ਭੋਗਪੁਰ (ਰਾਣਾ)— 19 ਸਤੰਬਰ ਨੂੰ ਬਲਾਕ ਸਮਿਤੀ ਤੇ ਜ਼ਿਲਾ ਪ੍ਰੀਸ਼ਦ ਦੀਆਂ ਹੋਈਆਂ ਚੋਣਾਂ ਦੇ ਆਏ ਆਏ ਅੱਜ ਨਤੀਜਿਆਂ 'ਚ ਕਾਂਗਰਸ ਪਾਰਟੀ ਦੀ ਪੂਰੀ ਤਰ੍ਹਾਂ ਬੜਤ ਰਹੀ। ਬਲਾਕ ਸਮਿਤੀ ਭੋਗਪੁਰ ਦੇ 15 ਜ਼ੋਨਾਂ 'ਚ ਕਾਂਗਰਸ ਪਾਰਟੀ ਦੇ 9 ਉਮੀਦਵਾਰ ਜਿੱਤ ਹਾਸਲ ਕਰਨ 'ਚ ਸਫਲ ਹੋਏ ਜਦਕਿ ਅਕਾਲੀ ਦਲ ਦੇ ਚਾਰ ਅਤੇ ਇਕ ਆਜ਼ਾਦ ਉਮੀਦਵਾਰ ਐਲਾਨੇ ਗਏ ਹਨ। ਜ਼ਿਲਾ ਪ੍ਰੀਸ਼ਦ ਦੇ ਦੋ ਜ਼ੋਨਾਂ ਤੋਂ ਕਾਂਗਰਸ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਚੌਲਾਂਗ ਜ਼ੋਨ ਤੋਂ ਕਾਂਗਰਸ ਦੇ ਸੁਰਿੰਦਰ ਸਿੰਘ ਅਤੇ ਬਹਿਰਾਮ ਜ਼ੋਨ ਤੋਂ ਕਾਂਗਰਸ ਦੀ ਸੁਰਿੰਦਰ ਕੌਰ ਸੈਣੀ ਨੰਗਲ ਨੂੰ ਕਾਮਯਾਬੀ ਮਿਲੀ ਹੈ। ਇਸ ਚੋਣਾਂ 'ਚ ਵਿੱਡੀ ਜਿੱਤ ਨੂੰ ਲੈ ਕੇ ਕਾਂਗਰਸੀ ਨੇਤਾ ਵੋਟਰ ਅਤੇ ਸਮਰਥਕਾਂ 'ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।
ਇਹ ਰਹੇ ਜੈਤੂ
ਨੰਬਰ |
ਜ਼ੋਨ |
ਜੈਤੂ |
ਪਾਰਟੀ |
1 |
ਭਟਨੂਮਾ |
ਸਰਬਜੀਤ ਸਿੰਘ |
ਕਾਂਗਰਸ |
2 |
ਪਤਿਆਣਾ |
ਸਵਰਣ ਕੌਰ |
ਅਕਾਲੀ ਦਲ |
3 |
ਬੁੱਟਰਾ |
ਨਰਿੰਦਰ ਸਿੰਘ |
ਅਕਾਲੀ ਦਲ |
4 |
ਨੜੌਈ |
ਸੰਗੀਤਾ ਸੈਣੀ |
ਅਕਾਲੀ ਦਲ |
5 |
ਚੌਲਾਂਗ |
ਗੁਰਪ੍ਰੀਤ ਭੱਟੀ |
ਕਾਂਗਰਸ |
6 |
ਜੰਡੀਰ |
ਸ਼ਿਵ ਕੁਮਾਰ |
ਕਾਂਗਰਸ |
7 |
ਬਿਨਪਾਲਕੇ |
ਚਰਨਜੀਤ ਕੌਰ |
ਕਾਂਗਰਸ |
8 |
ਬਹਿਰਾਮ |
ਇੰਦਰਜੀਤ ਕੌਰ |
ਅਕਾਲੀ ਦਲ |
9 |
ਨਾਹਦੜਾ |
ਪਰਮਜੀਤ ਸਿੰਘ ਪੰਮਾ |
ਅਕਾਲੀ ਦਲ |
10 |
ਕਿੰਗਰਾ ਚੋਵਾਣਾ |
ਮਨਜੀਤ ਕੁਮਾਰ |
ਕਾਂਗਰਸ |
11 |
ਮਾਣਕਰਾਏ |
ਸਤਨਾਮ ਸਿੰਘ ਕੌਹੜਾ |
ਕਾਂਗਰਸ |
12 |
ਮਨਾਲਾ |
ਰਵਜੀਤ ਸਿੰਘ |
ਆਜ਼ਾਦ |
13 |
ਕਾਲਾ ਬੱਕਰਾ |
ਪ੍ਰੀਤਪਾਲ ਕਲਸੀ |
ਕਾਂਗਰਸ |
14 |
ਸੈਤੋਵਾਲੀ |
ਸਵਿਤਾ ਦੇਵੀ |
ਕਾਂਗਰਸ |
15 |
ਸੁੱਦਾਣਾ |
ਬਲਵੰਤ ਸਿੰਘ ਬੰਤ |
ਕਾਂਗਰਸ |
ਜ਼ਿਲਾ ਪ੍ਰੀਸ਼ਦ ਚੋਣਾਂ ਦੇ ਨਤੀਜੇ
ਜ਼ੋਨ ਚੌਲਾਂਗ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਸਿੰਘ ਜੇਤੂ ਰਹੇ
ਜ਼ੋਨ ਬਹਿਰਾਮ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੌਰ ਸੈਣੀ ਨੰਗਲ ਜੇਤੂ ਰਹੀ।
ਨਵਜੋਤ ਸਿੱਧੂ ਦੀ ਸਖਤੀ ਦੀ ਕੋਈ ਪ੍ਰਵਾਹ ਨਹੀਂ
NEXT STORY