Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 14, 2025

    5:05:56 PM

  • famous actress cancer death

    ਮੰਦਭਾਗੀ ਖ਼ਬਰ : ਕੈਂਸਰ ਨੇ ਲਈ ਇਕ ਹੋਰ ਅਦਾਕਾਰਾ ਦੀ...

  • nri family  s closed house receives huge electricity bill

    NRI ਪਰਿਵਾਰ ਦੇ ਬੰਦ ਘਰ ਦਾ ਆਇਆ ਮੋਟਾ ਬਿਜਲੀ ਦਾ...

  • indians in foreign prison

    ਨਿਮਿਸ਼ਾ ਇਕੱਲੀ ਨਹੀਂ। ਵਿਦੇਸ਼ੀ ਜੇਲ੍ਹਾਂ 'ਚ ਕੈਦ...

  • fossil fuel motorcycles vietnam

    ਇਨ੍ਹਾਂ ਮੋਟਰਸਾਈਕਲਾਂ 'ਤੇ ਲੱਗਿਆ ਬੈਨ! ਸਰਕਾਰ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • MLA ਰਮਨ ਅਰੋੜਾ ਦੇ ਮਾਮਲੇ 'ਚ ਗ੍ਰਿਫ਼ਤਾਰ ਮਹੇਸ਼ ਮਖੀਜਾ ਦਾ ਗੁਆਂਢੀ ਵੀ ਫਸਿਆ, ਵਿਜੀਲੈਂਸ ਨੇ ਲਿਆ ਐਕਸ਼ਨ

PUNJAB News Punjabi(ਪੰਜਾਬ)

MLA ਰਮਨ ਅਰੋੜਾ ਦੇ ਮਾਮਲੇ 'ਚ ਗ੍ਰਿਫ਼ਤਾਰ ਮਹੇਸ਼ ਮਖੀਜਾ ਦਾ ਗੁਆਂਢੀ ਵੀ ਫਸਿਆ, ਵਿਜੀਲੈਂਸ ਨੇ ਲਿਆ ਐਕਸ਼ਨ

  • Edited By Shivani Attri,
  • Updated: 01 Jun, 2025 11:34 AM
Jalandhar
vigilance names mahesh makhija s neighbor nanni anand
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਮ੍ਰਿਦੁਲ)–ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਵਿਧਾਇਕ ਰਮਨ ਅਰੋੜਾ ਅਤੇ ਮਹੇਸ਼ ਮਖੀਜਾ ਉਰਫ਼ ਰਾਜੂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ। ਇਹ ਪੁੱਛਗਿੱਛ ਲਗਭਗ 12 ਘੰਟੇ ਚੱਲੀ, ਜਿਸ ਵਿਚ ਵਿਜੀਲੈਂਸ ਦੇ ਹੱਥ ਭ੍ਰਿਸ਼ਟਾਚਾਰ ਸਬੰਧੀ ਕਈ ਅਹਿਮ ਸੁਰਾਗ ਲੱਗੇ। ਇਸ ਤੋਂ ਬਾਅਦ ਵਿਜੀਲੈਂਸ ਨੇ ਚਰਨਜੀਤਪੁਰਾ ਵਿਚ ਮਹੇਸ਼ ਮਖੀਜਾ ਨੂੰ ਭਜਾਉਣ ਅਤੇ ਉਨ੍ਹਾਂ ਦੇ ਦਸਤਾਵੇਜ਼ ਸਮੇਤ ਕੈਸ਼ ਨੂੰ ਇੱਧਰ-ਉਧਰ ਕਰਨ ਵਾਲੇ ਦੋਸਤ ਨੰਨੀ ਆਨੰਦ ਨੂੰ ਵੀ ਰਸਮੀ ਤੌਰ ’ਤੇ ਕੇਸ ਵਿਚ ਨਾਮਜ਼ਦ ਕਰ ਲਿਆ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਉਸ ਨੂੰ ਮਖੀਜਾ ਦੇ ਕਈ ਰਾਜ਼ ਪਤਾ ਹਨ ਅਤੇ ਨੰਨੀ ਦੀ ਵੀ ਹੁਣ ਜਲਦ ਹੀ ਗ੍ਰਿਫ਼ਤਾਰੀ ਹੋ ਸਕਦੀ ਹੈ।

ਇਹ ਵੀ ਪੜ੍ਹੋ: ਪੰਜਾਬੀਆਂ ਲਈ Good News, ਹੁਣ ਆਦਮਪੁਰ ਤੋਂ ਇਸ ਰੂਟ ਲਈ ਸ਼ੁਰੂ ਹੋਵੇਗੀ ਸਿੱਧੀ ਫਲਾਈਟ

ਸੂਤਰਾਂ ਦੀ ਮੰਨੀਏ ਤਾਂ ਸ਼ਨੀਵਾਰ ਵਿਧਾਇਕ ਰਮਨ ਅਰੋੜਾ ਅਤੇ ਮਹੇਸ਼ ਮਖੀਜਾ ਨੂੰ ਆਹਮੋ-ਸਾਹਮਣੇ ਬਿਠਾ ਕੇ 12 ਘੰਟੇ ਲੰਮੀ ਪੁੱਛਗਿੱਛ ਕੀਤੀ ਗਈ, ਜਿਸ ਵਿਚ ਸਭ ਤੋਂ ਵੱਡਾ ਸਵਾਲ ਇਹੀ ਰਿਹਾ ਕਿ ਆਖਿਰ ਵਿਧਾਇਕ ਰਮਨ ਅਰੋੜਾ ਦਾ ਪੈਸਾ ਮਹੇਸ਼ ਮਖੀਜਾ ਕਿਥੇ ਲੁਕਾਉਂਦਾ ਹੈ। ਵਿਜੀਲੈਂਸ ਨੇ ਦੋਵਾਂ ਤੋਂ ਸਵਾਲ ਕੀਤੇ ਕਿ ਉਨ੍ਹਾਂ ਨੇ ਕਿਸ-ਕਿਸ ਵਿਅਕਤੀ ਤੋਂ ਕਿੰਨੇ ਪੈਸੇ ਲਏ ਸਨ। ਬਾਅਦ ਵਿਚ ਉਸੇ ਪੈਸੇ ਨਾਲ ਜਾਇਦਾਦਾਂ ਕਿਥੇ-ਕਿਥੇ ਬਣਾਈਆਂ ਹਨ। ਵਿਜੀਲੈਂਸ ਵੱਲੋਂ ਮਹੇਸ਼ ਮਖੀਜਾ ਦੀ ਥਾਰ ਗੱਡੀ ਤੋਂ ਬਰਾਮਦ ਹੋਏ ਦਸਤਾਵੇਜ਼ਾਂ ਦੀ ਸਕਰੂਟਨੀ ਕੀਤੀ ਜਾ ਰਹੀ ਹੈ। ਇਨ੍ਹਾਂ ਦਸਤਾਵੇਜ਼ਾਂ ’ਤੇ ਜਿਨ੍ਹਾਂ-ਜਿਨ੍ਹਾਂ ਲੋਕਾਂ ਦੇ ਨਾਂ ’ਤੇ ਪ੍ਰਾਪਰਟੀਆਂ ਖ਼ਰੀਦੀਆਂ ਗਈਆਂ ਹਨ, ਉਹ ਮਖੀਜਾ ਅਤੇ ਰਮਨ ਅਰੋੜਾ ਦੇ ਕਿਸ ਤਰ੍ਹਾਂ ਸੰਪਰਕ ਵਿਚ ਸਨ ਅਤੇ ਉਨ੍ਹਾਂ ਨਾਲ ਕਿਸ ਤਰ੍ਹਾਂ ਕੁਨੈਕਸਨ ਹੈ।

ਸੂਤਰਾਂ ਅਨੁਸਾਰ ਵਿਜੀਲੈਂਸ ਵੱਲੋਂ ਨਾਮਜ਼ਦ ਮੁਲਜ਼ਮ ਨੰਨੀ ਆਨੰਦ ਜੋ ਕਿ ਮਹੇਸ਼ ਮਖੀਜਾ ਦਾ ਗੁਆਂਢੀ ਵੀ ਹੈ, ਉਨ੍ਹਾਂ ਦੀ ਦੋਸਤੀ ਕਾਫ਼ੀ ਡੂੰਘੀ ਅਤੇ ਪੁਰਾਣੀ ਹੈ। ਮਹੇਸ਼ ਮਖੀਜਾ ਨੇ ਸਾਰਾ ਕੈਸ਼ ਉਸੇ ਰਾਹੀਂ ਇਧਰ-ਉਧਰ ਕੀਤਾ, ਹਾਲਾਂਕਿ ਵਿਜੀਲੈਂਸ ਨੂੰ ਹੁਣ ਤਕ 2 ਬੈਗ ਬਰਾਮਦ ਹੋਏ ਹਨ, ਜਿਨ੍ਹਾਂ ਵਿਚ ਕਈ ਕਾਗਜ਼ਾਤ ਮਿਲੇ ਹਨ। ਇਨ੍ਹਾਂ ਹੀ ਬੈਗਾਂ ਨੂੰ ਨੰਨੀ ਆਨੰਦ ਵੱਲੋਂ ਲੁਕੋਇਆ ਗਿਆ ਸੀ, ਹਾਲਾਂਕਿ ਵਿਜੀਲੈਂਸ ਨੇ ਇਸ ਗੱਲ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ।

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ, ਤੇਜ਼ ਹਨ੍ਹੇਰੀ-ਝੱਖੜ ਦੇ ਨਾਲ ਪਿਆ ਮੀਂਹ

ਰਮਨ ਅਰੋੜਾ ਨੇ ਮਖੀਜਾ ਨੂੰ ਸੌਂਪੀ ਸੀ ਮਕਸੂਦਾਂ ਮੰਡੀ ਏਰੀਆ ਵਿਚ ਨਾਜਾਇਜ਼ ਉਗਰਾਹੀ ਦੀ ਜ਼ਿੰਮੇਵਾਰੀ
ਵਿਜੀਲੈਂਸ ਨੇ ਵਿਧਾਇਕ ਰਮਨ ਅਰੋੜਾ ਅਤੇ ਮਖੀਜਾ ਦੀ ਆਹਮੋ-ਸਾਹਮਣੇ ਪੁੱਛਗਿੱਛ ਤੋਂ ਬਾਅਦ ਰੋਹਿਤ ਕਪੂਰ ਅਤੇ ਮਖੀਜਾ ਤੋਂ ਵੀ ਆਹਮੋ-ਸਾਹਮਣੇ ਪੁੱਛਗਿੱਛ ਕੀਤੀ, ਜਿਸ ਵਿਚ ਪਤਾ ਲੱਗਾ ਕਿ ਸ਼ਹਿਰ ਵਿਚ ਲਾਟਰੀ ਕਾਰੋਬਾਰੀਆਂ ਅਤੇ ਹੋਰ ਗਲਤ ਕਾਰੋਬਾਰ ਕਰਨ ਵਾਲਿਆਂ ਨਾਲ ਸੈਟਿੰਗ ਕਰ ਕੇ ਲੱਖਾਂ ਰੁਪਏ ਇਕੱਠੇ ਕੀਤੇ ਗਏ। ਵਿਜੀਲੈਂਸ ਦੀ ਜਾਂਚ ਵਿਚ ਪਤਾ ਲੱਗਾ ਕਿ ਕੁਝ ਲੋਕਾਂ ਤੋਂ ਉਗਰਾਹੀ ਕਰਨ ਦੀ ਜ਼ਿੰਮੇਵਾਰੀ ਮਖੀਜਾ ਦੇ ਮੋਢਿਆਂ ’ਤੇ ਸੀ। ਖਾਸ ਕਰਕੇ ਮਕਸੂਦਾਂ ਮੰਡੀ ਦੇ ਆਸ-ਪਾਸ ਦੇ ਇਲਾਕਿਆਂ ਵਿਚ ਹੋਣ ਵਾਲੇ ਕਾਲੇ ਕਾਰੋਬਾਰ ਦਾ ਸਾਰਾ ਹਿਸਾਬ-ਕਿਤਾਬ ਮਖੀਜਾ ਕੋਲ ਹੀ ਸੀ।

ਕੇਂਦਰ ਸਰਕਾਰ ਦੀ ਜ਼ਮੀਨ ਦਾ ਸੌਦਾ ਮਹੇਸ਼ ਮਖੀਜਾ ਨੇ ਬਸਤੀਆਂ ਇਲਾਕੇ ਦੇ ਟੇਲਰ ਰਾਹੀਂ ਕੀਤਾ
ਵਿਜੀਲੈਂਸ ਨੂੰ ਪਤਾ ਲੱਗਾ ਕਿ ਬਸਤੀ ਗੁਜ਼ਾਂ ਤੋਂ ਜੇ. ਪੀ. ਨਗਰ ਰੋਡ ’ਤੇ ਸਥਿਤ ਕੇਂਦਰ ਸਰਕਾਰ ਦੀ ਕਰੋੜਾਂ ਰੁਪਏ ਦੀ ਜ਼ਮੀਨ ਜਿਸ ’ਤੇ ਪਹਿਲਾਂ ਡੰਪ ਹੋਇਆ ਕਰਦਾ ਸੀ, ਦਾ ਸੌਦਾ ਬਸਤੀਆ ਇਲਾਕੇ ਦੇ ਹੀ ਰਹਿਣ ਵਾਲੇ ਇਕ ਟੇਲਰ ਨੇ ਮਹੇਸ਼ ਮਖੀਜਾ ਨਾਲ ਕਰਵਾਇਆ ਸੀ। ਉਕਤ ਜ਼ਮੀਨ ਟੇਲਰ ਦੇ ਜਾਣਕਾਰਾਂ ਦੇ ਨਾਂ ’ਤੇ ਅਲਾਟ ਹੋਈ ਸੀ। ਉਕਤ ਟੇਲਰ ਕੋਲ ਖੁਦ ਮਹੇਸ਼ ਮਖੀਜਾ ਆਪਣੇ ਇਕ ਰਾਜ਼ਦਾਰ ਅਤੇ ਇਕ ਫਾਈਨਾਂਸਰ ਨਾਲ ਪਹੁੰਚਿਆ ਸੀ, ਜਿਸ ਤੋਂ ਬਾਅਦ ਜ਼ਮੀਨ ਦੇ ਕਾਗਜ਼ਾਤ ਤਿਆਰ ਕੀਤੇ ਗਏ।

ਇਹ ਵੀ ਪੜ੍ਹੋ: ਜਲੰਧਰ 'ਚੋਂ ਹੈਰਾਨ ਕਰਦਾ ਮਾਮਲਾ! ਚਲਾ ਰਿਹਾ ਸੀ ਕਾਰ, ਹੈਲਮੇਟ ਨਾ ਪਹਿਣਨ 'ਤੇ ਕੱਟਿਆ ਚਲਾਨ

ਮਹੇਸ਼ ਮਖੀਜਾ ਤੋਂ ਬਰਾਮਦ ਮੋਬਾਇਲ ਅਤੇ ਸਿਮ ਨੂੰ ਫਾਰੈਂਸਿਕ ਜਾਂਚ ਲਈ ਭੇਜਿਆ
ਉਥੇ ਹੀ ਗ੍ਰਿਫ਼ਤਾਰ ਕੀਤੇ ਮਹੇਸ਼ ਮਖੀਜਾ ਤੋਂ ਬਰਾਮਦ ਕੀਤੇ 4 ਮੋਬਾਇਲਾਂ ਅਤੇ ਸਿਮ ਕਾਰਡਾਂ ਨੂੰ ਫਾਰੈਂਸਿਕ ਲੈਬ ਵਿਚ ਜਾਂਚ ਲਈ ਭੇਜ ਦਿੱਤਾ ਹੈ। ਵਿਜੀਲੈਂਸ ਵੱਲੋਂ ਹੁਣ ਤਕ ਚਾਰਾਂ ਮੋਬਾਇਲਾਂ ਵਿਚ ਚੱਲ ਰਹੇ ਵ੍ਹਟਸਐਪ ਨੰਬਰਾਂ ’ਤੇ ਚੈਟਾਂ ਨੂੰ ਰਿਕਵਰ ਕੀਤਾ ਜਾ ਚੁੱਕਾ ਹੈ ਪਰ ਕਈ ਚੈਟ ਅਤੇ ਫੋਨ ਨੰਬਰ ਰਿਕਵਰ ਕਰਨ ਲਈ ਉਨ੍ਹਾਂ ਨੂੰ ਫਾਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਅਤੇ ਜਲਦ ਹੀ ਉਸ ਦੀ ਡਿਟੇਲ ਆਉਣ ਵਾਲੀ ਹੈ। ਅਧਿਕਾਰਕ ਸੂਤਰਾਂ ਦੀ ਮੰਨੀਏ ਤਾਂ ਮਖੀਜਾ ਦੇ ਮੋਬਾਇਲ ’ਤੇ ਜਿਨ੍ਹਾਂ-ਜਿਨ੍ਹਾਂ ਲੋਕਾ ਨਾਲ ਗੱਲ ਹੋਈ ਹੈ, ਉਸ ਦੀ ਸਾਰੀ ਲਿਸਟ ਤਿਆਰ ਕਰਕੇ ਉਨ੍ਹਾਂ ਨੂੰ ਵੀ ਹਿਰਾਸਤ ਵਿਚ ਲਿਆ ਜਾਵੇਗਾ।

ਵਿਜੀਲੈਂਸ ਦਫ਼ਤਰ 'ਚ ਕੂਲਰ ਦੀ ਹਵਾ ਲੈਂਦੇ ਹੋਏ ਕਿਤਾਬ ਪੜ੍ਹਦਾ ਰਿਹਾ ਅਰੋੜਾ ਦਾ ਪੀ. ਏ. ਸ਼ਿਵਮ ਮਦਾਨ
ਜਦੋਂ ਵਿਜੀਲੈਂਸ ਦੇ ਅਧਿਕਾਰੀ ਵਿਧਾਇਕ ਰਮਨ ਅਰੋੜਾ ਅਤੇ ਮਹੇਸ਼ ਮਖੀਜਾ ਤੋਂ ਪੁੱਛਗਿੱਛ ਕਰ ਰਹੇ ਸਨ ਤਾਂ ਵਿਧਾਇਕ ਦਾ ਪੀ. ਏ. ਸ਼ਿਵਮ ਮਦਾਨ ਵਿਜੀਲੈਂਸ ਦਫ਼ਤਰ ਦੇ ਬਾਹਰ ਇਕ ਕੂਲਰ ਦੇ ਅੱਗੇ ਬੈਠ ਕੇ ਸ਼ਾਂਤੀ ਨਾਲ ਚਾਹ ਦੀਆਂ ਚੁਸਕੀਆਂ ਲੈਂਦਿਆਂ ਕਿਤਾਬ ਪੜ੍ਹਦਾ ਰਿਹਾ। ਕਾਫ਼ੀ ਲੰਮੀ ਪੁੱਛਗਿੱਛ ਦੌਰਾਨ ਸ਼ਿਵਮ ਮਦਾਨ ਨੂੰ ਟਾਈਮ ਪਾਸ ਕਰਨ ਲਈ ਕਿਤਾਬ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਪੰਜਾਬ 'ਚ 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਤੈਸ਼ 'ਚ ਆਏ ਭਰਾ ਨੇ ਤੜਕਸਾਰ ਭੈਣ ਨਾਲ ਕੀਤਾ ਰੂਹ ਕੰਬਾਊ ਕਾਂਡ

ਡੀ. ਏ. ਵੀ. ਕਾਲਜ ਤੋਂ ਜਲੰਧਰ ਹਾਈਟਸ ਸ਼ਿਫ਼ਟ ਹੋਇਆ ਬੁੱਕੀ ਵੀ ਵਿਜੀਲੈਂਸ ਦੇ ਰਾਡਾਰ ’ਤੇ
ਵਿਜੀਲੈਂਸ ਦੀ ਜਾਂਚ ਵਿਚ ਮਹੇਸ਼ ਮਖੀਜਾ ਦੇ ਇਕ ਹੋਰ ਸਾਥੀ ਦਾ ਨਾਂ ਸਾਹਮਣੇ ਆਇਆ ਹੈ, ਜੋ ਸ਼ਹਿਰ ਦਾ ਇਕ ਵੱਡਾ ਬੁੱਕੀ ਹੈ। ਉਸ ਨੂੰ ਵੀ ਵਿਜੀਲੈਂਸ ਨੇ ਆਪਣੇ ਰਾਡਾਰ ’ਤੇ ਲੈ ਲਿਆ ਹੈ। ਉਕਤ ਬੁੱਕੀ ਪਹਿਲਾਂ ਡੀ. ਏ. ਵੀ. ਕਾਲਜ ਕੋਲ ਸਥਿਤ ਕਾਲੋਨੀ ਵਿਚ ਰਹਿੰਦਾ ਸੀ ਪਰ ਹੁਣ ਉਹ ਸ਼ਿਫਟ ਹੋ ਕੇ ਜਲੰਧਰ ਹਾਈਟਸ ਵਿਚ ਰਹਿਣ ਲੱਗਾ ਹੈ। ਮਹੇਸ਼ ਮਖੀਜਾ ਅਤੇ ਉਕਤ ਵਿਅਕਤੀ ਦੀ ਪੁਰਾਣੀ ਦੋਸਤੀ ਅਤੇ ਡੂੰਘੇ ਰਿਸ਼ਤੇ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਭ੍ਰਿਸ਼ਟਾਚਾਰ ਤਹਿਤ ਕਮਾਇਆ ਧਨ ਇਸੇ ਬੁੱਕੀ ਰਾਹੀਂ ਤਾਂ ਨਹੀਂ ਟਿਕਾਣੇ ਲਗਾਇਆ ਗਿਆ।

ਫ਼ਰਾਰ ਰਾਜੂ ਮਦਾਨ ਅਤੇ ਰਾਜਨ ਅਰੋੜਾ ਦੀ ਭਾਲ ’ਚ ਛਾਪੇਮਾਰੀ ਜਾਰੀ
ਵਿਧਾਇਕ ਰਮਨ ਅਰੋੜਾ ਦੇ ਕੁੜਮ ਰਾਜੂ ਮਦਾਨ ਅਤੇ ਬੇਟਾ ਰਾਜਨ ਅਰੋੜਾ ਹਾਲੇ ਤਕ ਫ਼ਰਾਰ ਹਨ। ਉਨ੍ਹਾਂ ਬਾਰੇ ਵਿਜੀਲੈਂਸ ਨੂੰ ਕਈ ਸੁਰਾਗ ਮਿਲੇ ਹਨ। ਹੁਣ ਵਿਜੀਲੈਂਸ ਦੀਆਂ ਕਈ ਟੀਮਾਂ ਦੋਵਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀਆਂ ਹਨ। ਵਿਜੀਲੈਂਸ ਵੱਲੋਂ ਰਾਜੂ ਮਦਾਨ ਨੂੰ ਵੀ ਸਰੰਡਰ ਕਰਨ ਲਈ ਪ੍ਰੈਸ਼ਰ ਪਾਇਆ ਗਿਆ ਹੈ। ਇਸ ਤੋਂ ਇਲਾਵਾ ਪਰਿਵਾਰ ਦੇ ਮੋਬਾਇਲ ਨੰਬਰ ਵੀ ਵਿਜੀਲੈਂਸ ਨੇ ਸਰਵੀਲਾਂਸ ’ਤੇ ਲਗਾਏ ਹਨ ਤਾਂ ਜੋ ਦੋਵਾਂ ਦੀ ਜਲਦ ਗ੍ਰਿਫ਼ਤਾਰੀ ਹੋ ਸਕੇ।

ਇਹ ਵੀ ਪੜ੍ਹੋ:  MLA ਰਮਨ ਅਰੋੜਾ ਦੀ ਲੀਕ ਹੋਈ ਆਡੀਓ ਨਾਲ ਮਚਿਆ ਹੜਕੰਪ, ਇੰਝ ਖੁੱਲ੍ਹੇ ਪੱਤੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

  • Vigilance
  • Mahesh Makhija
  • neighbor Nanni Anand
  • ਰਮਨ ਅਰੋੜਾ
  • ਵਿਜੀਲੈਂਸ ਬਿਊਰੋ
  • ਵਿਧਾਇਕ ਰਮਨ ਅਰੋੜਾ
  • ਐਕਸ਼ਨ

200 ਤੇ 500 ਰੁਪਏ ਦੇ ਨੋਟਾਂ ਨੂੰ ਲੈ ਕੇ ਆਈ ਅਹਿਮ ਖ਼ਬਰ, ਕੀ ਤੁਹਾਡੇ ਕੋਲ ਵੀ ਇਹ ਹਨ ਨੋਟ

NEXT STORY

Stories You May Like

  • hearing on mla raman arora  s voice and handwriting samples on 8th
    ਭ੍ਰਿਸ਼ਟਾਚਾਰ ਦੇ ਮਾਮਲੇ ’ਚ MLA ਰਮਨ ਅਰੋੜਾ ਦੇ ਆਵਾਜ਼ ਤੇ ਹੈਂਡਰਾਈਟਿੰਗ ਦੇ ਸੈਂਪਲ ’ਤੇ ਸੁਣਵਾਈ 8 ਨੂੰ
  • decision on regular bail of raman arora on 11th
    ਰਮਨ ਅਰੋੜਾ, ਹਰਪ੍ਰੀਤ ਕੌਰ ਦੀ ਰੈਗੁਲਰ ਜ਼ਮਾਨਤ ਤੇ ਰਾਜ ਕੁਮਾਰ ਮਦਾਨ ਦੀ ਪੇਸ਼ਗੀ ਜ਼ਮਾਨਤ 'ਤੇ ਫੈਸਲਾ 11 ਨੂੰ
  • raman arora  s big problems
    ਰਮਨ ਅਰੋੜਾ ਦੀਆਂ ਵਧੀਆਂ ਮੁਸ਼ਕਲਾਂ! ਰੈਗੂਲਰ ਜ਼ਮਾਨਤ ਅਰੀਜ਼ ਅਦਾਲਤ ਵੱਲੋਂ ਰੱਦ
  • ai fraud with mla
    AI ਨਾਲ ਕੱਢੀ ਆਵਾਜ਼ ਤੇ ਕੀਤੇ ਹਸਤਾਖ਼ਰ! MLA ਦੇ ਖਾਤੇ 'ਚੋਂ ਕੱਢਵਾ ਲਏ 3,20,00,000 ਰੁਪਏ
  • shiv sena mla punches slaps canteen employee
    ਸ਼ਿਵ ਸੈਨਾ MLA ਨੇ ਖ਼ਰਾਬ ਭੋਜਨ ਪਰੋਸਣ 'ਤੇ ਕੰਟੀਨ ਕਰਮਚਾਰੀ ਦੇ ਮਾਰੇ ਘਸੁੰਨ, ਵੀਡੀਓ ਵਾਇਰਲ
  • entry of another agency in the bikram majithia case
    ਬਿਕਰਮ ਮਜੀਠੀਆ ਮਾਮਲੇ 'ਚ ਇਕ ਹੋਰ ਏਜੰਸੀ ਦੀ ਐਂਟਰੀ, ਵਿਜੀਲੈਂਸ ਤੋਂ ਮੰਗ ਲਿਆ ਪੂਰਾ ਵੇਰਵਾ
  • i will not apologize    mla shameless statement slap
    'ਮੈਂ ਮੁਆਫ਼ੀ ਨਹੀਂ ਮੰਗਾਂਗਾ...ਮੈਨੂੰ ਕੋਈ ਪਛਤਾਵਾ ਨਹੀਂ...', ਥੱਪੜ ਕਾਂਡ ਮਗਰੋਂ MlA ਦਾ ਹੈਰਾਨੀਜਨਕ ਬਿਆਨ
  • canada mla on khalistani extremist
    ਕੈਨੇਡੀਅਨ MLA ਵੱਲੋਂ ਖ਼ਾਲਿਸਤਾਨੀ ਕੱਟੜਪੰਥੀਆਂ ਖ਼ਿਲਾਫ਼ ਜਾਂਚ ਦੀ ਮੰਗ
  • two heroin smugglers arrested from different places
    ਵੱਖ-ਵੱਖ ਥਾਵਾਂ ਤੋਂ ਦੋ ਹੈਰੋਇਨ ਸਮੱਗਲਰ ਗ੍ਰਿਫ਼ਤਾਰ, ਪਹਿਲਾਂ ਵੀ ਦਰਜ ਹਨ ਮਾਮਲੇ
  • a person committed suicide
    ਪਰੇਸ਼ਾਨੀ ਦੇ ਚਲਦਿਆਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
  • boy brutally murdered in jalandhar
    ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
  • bad situation due to sewerage jam in madhuban colony
    ਜਲੰਧਰ 'ਚ ਇਸ ਇਲਾਕੇ ਦਾ ਹੋਇਆ ਬੁਰਾ ਹਾਲ, 20 ਦਿਨਾਂ ਤੋਂ ਗਲੀਆਂ ’ਚ ਭਰਿਆ ਹੋਇਐ...
  • activa stolen in broad daylight from central town
    ਸੈਂਟਰਲ ਟਾਊਨ ’ਚੋਂ ਦਿਨ-ਦਹਾੜੇ ਐਕਟਿਵਾ ਚੋਰੀ, CCTV ’ਚ ਕੈਦ ਹੋਏ ਸ਼ੱਕੀ ਨੌਜਵਾਨ
  • illegal constructions have started again
    ਸੁਖਦੇਵ ਵਸ਼ਿਸ਼ਟ ਦੀ ਗ੍ਰਿਫ਼ਤਾਰੀ ਦੇ ਠੀਕ ਦੋ ਮਹੀਨਿਆਂ ਬਾਅਦ ਉਨ੍ਹਾਂ ਵੱਲੋਂ ਰੋਕੀਆਂ...
  • punjab weather update
    ਪੰਜਾਬ 'ਚ ਹੁੰਮਸ ਭਰੀ ਗਰਮੀ ਵਿਚਾਲੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ
  • administrative officials adopt 51 roads in jalandhar district
    ਜਲੰਧਰ ਜ਼ਿਲ੍ਹੇ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੋਦ ਲਈਆਂ 51 ਸੜਕਾਂ, ਜਾਣੋ ਕਹੀ...
Trending
Ek Nazar
minor died after drowning in pond

ਪਾਕਿਸਤਾਨ: ਤਲਾਅ 'ਚ ਡੁੱਬਣ ਨਾਲ ਦੋ ਭਰਾਵਾਂ ਸਮੇਤ ਚਾਰ ਮਾਸੂਮਾਂ ਦੀ ਮੌਤ

pakistan foreign minister dar visit china

ਪਾਕਿਸਤਾਨ ਦੇ ਵਿਦੇਸ਼ ਮੰਤਰੀ ਡਾਰ SCO ਮੀਟਿੰਗ ਲਈ ਜਾਣਗੇ ਚੀਨ

14 drug buyers detained  couple went to buy ganja with a four year old child

ਚਾਰ ਸਾਲ ਦੇ ਬੱਚੇ ਨਾਲ ਨਸ਼ੀਲਾ ਪਦਾਰਥ ਖਰੀਦਣ ਪਹੁੰਚਿਆ ਜੋੜਾ, ਹਿਰਾਸਤ 'ਚ ਲਏ 14...

boy brutally murdered in jalandhar

ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ

indian women died in uae

UAE ਤੋਂ ਮੰਦਭਾਗੀ ਖ਼ਬਰ, 2 ਭਾਰਤੀ ਔਰਤਾਂ ਦੀ ਮੌਤ

south african president ramaphosa  indian origin activist

ਦੱਖਣੀ ਅਫਰੀਕੀ ਰਾਸ਼ਟਰਪਤੀ ਰਾਮਾਫੋਸਾ ਨੇ ਭਾਰਤੀ ਮੂਲ ਦੇ ਕਾਰਕੁਨ ਨੂੰ ਸੌਂਪੀ ਅਹਿਮ...

two indian origin brothers sentenced in us

ਅਮਰੀਕਾ : ਨਕਲੀ ਦਵਾਈਆਂ ਵੇਚਣ ਦੇ ਦੋਸ਼ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ

shooting in america

ਅਮਰੀਕਾ 'ਚ ਮੁੜ ਗੋਲੀਬਾਰੀ, ਦੋ ਲੋਕਾਂ ਦੀ ਮੌਤ, ਤਿੰਨ ਜ਼ਖਮੀ

trump visit britain in september

ਸਤੰਬਰ ਮਹੀਨੇ Trump ਜਾਣਗੇ ਬ੍ਰਿਟੇਨ

largest military exercise started in australia

ਆਸਟ੍ਰੇਲੀਆ ਕਰ ਰਿਹੈ ਸਭ ਤੋਂ ਵੱਡਾ ਫੌਜੀ ਅਭਿਆਸ, ਭਾਰਤ ਸਮੇਤ 19 ਦੇਸ਼ ਸ਼ਾਮਲ

government holiday in punjab on 15th 16th 17th

ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ...

cm bhagwant mann s big announcement for punjab s players

ਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ, ਨਸ਼ੇ ਦੇ ਮੁੱਦੇ 'ਤੇ ਵੀ ਦਿੱਤਾ...

big revolt in shiromani akali dal 90 percent leaders resign

ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ

relief news for those registering land in punjab

ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ

guide services at sri harmandir sahib

ਸ੍ਰੀ ਹਰਿਮੰਦਰ ਸਾਹਿਬ ’ਚ ਗਾਈਡ ਸੇਵਾਵਾਂ ਦੇ ਕੇ ਮੋਟੀ ਰਕਮ ਵਸੂਲਣ ਵਾਲਾ ਵਿਅਕਤੀ...

major orders issued for shopkeepers located on the way to sri harmandir sahib

ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ 'ਤੇ ਸਥਿਤ ਦੁਕਾਨਦਾਰਾਂ ਲਈ ਜਾਰੀ ਹੋਏ ਵੱਡੇ ਹੁਕਮ

palestinians killed in gaza

ਗਾਜ਼ਾ 'ਚ ਜੰਗ ਦਾ ਕਹਿਰ, ਹੁਣ ਤੱਕ 58,000 ਤੋਂ ਵੱਧ ਫਲਸਤੀਨੀਆਂ ਦੀ ਮੌਤ

the young man took a scary step

ਚੜ੍ਹਦੀ ਜਵਾਨੀ ਪੁੱਤ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਜਦ ਕੰਮ ਤੋਂ ਪਰਤੇ ਮਾਪੇ ਤਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • australia study visa
      ਵਿਦਿਆਰਥੀਆਂ ਨੂੰ ਧੜਾਧੜ ਵੀਜ਼ੇ ਦੇ ਰਿਹਾ ਆਸਟ੍ਰੇਲੀਆ, ਤੁਸੀਂ ਵੀ ਛੇਤੀ ਕਰੋ ਅਪਲਾਈ
    • apply uk study visa
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਆਸਾਨੀ ਨਾਲ ਮਿਲੇਗਾ STUDY VISA
    • major accident in punjab car overturns on flyover
      ਪੰਜਾਬ 'ਚ ਵੱਡਾ ਹਾਦਸਾ : ਫਲਾਈਓਵਰ 'ਤੇ ਪਲਟੀ ਕਾਰ, ਵੱਡੇ ਪੁਲਸ ਅਫ਼ਸਰ ਦੇ ਜਵਾਨ...
    • steel utensils food health
      ਸਟੀਲ ਦੇ ਭਾਂਡਿਆਂ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਸਿਹਤ 'ਤੇ ਪੈ ਸਕਦਾ...
    • air india crash  no pilot tampers with switches during takeoff  mark martin
      Air India Crash : ਟੇਕਆਫ ਦੌਰਾਨ ਕੋਈ ਪਾਇਲਟ ਸਵਿੱਚਾਂ ਨਾਲ ਛੇੜਛਾੜ ਨਹੀਂ ਕਰਦਾ:...
    • relief news for those registering land in punjab
      ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ
    • president murmu nominates four eminent personalities for rajya sabha
      ਰਾਸ਼ਟਰਪਤੀ ਮੁਰਮੂ ਨੇ ਰਾਜ ਸਭਾ ਲਈ ਚਾਰ ਉੱਘੀਆਂ ਸ਼ਖ਼ਸੀਅਤਾਂ ਨੂੰ ਕੀਤਾ ਨਾਮਜ਼ਦ,...
    • bus leaves from amritsar for amarnath ji pilgrimage
      ਅੰਮ੍ਰਿਤਸਰ ਤੋਂ ਸ੍ਰੀ ਅਮਰਨਾਥ ਜੀ ਦੇ ਦਰਸ਼ਨਾਂ ਲਈ ਬੱਸ ਰਵਾਨਾ
    • drug smuggler  s house demolished
      ਫਿਲੌਰ 'ਚ ਚੱਲ ਗਿਆ 'ਪੀਲਾ ਪੰਜਾ', ਨਸ਼ਾ ਸਮੱਗਲਰ ਦਾ ਢਾਹ ਦਿੱਤਾ ਘਰ
    • majithia files application in court to change barrack
      ਮਜੀਠੀਆ ਨੇ ਬੈਰਕ ਬਦਲਣ ਲਈ ਅਦਾਲਤ ’ਚ ਦਾਇਰ ਕੀਤੀ ਅਰਜ਼ੀ
    • epfo pf account interest balance
      ਇਸ ਹਫ਼ਤੇ PF ਅਕਾਊਂਟ 'ਚ ਆ ਸਕਦਾ ਹੈ ਵਿਆਜ਼, ਇੰਝ ਚੈੱਕ ਕਰੋ Balance
    • ਪੰਜਾਬ ਦੀਆਂ ਖਬਰਾਂ
    • third day of punjab vidhan sabha proceedings begin
      ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ, ਅਹਿਮ ਬਿੱਲਾਂ 'ਤੇ ਲੱਗ ਸਕਦੀ...
    • boy brutally murdered in jalandhar
      ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
    • sangat appeals to punjab government to grant sri status to baba bakala sahib
      ਬਾਬਾ ਬਕਾਲਾ ਸਾਹਿਬ ਨੂੰ ਲੈ ਕੇ ਉੱਠੀ ਵੱਡੀ ਮੰਗ, ਪੰਜਾਬ ਸਰਕਾਰ ਨੂੰ ਕੀਤੀ ਅਪੀਲ
    • new on ban on rs 500 notes viral message raises concerns
      ਬੰਦ ਹੋ ਜਾਵੇਗਾ 500 ਰੁਪਏ ਦਾ ਨੋਟ! ਸਰਕਾਰ ਨੇ ਦਿੱਤਾ ਵੱਡਾ ਅਪਡੇਟ
    • good news for scheduled caste families of punjab government waives off loans
      ਪੰਜਾਬ ਦੇ ਇਨ੍ਹਾਂ 103 ਪਰਿਵਾਰਾਂ ਲਈ ਚੰਗੀ ਖ਼ਬਰ, ਸਰਕਾਰ ਨੇ ਕਰਜ਼ਾ ਕੀਤਾ ਮੁਆਫ਼
    • punjab cabinet sacrilege bill punjab vidhan sabha
      ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਬੇਅਦਬੀ ਬਿੱਲ ਨੂੰ ਦਿੱਤੀ ਮਨਜ਼ੂਰੀ
    • the ongoing dispute between akal takht and patna sahib is over
      ਤਖ਼ਤਾਂ ਵਿਚਾਲੇ ਵਿਵਾਦ ਖ਼ਤਮ, ਜਥੇ. ਗੜਗੱਜ ਨੇ ਰਣਜੀਤ ਸਿੰਘ ਗੌਹਰ ਨੂੰ ਦਿੱਤਾ ਆਦੇਸ਼
    • patiala youth car
      ਵੱਡੀ ਵਾਰਦਾਤ ਨਾਲ ਕੰਬਿਆ ਪਟਿਆਲਾ, 21 ਸਾਲਾ ਮੁੰਡੇ ਦਾ ਗਲਾ ਵੱਢ ਕੇ ਕਤਲ
    • man arrested case
      ਪ੍ਰੀਗਾਬਾਲਿਨ ਕੈਪਸੂਲਾਂ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ, ਮੁਕੱਦਮਾ ਦਰਜ
    • amritpal mehron provisional arrest
      ਵੱਡੀ ਖ਼ਬਰ: ਅੰਮ੍ਰਿਤਪਾਲ ਸਿੰਘ ਨੂੰ ਜਲਦ ਲਿਆਂਦਾ ਜਾਵੇਗਾ ਪੰਜਾਬ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +