1. ਬਰਨਾਲਾ - ਸ਼ਹਿਰ 'ਚ ਕੱਢਿਆ ਫਲੈਗ ਮਾਰਚ
2. ਬਠਿੰਡਾ - ਹਰਿਆਣਾ ਰੂਟ ਦੀ ਬੱਸ ਸੇਵਾ ਬੰਦ
3. ਫਤਿਹਗੜ੍ਹ ਸਾਹਿਬ - 'ਮਿਸ਼ਨ ਸਵੱਛ ਤੇ ਸਵਸਥ' 'ਚ ਫਤਿਹਗੜ੍ਹ ਸਾਹਿਬ ਮੋਹਰੀ
4. ਹੁਸ਼ਿਆਰਪੁਰ - ਹੁਸ਼ਿਆਰਪੁਰ : ਭਰਤੀ 'ਚ ਫੇਲ ਹੋਣ 'ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ
5. ਮਾਨਸਾ - ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਮੌਤ ਨੂੰ ਲਾਇਆ ਗੱਲ
6. ਜਲੰਧਰ - ਹੈਰੋਇਨ ਸਮੇਤ ਨਾਈਜ਼ੀਰੀਅਨ ਗ੍ਰਿਫ਼ਤਾਰ
7. ਲੁਧਿਆਣਾ - ਡੇਰਾ ਪ੍ਰੇਮੀਆਂ ਨੂੰ ਕਾਨੂੰਨ 'ਤੇ ਵਿਸ਼ਵਾਸ਼ ਰੱਖਣਾ ਚਾਹੀਦਾ : ਬਿੱਟੂ
8. ਮੋਗਾ - ਜਾਅਲੀ ਕਾਗਜਾਂ 'ਤੇ ਲਿਜਾਈ ਜਾ ਰਹੀ ਸ਼ਰਾਬ ਬਰਾਮਦ
9. ਅੰਮ੍ਰਿਤਸਰ - ਦੋਸਤ ਦਾ ਸਾਥ ਦੇਣ 'ਤੇ ਮਿਲੀ ਸਜ਼ਾ
10. ਪਠਾਨਕੋਟ - 9500 ਰੁਪਏ ਦੇ ਨਕਲੀ ਨੋਟਾਂ ਨਾਲ ਵਿਅਕਤੀ ਕਾਬੂ
11. ਮੋਹਾਲੀ - ਕੈਪਟਨ ਦੀ ਮੋਹਾਲੀ ਕੋਰਟ 'ਚ ਪੇਸ਼ੀ
12. ਫਰੀਦਕੋਟ - ਨਿੱਜੀ ਬੱਸ ਨੇ ਮੋਟਰਸਾਈਕਲ ਚਾਲਕ ਨੂੰ ਕੁਚਲਿਆ
13. ਮੁਕਤਸਰ - ਡੇਰਾ ਮੁਖੀ ਦੀ ਪੇਸ਼ੀ ਵਿਆਹਾਂ ਵਾਲੇ ਘਰਾਂ 'ਤੇ ਪਈ ਭਾਰੀ!
14. ਪਟਿਆਲਾ - ਪੀ.ਆਰ.ਟੀ.ਸੀ. ਨੂੰ ਕਰੋੜਾਂ 'ਚ ਪਵੇਗੀ ਡੇਰਾ ਮੁਖੀ ਦੀ 'ਪੇਸ਼ੀ!
15. ਨਵਾਂਸ਼ਹਿਰ - ਡੇਰਾ ਮੁਖੀ ਫੈਸਲੈ ਨੂੰ ਵੇਖਦਿਆਂ ਡੀ.ਸੀ. ਵੱਲੋਂ ਹਦਾਇਤਾਂ
16. ਫਾਜ਼ਿਲਕਾ - ਨਾਮਚਰਚਾ ਭਵਨ 'ਚ ਪੁਲਸ ਨੇ ਕੀਤੀ ਚੈਕਿੰਗ
17. ਰੋਪੜ - ਪੁਲਸ ਨੇ ਵਾਹਨਾਂ ਦੀ ਕੀਤੀ ਵਿਸ਼ੇਸ਼ ਚੈਕਿੰਗ
18. ਤਰਨਤਾਰਨ - ਸੂਏ 'ਚੋਂ ਮਿਲੀ ਅਣਪਛਾਤੀ ਔਰਤ ਦੀ ਲਾਸ਼
19. ਗੁਰਦਾਸਪੁਰ -ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਸੰਗਤ 'ਚ ਉਤਸ਼ਾਹ
20. ਫਿਰੋਜ਼ਪੁਰ - ਬਾਬਾ 'ਤੇ ਫੈਸਲੇ ਦਾ ਆਟੋ ਚਾਲਕਾਂ ਦੇ ਰੁਜਗਾਰ 'ਤੇ ਪਿਆ ਅਸਰ
21. ਸੰਗਰੂਰ - 'ਬਿਨ੍ਹਾਂ ਕਿਸੇ ਡਰ ਦੇ ਦੁਕਾਨਦਾਰ ਖੋਲ੍ਹਣ ਦੁਕਾਨਾਂ'
22. ਕਪੂਰਥਲਾ- ਸ਼ਹਿਰ 'ਚ ਕੱਢਿਆ ਪੁਲਸ ਨੇ ਫਲੈਗ ਮਾਰਚ
23 ਅਗਸਤ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
NEXT STORY