ਸੁਖਬੀਰ ਵਲੋਂ ਜ਼ਿਲਾ ਮਾਨਸਾ ਲਈ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ

You Are HerePunjab
Sunday, March 04, 2018-11:23 AM

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਜ਼ਿਲਾ ਮਾਨਸਾ ਦੀ ਦੂਜੀ ਸੂਚੀ ਜਾਰੀ ਕੀਤੀ। ਅੱਜ ਪਾਰਟੀ ਦਫਤਰ ਤੋਂ ਦੂਜੀ ਸੂਚੀ ਜਾਰੀ ਕਰਦਿਆਂ ਸੁਖਬੀਰ ਬਾਦਲ ਨੇ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਸ਼ਹਿਰੀ ਸਰਕਲ ਪ੍ਰਧਾਨਾਂ ਦੀ ਸੂਚੀ ਵਿਚ ਰੱਖਿਆ ਗਿਆ ਹੈ, ਉਨ੍ਹਾਂ ਵਿਚ ਬਲਵਿੰਦਰ ਸਿੰਘ ਕਾਕਾ ਮਾਨਸਾ ਸ਼ਹਿਰੀ-1, ਤਰਸੇਮ ਚੰਦ ਮਿੱਢਾ ਮਾਨਸਾ ਸ਼ਹਿਰੀ-2, ਅਜੈ ਕੁਮਾਰ ਨੀਟਾ ਸ਼ਹਿਰੀ ਸਰਦੂਲਗੜ੍ਹ, ਰਜਿੰਦਰ ਕੁਮਾਰ (ਬਿੱਟੂ ਚੌਧਰੀ) ਬੁਢਲਾਡਾ ਸ਼ਹਿਰੀ-1, ਰਘਵੀਰ ਸਿੰਘ ਚਹਿਲ ਬੁਢਲਾਡਾ ਸ਼ਹਿਰੀ-2, ਭੀਮ ਸੈਨ ਬਾਂਸਲ ਭੀਖੀ ਸ਼ਹਿਰੀ-1, ਜਗਸੀਰ ਸਿੰਘ ਜੱਗਾ ਨੰਬਰਦਾਰ ਭੀਖੀ ਸ਼ਹਿਰੀ-2, ਮਾ. ਸੁਖਦੇਵ ਸਿੰਘ ਸ਼ਹਿਰੀ ਜੋਗਾ, ਪਵਨ ਕੁਮਾਰ ਬੁੱਗਨ ਸ਼ਹਿਰੀ ਬੋਹਾ, ਵਰਿੰਦਰ ਸਿੰਗਲਾ ਬਰੇਟਾ ਸ਼ਹਿਰੀ-1 ਤੇ ਸਿਕੰਦਰ ਸਿੰਘ ਬਰੇਟਾ ਸ਼ਹਿਰੀ-2 ਹੋਣਗੇ।
ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਹਲਕਾ ਮਾਨਸਾ ਸ਼ਹਿਰੀ ਦੀ ਐਗਜ਼ੈਕਟਿਵ ਕਮੇਟੀ ਵਿਚ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿਚ ਡਾ. ਲਖਵਿੰਦਰ ਸਿੰਘ ਮੂਸਾ, ਗੁਰਦੀਪ ਸਿੰਘ ਦੀਪ, ਬਲਵਿੰਦਰ ਸਿੰਘ ਕਾਕਾ, ਗੁਰਪ੍ਰੀਤ ਸਿੰਘ ਸਿੱਧੂ, ਜਗਪ੍ਰੀਤ ਸਿੰਘ, ਜਸਵਿੰਦਰ ਸਿੰਘ ਜੱਸੀ, ਹਰਮਨਜੀਤ ਸਿੰਘ ਭੰਮਾ, ਗੁਰਜੰਟ ਸਿੰਘ, ਗੁਰਮੇਲ ਸਿੰਘ, ਗੁਰਦੀਪ ਸਿੰਘ ਸੇਖੋਂ, ਬਿੰਦਰ ਸਿੰਘ ਰਿੰਪੀ, ਜੁਗਰਾਜ ਸਿੰਘ ਰਾਜੂ ਦਰਾਕਾ, ਸੁਖਜਿੰਦਰ ਸਿੰਘ ਸਮਰਾਓ, ਜਗਸੀਰ ਸਿੰਘ ਲੀਲਾ ਭੀਖੀ, ਵਿਜੈ ਕੁਮਾਰ ਭੀਖੀ, ਮਾਸਟਰ ਸੁਖਦੇਵ ਸਿੰਘ ਜੋਗਾ, ਜਗਤਾਰ ਸਿੰਘ ਦਿਓਲ, ਗੁਰਜੀਤ ਸਿੰਘ ਧੂਰਕੋਟੀਆ, ਗੁਰਚਰਨ ਸਿੰਘ, ਕੇਵਲ ਸਿੰਘ ਜੋਗਾ ਐੱਮ. ਸੀ., ਆਸ਼ੂ ਕੁਮਾਰ ਅਰੋੜਾ, ਐਡਵੋਕੇਟ ਕਾਕਾ ਸਿੰਘ ਮਠਾੜੂ, ਰਜਿੰਦਰ ਕੁਮਾਰ, ਰਾਜੀਵ ਕੁਮਾਰ ਗਰਗ ਤੇ ਸੁਖਦੇਵ ਸਿੰਘ ਪਰਮੀ ਹੋਣਗੇ।

Edited By

Gurminder Singh

Gurminder Singh is News Editor at Jagbani.

Popular News

!-- -->