ਬਠਿੰਡਾ (ਵਿਜੇ): ਥਾਣਾ ਕੋਟਫੱਤਾ ਪੁਲਸ ਵਲੋਂ ਮੋਟਰਸਾਈਕਲ ਚੋਰੀ ਦੇ ਮਾਮਲੇ ’ਚ ਫੜ੍ਹੇ ਗਏ ਚੋਰ ਨੂੰ ਕੁੱਟਣ ਦੀ ਵੀਡੀਓ ਵਾਇਰਲ ਹੋਈ ਹੈ। ਵੀਡੀਓ ’ਚ ਥਾਣੇ ’ਚ ਪੁਲਸ ਮੁਲਾਜ਼ਮ ਇਕ ਨੌਜਵਾਨ ਨੂੰ ਘਸੀਟਦੇ ਹੋਏ ਲੈ ਕੇ ਜਾਂਦੇ ਹਨ ਅਤੇ ਉਸ ਦੀ ਕੁੱਟਮਾਰ ਕਰਦੇ ਹਨ। ਸੋਸ਼ਲ ਮੀਡੀਆ ’ਚ ਉਕਤ ਵੀਡੀਓ ਵਾਇਰਲ ਹੋਣ ਦੇ ਬਾਅਦ ਥਾਣਾ ਕੋਟਫੱਤਾ ਪੁਲਸ ਸਵਾਲਾਂ ਦੇ ਘੇਰੇ ’ਚ ਆ ਗਈ ਹੈ।
ਇਹ ਵੀ ਪੜ੍ਹੋ : ਮਾਂ ਦੇ ਇਕਲੌਤੇ ਸਹਾਰੇ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਰੋ-ਰੋ ਹੋਇਆ ਬੁਰਾ ਹਾਲ
ਇਸ ਵੀਡੀਓ ਦੇ ਬਾਰੇ ’ਚ ਜਦੋਂ ਐੱਸ.ਐੱਚ.ਓ. ਥਾਣਾ ਕੋਟਫੱਤਾ ਰਾਜਿੰਦਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਸ ਨੇ ਹੈਪੀ ਉਰਫ਼ ਜੱਗੀ ਵਾਸੀ ਕੋਟਫੱਤਾ ਰਾਜਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਸ ਨੇ ਹੈਪੀ ਉਰਫ਼ ਜੱਗੀ ਵਾਸੀ ਕੋਟਫੱਤਾ ਨੂੰ ਬਾਈਕ ਚੋਰੀ ਦੇ ਮਾਮਲੇ ’ਚ ਫੜ੍ਹਿਆ ਸੀ। ਜੋ ਨਸ਼ੇ ਦਾ ਆਦੀ ਹੈ। ਬੀਤੇ ਦਿਨ ਨਸ਼ਾ ਨਾ ਮਿਲਣ ਨਾਲ ਉਹ ਹਵਾਲਾਤ ਨਾਲ ਟੱਕਰ ਮਾਰਨ ਲੱਗਾ। ਪੁਲਸ ਮੁਲਾਜ਼ਮਾਂ ਨੇ ਉਸ ਨੂੰ ਸਿਰਫ਼ ਧਮਕਾਇਆ ਨਾ ਕੀ ਕੁੱਟਿਆ। ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ‘ਆਪ’ ਹੁਣ ਸਿੱਧੂ ਦੀ ਝਾਕ ਛੱਡ ਕੇ ਐਲਾਨੇ ਆਪਣੇ ਮੁੱਖ ਮੰਤਰੀ ਉਮੀਦਵਾਰ ਦਾ ਨਾਂ
ਕੈਪਟਨ ਵਲੋਂ ਸਿੱਧੂ ਅੱਗੇ ਰੱਖੀ ਮੁਆਫ਼ੀ ਵਾਲੀ ਸ਼ਰਤ ’ਤੇ ਭੜਕੇ ਰੰਧਾਵਾ, ਤਲਖ਼ੀ ’ਚ ਦਿੱਤੇ ਵੱਡੇ ਬਿਆਨ
NEXT STORY