ਤਰਨਤਾਰਨ, (ਵਾਲੀਆ)- ਟ੍ਰੈਫਿਕ ਇੰਚਾਰਜ ਵਿਨੋਦ ਕੁਮਾਰ ਨੇ ਸਪੈਸ਼ਲ ਨਾਕਾ ਲਾ ਕੇ ਅਧੂਰੇ ਕਾਗਜ਼ਾਤ ਵਾਲੇ ਵਾਹਨਾਂ ਦੇ ਚਲਾਨ ਕੱਟੇ। ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਹੋਣ ਵਾਲੇ ਐਕਸੀਡੈਂਟਾਂ ਤੋਂ ਬਚਿਆ ਜਾ ਸਕੇ। ਇਸ ਮੌਕੇ ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਪ੍ਰਗਟ ਸਿੰਘ ਸਾਰੇ ਐੱਚ. ਸੀ. ਮੌਜੂਦ ਸਨ।
ਪੰਜਾਬ ਦੇ ਖੇਤ ਜਲਮਗਨ ਪਰ ਸਿੰਚਾਈ ਮੰਤਰੀ ਰੇਤ ਦੀ ਖੇਡ 'ਚ ਮਗਨ : ਭਾਜਪਾ
NEXT STORY