Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 10, 2025

    7:19:47 PM

  • 15 year old student stabs school employee in france

    ਬੈਗ ਚੈੱਕ ਕਰਨ ਤੋਂ ਗੁੱਸੇ ਵਿਦਿਆਰਥੀ ਨੇ ਸਕੂਲ...

  • chatbot chatgpt down

    ChatGPT ਹੋਇਆ ਡਾਊਨ..., ਦੇਸ਼ ਭਰ ਦੇ ਯੂਜ਼ਰਜ਼ ਨੂੰ...

  • heatwave red alert

    Heatwave Red Alert: ਅਗਲੇ 3 ਦਿਨ ਭਿਆਨਕ ਗਰਮੀ ਦਾ...

  • 7 month pregnant girl

    7 ਮਹੀਨੇ ਦੀ ਗਰਭਵਤੀ ਔਰਤ ਦਾ ਕਤਲ! ਗੰਨੇ ਦੇ ਖੇਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Bathinda
  • ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਗਰਗ ਦਾ ਸੁਸਾਇਡ ਨੋਟ ਹੋਇਆ ਵਾਇਰਲ,ਸਾਹਮਣੇ ਆਏ ਹੈਰਾਨੀਜਨਕ ਤੱਥ

PUNJAB News Punjabi(ਪੰਜਾਬ)

ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਗਰਗ ਦਾ ਸੁਸਾਇਡ ਨੋਟ ਹੋਇਆ ਵਾਇਰਲ,ਸਾਹਮਣੇ ਆਏ ਹੈਰਾਨੀਜਨਕ ਤੱਥ

  • Updated: 27 Oct, 2020 12:12 PM
Bathinda
suicide bathinda davinder garg social media suicide note
  • Share
    • Facebook
    • Tumblr
    • Linkedin
    • Twitter
  • Comment

ਬਠਿੰਡਾ (ਵਰਮਾ): ਗਰੀਨ ਸਿਟੀ ਬਠਿੰਡਾ 'ਚ 2 ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰਨ ਵਾਲੇ ਕਾਰੋਬਾਰੀ ਅਤੇ ਵਪਾਰੀ ਦਵਿੰਦਰ ਗਰਗ ਵਲੋਂ ਲਿਖਿਆ ਇਕ ਸੁਸਾਈਡ ਨੋਟ ਸਾਹਮਣੇ ਆਇਆ ਹੈ। ਇਸ 6 ਪੰਨਿਆਂ ਦੇ ਸੁਸਾਈਡ ਨੋਟ 'ਚ 9 ਮੁਲਜ਼ਮਾਂ ਵਲੋਂ ਬਲੈਕਮੇਲਿੰਗ ਨੂੰ ਇਕ ਵੱਖਰੇ ਰੰਗ ਨਾਲ ਦਿੱਤਾ ਗਿਆ ਹੈ।ਇਸ 'ਚ ਕਿਹਾ ਗਿਆ ਹੈ ਕਿ ਮੁਲਜ਼ਮ ਲੋਕਾਂ ਨੇ ਇਸ ਤੋਂ ਕਰੋੜਾਂ ਰੁਪਏ ਦੀ ਵਸੂਲੀ ਕੀਤੀ ਅਤੇ ਇਸ ਤੋਂ ਸਹਿਯੋਗੀ ਲੋਕਾਂ ਦੀਆਂ ਜ਼ਮੀਨਾਂ ਅਤੇ ਮਕਾਨ ਆਪਣੇ ਕਬਜ਼ੇ 'ਚ ਲੈ ਲਏ। ਉਸ ਕੋਲੋਂ ਕਰੋੜਾਂ ਰੁਪਏ ਦੀ ਵਸੂਲੀ ਕਰਨ ਤੋਂ ਬਾਅਦ ਉਸ ਨੇ ਘਾਟਾ ਵੀ ਆਪਣੇ ਸਿਰ 'ਚ ਪਾ ਲਿਆ। ਉਸ ਦੀ ਪਤਨੀ ਦੇ ਨਾਂ 'ਤੇ ਲੱਖਾਂ ਰੁਪਏ ਦੇ ਚੈੱਕ ਲਏ ਗਏ ਸਨ ਅਤੇ ਉਹ ਵਾਪਸ ਨਹੀਂ ਕੀਤੇ ਗਏ ਸਨ। ਇਸ 'ਚ ਕੋਹੀਨੂਰ ਸਣੇ ਦੂਜੇ ਉਸ ਦੇ ਘਰ ਪਹੁੰਚੇ ਅਤੇ ਉਸ ਅਤੇ ਉਸ ਦੀ ਪਤਨੀ ਨਾਲ ਬਦਸਲੂਕੀ ਕੀਤੀ।ਇਨ੍ਹਾਂ ਚੀਜ਼ਾਂ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਫ਼ੈਸਲਾ ਲਿਆ ਹੈ ਕਿ ਉਹ ਪਰਿਵਾਰ ਸਮੇਤ ਖੁਦਕੁਸ਼ੀ ਕਰੇਗਾ। 

ਇਹ ਵੀ ਪੜ੍ਹੋ: ਅਫ਼ੀਮ ਅਤੇ ਅਸਲੇ ਸਮੇਤ ਕਾਬੂ ਕਾਂਗਰਸੀ ਦੀਆਂ ਕੈਪਟਨ ਅਤੇ ਜਾਖੜ ਨਾਲ ਵਾਇਰਲ ਤਸਵੀਰਾਂ ਨੇ ਛੇੜੀ ਨਵੀਂ ਚਰਚਾ

PunjabKesari

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਨੇ ਮੀਤ ਹੇਅਰ ਨੂੰ ਪੰਜਾਬ 'ਚ ਦਿੱਤੀ ਵੱਡੀ ਜ਼ਿੰਮੇਵਾਰੀ

ਦੂਜੇ ਪਾਸੇ, ਸੁਸਾਈਡ ਨੋਟ 'ਚ, ਕਾਂਗਰਸ ਨੇਤਾ ਰਾਜ ਨੰਬਰਦਾਰ ਨੂੰ ਉਨ੍ਹਾਂ ਦਾ ਸਭ ਤੋਂ ਵੱਡਾ ਹਿਤੈਸ਼ੀ ਦੱਸਿਆ ਅਤੇ ਕਿਹਾ ਗਿਆ ਹੈ ਕਿ ਉਸ ਦੀ ਮੌਤ ਤੋਂ ਬਾਅਦ ਰਾਜ ਨੰਬਰਦਾਰ ਉਸ ਦੇ ਪਰਿਵਾਰ ਦਾ ਧਿਆਨ ਰੱਖਣ। ਪੂਰੇ ਮਾਮਲੇ 'ਚ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਸੰਜੇ ਜਿੰਦਲ ਬਾਬੀ 'ਤੇ ਗੰਭੀਰ ਦੋਸ਼ ਲਾਏ ਗਏ ਹਨ।ਮ੍ਰਿਤਕ ਨੇ ਸੁਸਾਈਡ ਨੋਟ 'ਚ ਕਿਹਾ ਹੈ ਕਿ ਸੰਜੇ ਜਿੰਦਲ ਬੌਬੀ ਫਾਈਨਾਂਸ ਦਾ ਕੰਮ ਕਰਦਾ ਹੈ ਅਤੇ ਲੋਕਾਂ ਤੋਂ ਖਾਲੀ ਚੈੱਕ ਅਤੇ ਪ੍ਰਨੋਟ ਲੈ ਕੇ, ਮਨਮਾਨੀ ਰਾਸ਼ੀ ਭਰ ਕੇ ਅਤੇ ਗੈਰ-ਕਾਨੂੰਨੀ ਢੰਗ ਨਾਲ ਬਲੈਕਮੇਲ ਕਰਦਾ ਹੈ।ਸੰਜੇ ਜਿੰਦਲ ਨੇ ਉਸ ਨੂੰ ਜਿੰਨੀ ਰਾਸ਼ੀ ਵਿਆਜ 'ਤੇ ਦਿੱਤੀ ਸੀ, ਉਸ ਤੋਂ 500 ਗੁਣਾ ਜ਼ਿਆਦਾ ਰਾਸ਼ੀ ਵਸੂਲੀ। ਇਸ ਦੇ ਬਾਵਜੂਦ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਅਤੇ ਰਾਜਨੀਤਕ ਪਾਰਟੀ ਦੇ ਨੇਤਾ ਹੋਣ 'ਤੇ ਧਮਕੀਆਂ ਦਿੱਤੀਆਂ। ਉੱਥੇ ਹੀ ਰਾਜੂ ਕੋਹੀਨੂਰ ਆਪਣੇ ਭਰਾ ਅਤੇ ਪਤਨੀ ਨਾਲ ਉਸ ਦੇ ਘਰ ਆ ਕੇ ਅਤੇ ਸਾਰੇ ਪਰਿਵਾਰ ਅਤੇ ਗੁਆਂਢੀਆਂ ਦੇ ਸਾਹਮਣੇ ਉੱਚੀ ਆਵਾਜ਼ 'ਚ ਗੱਲਾਂ ਕਰਦਾ ਸੀ ਅਤੇ ਉਨ੍ਹਾਂ ਦੀ ਬੇਇੱਜ਼ਤੀ ਕਰਦਾ ਸੀ। ਉਸ ਨੇ ਜੈਤੋ ਦੇ ਕੁਝ ਲੋਕਾਂ ਦੇ ਨਾਂ ਵੀ ਲਿਖਦੇ ਹੋਏ ਕਿਹਾ ਕਿ ਉਸ ਨੇ ਆਪਣੇ ਰਿਸ਼ਤੇਦਾਰਾਂ ਦੀ ਜਾਇਦਾਦ ਆਪਣੇ ਨਾਂ ਲਿਖ ਲਈ ਹੈ ਕਿ ਉਹ ਮੇਰੀ ਮੌਤ ਤੋਂ ਬਾਅਦ ਆਪਣੀ ਜਾਇਦਾਦ ਵਾਪਸ ਕਰ ਦੇਵੇ ਕਿਉਂਕਿ ਉਸ ਨੇ ਪਹਿਲਾਂ ਹੀ ਕਾਫ਼ੀ ਮਾਤਰਾ 'ਤੇ ਵਿਆਜ ਦੀ ਰਕਮ ਵਾਪਸ ਕਰ ਦਿੱਤੀ ਹੈ। ਇਸ 'ਚ ਅਭਿਸ਼ੇਕ ਜੌਹਰੀ ਨੂੰ ਬਿਟਕੁਆਇਨ ਦਾ ਮਾਸਟਰ ਕਿਹਾ ਜਾਂਦਾ ਹੈ, ਜਿਸ ਨੇ ਪੈਸੇ ਲੈਣ-ਦੇਣ ਲਈ ਆਪਣੇ ਕ੍ਰੈਡਿਟ ਕਾਰਡ ਰਾਹੀਂ ਪੈਸਿਆਂ ਦੀ ਟਰਾਂਸਫਰ ਕਰਨ ਲਈ ਇਸਤੇਮਾਲ ਕੀਤਾ ਅਤੇ ਵ੍ਹਟਸਐਪ ਗਰੁੱਪ 'ਚ ਮੇਰੇ ਨੰਬਰ ਜੋੜ ਕੇ ਲੋਕਾਂ ਨਾਲ ਮੇਰੇ ਨੰਬਰ ਤੋਂ ਗੱਲਬਾਤ ਕਰਦਾ ਰਿਹਾ ਅਤੇ ਮੂਰਖ ਬਣਾ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ। ਇੰਨਾ ਹੀ ਨਹੀਂ ਮ੍ਰਿਤਕ ਦਵਿੰਦਰ ਗਰਗ ਦੇ ਸਿਰ 'ਤੇ ਕਰੋੜਾਂ ਰੁਪਏ ਦੀ ਦੇਣਦਾਰੀ ਪਾ ਦਿੱਤੀ।

ਇਹ ਵੀ ਪੜ੍ਹੋ: ਸ੍ਰੀ ਮੁਕਸਤਰ ਸਾਹਿਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਲੁੱਟ ਤੋਂ ਬਾਅਦ ਬੇਹਰਿਮੀ ਨਾਲ ਕਤਲ

PunjabKesari

ਸਿਰਫ ਇੰਨਾ ਹੀ ਨਹੀਂ ਸੁਸਾਈਡ ਨੋਟ 'ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮ ਲੋਕ ਸੱਤਾਧਾਰੀ ਪਾਰਟੀ ਨਾਲ ਜੁੜ ਕੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਪੈਸੇ ਨਾ ਦੇਣ 'ਤੇ ਪੁਲਸ ਕਾਰਵਾਈ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਬਠਿੰਡਾ 'ਚ ਵਾਪਰੀ ਇਹ ਘਟਨਾ ਕਿਸੇ ਵੱਡੀ ਦਹਿਸ਼ਤ ਤੋਂ ਘੱਟ ਨਹੀਂ ਹੈ, ਜਦੋਂਕਿ ਇਸ ਮਾਮਲੇ 'ਚ ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ 'ਚ ਮ੍ਰਿਤਕ ਦਵਿੰਦਰ ਗਰਗ ਦੇ ਭਰਾ ਅਸ਼ਵਨੀ ਗਰਗ, ਪੰਚਵਤੀ ਨਗਰ ਬਠਿੰਡਾ ਨੇ ਬਿਆਨ ਦਰਜ ਕਰਵਾਏ ਕਿ ਪੂਰੇ ਮਾਮਲੇ 'ਚ ਬਿਟਕੁਆਇਨ ਕਰੰਸੀ ਦਾ ਲੈਣ-ਦੇਣ ਜੁੜਿਆ ਹੋਇਆ ਹੈ, ਜਦੋਂ ਮਾਰਚ 'ਚ ਲਾਕਡਾਊਨ ਹੋਇਆ ਤਾਂ ਬਿਟਕੁਆਇਨ ਕਰੰਸੀ ਦੇ ਰੇਟ ਘਟ ਗਏ।

ਇਹ ਵੀ ਪੜ੍ਹੋ: ਜਲੰਧਰ ਦੀ ਇਸ ਰਾਮਲੀਲਾ 'ਚ 52 ਸਾਲ ਤੋਂ ਹੋ ਰਿਹੈ ਚਮਤਕਾਰ, ਭਰਦੀਆਂ ਨੇ ਝੋਲੀਆਂ

PunjabKesari

ਇਸ ਦੌਰਾਨ ਕਰੋੜਾਂ ਰੁਪਏ ਦਾ ਨਿਵੇਸ਼ ਇਸ 'ਚ ਲੱਗਿਆ ਹੋਇਆ ਹੈ। ਕੁਝ ਹੋਰ ਸਹਿਭਾਗੀਆਂ ਨੇ ਵੀ ਇਸ 'ਚ ਨਿਵੇਸ਼ ਕੀਤਾ ਸੀ। ਬਠਿੰਡਾ ਦੇ ਰਾਜੂ ਕੋਹੀਨੂਰ, ਉਸ ਦੇ ਭਰਾ ਬੱਬੂ ਕਾਲੜਾ ਅਤੇ ਪਤਨੀ ਅਮਨ ਕੋਹੀਨੂਰ ਨੇ ਉਨ੍ਹਾਂ ਦੀ ਕਰੰਸੀ 'ਚ ਲਾਏ ਪੈਸੇ ਕੱਢ ਕੇ ਆਪਣੇ ਕੋਲ ਰੱਖ ਲਏ ਅਤੇ ਜੋ ਪੈਸਾ ਉਨ੍ਹਾਂ ਦਵਿੰਦਰ ਗਰਗ ਨੂੰ ਦੇਣਾ ਸੀ, ਉਹ ਵੀ ਆਪਣੇ ਕੋਲ ਰੱਖ ਲਿਆ। ਇਹ ਰਕਮ ਕਰੋੜਾਂ 'ਚ ਸੀ, ਜਿਸ ਕਾਰਣ ਦਵਿੰਦਰ ਨੇ ਕਿਸੇ ਤਰ੍ਹਾਂ ਕੁਝ ਪੈਸੇ ਦੇ ਦਿੱਤੇ ਪਰ ਇਸ ਦੌਰਾਨ ਮਨਜਿੰਦਰ ਸਿੰਘ, ਹੈਪੀ, ਪ੍ਰਵੀਨ ਬਾਂਸਲ, ਸੰਜੇ ਜਿੰਦਲ, ਬੱਬੂ, ਮਨੀ ਬਾਂਸਲ, ਸਾਬੀ ਵਾਸੀ ਬਠਿੰਡਾ, ਅਸ਼ੋਕ ਕੁਮਾਰ, ਰਾਮਾ ਮੰਡੀ, ਅਭਿਸ਼ੇਕ ਜੌਹਰੀ ਨੇ ਉਸ 'ਤੇ ਜਲਦ ਪੈਸੇ ਦੇਣ ਲਈ ਦਬਾਅ ਪਾਇਆ। ਉਸ ਨੇ ਅਜਿਹਾ ਨਹੀਂ ਕੀਤਾ ਪਰ ਉਨ੍ਹਾਂ ਰਾਜਨੀਤਕ ਤੌਰ 'ਤੇ ਪਾ ਕੇ ਉਸ ਨੂੰ ਬਰਬਾਦ ਕਰਨ ਅਤੇ ਪੁਲਸ ਕੋਲ ਕੇਸ ਦਰਜ ਕਰਨ ਦੀ ਧਮਕੀ ਦੇਣਾ ਸ਼ੁਰੂ ਕਰ ਦਿੱਤੀ। ਉਕਤ ਲੋਕ ਰਾਜੂ ਕੋਹੀਨੂਰ ਨੂੰ ਸੱਤਾਧਾਰੀ ਪਾਰਟੀ 'ਚ ਪਛਾਣ ਹੋਣ ਦੀ ਗੱਲ ਕਹਿ ਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦਿੰਦੇ ਰਹੇ ਸਨ। ਮਨਜਿੰਦਰ ਸਿੰਘ ਧਾਲੀਵਾਲ, ਰਾਜੂ ਕੋਹੀਨੂਰ, ਅਮਨ ਕੋਹੀਨੂਰ, ਬੱਬੂ ਕਾਲੜਾ, ਸੰਜੇ ਜਿੰਦਲ, ਪ੍ਰਵੀਨ ਬਾਂਸਲ, ਅਭਿਸ਼ੇਕ ਜੌਹਰੀ, ਅਸ਼ੋਕ ਕੁਮਾਰ ਨਿਵਾਸੀ ਰਾਮਾ ਮੰਡੀ ਨੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਦਵਿੰਦਰ ਗਰਗ ਨੂੰ ਤੰਗ-ਪ੍ਰੇਸ਼ਾਨ ਕੀਤਾ ਸੀ ਅਤੇ ਉਸ ਨੂੰ ਬਰਬਾਦ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਦਵਿੰਦਰ ਗਰਗ ਨੇ ਬੀਤੀ ਦੁਪਹਿਰ ਆਪਣੀ ਕਿਰਾਏ ਦੀ ਕੋਠੀ 'ਚ ਪਹਿਲਾਂ ਪਤਨੀ ਅਤੇ ਬਾਅਦ 'ਚ 2 ਬੱਚਿਆਂ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ 'ਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ:  ਬਿਜਲੀ ਮਹਿਕਮੇ ਦਾ ਕਮਾਲ: 1254 ਯੂਨਿਟਾਂ ਦਾ ਬਿੱਲ 91 ਲੱਖ ਰੁਪਏ; ਖਪਤਕਾਰ ਨੂੰ ਕਰੋੜਪਤੀ ਬਣਨ ਦੀ ਖ਼ੁਸ਼ੀ

ਕੀ ਕਹਿਣੈ ਐੱਸ. ਐੱਸ. ਪੀ. ਵਿਰਕ ਦਾ
ਇਸ ਮਾਮਲੇ 'ਚ ਐੱਸ. ਐੱਸ. ਪੀ. ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਮ੍ਰਿਤਕ ਦੇ ਮੋਬਾਇਲ ਦੀ ਛਾਣਬੀਣ ਕੀਤੀ ਜਾ ਰਹੀ ਹੈ, ਉਸ 'ਚ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਜਾਂਚ ਲੰਮੀ ਹੋਣ ਕਾਰਣ ਪੁਲਸ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕੋਈ ਹੋਰ ਵੀ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਚਾਰ ਮੁਲਜ਼ਮ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

  • Suicide
  • Bathinda
  • Davinder Garg
  • Social Media
  • Suicide Note
  • ਆਤਮਹੱਤਿਆ
  • ਬਠਿੰਡਾ
  • ਦਵਿੰਦਰ ਗਰਗ
  • ਸੋਸ਼ਲ ਮੀਡੀਆ
  • ਸੁਸਾਇਡ ਨੋਟ

PGI ਜਾਣ ਵਾਲੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਇਸ ਦਿਨ ਖੁੱਲ੍ਹਣ ਜਾ ਰਹੀ 'ਫਿਜ਼ੀਕਲ ਓ. ਪੀ. ਡੀ.'

NEXT STORY

Stories You May Like

  • will the rs 500 note be discontinued  this veteran chief minister appealed
    ਕੀ ਬੰਦ ਹੋਵੇਗਾ 500 ਰੁਪਏ ਦਾ ਨੋਟ? ਇਸ ਦਿੱਗਜ ਮੁੱਖ ਮੰਤਰੀ ਨੇ ਕੀਤੀ ਅਪੀਲ
  • surprising revelations about mla raman arora
    MLA ਰਮਨ ਅਰੋੜਾ ਬਾਰੇ ਖੁੱਲ੍ਹ ਰਹੀਆਂ ਹੈਰਾਨੀਜਨਕ ਪਰਤਾਂ, ਦੁਕਾਨਾਂ ਦਾ ਸੌਦਾ ਕਰਕੇ ਕੀਤਾ...
  • shahid afridi  s death  this viral video claiming it created a sensation
    ਸ਼ਾਹਿਦ ਅਫਰੀਦੀ ਦਾ ਦੇਹਾਂਤ, ਇਸ ਦਾਅਵੇ ਵਾਲੇ ਵਾਇਰਲ ਵੀਡੀਓ ਨਾਲ ਮਚੀ ਸਨਸਨੀ, ਜਾਣੋ ਸੱਚਾਈ
  • surprising revelation about mla raman arora
    MLA ਰਮਨ ਅਰੋੜਾ ਬਾਰੇ ਹੈਰਾਨੀਜਨਕ ਖ਼ੁਲਾਸਾ, ਰੇਹੜੀ ਵਾਲਿਆਂ ਤੋਂ ਵੀ ਵਸੂਲੇ ਪੈਸੇ, ਫੈਕਟਰੀ ਬੰਦ ਕਰਨ ਦੀ ਦਿੱਤੀ ਧਮਕੀ
  • child  vacation  family
    ਪਰਿਵਾਰ 'ਤੇ ਟੁੱਟਿਆ ਕਹਿਰ, ਛੁੱਟੀਆਂ ਕੱਟਣ ਨਾਨਕੇ ਆਏ ਬੱਚੇ ਨਾਲ ਵਾਪਰ ਗਿਆ ਭਾਣਾ
  • body of young man found on the banks of the canal
    ਨਹਿਰ ਦੇ ਕਿਨਾਰਿਓਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਿਹਾ- 'ਪੁੱਤ ਦਾ ਕਤਲ ਹੋਇਆ'
  • rumors of banning rs 500 notes put small shopkeepers in trouble
    500 ਰੁਪਏ ਦੇ ਨੋਟ ’ਤੇ ਪਾਬੰਦੀ ਲਗਾਉਣ ਦੀ ਅਫਵਾਹ ਨੇ ਛੋਟੇ ਦੁਕਾਨਦਾਰਾਂ ਨੂੰ ਮੁਸੀਬਤ ’ਚ ਪਾਇਆ
  • son canada family police
    40 ਲੱਖ ਲਾ ਕੇ ਪੁੱਤ ਨੂੰ ਭੇਜਿਆ ਸੀ ਕੈਨੇਡਾ, ਅਚਾਨਕ ਆਏ ਇਕ ਫ਼ੋਨ ਨੇ ਪਰਿਵਾਰ ਦੀਆਂ ਪਵਾ'ਤੀਆਂ ਚੀਕਾਂ
  • canadian citizen boy used to supply drugs in jalandhar
    ਕੈਨੇਡਾ ਸਿਟੀਜ਼ਨ ਬੰਦਾ ਜਲੰਧਰ 'ਚ ਕਰਦਾ ਸੀ ਨਸ਼ਾ ਸਪਲਾਈ
  • the case of selling a woman reached the punjab women s commission
    ਔਰਤ ਨੂੰ ਖਿਡੌਣੇ ਵਾਂਗ ਵੇਚਣ ਦਾ ਮਾਮਲਾ ਪੰਜਾਬ ਮਹਿਲਾ ਕਮਿਸ਼ਨ ਤੱਕ ਪੁੱਜਾ, ਸਖ਼ਤ...
  • war on drugs
    ‘ਯੁੱਧ ਨਸ਼ਿਆਂ ਵਿਰੁੱਧ’ ਦੇ 100 ਦਿਨ ਪੂਰੇ, 78.52 ਕਰੋੜ ਰੁਪਏ ਦੀਆਂ ਜਾਇਦਾਦਾਂ...
  • heat breaks records in punjab
    ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ, ਸੂਬੇ ਦੇ 10 ਜ਼ਿਲ੍ਹਿਆਂ 'ਚ Alert ਜਾਰੀ
  • government holiday declared in punjab tomorrow
    ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਦਫ਼ਤਰ
  • punjab new
    ਪੰਜਾਬ 'ਚ 20 ਜੂਨ ਤੋਂ ਲਾਗੂ ਹੋਣ ਜਾ ਰਿਹੈ ਨਵਾਂ ਸਿਸਟਮ! CM ਮਾਨ ਨੇ ਕਰ ਦਿੱਤਾ...
  • punjab vehicles challan
    ਪੰਜਾਬ ਦੇ ਵਾਹਨ ਚਾਲਕਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਟ੍ਰੈਫ਼ਿਕ ਚਾਲਾਨ ਕੱਟੇ...
  • punjab weather update
    ਪੰਜਾਬ 'ਚ ਅਸਮਾਨੋਂ ਵਰ੍ਹ ਰਹੀ ਅੱਗ! ਲੂ ਨੇ ਲਈ ਵਿਅਕਤੀ ਦੀ ਜਾਨ; ਪੜ੍ਹੋ ਆਪਣੇ...
Trending
Ek Nazar
atmosphere in amritsar

ਅੰਮ੍ਰਿਤਸਰ ’ਚ ਬਣਿਆ ਕਰਫਿਊ ਵਰਗਾ ਮਾਹੌਲ !

free facility provided to local vehicle drivers at toll plaza has been closed

ਪੰਜਾਬ 'ਚ ਮੁਫ਼ਤ ਟੋਲ ਦੀ ਸਹੂਲਤ ਖਤਮ, ਨਵੇਂ ਨਿਯਮਾਂ ਨੇ ਖੜ੍ਹਾ ਕੀਤਾ ਵਿਵਾਦ

42 university students offered jobs by multinational companies

GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...

anil vij economy country gdp

ਜਲਦ ਹੀ ਅਰਥਵਿਵਸਥਾ 'ਚ ਤੀਜੇ ਨੰਬਰ 'ਤੇ ਹੋਵੇਗਾ ਸਾਡਾ ਦੇਸ਼ : ਅਨਿਲ ਵਿਜ

2 elderly people climbed a 150 feet high electricity tower

150 ਫੁੱਟ ਉੱਚੇ ਬਿਜਲੀ ਟਾਵਰ 'ਤੇ ਚੜ੍ਹੇ 2 ਬਜ਼ੁਰਗ, ਮਾਮਲਾ ਕਰੇਗਾ ਹੈਰਾਨ

heat breaks records in punjab

ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ, ਸੂਬੇ ਦੇ 10 ਜ਼ਿਲ੍ਹਿਆਂ 'ਚ Alert ਜਾਰੀ

government holiday declared in punjab tomorrow

ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਦਫ਼ਤਰ

jewellers shops in nawanshahr will remain closed for 4 days

Punjab: 26 ਤੋਂ ਲੈ ਕੇ 29 ਜੂਨ ਲਈ ਹੋਇਆ ਵੱਡਾ ਐਲਾਨ, ਖੜ੍ਹੀ ਹੋਵੇਗੀ ਨਵੀਂ...

abdul hamid returned home

ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਹਾਮਿਦ ਵਿਦੇਸ਼ ਤੋਂ ਪਰਤੇ ਘਰ

heatwave in punjab

ਤੰਦੂਰ ਵਾਂਗ ਤਪੇਗਾ ਪੰਜਾਬ, 13 ਜੂਨ ਤੱਕ ਹੀਟ ਵੇਵ, ਮੌਸਮ ਵਿਭਾਗ ਵੱਲੋਂ ਚੇਤਾਵਨੀ...

big relief for the people of punjab from the mann government

ਮਾਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਵੱਡੀ ਰਾਹਤ, 18 ਜ਼ਿਲ੍ਹਿਆਂ ਦੇ ਲੋਕਾਂ ਨੂੰ...

water crisis in muslim country

ਇਸ ਮੁਸਲਿਮ ਦੇਸ਼ 'ਚ ਜਲ ਸੰਕਟ, 2030 ਤੱਕ ਪੈ ਸਕਦੇ ਸੋਕਾ

india vizhinjam port world container ship

ਭਾਰਤ ਦੀ ਵਿਝਿੰਜਮ ਬੰਦਰਗਾਹ ’ਤੇ ਪੁੱਜਾ ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਜਹਾਜ਼

hezbollah member killed in israeli airstrike

ਇਜ਼ਰਾਈਲੀ ਹਵਾਈ ਹਮਲੇ 'ਚ ਹਿਜ਼ਬੁੱਲਾ ਮੈਂਬਰ ਦੀ ਮੌਤ, 3 ਨਾਗਰਿਕ ਜ਼ਖਮੀ

russia destroyed abrams tanks

ਰੂਸ ਨੇ ਦਿਖਾਇਆ ਦਮ, ਅਮਰੀਕਾ ਵੱਲੋਂ ਯੂਕ੍ਰੇਨ ਨੂੰ ਦਿੱਤੇ 26 ਅਬਰਾਮ ਟੈਂਕ ਕੀਤੇ...

two indian women detained at singapore

ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਚੋਰੀ ਦੇ ਦੋਸ਼ 'ਚ ਦੋ ਭਾਰਤੀ ਔਰਤਾਂ ਹਿਰਾਸਤ...

disclosure about mla raman arora black money made white

MLA ਰਮਨ ਅਰੋੜਾ ਦੀ ਖੇਡ, Black Money ਨੂੰ ਇੰਝ ਕੀਤਾ White, ਹੈਰਾਨ ਕਰੇਗਾ...

israeli forces intercept ship  detained greta thunberg and others

ਇਜ਼ਰਾਈਲੀ ਫੌਜ ਨੇ ਰੋਕਿਆ ਜਹਾਜ਼; ਗ੍ਰੇਟਾ ਥਨਬਰਗ ਅਤੇ ਹੋਰਾਂ ਨੂੰ ਲਿਆ ਹਿਰਾਸਤ 'ਚ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • roshan health care
      ਹੁਣ ਮਰਦਾਨਾ ਕਮਜ਼ੋਰੀ ਦਿਨਾਂ 'ਚ ਹੋਵੇਗੀ ਦੂਰ, ਬਸ ਅਪਣਾ ਲਓ ਇਹ ਕਾਰਗਰ ਸ਼ਾਹੀ...
    • jobs available in banks
      ਬੈਂਕ 'ਚ ਨਿਕਲੀਆਂ ਨੌਕਰੀਆਂ, ਚਾਹਵਾਨ ਮੁੰਡੇ-ਕੁੜੀਆਂ ਇੰਝ ਕਰਨ ਅਪਲਾਈ
    • young man
      ਚੌਥੇ ਦਿਨ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਜਲਾਲਤ ਤੋਂ ਦੁਖੀ ਹੋ ਕੇ ਚੁੱਕਿਆ...
    • successful hip transplant of a dog
      ਦੇਸ਼ ’ਚ ਪਹਿਲੀ ਵਾਰ ਸਵਦੇਸੀ ਤਕਨੀਕ ਨਾਲ ਕੁੱਤੇ ਦੇ ਚੂਲੇ ਦਾ ਸਫਲ ਟ੍ਰਾਂਸਪਲਾਂਟ
    • will elon musk provide cheapest internet in india will bangladesh pakistan
      ਕੀ ਭਾਰਤ 'ਚ ਸਭ ਤੋਂ ਸਸਤਾ ਇੰਟਰਨੈੱਟ ਦੇਣਗੇ Elon Musk? ਬੰਗਲਾਦੇਸ਼-ਪਾਕਿਸਤਾਨ...
    • fir for spreading rumors regarding bulldozer action on delhi slums
      ਭੰਨਤੋੜ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਦਰਜ ਹੋਵੇਗੀ FIR : ਰੇਖਾ ਗੁਪਤਾ
    • 18 peopleseparate incidents in pakistan
      ਪਾਕਿਸਤਾਨ ਵਿਚ ਵੱਖ-ਵੱਖ ਘਟਨਾਵਾਂ ’ਚ 18 ਲੋਕਾਂ ਦੀ ਮੌਤ
    • imran khan will get bail in al qadir trust case
      ਇਮਰਾਨ ਖਾਨ ਨੂੰ 11 ਨੂੰ ਮਿਲੇਗੀ ਜ਼ਮਾਨਤ!
    • accident during team india  s practice  star player injured on first day
      ਟੀਮ ਇੰਡੀਆ ਦੇ ਅਭਿਆਸ ਦੌਰਾਨ ਹਾਦਸਾ, ਸਟਾਰ ਖਿਡਾਰੀ ਨੂੰ ਇੰਗਲੈਂਡ 'ਚ ਪਹਿਲੇ ਦਿਨ...
    • punjab smuggler fled from police station in desire to see child
      ਬੱਚੇ ਨੂੰ ਦੇਖਣ ਦੀ ਚਾਹਤ 'ਚ ਥਾਣਿਓਂ ਭੱਜਿਆ ਸੀ ਪੰਜਾਬ ਦਾ ਸਮੱਗਲਰ, 1300KM ਦੂਰ...
    • this  is amazing  if the ticket is not confirmed then you
      ਕਮਾਲ ਦਾ ਹੈ ਇਹ ਸਿਸਟਮ, ਜੇਕਰ ਟਿਕਟ ਨਹੀਂ ਹੁੰਦੀ ਕਨਫਰਮ ਤਾਂ ਮਿਲੇਗਾ 3 ਗੁਣਾ...
    • ਪੰਜਾਬ ਦੀਆਂ ਖਬਰਾਂ
    • toll plaza punjab vehicles
      ਪੰਜਾਬ ਦੇ ਇਸ ਮਹਿੰਗੇ ਟੋਲ ਪਲਾਜ਼ੇ 'ਤੇ ਪੈ ਗਿਆ ਰੌਲਾ, ਬਿਨਾਂ ਪਰਚੀ ਕਟਵਾਏ ਲੰਘ...
    • police border punjab
      ਪੁਲਸ ਨੇ ਸੀਲ ਕੀਤੀਆਂ ਪੰਜਾਬ ਦੀ ਹੱਦਾਂ, ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
    • power minister punjab pspcl
      ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਬਿਜਲੀ ਮੰਤਰੀ ਨੇ ਕੀਤਾ ਵੱਡਾ ਐਲਾਨ
    • toll plaza punjab computer operator
      ਪਟਿਆਲਾ ਦੇ ਟੋਲ ਪਲਾਜ਼ਾ 'ਤੇ ਅੱਧੀ ਰਾਤ ਨੂੰ ਪੈ ਗਿਆ ਭੜਥੂ, ਚੱਲੇ ਹਥਿਆਰ
    • woman  police  patiala
      ਪੰਜਾਬ ਵਿਚ ਵੱਡੀ ਵਾਰਦਾਤ, ਬੇਰਹਿਮੀ ਨਾਲ ਔਰਤ ਦਾ ਕਤਲ
    • dc office  patiala  record room  fire
      ਪਟਿਆਲਾ : ਡੀ. ਸੀ. ਦਫਤਰ ਦੀ ਇਮਾਰਤ 'ਚ ਲੱਗੀ ਅੱਗ, ਪਈਆਂ ਭਾਜੜਾਂ
    • canadian citizen boy used to supply drugs in jalandhar
      ਕੈਨੇਡਾ ਸਿਟੀਜ਼ਨ ਬੰਦਾ ਜਲੰਧਰ 'ਚ ਕਰਦਾ ਸੀ ਨਸ਼ਾ ਸਪਲਾਈ
    • punjab government has given relief to industrialists
      'ਫਾਸਟ ਟਰੈਕ ਪੰਜਾਬ ਪੋਰਟਲ' ਦੀ ਸ਼ੁਰੂਆਤ ਕਰਕੇ ਪੰਜਾਬ ਸਰਕਾਰ ਨੇ ਉਦਯੋਗਪਤੀਆਂ...
    • death case
      ਪੈਡ ਤੋਂ ਡਿੱਗਣ ਨਾਲ ਮਿਸਤਰੀ ਦੀ ਮੌਤ
    • finally the punjabi who won the lottery worth 5 lakhs has been found
      ਆਖ਼ਰ ਲੱਭ ਹੀ ਗਿਆ 5 ਲੱਖ ਦੀ ਲਾਟਰੀ ਜਿੱਤਣ ਵਾਲਾ ਪੰਜਾਬੀ, ਪੈਸੇ ਲੈਣ ਪੁੱਜਾ ਹੋਇਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +