Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 06, 2025

    4:13:16 PM

  • merchant shipping bill

    ਵੱਡੀ ਖ਼ਬਰ ; ਲੋਕ ਸਭਾ 'ਚ ਪਾਸ ਹੋਇਆ ਮਰਚੈਂਟ...

  • two female youtubers arrested  accused of spreading rumours

    ਦੋ ਮਹਿਲਾ ਯੂ-ਟਿਊਬਰ ਗ੍ਰਿਫ਼ਤਾਰ, ਲੱਗੇ ਇਹ ਦੋਸ਼

  • whatsapp new feature group

    Whatsapp ਨੇ ਲਾਂਚ ਕੀਤਾ ਧਾਕੜ ਫੀਚਰ ! ਅਣਜਾਣ ਲੋਕ...

  • brother and a sister died in sitapur

    ਰਾਤ ਦੇ ਹਨੇਰੇ 'ਚ ਘਰ 'ਚ ਦਾਖਲ ਹੋਈ ਮੌਤ! ਸੁੱਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Amritsar
  • ਅੰਮ੍ਰਿਤਸਰ 'ਚ ਹੋਈ 54.02 ਫ਼ੀਸਦੀ ਵੋਟਿੰਗ ; ਪੰਜਾਬ ਦੇ 13 ਹਲਕਿਆਂ 'ਚੋਂ ਸਭ ਤੋਂ ਘੱਟ

MAJHA News Punjabi(ਮਾਝਾ)

ਅੰਮ੍ਰਿਤਸਰ 'ਚ ਹੋਈ 54.02 ਫ਼ੀਸਦੀ ਵੋਟਿੰਗ ; ਪੰਜਾਬ ਦੇ 13 ਹਲਕਿਆਂ 'ਚੋਂ ਸਭ ਤੋਂ ਘੱਟ

  • Edited By Shivani Bassan,
  • Updated: 02 Jun, 2024 05:46 AM
Amritsar
voting started in amritsar a huge gathering of voters was seen
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਨੀਰਜ, ਰਮਨ, ਦਲਜੀਤ, ਸਰਬਜੀਤ, ਪ੍ਰਿਥਪਾਲ)- ਪੰਜਾਬ ਵਿਚ ਅੱਜ ਲੋਕ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ ਜੋ ਕਿ ਸ਼ਾਮ 6 ਵਜੇ ਤੱਕ ਜਾਰੀ ਰਹੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਸਨ। ਅੰਮ੍ਰਿਤਸਰ ਦੇ 11 ਵਿਧਾਨਸਭਾ ਹਲਕਿਆਂ ਦੇ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਕੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੁਣੇ ਜਾਣ ਵਾਲੇ ਉਮੀਦਵਾਰ ਦੀ ਕਿਸਮਤ ਈ.ਵੀ.ਐੱਮ. 'ਚ ਕੈਦ ਕਰ ਦਿੱਤੀ ਹੈ। 

ਜਾਣੋ ਹਲਕੇ ਮੁਤਾਬਕ ਫਾਈਨਲ ਵੋਟਿੰਗ ਫੀਸਦੀ

ਲੋਕ ਸਭਾ ਹਲਕਾ ਅੰਮ੍ਰਿਤਸਰ 'ਚ 54.02ਫੀਸਦੀ ਵੋਟਿੰਗ ਹੋਈ ਹੈ। ਅਜਨਾਲਾ-11 'ਚ 64.30 ਫੀਸਦੀ, ਅੰਮ੍ਰਿਤਸਰ ਸੈਂਟਰਲ-17 'ਚ 47.85 ਫੀਸਦੀ, ਅੰਮ੍ਰਿਤਸਰ ਪੂਰਬੀ-18 'ਚ 54.09 ਫੀਸਦੀ, ਅੰਮ੍ਰਿਤਸਰ ਉੱਤਰੀ -15 'ਚ 54.32 ਫੀਸਦੀ, ਅੰਮ੍ਰਿਤਸਰ ਦੱਖਣੀ-19 'ਚ 43.10 ਫੀਸਦੀ, ਅੰਮ੍ਰਿਤਸਰ ਪੱਛਮੀ-16 'ਚ 48.10 ਫੀਸਦੀ, ਅਟਾਰੀ-20 'ਚ 54.80  ਫੀਸਦੀ, ਮਜੀਠਾ-13 'ਚ 61.28 ਫੀਸਦੀ ਅਤੇ ਰਾਜਾਸਾਂਸੀ-12 'ਚ 58.90 ਫੀਸਦੀ ਵੋਟਿੰਗ ਹੋਈ ਹੈ।

ਜਾਣੋ ਹਲਕੇ ਮੁਤਾਬਕ 5 ਵਜੇ ਤੱਕ ਦੀ ਵੋਟਿੰਗ ਫੀਸਦੀ

5 ਵਜੇ ਤੱਕ ਅੰਮ੍ਰਿਤਸਰ 'ਚ 48.55 ਫੀਸਦੀ ਵੋਟਿੰਗ ਹੋਈ ਹੈ। ਜਿਸ 'ਚ ਅਜਨਾਲਾ-11 'ਚ 59.35 ਫੀਸਦੀ, ਅੰਮ੍ਰਿਤਸਰ ਸੈਂਚਰ-17 'ਚ 47.85 ਫੀਸਦੀ,  ਅੰਮ੍ਰਿਤਸਰ ਪੁਰਬੀ-18 'ਚ 46.20 ਫੀਸਦੀ, ਅੰਮ੍ਰਿਤਸਰ ਉੱਤਰੀ -15 'ਚ 48.27 ਫੀਸਦੀ, ਅੰਮ੍ਰਿਤਸਰ ਦੱਖਣੀ-19 'ਚ 43.10 ਫੀਸਦੀ, ਅੰਮ੍ਰਿਤਸਰ ਪੱਛਮੀ-16 'ਚ 41.67  ਫੀਸਦੀ, ਅਟਾਰੀ-20 'ਚ 46.80  ਫੀਸਦੀ, ਮਜੀਠਾ-13 'ਚ 54.60 ਫੀਸਦੀ ਅਤੇ ਰਾਜਾਸਾਂਸੀ-12 'ਚ 58.90 ਫੀਸਦੀ ਹੋਈ ਹੈ।

ਜਾਣੋ ਹਲਕੇ ਮੁਤਾਬਕ 3 ਵਜੇ ਤੱਕ ਦੀ ਵੋਟਿੰਗ ਫੀਸਦੀ

3 ਵਜੇ ਤੱਕ ਅੰਮ੍ਰਿਤਸਰ 'ਚ 41.74 ਫੀਸਦੀ ਵੋਟਿੰਗ ਹੋਈ ਹੈ। ਜਿਸ 'ਚ ਅਜਨਾਲਾ-11 'ਚ 48.45 ਫੀਸਦੀ, ਅੰਮ੍ਰਿਤਸਰ ਸੈਂਚਰ-17 'ਚ 39.73 ਫੀਸਦੀ,  ਅੰਮ੍ਰਿਤਸਰ ਪੁਰਬੀ-18 'ਚ 41.10 ਫੀਸਦੀ, ਅੰਮ੍ਰਿਤਸਰ ਉੱਤਰੀ -15 'ਚ 41.92 ਫੀਸਦੀ, ਅੰਮ੍ਰਿਤਸਰ ਦੱਖਣੀ-19 'ਚ 34.70 ਫੀਸਦੀ, ਅੰਮ੍ਰਿਤਸਰ ਪੱਛਮੀ-16 'ਚ 36.89  ਫੀਸਦੀ, ਅਟਾਰੀ-20 'ਚ 41.30  ਫੀਸਦੀ, ਮਜੀਠਾ-13 'ਚ 46.60 ਫੀਸਦੀ ਅਤੇ ਰਾਜਾਸਾਂਸੀ-12 'ਚ 46.00 ਫੀਸਦੀ ਹੋਈ ਹੈ। 

ਜਾਣੋ ਹਲਕੇ ਮੁਤਾਬਕ 1 ਵਜੇ ਤੱਕ ਦੀ ਵੋਟਿੰਗ ਫੀਸਦੀ

1 ਵਜੇ ਤੱਕ ਅੰਮ੍ਰਿਤਸਰ 'ਚ 37.18 ਫੀਸਦੀ ਵੋਟਿੰਗ ਹੋਈ ਹੈ। ਜਿਸ 'ਚ ਅਜਨਾਲਾ-11 'ਚ 39.00 ਫੀਸਦੀ, ਅੰਮ੍ਰਿਤਸਰ ਸੈਂਚਰ-17 'ਚ 3.63 ਫੀਸਦੀ,  ਅੰਮ੍ਰਿਤਸਰ ਪੁਰਬੀ-18 'ਚ 32.00 ਫੀਸਦੀ, ਅੰਮ੍ਰਿਤਸਰ ਉੱਤਰੀ -15 'ਚ 30.85 ਫੀਸਦੀ, ਅੰਮ੍ਰਿਤਸਰ ਦੱਖਣੀ-19 'ਚ 26.50 ਫੀਸਦੀ, ਅੰਮ੍ਰਿਤਸਰ ਪੱਛਮੀ-16 'ਚ 28.92 ਫੀਸਦੀ, ਅਟਾਰੀ-20 'ਚ 29.00  ਫੀਸਦੀ, ਮਜੀਠਾ-13 'ਚ 37.30 ਫੀਸਦੀ ਅਤੇ ਰਾਜਾਸਾਂਸੀ-12 'ਚ 39.80 ਫੀਸਦੀ ਹੋਈ ਹੈ।  

ਜਾਣੋ ਹਲਕੇ ਮੁਤਾਬਕ 11 ਵਜੇ ਤੱਕ ਦੀ ਵੋਟਿੰਗ ਫੀਸਦੀ 

11 ਵਜੇ ਤੱਕ ਅੰਮ੍ਰਿਤਸਰ 'ਚ 20.17 ਫੀਸਦੀ ਵੋਟਿੰਗ ਹੋਈ ਹੈ। ਜਿਸ 'ਚ ਅਜਨਾਲਾ-11 'ਚ 25.29 ਫੀਸਦੀ, ਅੰਮ੍ਰਿਤਸਰ ਸੈਂਚਰ-17 'ਚ 14.43 ਫੀਸਦੀ,  ਅੰਮ੍ਰਿਤਸਰ ਪੁਰਬੀ-18 'ਚ 20.80 ਫੀਸਦੀ, ਅੰਮ੍ਰਿਤਸਰ ਉੱਤਰੀ -15 'ਚ 20.58 ਫੀਸਦੀ, ਅੰਮ੍ਰਿਤਸਰ ਦੱਖਣੀ-19 'ਚ 17.20 ਫੀਸਦੀ, ਅੰਮ੍ਰਿਤਸਰ ਪੱਛਮੀ-16 'ਚ 17.03 ਫੀਸਦੀ, ਅਟਾਰੀ-20 'ਚ 19.80  ਫੀਸਦੀ, ਮਜੀਠਾ-13 'ਚ 23.90 ਫੀਸਦੀ ਅਤੇ ਰਾਜਾਸਾਂਸੀ-12 'ਚ 22.60 ਫੀਸਦੀ ਹੋਈ ਹੈ। 

ਜਾਣੋ ਹਲਕੇ ਮੁਤਾਬਕ 9 ਵਜੇ ਤੱਕ ਦੀ ਵੋਟਿੰਗ ਫੀਸਦੀ 

ਦੱਸ ਦੇਈਏ ਕਿ ਅੰਮ੍ਰਿਤਸਰ 'ਚ 9 ਵਜੇ ਤੱਕ 7.22 ਫੀਸਦੀ ਵੋਟਿੰਗ ਹੋਈ ਹੈ। ਜਿਸ 'ਚ ਅਜਨਾਲਾ-11 'ਚ 12 ਫੀਸਦੀ, ਅੰਮ੍ਰਿਤਸਰ ਸੈਂਚਰ-17 'ਚ 3.48 ਫੀਸਦੀ,  ਅੰਮ੍ਰਿਤਸਰ ਪੁਰਬੀ-18 'ਚ 5.95 ਫੀਸਦੀ, ਅੰਮ੍ਰਿਤਸਰ ਉੱਤਰੀ -15 'ਚ 9.00 ਫੀਸਦੀ, ਅੰਮ੍ਰਿਤਸਰ ਦੱਖਣੀ-19 'ਚ 6.90 ਫੀਸਦੀ, ਅੰਮ੍ਰਿਤਸਰ ਪੱਛਮੀ-16 'ਚ 2.96 ਫੀਸਦੀ, ਅਟਾਰੀ-20 'ਚ 11.30  ਫੀਸਦੀ, ਮਜੀਠਾ-13 'ਚ 4.70 ਫੀਸਦੀ ਅਤੇ ਰਾਜਾਸਾਂਸੀ-12 'ਚ 8.60 ਫੀਸਦੀ ਹੋਈ ਹੈ। ਦੱਸਣਯੋਗ ਹੈ ਕਿ 02 ਅੰਮ੍ਰਿਤਸਰ ਲੋਕ ਸਭਾ ਸੀਟ ਵਿੱਚ 9 ਵਿਧਾਨਸਭਾ ਹਲਕੇ ਪੈਂਦੇ ਹਨ ਜਿਨ੍ਹਾਂ ਵਿੱਚ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 11 ਹਜ਼ਾਰ 263 ਹੈ ਅਤੇ ਜੰਡਿਆਲਾ ਅਤੇ ਬਾਬਾ ਬਕਾਲਾ ਵਿਧਾਨਸਭਾ ਹਲਕੇ ਖਡੂਰ ਸਾਹਿਬ ਹਲਕੇ 'ਚ ਪੈਂਦੇ ਹਨ। 

ਪਾਰਟੀਆਂ ਵਲੋਂ ਚੁਣੇ ਗਏ ਉਮੀਦਵਾਰ
ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ। ਉੱਥੇ ਹੀ ਭਾਜਪਾ ਨੇ ਇਸ ਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ  ਤੋਂ ਅਨੀਲ ਜੋਸ਼ੀ ਨੂੰ ਟਿਕਟ ਦਿੱਤੀ ਹੈ। ਇਸੇ ਤਰ੍ਹਾਂ ਕਾਂਗਰਸ ਨੇ ਮੌਜੂਦਾਂ ਸਾਂਸਦ ਮੈਂਬਰ ਗੁਰਜੀਤ ਸਿੰਘ ਔਜਲਾ 'ਤੇ ਇੱਕ ਫਾਰ ਫਿਰ ਤੋਂ ਦਾਅ ਖੇਡਿਆ ਹੈ। ਬਹੁਜਨ ਸਮਾਜ ਪਾਰਟੀ ਵਲੋਂ ਇਸ ਸੀਟ ਤੋਂ ਵਿਸ਼ਾਲ ਸਿੱਧੂ ਚੋਣ ਲੜ ਰਹੇ ਹਨ।

PunjabKesari

ਇਹ ਵੀ ਪੜ੍ਹੋ- ਗੁਰਦਾਸਪੁਰ ਹਲਕੇ ਅੰਦਰ 26 ਉਮੀਦਵਾਰ ਚੋਣ ਮੈਦਾਨ 'ਚ, 16 ਲੱਖ ਤੋਂ ਵੱਧ ਵੋਟਰ ਕਰਨਗੇ ਕਿਸਮਤ ਦਾ ਫੈਸਲਾ

ਦੱਸ ਦੇਈਏ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 19 ਲੱਖ 95 ਹਜ਼ਾਰ 719 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। 11-ਅਜਨਾਲਾ ਹਲਕੇ ਵਿੱਚ 85383 ਮਰਦ, 78012 ਔਰਤਾਂ ਅਤੇ 3 ਥਰਡ ਜੈਂਡਰ,  12-ਰਾਜਾਸਾਂਸੀ ਹਲਕੇ ਵਿੱਚ 94592 ਮਰਦ, 84585 ਔਰਤਾਂ ਅਤੇ 6 ਥਰਡ ਜੈਂਡਰ, 13-ਮਜੀਠਾ ਹਲਕੇ ਵਿੱਚ 88610 ਮਰਦ, 80680 ਔਰਤਾਂ ਅਤੇ 2 ਥਰਡ ਜੈਂਡਰ, 15-ਅੰਮ੍ਰਿਤਸਰ ਉੱਤਰੀ ਹਲਕੇ ਵਿੱਚ 106327 ਮਰਦ, 99051 ਔਰਤਾਂ ਅਤੇ 9 ਥਰਡ ਜੈਂਡਰ, 16-ਅੰਮ੍ਰਿਤਸਰ ਪੱਛਮੀ ਹਲਕੇ ਵਿੱਚ 114236 ਮਰਦ, 105095 ਔਰਤਾਂ ਅਤੇ 9 ਥਰਡ ਜੈਂਡਰ, 17-ਅੰਮ੍ਰਿਤਸਰ ਕੇਂਦਰੀ ਹਲਕੇ ਵਿੱਚ 76488 ਮਰਦ, 68827 ਔਰਤਾਂ ਅਤੇ 17 ਥਰਡ ਜੈਂਡਰ, 18-ਅੰਮ੍ਰਿਤਸਰ ਪੂਰਬੀ ਹਲਕੇ ਵਿੱਚ 89986 ਮਰਦ, 80101 ਔਰਤਾਂ ਅਤੇ 5 ਥਰਡ ਜੈਂਡਰ, 19-ਅੰਮ੍ਰਿਤਸਰ ਦੱਖਣੀ ਹਲਕੇ ਵਿੱਚ 87334 ਮਰਦ, 79017 ਔਰਤਾਂ ਅਤੇ 9 ਥਰਡ ਜੈਂਡਰ, 20-ਅਟਾਰੀ ਹਲਕੇ ਵਿੱਚ 102478 ਮਰਦ, 90398 ਔਰਤਾਂ ਅਤੇ 3 ਥਰਡ ਜੈਂਡਰ ਵੋਟਰ ਹਨ ਅਤੇ ਖਡੂਰ ਸਾਹਿਬ ਹਲਕੇ ਵਿੱਚ ਪੈਂਦੇ 14-ਜੰਡਿਆਲਾ ਹਲਕੇ ਵਿੱਚ 96058 ਮਰਦ, 84922 ਔਰਤਾਂ ਅਤੇ 1 ਥਰਡ ਜੈਂਡਰ,  25-ਬਾਬਾ ਬਕਾਲਾ ਹਲਕੇ ਵਿੱਚ 105594 ਮਰਦ, 97871 ਔਰਤਾਂ ਅਤੇ 10 ਥਰਡ ਜੈਂਡਰ ਵੋਟਰ ਹਨ।  

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Voting
  • Amritsar
  • gathering
  • voters
  • ਵੋਟਿੰਗ
  • ਅੰਮ੍ਰਿਤਸਰ
  • ਇਕੱਠ
  • ਵੋਟਰ

ਅਮਰੀਕਾ ’ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪਰਿਵਾਰ ਨੇ ਕਰਜ਼ਾ ਚੁੱਕ ਭੇਜਿਆ ਸੀ ਵਿਦੇਸ਼

NEXT STORY

Stories You May Like

  • voting process for panch continues in village dufera
    ਪਿੰਡ ਦੁਫੇੜਾ 'ਚ ਪੰਚ ਲਈ ਵੋਟਿੰਗ ਪ੍ਰਕਿਰਿਆ ਜਾਰੀ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਪਈਆਂ ਵੋਟਾਂ
  • heavy rain alert 13 districts yellow alert
    ਭਾਰੀ ਮੀਂਹ ਪੈਣ ਦੇ ਨਾਲ-ਨਾਲ ਬਿਜਲੀ ਡਿੱਗਣ ਦਾ ਖ਼ਤਰਾ, IMD ਵਲੋਂ 13 ਜ਼ਿਲ੍ਹਿਆਂ 'ਚ ਅਲਰਟ ਜਾਰੀ
  • traffic police issued challans to 13 motorists
    ਟ੍ਰੈਫਿਕ ਪੁਲਸ ਨੇ 13 ਵਾਹਨ ਚਾਲਕਾਂ ਦੇ ਕੱਟੇ ਚਲਾਨ
  • 13 cambodians killed
    ਥਾਈਲੈਂਡ ਨਾਲ ਸਰਹੱਦੀ ਝੜਪਾਂ 'ਚ 13 ਕੰਬੋਡੀਅਨ ਦੀ ਮੌਤ, 71 ਜ਼ਖਮੀ
  • punjab  s gst revenue increases by over 32 percent
    ਪੰਜਾਬ ਦੇ GST ਮਾਲੀਏ ’ਚ 32 ਫ਼ੀਸਦੀ ਤੋਂ ਵੱਧ ਦਾ ਵਾਧਾ
  • craze for going abroad has decreased among the youth of punjab
    ਪੰਜਾਬ ਦੇ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਕ੍ਰੇਜ਼ ਹੋਇਆ ਘੱਟ, 2025 'ਚ ਹੁਣ ਤੱਕ ਬਣੇ ਸਿਰਫ਼ 3.60 ਲੱਖ ਪਾਸਪੋਰਟ
  • de addiction subject started in punjab schools
    ਪੰਜਾਬ ਦੇ ਸਕੂਲਾਂ 'ਚ ਨਸ਼ਾ ਛੁਡਾਊ ਵਿਸ਼ੇ ਦੀ ਪੜ੍ਹਾਈ ਹੋਈ ਸ਼ੁਰੂ, 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮਿਲੇਗੀ...
  • urkey  s oldest woman dies at 131
    ਨਹੀਂ ਰਹੀ ਤੁਰਕੀ ਦੀ ਸਭ ਤੋਂ ਬਜ਼ੁਰਗ ਔਰਤ, 131 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
  • good news for those getting passports made in punjab
    ਪੰਜਾਬ 'ਚ ਪਾਸਪੋਰਟ ਬਣਵਾਉਣ ਵਾਲਿਆਂ ਲਈ Good News, 8 ਅਗਸਤ ਤੱਕ ਕਰਵਾ ਲਓ ਇਹ ਕੰਮ
  • punjab government new appointments
    ਪੰਜਾਬ ਸਰਕਾਰ ਨੇ ਕੀਤੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਸੌਂਪੀ ਨਵੀਂ...
  • deadbody of stabbed boy handed over to family after postmortem
    ਚਾਕੂ ਮਾਰ ਕਤਲ ਕੀਤੇ ਨੌਜਵਾਨ ਦੀ ਲਾਸ਼ ਪੋਸਟਮਾਰਟਮ ਮਗਰੋਂ ਪਰਿਵਾਰ ਨੂੰ ਸੌਂਪੀ,...
  • cm bhagwant mann expresses grief factory blast incident in mohali
    ਮੋਹਾਲੀ 'ਚ ਫੈਕਟਰੀ ਬਲਾਸਟ ਮਾਮਲੇ 'ਤੇ CM ਮਾਨ ਨੇ ਜਤਾਇਆ ਦੁੱਖ਼
  • punjab new update
    ਪੰਜਾਬ 'ਚ 10 ਅਗਸਤ ਬਾਰੇ ਵੱਡਾ ਐਲਾਨ! ਸੋਚ-ਸਮਝ ਕੇ ਬਣਾਓ ਕੋਈ ਪਲਾਨ
  • big incident in punjab
    ਪੰਜਾਬ 'ਚ ਵੱਡੀ ਵਾਰਦਾਤ! ਸ਼ਰੇਆਮ ਸਕਿਓਰਿਟੀ ਗਾਰਡ ਦੇ ਬੇਟੇ ਨੂੰ ਮਾਰ 'ਤੀਆਂ...
  • holidays in punjab
    ਪੰਜਾਬ 'ਚ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਨੋਟੀਫ਼ਿਕੇਸ਼ਨ ਜਾਰੀ
  • love of raksha bandhan
    ਰੱਖੜੀ ਦਾ ਪਿਆਰ: ਵਿਦੇਸ਼ ’ਚ ਵਸੇ ਭਰਾਵਾਂ ਨੂੰ ਮੁੱਖ ਡਾਕਘਰ ਤੋਂ ਭੇਜੇ ਗਏ 10000...
Trending
Ek Nazar
important news for those registering in punjab

ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ!  ਇਨ੍ਹਾਂ ਗੱਲਾਂ ਦਾ...

good news for those getting passports made in punjab

ਪੰਜਾਬ 'ਚ ਪਾਸਪੋਰਟ ਬਣਵਾਉਣ ਵਾਲਿਆਂ ਲਈ Good News, 8 ਅਗਸਤ ਤੱਕ ਕਰਵਾ ਲਓ ਇਹ ਕੰਮ

landslide in china

ਭਾਰੀ ਮੀਂਹ ਮਗਰੋਂ ਖਿਸਕੀ ਜ਼ਮੀਨ, ਸੱਤ ਲੋਕ ਲਾਪਤਾ

firing on police vehicle

ਪੁਲਸ ਵਾਹਨ 'ਤੇ ਗੋਲੀਬਾਰੀ, ਮਾਰੇ ਗਏ ਫੌਜੀ ਜਵਾਨ

pakistan not forge closer ties with us

ਪਾਕਿਸਤਾਨ ਅਮਰੀਕਾ ਨਾਲ ਨਹੀਂ ਬਣਾਏਗਾ ਨੇੜਲੇ ਸਬੰਧ!

cm bhagwant mann expresses grief factory blast incident in mohali

ਮੋਹਾਲੀ 'ਚ ਫੈਕਟਰੀ ਬਲਾਸਟ ਮਾਮਲੇ 'ਤੇ CM ਮਾਨ ਨੇ ਜਤਾਇਆ ਦੁੱਖ਼

superyacht fleet  abu dhabi prince

ਅਬੂ ਧਾਬੀ ਦੇ ਪ੍ਰਿੰਸ ਕੋਲ ਦੁਨੀਆ ਦਾ ਸਭ ਤੋਂ ਮਹਿੰਗਾ ਸੁਪਰਯਾਟ ਬੇੜਾ

bbmb issues alert in punjab water will be released from pong dam today

ਪੰਜਾਬ 'ਚ BBMB ਵੱਲੋਂ Alert ਜਾਰੀ! ਡੈਮ ਤੋਂ ਛੱਡਿਆ ਜਾਵੇਗਾ ਅੱਜ ਪਾਣੀ, ਬਣ...

israeli attacks in gaza

ਗਾਜ਼ਾ 'ਚ ਇਜ਼ਰਾਈਲੀ ਹਮਲੇ, ਮਾਰੇ ਗਏ 83 ਫਲਸਤੀਨੀ

maninder gill writes a letter to pm karni

ਕੈਨੇਡਾ 'ਚ ਕੱਟੜਪੰਥੀ ਕਾਰਵਾਈਆਂ 'ਚ ਵਾਧਾ, ਮਨਿੰਦਰ ਗਿੱਲ ਨੇ PM ਕਾਰਨੀ ਨੂੰ ਪੱਤਰ...

issues e challan for wrong parking vehicles

ਹੁਣ ਨਹੀਂ ਬਖ਼ਸ਼ਦੀ ਪੰਜਾਬ ਪੁਲਸ, ਖੜ੍ਹੇ ਵਾਹਨਾਂ ਦੇ ਕੱਟ'ਤੇ ‘ਈ ਚਲਾਨ’

big weather forecast for punjab

ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਵਿਭਾਗ ਦੀ ਨਵੀਂ ਅਪਡੇਟ

wife fed up with husband gets him killed by brother in law

ਜਵਾਨ ਦਿਓਰ ਦੇ ਪਿਆਰ 'ਚ ਪਾਗਲ ਹੋਈ ਭਾਬੀ, ਬੋਲੀ-50 ਹਜ਼ਾਰ ਲੈ ਲਓ ਤੇ ਕਰ...

russia ukraine turning point

ਰੂਸ-ਯੂਕ੍ਰੇਨ ਯੁੱਧ 'ਚ ਅਹਿਮ ਮੋੜ ਦੀ ਸੰਭਾਵਨਾ!

christian worker western punjab

ਸ਼ਰਮਨਾਕ! ਲਹਿੰਦੇ ਪੰਜਾਬ 'ਚ ਈਸਾਈ ਵਰਕਰ ਦੀ ਬੇਰਹਿਮੀ ਨਾਲ ਕੁੱਟਮਾਰ

jubilee of youth festival held in italy

ਇਟਲੀ ਵਿਖੇ ਜੁਬਲੀ ਆਫ਼ ਯੂਥ ਤਿਉਹਾਰ ਆਯੋਜਿਤ, 10 ਲੱਖ ਤੋਂ ਵਧੇਰੇ ਨੌਜਵਾਨਾਂ ਨੇ...

singapore president tamil community

ਸਿੰਗਾਪੁਰ ਦੇ ਰਾਸ਼ਟਰਪਤੀ ਥਰਮਨ ਨੇ ਤਾਮਿਲਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ

indian immigrants in america

ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਦੀ ਭੂਮਿਕਾ ਦੀ ਸ਼ਲਾਘਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • physical illness treament
      ਨੌਜਵਾਨ ਹੋਣ ਭਾਵੇਂ ਬਜ਼ੁਰਗ, ਆਪਣੀ ਤਾਕਤ ਨੂੰ ਇੰਝ ਕਰੋ Recharge
    • ind vs eng 5th test
      ਓਵਲ ਟੈਸਟ ਵਿਚਾਲੇ ਟੀਮ ਇੰਡੀਆ ਨੂੰ ਛੱਡ ਗਿਆ ਇਹ ਖਿਡਾਰੀ, BCCI ਨੇ ਕੀਤਾ ਐਲਾਨ
    • 2gb data daily for 30 days for 1 rupees
      1 ਰੁਪਏ 'ਚ 30 ਦਿਨਾਂ ਲਈ ਅਨਲਿਮਟਿਡ ਕਾਲਿੰਗ ਨਾਲ ਰੋਜ਼ 2GB ਡਾਟਾ ਦੇ ਰਹੀ ਇਹ...
    • actress hospitalised icu
      ਮਸ਼ਹੂਰ ਅਦਾਕਾਰਾ ਦੀ ਵਿਗੜੀ ਤਬੀਅਤ ! ICU 'ਚ ਦਾਖਲ
    • news of relief
      'ਪੰਜਾਬ ਦੇ ਹਸਪਤਾਲਾਂ 'ਚ ਜਲਦੀ ਹੋਵੇਗੀ 1000 ਡਾਕਟਰਾਂ ਤੇ 1200 ਨਰਸਾਂ ਦੀ...
    • one dead in accident
      ਔਰਤ ਦੀਆਂ ਵਾਲੀਆਂ ਖੋਹ ਕੇ ਭੱਜੇ ਲੁਟੇਰਿਆਂ ਨੇ ਕਾਰ ਨੂੰ ਮਾਰ'ਤੀ ਟੱਕਰ, ਮਾਸੂਮ...
    • 4 terrorists arrested in manipur
      ਮਣੀਪੁਰ ’ਚ 4 ਅੱਤਵਾਦੀ ਗ੍ਰਿਫ਼ਤਾਰ
    • 100 year old mother
      100 ਸਾਲਾ ਮਾਂ ਨੂੰ ਗੁਜ਼ਾਰਾ ਭੱਤਾ ਦੇਣ ਤੋਂ ਬੇਟੇ ਦਾ ਇਨਕਾਰ, ਹਾਈ ਕੋਰਟ ਨੇ ਪਾਈ...
    • us pakistan oil deal balochistan leader
      ਬਲੋਚਿਸਤਾਨੀਆਂ ਨੇ ਪਾਕਿਸਤਾਨ ’ਚ ਤੇਲ ਭੰਡਾਰ ਵਿਕਸਿਤ ਕਰਨ ਦੇ ਅਮਰੀਕੀ ਸਮਝੌਤੇ ਦੀ...
    • punjab  s daughter creates history  wins silver medal in asian championship
      ਪੰਜਾਬ ਦੀ ਧੀ ਨੇ ਰਚਿਆ ਇਤਿਹਾਸ, ਏਸ਼ੀਅਨ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ...
    • england team bowled out for 247 siraj krishna took 4 wickets each
      IND vs ENG 5th Test : ਦੂਜੇ ਦਿਨ ਦਾ ਖੇਡ ਖਤਮ, ਭਾਰਤ ਦਾ ਸਕੋਰ 75/2
    • ਮਾਝਾ ਦੀਆਂ ਖਬਰਾਂ
    • baba shri chand ji  s birthday will be celebrated on august 24
      ਡੇਰਾ ਤਪਿਆਣਾ ਸਾਹਿਬ ਵਿਖੇ 24 ਅਗਸਤ ਨੂੰ ਮਨਾਇਆ ਜਾਵੇਗਾ ਬਾਬਾ ਸ਼੍ਰੀ ਚੰਦ ਜੀ ਦਾ...
    • firing on a youth in amritsar
      ਅੰਮ੍ਰਿਤਸਰ 'ਚ ਨੌਜਵਾਨ 'ਤੇ ਫਾਇਰਿੰਗ, ਹਮਲਾਵਰ ਮੋਟਰਸਾਈਕਲ 'ਤੇ ਫਰਾਰ
    • mother killed her son due to an illicit relationship
      ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਕਲਯੁੱਗੀ ਮਾਂ ਨੇ ਮਾਰ'ਤਾ ਪੁੱਤ! 12 ਸਾਲ ਬਾਅਦ...
    • agriculture department raids vrv ethanol plant
      ਵੀਆਰਵੀ ਐਥਨੌਲ ਪਲਾਂਟ 'ਤੇ ਖੇਤੀਬਾੜੀ ਵਿਭਾਗ ਦਾ ਛਾਪਾ, ਯੂਰੀਆ ਖਾਦ ਦੇ 84 ਬੈਗ...
    • batala gas pipe leak case
      ਬਟਾਲਾ ਗੈਸ ਧਮਾਕਾ: 11 ਦਿਨ ਬਾਅਦ ਨੌਜਵਾਨ ਨੇ ਹਸਪਤਾਲ 'ਚ ਤੋੜਿਆ ਦਮ, ਮਾਂ ਤੇ...
    • aap punjab announces office bearers of women s wing
      'ਆਪ' ਪੰਜਾਬ ਵਲੋਂ ਮਹਿਲਾ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ
    • issues e challan for wrong parking vehicles
      ਹੁਣ ਨਹੀਂ ਬਖ਼ਸ਼ਦੀ ਪੰਜਾਬ ਪੁਲਸ, ਖੜ੍ਹੇ ਵਾਹਨਾਂ ਦੇ ਕੱਟ'ਤੇ ‘ਈ ਚਲਾਨ’
    • big weather forecast for punjab
      ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਵਿਭਾਗ ਦੀ ਨਵੀਂ ਅਪਡੇਟ
    • panthic decisions will be taken under the leadership of sri akal takht
      ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ’ਚ ਹੀ ਹੋਣਗੇ ਪੰਥਕ ਫੈਸਲੇ: SGPC ਨੇ ਇਜਲਾਸ...
    • panthic politics jathedar shiromani akali dal
      ਪੰਥਕ ਸਿਆਸਤ 'ਚ ਵੱਡੇ ਤੂਫਾਨ ਦੀ ਆਹਟ, ਕੌਣ ਬਣ ਸਕਦਾ ਸੁਧਾਰ ਲਹਿਰ ਦਾ ਪ੍ਰਧਾਨ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +