ਹਰਿਆਣਾ (ਆਨੰਦ, ਰੱਤੀ)- ਪੀ. ਐੱਸ. ਪੀ. ਸੀ. ਐੱਲ. ਹਰਿਆਣਾ ਦੇ ਉੱਪ ਮੰਡਲ ਅਫਸਰ ਇੰਜੀ. ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਦਸੰਬਰ ਦਿਨ ਸ਼ੁੱਕਰਵਾਰ ਨੂੰ 132 ਕੇ.ਵੀ. ਚੌਹਾਲ ਤੋਂ ਚਲਦੀ 66 ਕੇ.ਵੀ. ਸਬ ਸਟੇਸ਼ਨ ਹਰਿਆਣਾ ਦੀ ਲਾਈਨ ’ਤੇ ਜ਼ਰੂਰੀ ਮੁਰੰਮਤ ਕਰ ਕੇ 66 ਕੇ.ਵੀ. ਹਰਿਆਣਾ ਤੋਂ ਚਲਦੇ ਸਾਰੇ 11 ਕੇ.ਵੀ. ਫੀਡਰ ਜਿਵੇ 11 ਕੇ.ਵੀ. ਭੂੰਗਾ, 11 ਕੇ.ਵੀ. ਕੋਟਲੀ, 11 ਕੇ.ਵੀ. ਹਰਿਆਣਾ, 11 ਕੇ.ਵੀ. ਗੁੱਗਾ ਪਟੀ, 11 ਕੇ.ਵੀ. ਸੋਤਲਾ, ਨੂਰਪੁਰ, ਨਿਕੀਵਾਲ, ਖੁਣਖੁਣ ਫੀਡਰ, ਭੀਖੋਵਾਲ, ਡੈਮ ਫੀਡਰ, ਜਨੌੜੀ, ਰਹਿਮਾਪੁਰ, ਕੈਲੋ, ਬਾਗਪੁਰ ਅਤੇ ਸਵਿਤਰੀ ਫੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ, ਜਿਸ ਨਾਲ ਇਨ੍ਹਾਂ ਫੀਡਰਾਂ ’ਤੇ ਚੱਲਦੇ ਘਰਾਂ, ਦੁਕਾਨਾਂ ਤੇ ਮੋਟਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ।
26 ਤੇ 27 ਦਸੰਬਰ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੁਫ਼ਤ ਹੈਲਥ ਚੈਕਅੱਪ ਕੈਂਪ
NEXT STORY