Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 16, 2026

    10:53:50 AM

  • gold silver prices fall sharply  silver breaks more than rs 7000

    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ,...

  • big warning for 16th 17th and 18th in punjab

    ਪੰਜਾਬ 'ਚ 16, 17 ਅਤੇ 18 ਤਾਰੀਖ਼ ਲਈ ਵੱਡੀ...

  • rajpal yadav  s bail plea will be heard today

    ਜੇਲ੍ਹ ਦੀਆਂ ਸਲਾਖਾਂ ਪਿੱਛੇ 'ਕਾਮੇਡੀ ਕਿੰਗ'; ਕੀ...

  • cbse 10th and 12th exams from tomorrow 46 lakh students will appear

    CBSE 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਭਲਕੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਬਿਨਾਂ ਸਰਕਾਰੀ ਫੀਸ ਦੇ ਟ੍ਰਾਂਸਫਰ ਹੋ ਰਹੀਆਂ ਗੱਡੀਆਂ

PUNJAB News Punjabi(ਪੰਜਾਬਂ)

ਬਿਨਾਂ ਸਰਕਾਰੀ ਫੀਸ ਦੇ ਟ੍ਰਾਂਸਫਰ ਹੋ ਰਹੀਆਂ ਗੱਡੀਆਂ

  • Updated: 20 Dec, 2017 05:09 AM
Punjab
without a government fee transfers cars
  • Share
    • Facebook
    • Tumblr
    • Linkedin
    • Twitter
  • Comment

ਜਲੰਧਰ, (ਅਮਿਤ)– ਜਲੰਧਰ ਦੇ ਕੁਝ ਵੱਡੇ ਏਜੰਟਾਂ ਵੱਲੋਂ ਟਰਾਂਸਪੋਰਟ ਵਿਭਾਗ ਅੰਦਰ ਵੱਡੇ ਪੱਧਰ 'ਤੇ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਹਨ। ਚਾਹੇ ਟਰਾਂਸਪੋਰਟ ਵਿਭਾਗ ਦੇ ਜਾਅਲੀ ਹਸਤਾਖਰ ਕਰ ਕੇ ਬਿਨੇ ਪੱਤਰ ਜਮ੍ਹਾ ਕਰਵਾਉਣਾ ਹੋਵੇ ਜਾਂ ਫਿਰ ਟਰਾਂਸਪੋਰਟ ਵਿਭਾਗ ਦੀਆਂ ਜਾਅਲੀ ਡਲਿਵਰੀ ਸਲਿਪਾਂ ਛਪਵਾ ਕੇ ਉਨ੍ਹਾਂ ਦਾ ਖੁੱਲ੍ਹੇਆਮ ਇਸਤੇਮਾਲ ਕਰਨਾ ਹੋਵੇ, ਵੱਡੇ ਏਜੰਟਾਂ ਲਈ ਸਭ ਕੁਝ ਸੰਭਵ ਹੈ। ਇਸੇ ਤਹਿਤ ਸ਼ਹਿਰ ਦੇ ਵੱਡੇ ਏਜੰਟਾਂ ਦਾ ਇਕ ਹੋਰ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਵਿਚ ਬਿਨਾਂ ਸਰਕਾਰੀ ਫੀਸ ਜਮ੍ਹਾ ਕਰਵਾਏ ਹੀ ਗੱਡੀਆਂ ਨੂੰ ਟ੍ਰਾਂਸਫਰ ਕਰ ਕੇ ਆਰ. ਸੀ. ਜਾਰੀ ਕਰਵਾਉਣ ਦਾ ਪਤਾ ਲੱਗਾ ਹੈ। ਯਾਦ ਰਹੇ ਕਿ ਹਾਲ ਹੀ ਵਿਚ 'ਜਗ ਬਾਣੀ' ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਕਿਵੇਂ ਆਰ. ਟੀ. ਏ. ਦਫਤਰ ਵਿਚ ਕੰਮ ਕਰਵਾਉਣ ਵਾਲੇ ਏਜੰਟਾਂ ਨੇ ਪੂਰੇ ਪੰਜਾਬ ਦੇ ਆਰ. ਟੀ. ਏ. ਦਫਤਰਾਂ ਦੀਆਂ ਜਾਅਲੀ ਮੋਹਰਾਂ ਤੱਕ ਬਣਾ ਕੇ ਰੱਖੀਆਂ ਹੋਈਆਂ ਹਨ, ਜਿਸ ਦਾ ਇਸਤੇਮਾਲ ਆਰ. ਸੀ. ਦੀ ਵੈਰੀਫਿਕੇਸ਼ਨ ਜਾਂ ਤੱਤਕਾਲ ਕਾਪੀ ਲਈ ਕੀਤਾ ਜਾਂਦਾ ਹੈ। 
ਇਸੇ ਤਰ੍ਹਾਂ ਹੀ ਕੁਝ ਵੱਡੇ ਏਜੰਟਾਂ ਵੱਲੋਂ ਕਿਸੇ ਹੋਰ ਜ਼ਿਲੇ ਵਿਚ ਇਕ ਹੀ ਗੱਡੀ ਦੀ ਟ੍ਰਾਂਸਫਰ ਫੀਸ ਜਮ੍ਹਾ ਕਰਵਾ ਕੇ ਕਿਸੇ ਹੋਰ ਵਿਅਕਤੀ ਦੇ ਨਾਂ 'ਤੇ ਉਸ ਗੱਡੀ ਨੂੰ ਬਿਨਾਂ ਸਰਕਾਰੀ ਫੀਸ ਦੇ ਟ੍ਰਾਂਸਫਰ ਕਰਨ ਸਬੰਧੀ ਸਬੂਤ ਮਿਲੇ ਹਨ। ਇਸ ਪੂਰੇ ਗੋਰਖਧੰਦੇ ਵਿਚ ਸਰਕਾਰੀ ਫੀਸ ਨੂੰ ਤਕਨੀਕੀ ਤੌਰ 'ਤੇ ਜਮ੍ਹਾ ਨਾ ਕਰਵਾ ਕੇ ਸਰਕਾਰ ਨੂੰ ਮੋਟਾ ਚੂਨਾ ਲਾਇਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਵੱਡੇ ਏਜੰਟਾਂ ਵੱਲੋਂ ਉਕਤ ਕੰਮ ਕੁਝ ਲਾਲਚੀ ਕਿਸਮ ਦੇ ਕਰਮਚਾਰੀਆਂ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ ਤੇ ਸ਼ਰੇਆਮ ਕਾਇਦੇ-ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਕੀ ਹੈ ਮਾਮਲਾ, ਕਿਵੇਂ ਆਇਆ ਸਾਹਮਣੇ?
ਆਰ. ਟੀ. ਏ. ਦਫਤਰ ਦੇ ਸੂਤਰਾਂ ਦੀ ਮੰਨੀਏ ਤਾਂ ਇਕ ਇਨੋਵਾ ਗੱਡੀ ਨੰ. ਪੀ ਬੀ 08 ਡੀ ਜੀ  2129 ਜਿਸ ਦੀ ਆਰ. ਸੀ. 1 ਜੂਨ, 2016 ਨੂੰ ਡੀ. ਟੀ. ਓ. ਦਫਤਰ ਜਲੰਧਰ ਤੋਂ ਕਿਸੇ ਗੁਰਦੇਵ ਸਿੰਘ ਦੇ ਨਾਂ 'ਤੇ ਜਾਰੀ ਕੀਤੀ ਗਈ ਸੀ, ਉਸ ਗੱਡੀ ਨੂੰ ਟ੍ਰਾਂਸਫਰ ਕਰਵਾਉਣ ਲਈ ਸ਼ਹਿਰ ਦੇ ਇਕ ਵੱਡੇ ਏਜੰਟ ਨੇ ਅੰਮ੍ਰਿਤਸਰ ਆਰ. ਟੀ. ਏ. ਦਫਤਰ ਤੋਂ ਕਿਸੇ ਗੁਰਪ੍ਰੀਤ ਸਿੰਘ ਦੇ ਨਾਂ 'ਤੇ 3000 ਰੁਪਏ ਦੀ ਫੀਸ ਰਸੀਦ ਨੰ. 9616350919104 ਤੋਂ ਮਿਤੀ 21 ਸਤੰਬਰ 2016 ਨੂੰ ਕੱਟਵਾਈ। ਇਸਦੇ ਨਾਲ ਹੀ 400 ਤੇ 220 ਰੁਪਏ ਦੀਆਂ ਦੋ ਫੀਸਾਂ ਵੀ ਕੱਟਵਾਈਆਂ ਗਈਆਂ। ਇਸ ਗੱਡੀ ਨੂੰ ਜਲੰਧਰ ਆਰ. ਟੀ. ਏ. ਦਫਤਰ ਵਿਚ 20 ਦਸੰਬਰ 2017 ਨੂੰ ਕਿਸੇ ਅਨੀਸ਼ ਕੁਮਾਰ ਗੁਪਤਾ ਦੇ ਨਾਂ 'ਤੇ ਟ੍ਰਾਂਸਫਰ ਕੀਤਾ ਗਿਆ ਅਤੇ ਨਵੀਂ ਆਰ. ਸੀ. ਜਾਰੀ ਕੀਤੀ ਗਈ ਪਰ ਇਸ ਪੂਰੇ ਮਾਮਲੇ ਵਿਚ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਜੋ ਸਾਹਮਣੇ ਆਈ ਕਿ ਅਨੀਸ਼ ਕੁਮਾਰ ਗੁਪਤਾ ਦੇ ਨਾਂ 'ਤੇ ਟ੍ਰਾਂਸਫਰ ਕਰਵਾਉਂਦੇ ਸਮੇਂ ਜਮ੍ਹਾ ਕਰਵਾਈ ਗਈ ਟ੍ਰਾਂਸਫਰ ਫੀਸ ਦਾ ਵਿਭਾਗ ਕੋਲ ਕਿਤੇ ਕੋਈ ਜ਼ਿਕਰ ਹੀ ਨਹੀਂ ਹੈ। ਜੇਕਰ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਟੈਕਸ ਪੇਮੈਂਟ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ ਤਾਂ ਗੁਰਪ੍ਰੀਤ ਸਿੰਘ ਦੇ ਨਾਂ 'ਤੇ ਜਮ੍ਹਾ 3000 ਅਤੇ 620 ਦੀ ਫੀਸ ਨਜ਼ਰ ਆਉਂਦੀ ਹੈ ਅਤੇ ਉਸ ਤੋਂ ਬਾਅਦ ਅਨੀਸ਼ ਕੁਮਾਰ ਗੁਪਤਾ ਦੇ ਨਾਂ 'ਤੇ 1920 ਰੁਪਏ ਦੀ ਫੀਸ ਨਜ਼ਰ ਆਉਂਦੀ ਹੈ, ਜੋ ਕਿ ਆਰ. ਸੀ. ਦੀ ਹਾਈਪੋਥੀਕੇਸ਼ਨ ਚੜ੍ਹਾਉਣ ਲਈ ਜਮ੍ਹਾ ਕਰਵਾਈ ਜਾਂਦੀ ਹੈ।

PunjabKesari
ਵਿਭਾਗ ਕੋਲ ਕਿਤੇ ਵੀ ਅਨੀਸ਼ ਕੁਮਾਰ ਗੁਪਤਾ ਦੇ ਨਾਂ 'ਤੇ ਗੱਡੀ ਟ੍ਰਾਂਸਫਰ ਕਰਵਾਉਣ ਲਈ ਜਮ੍ਹਾ ਕਰਵਾਈ ਗਈ ਫੀਸ ਦਾ ਕੋਈ ਰਿਕਾਰਡ ਹੀ ਨਹੀਂ ਹੈ, ਜਿਸ ਦਾ ਮਤਲਬ ਇਹੀ ਹੈ ਕਿ ਏਜੰਟਾਂ ਨੇ ਬੜੀ ਸਫਾਈ ਨਾਲ ਬਿਨਾਂ ਸਰਕਾਰੀ ਫੀਸ ਜਮ੍ਹਾ ਕਰਵਾਉਂਦੇ ਹੋਏ ਆਰ. ਸੀ. ਟ੍ਰਾਂਸਫਰ ਕਰਵਾ ਲਈ। ਇੰਨਾ ਹੀ ਨਹੀਂ, ਇਸ ਪੂਰੇ ਮਾਮਲੇ ਵਿਚ ਇਕ ਹੋਰ ਗੱਲ ਜੋ ਹੈਰਾਨ ਕਰਨ ਵਾਲੀ ਸਾਹਮਣੇ ਆਈ ਹੈ ਕਿ ਵਿਭਾਗ ਕੋਲ ਮੌਜੂਦਾ ਰਿਕਾਰਡ ਅਨੁਸਾਰ ਪਹਿਲੀ ਵਾਰ ਇਸ ਗੱਡੀ ਦੇ ਮਾਲਕ ਦਾ ਨਾਂ ਗੁਪਦੇਵ ਸਿੰਘ ਨਜ਼ਰ ਆਉਂਦਾ ਹੈ ਅਤੇ ਦੂਸਰੀ ਵਾਰ ਅਨੀਸ਼ ਕੁਮਾਰ ਪਰ ਜਿਸ ਗੁਰਪ੍ਰੀਤ ਸਿੰਘ ਦੇ ਨਾਂ 'ਤੇ ਅੰਮ੍ਰਿਤਸਰ ਤੋਂ ਟ੍ਰਾਂਸਫਰ ਫੀਸ ਜਮ੍ਹਾ ਕਰਵਾਈ ਗਈ ਸੀ, ਉਸਦਾ ਰਿਕਾਰਡ ਵਿਚ ਕਿਤੇ ਕੋਈ ਜ਼ਿਕਰ ਨਹੀਂ ਹੈ। ਉਹ ਬਹੁਤ ਵੱਡਾ ਸਕੈਂਡਲ ਹੈ, ਜਿਸਦੀ ਜਾਂਚ ਕੀਤੀ ਜਾਣੀ ਜ਼ਰੂਰੀ ਹੈ।
ਹਰ ਆਰ. ਸੀ. ਦੀ ਟ੍ਰਾਂਸਫਰ ਲਈ ਫਿਕਸ ਹੈ ਰਿਸ਼ਵਤ ਦਾ ਰੇਟ
ਟਰਾਂਸਪੋਰਟ ਵਿਭਾਗ ਨਾਲ ਡੀਲ ਕਰਨ ਵਾਲੇ ਸਾਰੇ ਲੋਕਾਂ ਨੂੰ ਇਥੇ ਹੋਣ ਵਾਲੇ ਕੰਮਕਾਜ ਦੇ ਤਰੀਕੇ ਚੰਗੀ ਤਰ੍ਹਾਂ ਪਤਾ ਹਨ। ਦਫਤਰ ਵਿਚ ਸ਼ਾਇਦ ਹੀ ਇਸ ਤਰ੍ਹਾਂ ਦਾ ਕੋਈ ਕੰਮ ਹੁੰਦਾ ਹੈ ਜੋ ਬਿਨਾਂ ਰਿਸ਼ਵਤ ਦੇ ਕੀਤਾ ਜਾਂਦਾ ਹੈ। ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਆਰ. ਸੀ. ਟ੍ਰਾਂਸਫਰ ਵਿਚ ਕਿਵੇਂ ਰਿਸ਼ਵਤ ਲਈ ਜਾ ਸਕਦੀ ਹੈ। ਕਿਉਂਕਿ ਆਰ. ਸੀ. ਦੇ ਪੈਸੇ ਤਾਂ ਵਾਹਨ ਡੀਲਰਾਂ ਕੋਲ ਹੀ ਜਮ੍ਹਾ ਕਰਵਾਏ ਜਾਂਦੇ ਹਨ ਅਤੇ ਉਥੇ ਹੀ ਉਨ੍ਹਾਂ ਨੂੰ ਆਰ. ਸੀ. ਮਿਲ ਜਾਂਦੀ ਹੈ। ਇਸ ਤਰ੍ਹਾਂ ਦਫਤਰ ਵਿਚ ਕਲਰਕ ਵੱਲੋਂ ਕਿਵੇਂ ਰਿਸ਼ਵਤ ਲਈ ਜਾ ਸਕਦੀ ਹੈ ਪਰ ਸੱਚਾਈ ਇਹ ਹੈ ਕਿ ਆਰ. ਸੀ. ਸਿੱਧਾ ਦਫਤਰ ਤੋਂ ਬਣੇ ਜਾਂ ਫਿਰ ਵਾਹਨ ਡੀਲਰ ਤੋਂ। ਆਰ. ਸੀ. ਦੀ ਟ੍ਰਾਂਸਫਰ ਲਈ ਰਿਸ਼ਵਤ ਦਾ ਰੇਟ ਫਿਕਸ ਹੈ। ਸਿਰਫ ਸਿਫਾਰਿਸ਼ ਅਤੇ ਉੱਚ ਪੱਧਰ ਦੇ ਅਧਿਕਾਰੀਆਂ ਦੇ ਕੰਮ ਵਿਚ ਰਿਸ਼ਵਤ ਨਹੀਂ ਲਈ ਜਾਂਦੀ ਹੈ ਅਤੇ ਬਾਕੀਆਂ ਵਿਚ ਰਿਸ਼ਵਤ ਲੈਣਾ ਜ਼ਰੂਰੀ ਹੈ।
ਕੀ ਹੈ ਆਰ. ਸੀ. ਟ੍ਰਾਂਸਫਰ ਦੀ ਰਿਸ਼ਵਤ ਦਾ ਰੇਟ?
-ਸਕੂਟਰ ਟ੍ਰਾਂਸਫਰ- 100 ਰੁਪਏ
-ਸਕੂਟਰ ਟ੍ਰਾਂਸਫਰ, ਡੁਪਲੀਕੇਟ ਆਰ. ਸੀ. ਫਾਈਨਾਂਸ ਚੜ੍ਹਾਉਣੀ- 300 ਰੁਪਏ
-ਕਾਰ ਟ੍ਰਾਂਸਫਰ, ਡੁਪਲੀਕੇਟ ਆਰ. ਸੀ. ਫਾਈਨਾਂਸ ਚੜ੍ਹਾਉਣੀ– 600 ਰੁਪਏ

PunjabKesari
ਇਕ ਕਲਰਕ ਕੋਲ ਹੈ 78 ਸੀਰੀਜ਼ ਦਾ ਕੰਮ
ਟਰਾਂਸਪੋਰਟ ਵਿਭਾਗ ਵਿਚ ਹਰ ਕਲਰਕ ਨੂੰ ਵੱਖ-ਵੱਖ ਕੰਮ ਦਿੱਤੇ ਜਾਂਦੇ ਹਨ। ਮੌਜੂਦਾ ਸਮੇਂ ਅੰਦਰ ਕਈ ਕਲਰਕਾਂ ਕੋਲ ਆਰ. ਸੀ. ਦੀ ਵੱਖ-ਵੱਖ ਸੀਰੀਜ਼ ਦਾ ਕੰਮ ਸੌਂਪਿਆ ਗਿਆ ਹੈ। ਇਕ ਕਲਰਕ ਦੇ ਕੋਲ ਕੁਲ 78 ਸੀਰੀਜ਼ ਦਾ ਕੰਮ ਦਿੱਤਾ ਗਿਆ ਹੈ। ਯਾਦ ਰਹੇ ਕਿ ਇਕ ਸੀਰੀਜ਼ ਵਿਚ ਕੁੱਲ 9999 ਨੰਬਰ ਹੁੰਦੇ ਹਨ। ਇਸ ਹਿਸਾਬ ਵਿਚ ਉਕਤ ਕਲਰਕ ਕੋਲ ਕੁੱਲ 7 ਲੱਖ 79 ਹਜ਼ਾਰ 922 ਆਰ. ਸੀਜ਼ ਦਾ ਕੰਮ ਹੈ।
300 ਰੁਪਏ ਦੇ ਹਿਸਾਬ ਨਾਲ ਬਣਦੀ ਹੈ 23 ਕਰੋੜ ਤੋਂ ਵੱਧ ਰਾਸ਼ੀ ਦੀ ਰਿਸ਼ਵਤ
ਜੇਕਰ ਸਿਰਫ ਇਕ ਕਲਰਕ ਜਿਸਦੇ ਕੋਲ 78 ਸੀਰੀਜ਼ ਦਾ ਕੰਮ ਹੈ, ਦਫਤਰ ਵਿਚ ਚੱਲ ਰਹੇ ਰੁਟੀਨ ਰਿਸ਼ਵਤ ਦੇ ਹਿਸਾਬ ਨਾਲ ਜੇਕਰ ਥੋੜ੍ਹੇ ਪੈਸੇ ਮੰਨਦੇ ਹੋਏ ਔਸਤਨ ਇਕ ਆਰ. ਸੀ. ਲਈ 300 ਰੁਪਏ ਰਿਸ਼ਵਤ ਰਾਸ਼ੀ ਮੰਨ ਲਈ ਜਾਵੇ ਤਾਂ 7 ਲੱਖ 79 ਹਜ਼ਾਰ 922 ਆਰ. ਸੀਜ਼ ਲਈ 23 ਕਰੋੜ 39 ਲੱਖ 76 ਹਜ਼ਾਰ 600 ਰੁਪਏ ਰਿਸ਼ਵਤ ਦੀ ਰਾਸ਼ੀ ਬਣ ਜਾਂਦੀ ਹੈ।
'ਕ' ਅੱਖਰ ਵਾਲਾ ਕਰਿੰਦਾ ਕਰਦੈ ਕਲਰਕ ਦਾ ਸਾਰਾ ਕੰਮ
'ਕ' ਅੱਖਰ ਵਾਲਾ ਕਲਰਕ ਦਾ ਕਰਿੰਦਾ ਹੈ, ਜੋ ਉਕਤ ਸਾਰੇ ਕੰਮ ਨੂੰ ਅੰਜਾਮ ਦੇ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਜਦੋਂ ਉਕਤ ਕਰਿੰਦੇ ਕੋਲ ਨਵੀ ਆਰ. ਸੀਜ਼ ਦਾ ਕੰਮ ਸੀ, ਉਸ ਸਮੇਂ ਉਸ ਦੇ ਗਲਤ ਕੰਮ ਕਰਨ 'ਤੇ ਕਿਸੇ ਏਜੰਟ ਵੱਲੋਂ ਕੁੱਟਮਾਰ ਵੀ ਕੀਤੀ ਗਈ ਸੀ।
ਅਧਿਕਾਰੀਆਂ ਦਾ ਢਿੱਲਾ ਰਵੱਈਆ ਏਜੰਟਾਂ ਲਈ ਮਦਦਗਾਰ
ਲੰਬੇ ਸਮੇਂ ਤੋਂ ਵੱਡੇ ਏਜੰਟ ਇਸ ਤਰ੍ਹਾਂ  ਗਲਤ ਕੰਮਾਂ ਨੂੰ ਅੰਜਾਮ ਦੇਣ ਵਿਚ ਲੱਗੇ ਹੋਏ ਹਨ। ਵਿਭਾਗ ਦੇ ਅਧਿਕਾਰੀਆਂ ਦਾ ਢਿੱਲਾ ਰਵੱਈਆ ਇਸ ਤਰ੍ਹਾਂ ਦੇ ਏਜੰਟਾਂ ਲਈ ਮਦਦਗਾਰ ਸਾਬਿਤ ਹੋ ਰਿਹਾ ਹੈ। ਅੱਜ ਤੱਕ ਕਿਸੇ ਵੀ ਵੱਡੇ ਏਜੰਟ ਜਾਂ ਸਰਕਾਰੀ ਕਰਮਚਾਰੀ ਖਿਲਾਫ ਗਲਤ ਕੰਮ ਕਰਨ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੀ ਹੈ, ਜਿਸ ਨਾਲ ਵੱਡੇ ਏਜੰਟਾਂ ਦੇ ਹੌਸਲੇ ਕਾਫੀ ਬੁਲੰਦ ਹੋ ਚੁੱਕੇ ਹਨ ਅਤੇ ਉਹ ਰੋਜ਼ਾਨਾ ਇਸ ਤਰਾਂ ਦੇ ਨਾਜਾਇਜ਼ ਕੰਮਾਂ ਨੂੰ ਅੰਜਾਮ ਦੇਣ ਵਿਚ ਲੱਗੇ ਹੋਏ ਹਨ।

  • ਸਰਕਾਰੀ ਫੀਸ
  • ਗੱਡੀਆਂ ਟ੍ਰਾਂਸਫਰ
  • transfers cars
  • Without government

ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ

NEXT STORY

Stories You May Like

  • government job ntpc recruitment candidate
    ਬਿਨਾਂ ਪ੍ਰੀਖਿਆ ਦੇ ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ! NTPC 'ਚ ਨਿਕਲੀ ਭਰਤੀ, 1,40,000 ਤੱਕ ਮਿਲੇਗੀ ਤਨਖ਼ਾਹ
  • investment in gold etfs more than doubled
    ਸੋਨੇ ਦੇ ETF 'ਚ ਨਿਵੇਸ਼ ਦੁੱਗਣੇ ਤੋਂ ਵੱਧ ਹੋ ਕੇ 24,040 ਕਰੋੜ ਰੁਪਏ ਹੋ ਗਿਆ
  • government school  principal  notice
    ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਜਾਰੀ ਹੋ ਗਿਆ ਨੋਟਿਸ, ਹੈਰਾਨ ਕਰਨ ਵਾਲਾ ਹੈ ਮਾਮਲਾ
  • family attacked for opposing drug trade
    ਨਸ਼ੇ ਦੇ ਕਾਰੋਬਾਰ ਦਾ ਵਿਰੋਧ ਕਰਨ 'ਤੇ ਪਰਿਵਾਰ 'ਤੇ ਕੀਤਾ ਹਮਲਾ, ਭੰਨ ਦਿੱਤੀਆਂ ਗੱਡੀਆਂ
  • potholes on the roads causing large number of deaths
    ‘ਸੜਕਾਂ ’ਤੇ ਟੋਏ’ ਵੱਡੀ ਗਿਣਤੀ ’ਚ ਹੋ ਰਹੀਆਂ ਮੌਤਾਂ!
  • punjab government school  school head teacher
    ਪੰਜਾਬ ਦੇ ਸਰਕਾਰੀ ਸਕੂਲ ਦੇ ਹੈੱਡ ਟੀਚਰ 'ਤੇ ਹੋ ਗਈ ਵੱਡੀ ਕਾਰਵਾਈ! ਵਿਭਾਗ ਨੇ ਜਾਰੀ ਕੀਤੇ ਹੁਕਮ
  • crypto exchange mistake  customer became millionaire overnight
    ₹15000000000 ਦੇ ਬਿਟਕੋਇਨ ਹੋਏ ਟ੍ਰਾਂਸਫਰ ! ਕ੍ਰਿਪਟੋ ਐਕਸਚੇਂਜ ਦੀ ਗਲਤੀ, ਰਾਤੋਂ-ਰਾਤ ਕਰੋੜਪਤੀ ਬਣੇ ਗਾਹਕ
  • mrinal thakur flaunt her baby bump
    ਹੈਂ..., ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋ ਗਈ ਮ੍ਰਿਣਾਲ ਠਾਕੁਰ ! ਫਲਾਂਟ ਕੀਤਾ 'ਬੇਬੀ ਬੰਪ', ਪ੍ਰਸ਼ੰਸਕਾਂ ਦੇ ਉੱਡੇ ਹੋਸ਼
  • long power cut in punjab monday
    ਪੰਜਾਬ 'ਚ ਭਲਕੇ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
  • major accident on jalandhar pathankot highway
    ਜਲੰਧਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਵੱਡਾ ਹਾਦਸਾ: ਤਿੰਨ ਵਾਹਨਾਂ ਦੀ ਟੱਕਰ 'ਚ 2...
  • ferozepur railway division
    ਫਿਰੋਜ਼ਪੁਰ ਰੇਲਵੇ ਮੰਡਲ ਨੇ ਬਿਨਾਂ ਟਿਕਟ ਯਾਤਰਾ ਵਿਰੁੱਧ ਮੁਹਿੰਮ ਚਲਾਈ, ਕੱਟੇ 243...
  • video of young man applying drug injection to private parts goes viral
    Punjab: ਯੁੱਧ ਨਸ਼ੇ ਵਿਰੁੱਧ ਦੀ ਨਿਕਲੀ ਫੂਕ! ਪ੍ਰਾਈਵੇਟ ਪਾਰਟ ’ਚ ਚਿੱਟੇ ਦਾ ਟੀਕਾ...
  • shocking revelation in 19 lakh rupees robbery case jalandhar
    ਜਲੰਧਰ 'ਚ ਜੋੜੇ ਤੋਂ 19 ਲੱਖ ਦੀ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਹੋਇਆ ਵੱਡਾ...
  • weather will change again in punjab
    ਪੰਜਾਬ 'ਚ ਫਿਰ ਬਦਲੇਗਾ ਮੌਸਮ ਦਾ ਮਿਜਾਜ਼, 16, 17 ਤੇ 18 ਨੂੰ ਇਨ੍ਹਾਂ ਜ਼ਿਲ੍ਹਿਆਂ...
  • shri guru ravidas maharaj ji parkash purabh celebreted in dera sackhand ballan
    ਡੇਰਾ ਸੱਚਖੰਡ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼...
  • businessman and leader of jalandhar seth satpal mall passes away
    ਜਲੰਧਰ ਦੇ ਮਸ਼ਹੂਰ ਕਾਰੋਬਾਰੀ ਤੇ ਆਗੂ ਸੇਠ ਸੱਤਪਾਲ ਮੱਲ ਦਾ ਦਿਹਾਂਤ
Trending
Ek Nazar
famous punjabi singer tied the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਪੰਜਾਬੀ ਗਾਇਕ, ਸੋਸ਼ਲ ਮੀਡੀਆ 'ਤੇ ਤਸਵੀਰਾਂ...

ind vs pak handshake controversy

ਅੱਜ ਹੋਵੇਗਾ 'ਹੈਂਡਸ਼ੇਕ'! ਭਾਰਤ-ਪਾਕਿ ਮੈਚ ਤੋਂ ਪਹਿਲਾਂ ਧਾਕੜ ਕ੍ਰਿਕਟਰ ਨੇ ਦਿੱਤਾ...

pm kisan yojana good news ate confirmed

PM Kisan Yojana : ਕਰੋੜਾਂ ਕਿਸਾਨਾਂ ਲਈ ਖੁਸ਼ਖਬਰੀ! ਇਸ ਦਿਨ ਖਾਤਿਆਂ 'ਚ ਆ...

india vs pakistan

T20 'ਚ ਭਾਰਤ ਨੇ ਲਵਾਏ ਪਾਕਿਸਤਾਨ ਦੇ ਗੋਡੇ, 8 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

heavy rain warning weather

ਅਗਲੇ 24 ਘੰਟੇ ਬੇਹੱਦ ਅਹਿਮ! ਇਨ੍ਹਾਂ 11 ਸੂਬਿਆਂ 'ਚ ਪਵੇਗਾ ਭਾਰੀ ਮੀਂਹ,...

heavy rain alert

ਅਗਲੇ 24 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ 11 ਸੂਬਿਆਂ ਲਈ...

india vs pakistan match t20 world cup

IND vs PAK ਮੈਚ ਤੋਂ ਪਹਿਲਾਂ ਪਾਕਿ ਕਪਤਾਨ ਦਾ ਹੈਰਾਨੀਜਨਕ ਬਿਆਨ, ਅਭਿਸ਼ੇਕ ਸ਼ਰਮਾ...

vaibhav suryavanshi will not give 10th board exam

ਵੈਭਵ ਸੂਰਿਆਵੰਸ਼ੀ ਨਹੀਂ ਦੇਣਗੇ 10ਵੀਂ ਬੋਰਡ ਦੀ ਪ੍ਰੀਖਿਆ, ਵਜ੍ਹਾ ਕਰ ਦੇਵੇਗੀ...

rajpal yadav been released from jail

ਜੇਲ੍ਹ ਤੋਂ ਰਿਹਾਅ ਹੋ ਗਏ ਰਾਜਪਾਲ ਯਾਦਵ! ਸਲਮਾਨ ਖਾਨ ਦਾ ਧੰਨਵਾਦ ਕਰਨ ਵਾਲੀ ਵੀਡੀਓ...

no alcohol all liquor shops will remain closed

ਸੋਮਵਾਰ ਨੂੰ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ! ਜੈਪੁਰ ਦੇ ਕਾਰੋਬਾਰੀਆਂ ਨੇ ਇਸ...

history of birthday cake from ancient egypt

ਕਿਵੇਂ ਹੋਈ ਜਨਮਦਿਨ 'ਤੇ Cake ਖਾਣ ਦੀ ਸ਼ੁਰੂਆਤ? ਜਾਣੋ ਹਜ਼ਾਰਾਂ ਸਾਲ ਪੁਰਾਣਾ...

firecrackers explode in rae bareli  elderly woman dies

ਘਰ ਅੰਦਰ ਰੱਖੇ ਪਟਾਕਿਆਂ 'ਚ ਹੋ ਗਿਆ ਧਮਾਕਾ, ਰਾਏਬਰੇਲੀ 'ਚ ਬਜ਼ੁਰਗ ਔਰਤ ਦੀ ਮੌਤ

sidhu moosewala s father balkaur singh

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਛਲਕਿਆ ਦਰਦ: "ਮੁਸ਼ਕਿਲ ਵਕਤ ਨੇ ਦਿਖਾਈ...

indigo flight

ਇੰਡੀਗੋ ਦੇ ਜਹਾਜ਼ 'ਚ ਬੰਬ! ਇਕ ਪਰਚੀ ਨੇ ਯਾਤਰੀਆਂ ਦੇ ਉੱਡਾ 'ਤੇ ਹੋਸ਼

this is the most expensive bollywood film  which took 14 years to make

ਇਹ ਹੈ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫਿਲਮ, ਜਿਸ ਨੂੰ ਬਣਨ ’ਚ ਲੱਗ ਗਏ ਸਨ 14...

5 friends poison funeral

5 ਸਹੇਲੀਆਂ ਨੇ ਮਜ਼ਾਕ-ਮਜ਼ਾਕ 'ਚ ਚੱਖਿਆ ਜ਼ਹਿਰ, 4 ਦੀ ਮੌਤ

chiranjeevi announces names of ram charan  upasana  s twin babies

ਰਾਮ ਚਰਨ ਦੇ ਜੁੜਵਾਂ ਬੱਚਿਆਂ ਦੀ ਪਹਿਲੀ ਝਲਕ ਆਈ ਸਾਹਮਣੇ, ਦਾਦਾ ਚਿਰੰਜੀਵੀ ਨੇ...

veteran actor joe simon passes away

ਫਿਲਮ ਇੰਡਸਟਰੀ ਨੂੰ ਵੱਡਾ ਝਟਕਾ; 100 ਤੋਂ ਵੱਧ ਫਿਲਮਾਂ ਕਰ ਚੁੱਕੇ ਅਦਾਕਾਰ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬਂ ਦੀਆਂ ਖਬਰਾਂ
    • aap rally bus
      ਪੰਜਾਬ ; ਸਵੇਰੇ-ਸਵੇਰੇ ਵਾਪਰ ਗਿਆ ਵੱਡਾ ਹਾਦਸਾ ! AAP ਦੀ ਰੈਲੀ 'ਚ ਤਾਇਨਾਤ ਪੁਲਸ...
    • pollution control board officials are being harassed for sour seats
      ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ 'ਮਲਾਈਦਾਰ ਸੀਟਾਂ' ਦਾ ਚਸਕਾ, ਵਾਰ-ਵਾਰ...
    • woman living in live in relationship commits suicide in firozpur
      Punjab: ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿ ਰਹੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ! ਸਾਹਮਣੇ ਆਈ...
    • long power cut in punjab monday
      ਪੰਜਾਬ 'ਚ ਭਲਕੇ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
    • major accident on jalandhar pathankot highway
      ਜਲੰਧਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਵੱਡਾ ਹਾਦਸਾ: ਤਿੰਨ ਵਾਹਨਾਂ ਦੀ ਟੱਕਰ 'ਚ 2...
    • cm mann was admitted to the hospital
      CM ਭਗਵੰਤ ਮਾਨ ਦੀ ਅਚਾਨਕ ਸਿਹਤ ਵਿਗੜੀ, ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਕਰਵਾਇਆ...
    • video of young man applying drug injection to private parts goes viral
      Punjab: ਯੁੱਧ ਨਸ਼ੇ ਵਿਰੁੱਧ ਦੀ ਨਿਕਲੀ ਫੂਕ! ਪ੍ਰਾਈਵੇਟ ਪਾਰਟ ’ਚ ਚਿੱਟੇ ਦਾ ਟੀਕਾ...
    • only the ruling party is under suspicion who will save punjab raja warring
      ਸੱਤਾਧਾਰੀ ਧਿਰ ਦੇ ਲੋਕ ਹੀ ਸ਼ੱਕ ਦੇ ਘੇਰੇ 'ਚ, ਪੰਜਾਬ ਨੂੰ ਕੌਣ ਬਚਾਏਗਾ : ਰਾਜਾ...
    • gangsters and drug smugglers are prevalent in punjab sukhjinder randhawa
      ਪੰਜਾਬ 'ਚ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦਾ ਬੋਲਬਾਲਾ: ਸੁਖਜਿੰਦਰ ਰੰਧਾਵਾ
    • senior bjp leader joins akali dal
      ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਭਾਜਪਾ ਦਾ ਵੱਡਾ ਆਗੂ ਅਕਾਲੀ ਦਲ 'ਚ ਸ਼ਾਮਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +