ਅੰਮ੍ਰਿਤਸਰ, (ਸੂਰੀ)- ਲੁਹਾਰਕਾ ਰੋਡ ਦੇ ਕੈਬ੍ਰਿਜ ਸਕੂਲ ਦੇ ਨੇੜਿਓਂ ਇਕ ਅੱਧਖੜ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੰਸਪੈਕਟਰ ਬਲਕਾਰ ਸਿੰਘ ਥਾਣਾ ਮੁਖੀ ਕੰਬੋ ਨੇ ਦੱਸਿਆ ਕਿ ਮਰਨ ਵਾਲੇ ਦੀ ਉਮਰ ਤਕਰੀਬਨ 45 ਸਾਲ, ਸਿਰੋਂ ਮੋਨਾ ਅਤੇ ਲੱਗਦਾ ਹੈ ਕਿ ਇਸ ਦੀ ਠੰਡ ਨਾਲ ਮੌਤ ਹੋਈ ਹੈ। ਇਸ ਸਬੰਧੀ 174 ਦੀ ਕਾਰਵਾਈ ਕਰ ਕੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਵਿਖੇ ਸ਼ਨਾਖਤ ਲਈ ਰੱਖਿਆ ਗਿਆ ਹੈ।
ਵਿੱਦਿਆ ਦੇ ਮੰਦਿਰ ਸਾਹਮਣੇ ਲੱਗੇ ਗੰਦਗੀ ਦੇ ਢੇਰ, ਲੋਕ ਪ੍ਰੇਸ਼ਾਨ
NEXT STORY