ਜਲੰਧਰ (ਰੱਤਾ)–ਪੰਜਾਬ ਸਰਕਾਰ ਨੇ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ ਦੇ ਡਰੱਗਜ਼ ਵਿੰਗ ’ਚ ਤਾਇਨਾਤ 8 ਜ਼ੋਨਲ ਲਾਇਸੈਂਸਿੰਗ ਅਥਾਰਟੀਜ਼ (ਜ਼ੈੱਡ. ਐੱਲ. ਏਜ਼) ਅਤੇ 36 ਡਰੱਗ ਕੰਟਰੋਲ ਆਫ਼ਿਸਰਜ਼ (ਡੀ. ਸੀ. ਓਜ਼) ਦਾ ਤਬਾਦਲਾ ਕਰ ਦਿੱਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਚੀਫ਼ ਸੈਕਟਰੀ ਵਿਵੇਕ ਪ੍ਰਤਾਪ ਸਿੰਘ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੀਤੇ ਗਏ ਤਬਾਦਲੇ ਇਸ ਤਰ੍ਹਾਂ ਹਨ-
ਜ਼ੋਨਲ ਲਾਇਸੈਂਸਿੰਗ ਅਥਾਰਟੀ
ਨਾਂ----------ਨਵੀਂ ਤਾਇਨਾਤੀ
ਨਵਜੋਤ ਕੌਰ----------ਸੰਗਰੂਰ
ਰਾਜੇਸ਼ ਸੂਰੀ----------ਜਲੰਧਰ
ਲਖਵੰਤ ਸਿੰਘ----------ਪੀ. ਐੱਚ. ਐੱਸ. ਸੀ. ਮੋਹਾਲੀ
ਦਿਨੇਸ਼ ਕੁਮਾਰ----------ਲੁਧਿਆਣਾ
ਜਨਕ ਰਾਜ ਬਾਂਸਲ----------ਫਿਰੋਜ਼ਪੁਰ
ਬਲਰਾਮ ਲੂਥਰਾ----------ਹੁਸ਼ਿਆਰਪੁਰ
ਕੁਲਵਿੰਦਰ ਸਿੰਘ----------ਗੁਰਦਾਸਪੁਰ
ਜਸਬੀਰ ਸਿੰਘ----------ਪਟਿਆਲਾ
ਡਰੱਗਜ਼ ਕੰਟਰੋਲ ਆਫਿਸਰ
ਗੁਰਪ੍ਰੀਤ ਕੌਰ----------ਲੁਧਿਆਣਾ-6
ਨਵਦੀਪ ਸਿੰਘ ਸੰਧੂ----------ਮੋਗਾ-2 (ਐਡੀਸ਼ਨਲ ਚਾਰਜ ਮੋਗਾ-1)
ਸੰਦੀਪ ਕੌਸ਼ਿਕ----------ਪਟਿਆਲਾ-1
ਲਾਜਵਿੰਦਰ ਕੁਮਾਰ----------ਜਲੰਧਰ-4
ਲਵਪ੍ਰੀਤ ਸਿੰਘ----------ਸੰਗਰੂਰ-2
ਸੁਧਾ ਦਹਲ----------ਪਟਿਆਲਾ-3
ਸੋਨੀਆ ਗੁਪਤਾ----------ਫਿਰੋਜ਼ਪੁਰ
ਅਮਿਤ ਬਾਂਸਲ----------ਹੁਸ਼ਿਆਰਪੁਰ-2
ਰੋਹਿਤ ਸ਼ਰਮਾ----------ਅੰਮ੍ਰਿਤਸਰ-2
ਰਮਣੀਕ ਿਸੰਘ----------ਅੰਮ੍ਰਿਤਸਰ-1
ਸੁਖਦੀਪ ਸਿੰਘ----------ਅੰਮ੍ਰਿਤਸਰ-5
ਅਮਰਪਾਲ ਸਿੰਘ ਮੱਲ੍ਹੀ----------ਤਰਨਤਾਰਨ
ਹਰਪ੍ਰੀਤ ਕੌਰ----------ਅੰਮ੍ਰਿਤਸਰ-3
ਹਰਪ੍ਰੀਤ ਸਿੰਘ---------- ਅੰਮ੍ਰਿਤਸਰ-4
ਗੁਨਦੀਪ ਬਾਂਸਲ----------ਲੁਧਿਆਣਾ-3
ਰਮਨਦੀਪ ਗੁਪਤਾ---------- ਸੰਗਰੂਰ-1
ਓਂਕਾਰ ਸਿੰਘ----------ਮਾਨਸਾ
ਹਰਿਤਾ ਬਾਂਸਲ----------ਸ੍ਰੀ ਮੁਕਤਸਰ ਸਾਹਿਬ-1
ਨਰੇਸ਼ ਕੁਮਾਰ---------- ਬਠਿੰਡਾ-2
ਸ਼ਿਸ਼ਨ ਕੁਮਾਰ----------ਫਾਜ਼ਿਲਕਾ-2 (ਐਡੀਸ਼ਨਲ ਚਾਰਜ ਫਾਜ਼ਿਲਕਾ-1)
ਅੰਕਿਤ ਪ੍ਰਿਯਾ ਸਿੰਗਲਾ----------ਬਠਿੰਡਾ-1 (ਐਡੀਸ਼ਨਲ ਚਾਰਜ ਬਠਿੰਡਾ-3)
ਬਬਲੀਨ ਕੌਰ----------ਗੁਰਦਾਸਪੁਰ-2
ਗੁਰਦੀਪ ਸਿੰਘ----------ਪਠਾਨਕੋਟ (ਐਡੀਸ਼ਨਲ ਚਾਰਜ ਗੁਰਦਾਸਪੁਰ-1)
ਅਮਰਜੀਤ ਿਸੰਘ----------ਲੁਧਿਆਣਾ-2
ਸੰਤੋਸ਼ ਕੁਮਾਰ----------ਫਤਿਹਗੜ੍ਹ ਸਾਹਿਬ
ਪ੍ਰਨੀਤ ਕੌਰ----------ਬਰਨਾਲਾ
ਰੋਹਿਤ ਕਾਲੜਾ----------ਲੁਧਿਆਣਾ-5 (ਐਡੀਸ਼ਨਲ ਚਾਰਜ ਲੁਧਿਆਣਾ-4)
ਨਵਦੀਪ ਕੌਰ----------ਰੂਪਨਗਰ
ਹਰਜਿੰਦਰ ਸਿੰਘ----------ਫਰੀਦਕੋਟ (ਐਡੀਸ਼ਨਲ ਚਾਰਜ ਸ੍ਰੀ ਮੁਕਤਸਰ ਸਾਹਿਬ-2)
ਆਸ਼ੂਤੋਸ਼ ਗਰਗ----------ਬਿਨਾਂ ਤਨਖਾਹ ਛੁੱਟੀ ਤੋਂ ਵਾਪਸ ਆਉਣ ’ਤੇ ਫਾਜ਼ਿਲਕਾ-1 ਸਟੇਸ਼ਨ ’ਤੇ ਹਾਜ਼ਰ ਹੋਵੇਗਾ।
ਮਨਪ੍ਰੀਤ ਿਸੰਘ----------ਨਵਾਂਸ਼ਹਿਰ
ਪਰਮਿੰਦਰ ਸਿੰਘ ----------ਜਲੰਧਰ-3
ਗੁਰਜੀਤ ਸਿੰਘ----------ਹੁਸ਼ਿਆਰਪੁਰ-1
ਗੁਰਪ੍ਰੀਤ ਿਸੰਘ ਸੋਢੀ----------ਪਟਿਆਲਾ-4
ਮਨਦੀਪ ਿਸੰਘ ਮਾਨ----------ਸੰਗਰੂਰ-3
ਅਨੁਰਾਗ----------ਮੋਹਾਲੀ-3
ਨੌਜਵਾਨ ਦੀ ਸ਼ੱਕੀ ਹਾਲਤ ’ਚ ਮਿਲੀ ਲਾਸ਼, ਪਰਿਵਾਰ ਨੇ ਕਤਲ ਦਾ ਲਾਇਆ ਦੋਸ਼
NEXT STORY