ਗੁਰਦਾਸਪੁਰ—ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ 8 ਪਿੰਡਾਂ 'ਚ ਕਰੀਬ 300 ਏਕੜ ਜ਼ਮੀਨ ਬਿਆਸ ਦਰਿਆ 'ਚ ਗੰਨੇ ਦੀ ਫਸਲ ਰੁੜ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਬਣਾਉਣ ਦੀ ਗੱਲ ਕਹੀ ਪਰ ਉਨ੍ਹਾਂ ਦੀ ਕਿਸੇ ਨੇ ਇਕ ਨਾ ਸੁਣੀ। ਜਿਸ ਦੇ ਚਲਦਿਆਂ ਅੱਜ ਕਿਸਾਨਾਂ ਨੂੰ ਇਸ ਦਾ ਭਾਰੀ ਨੁਕਸਾਨ ਭੁਗਤਨਾ ਪੈ ਰਿਹਾ ਹੈ।
ਬਠਿੰਡਾ 'ਚ ਗੋਰਖਪੁਰ ਵਰਗੀ ਘਟਨਾ, ਸਭ ਤੋਂ ਵੱਡੇ ਹਸਪਤਾਲ 'ਚ ਆਕਸੀਜਨ ਖਤਮ, ਮਰੀਜ਼ ਦੀ ਹਾਲਤ ਹੋਈ ਖਰਾਬ
NEXT STORY