ ਨਾਲ ਵਾਪਸ ਕਰਨ ਦੇ ਨਿਰਦੇਸ਼
  • ndia in group b with bangladesh and maldives in saff
    ਭਾਰਤ ਸੈਫ ਮਹਿਲਾ ਚੈਂਪੀਅਨਸ਼ਿਪ ’ਚ ਬੰਗਲਾਦੇਸ਼ ਤੇ ਮਾਲਦੀਵ ਦੇ ਨਾਲ ਗਰੁੱਪ-ਬੀ ’ਚ
  • man arrested with illegal liquor
    ਨਾਜਾਇਜ਼ ਸ਼ਰਾਬ ਸਣੇ ਵਿਅਕਤੀ ਗ੍ਰਿਫ਼ਤਾਰ
  • mp rajinder gupta drone
    MP ਰਾਜਿੰਦਰ ਗੁਪਤਾ ਦੇ ਟਰਾਈਡੈਂਟ ਗਰੁੱਪ ਦੇ ਪਲਾਂਟ 'ਚ ਆ ਡਿੱਗਿਆ ਸ਼ੱਕੀ ਡਰੋਨ
  • liquor shop  youth  woman  slap  police
    ਸ਼ਰਾਬ ਦੀ ਦੁਕਾਨ ਦੇ ਬਾਹਰ ਨੌਜਵਾਨ ਨੇ ਔਰਤ ਨੂੰ ਮਾਰੇ ਥੱਪੜ, ਪੁਲਸ ਵਲੋਂ ਜਾਂਚ ਜਾਰੀ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • new country from canada
    ਕੈਨੇਡਾ ਤੋਂ ਟੁੱਟ ਕੇ ਬਣੇਗਾ ਨਵਾਂ ਦੇਸ਼ ! ਰੈਫਰੈਂਡਮ ਲਈ ਉੱਠੀ ਆਵਾਜ਼, ਹਜ਼ਾਰਾਂ...
  • punjab new problem arises regarding driving licenses
    ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਮੁਸੀਬਤ, ਲੋਕਾਂ ਲਈ...
  • power cut in jalandhar
    ਲੱਗ ਗਿਆ ਲੰਮਾ POWER CUT! ਜਾਣੋ ਕਦੋਂ ਆਵੇਗੀ ਬੱਤੀ
  • gunfire in rishi nagar
    ਰਿਸ਼ੀ ਨਗਰ 'ਚ ਚੱਲੀਆਂ ਗੋਲੀਆਂ: ਵਾਲਮੀਕਿ ਟਾਈਗਰ ਫੋਰਸ ਦੇ ਪ੍ਰਧਾਨ ਅਤੇ ਪਰਿਵਾਰ...
  • rape in hotel
    ਹੋਟਲ 'ਚ ਕੁੜੀ ਨਾਲ ਜਬਰ-ਜ਼ਨਾਹ, ਗੁਆਂਢੀ ਜੋੜੇ ਸਣੇ ਤਿੰਨ ਖ਼ਿਲਾਫ਼ ਮਾਮਲਾ ਦਰਜ
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ...
  • deadbody of the girl returned from oman the family refused the last rites
    ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ...
Trending
Ek Nazar
kidney disease symptoms chronic kidney disease

'ਸਾਈਲੈਂਟ ਕਿੱਲਰ' ਹੈ ਕਿਡਨੀ ਦੀ ਬੀਮਾਰੀ! ਸਿਰਫ ਪੈਰਾਂ ਦੀ ਸੋਜ ਹੀ ਨਹੀਂ ਇਸ ਦਾ...

maulana mohammad idris  prominent cleric shot dead in pakistan

ਪਾਕਿਸਤਾਨ 'ਚ ਇੱਕ ਪ੍ਰਮੁੱਖ ਮੌਲਵੀ ਦੀ ਗੋਲੀ ਮਾਰ ਕੇ ਹੱਤਿਆ

husband wife before first anniversary

ਗੁਆਂਢਣ ਦੇ ਇਸ਼ਕ 'ਚ ਅੰਨ੍ਹਾ ਹੋਇਆ ਪਤੀ, ਪਹਿਲੀ ਐਨੀਵਰਸਰੀ ਤੋਂ ਪਹਿਲਾਂ ਹੀ...

indian journalists win pulitzer prize

ਮਾਣ ਦੀ ਗੱਲ, ਦੋ ਭਾਰਤੀ ਪੱਤਰਕਾਰਾਂ ਨੇ ਜਿੱਤਿਆ ਪੁਲਿਤਜ਼ਰ ਪੁਰਸਕਾਰ

pakistan resumes exports of alcoholic beverages

ਪੰਜ ਦਹਾਕਿਆਂ ਬਾਅਦ ਪਾਕਿਸਤਾਨ ਮੁੜ ਵੇਚੇਗਾ 'ਸ਼ਰਾਬ'

rbi  s big decision  emi rules will change  borrowers will get big relief

RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ...

a famous bollywood actress will become a bride at the age of 39

ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ 'ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ...

actor santhosh nair was killed in road accident in pathanamthitta

100 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ !...

imd rain alert orange yellow alerts

Rain Alert: ਗੜ੍ਹੇਮਾਰੀ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਆਰੇਂਜ...

cannes 2026 guest list  ammy virk  karan to represent india on global stage

ਪਹਿਲੀ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਉਣਗੇ ਐਮੀ ਵਿਰਕ !

punjabi origin in surrey

ਸਰੀ ਦੇ ਨਿਊਟਨ ਇਲਾਕੇ ‘ਚ ਗੋਲੀਬਾਰੀ; ਪੰਜਾਬੀ ਮੂਲ ਦੇ ਇੱਕ ਵਿਅਕਤੀ ਦੀ ਮੌਤ

cricket batsman

7 ਦਿਨਾਂ 'ਚ ਹੀ ਖ਼ਤਮ ਹੋ ਗਿਆ ਇਸ ਖ਼ਿਡਾਰੀ ਦਾ ਕਰੀਅਰ! ਹਫ਼ਤੇ ਬਾਅਦ ਹੀ ਖੇਡ ਲਿਆ...

kerala election result

ਕੇਰਲ 'ਚ ਖੁੱਲ੍ਹਿਆ ਭਾਜਪਾ ਦਾ ਖਾਤਾ, ਇਨ੍ਹਾਂ 3 ਸੀਟਾਂ 'ਤੇ ਦਰਜ ਕੀਤੀ ਜਿੱਤ

citizenship to diplomats   children

ਡਿਪਲੋਮੈਟਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ 'ਤੇ ਭੜਕਿਆ ਰੂਸ

rahul roy says he is being well taken of

'ਮੈਂ ਕੋਈ ਘਰੋਂ ਕੱਢਿਆ ਗਿਆ ਲਾਵਾਰਸ ਨਹੀਂ..!' 'ਬੁਰੇ ਹਾਲ' ਵਾਲੀਆਂ ਅਫ਼ਵਾਹਾਂ...

may to december rashifal

ਕਰੀਅਰ 'ਚ ਨਵੀਆਂ ਉੱਚਾਈਆਂ ਤੇ ਵਰ੍ਹੇਗਾ ਪੈਸੇ ਦਾ ਮੀਂਹ! 5 ਰਾਸ਼ੀਆਂ ਦੀ ਹੋ ਜਾਵੇਗੀ...

bharti singh s husband harsh rents a new flat

ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ...

gardens struggling with intense sun and heat

ਤਿੱਖੀ ਧੁੱਪ ਤੇ ਗਰਮੀ ਨਾਲ ਸਹਿਕ ਰਹੇ ਫਲਦਾਰ ਬੂਟੇ, ਮਾਹਿਰਾਂ ਵੱਲੋਂ ਐਡਵਾਈਜ਼ਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬਂ ਦੀਆਂ ਖਬਰਾਂ
    • nri  s house robbed in broad daylight in amritsar
      ਅੰਮ੍ਰਿਤਸਰ ‘ਚ NRI ਦੇ ਘਰ ਦਿਨ ਦਿਹਾੜੇ ਚੋਰੀ, CCTV ਤੋੜ ਕੇ ਜ਼ਰੂਰੀ ਡਾਕੂਮੈਂਟ...
    • fire breaks out on fazilka ferozepur highway amid storm
      ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ 'ਤੇ ਤੂਫ਼ਾਨ ਵਿਚਾਲੇ ਅੱਗ ਦਾ ਤਾਂਡਵ, ਟਰਾਲਾ ਬਣਿਆ...
    • trishnit arora fraud
      ਸਾਈਬਰ ਸੁਰੱਖਿਆ ਮਾਹਰ ਤ੍ਰਿਸ਼ਨੀਤ ਅਰੋੜਾ ਨਾਲ 38 ਕਰੋੜ ਰੁਪਏ ਦੀ ਠੱਗੀ
    • golden opportunity to work in uae
      UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
    • sri akal takht sahib  jathedar kuldeep singh gargajj
      ਮਾਛੀਵਾੜਾ ’ਚ ਸਾਬਕਾ ਸਿੱਖ ਫੌਜੀ ਤੇ ਉਸਦੇ ਪੁੱਤਰ ਦੀ ਕੁੱਟਮਾਰ, ਜਥੇਦਾਰ ਨੇ ਦਿੱਤੀ...
    • summer vacations are approaching students tension has increased
      ਗਰਮੀਆਂ ਦੀਆਂ ਛੁੱਟੀਆਂ ਸਿਰ 'ਤੇ, ਵਿਦਿਆਰਥੀਆਂ ਦੀ ਵਧੀ TENSION, ਕਿਵੇਂ ਹੋਵੇਗਾ...
    • big announcement made in punjab on may 6
      ਪੰਜਾਬ 'ਚ 6 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਪੜ੍ਹੋ ਖਬਰ
    • political atmosphere in gurdaspur of the municipal council elections sounded
      ਗੁਰਦਾਸਪੁਰ ’ਚ ਨਗਰ ਕੌਂਸਲ ਚੋਣਾਂ ਦਾ ਬਿਗੁਲ ਵੱਜਣ ਤੋਂ ਪਹਿਲਾਂ ਹੀ ਸਿਆਸੀ ਮਾਹੌਲ...
    • chini kubaheri  chandigarh property dealer
      ਚੀਨੀ ਕੁਬਾਹੇੜੀ ਕਤਲ ਮਾਮਲੇ ਵਿਚ ਨਵਾਂ ਮੋੜ, ਸਾਹਮਣੇ ਆਏ ਸੱਚ ਨੇ ਉਡਾਏ ਹੋਸ਼
    • punjab congress appointment
      ਵੱਡੀ ਖ਼ਬਰ: ਪੰਜਾਬ ਮਹਿਲਾ ਕਾਂਗਰਸ 'ਚ ਵੱਡਾ ਬਦਲਾਅ! ਕਾਰਜਕਾਰੀ ਪ੍ਰਧਾਨ ਦਾ ਐਲਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +