1. ਫਰੀਦਕੋਟ - ਬੈਂਕ 'ਚ ਚੋਰੀ ਦੀ ਵਾਰਦਾਤ, ਸੀਸੀਟੀਵੀ 'ਚ ਕੈਦ
2. ਮੁਕਤਸਰ - ਸ੍ਰੀ ਮੁਕਤਸਰ ਸਾਹਿਬ 'ਚ ਚੱਪੇ ਚੱਪੇ 'ਤੇ ਪੁਲਸ ਦੀ ਪੈਨੀ ਨਜ਼ਰ
3. ਗੁਰਦਾਸਪੁਰ - ਹੁਣ ਕਰਜਾਈ ਖੇਤ ਮਜ਼ਦੂਰ ਵੱਲੋਂ ਖੁਦਕੁਸ਼ੀ
4. ਬਠਿੰਡਾ - ਅਕਾਲੀਆਂ ਨੇ ਦਿੱਤਾ ਨਸ਼ਾ, ਅਸੀਂ ਦੇ ਰਹੇ ਰੁਜ਼ਗਾਰ : ਚੰਨੀ
5. ਪਟਿਆਲਾ - ਯੁਨਾਈਟਿਡ ਸਿੱਖ ਪਾਰਟੀ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ
6. ਅੰਮ੍ਰਿਤਸਰ - ਰਾਮ ਰਹੀਮ ਦੀ ਪੇਸ਼ੀ 'ਤੇ ਅਕਾਲ ਤਖਤ ਸਾਹਿਬ ਦੀ ਸਿੱਖਾਂ ਨੂੰ ਅਪੀਲ !
7. ਲੁਧਿਆਣਾ - ਅਦਾਲਤ 'ਚ ਪੇਸ਼ ਹੋਈ ਰਾਖੀ ਸਾਵੰਤ
8. ਫਤਿਹਗੜ੍ਹ ਸਾਹਿਬ - ਆਸ਼ੀਰਵਾਦ ਸਕੀਮ ਤਹਿਤ ਲਾਭਪਾਤਰੀਆਂ ਨੂੰ ਦਿੱਤੇ ਚੈੱਕ
9. ਪਠਾਨਕੋਟ - ਹਰ ਫਰੰਟ 'ਤੇ ਫੇਲ ਸਾਬਿਤ ਹੋਈ ਕਾਂਗਰਸ : ਸਾਂਪਲਾ
10. ਮਾਨਸਾ - 'ਸਕੂਲਾਂ 'ਚ ਕਿਤਾਬਾਂ ਨਹੀਂ, ਜਾਦੂ ਦੇਖੋ'
11. ਜਲੰਧਰ - ਪਤਨੀ ਦੇ ਇਕ ਔਰਤ ਨਾਲ ਸਮਲੈਂਗਿਕ ਸਬੰਧ ਦੇ ਪਤੀ ਵੱਲੋਂ ਦੋਸ਼
12. ਬਰਨਾਲਾ -ਡੇਰਾ ਮੁਖੀ 'ਤੇ ਫੈਸਲੇ ਨੂੰ ਲੈ ਕੇ ਸੁਰੱਖਿਆ ਕਰੜੀ
13. ਮੋਗਾ - ਸਰਕਾਰੀ ਡਾਕਟਰਾਂ ਦੀਆਂ ਛੁੱਟੀਆਂ ਰੱਦ
14. ਸੰਗਰੂਰ - ਸੁਰੱਖਿਆ ਫੌਰਸ ਨਾਲ ਡੀ.ਜੀ.ਪੀ. ਵੱਲੋਂ ਮੀਟਿੰਗ
15. ਕਪੂਰਥਲਾ- ਇਕ ਮੇਲਾ ਅਜਿਹਾ ਜਿਥੇ ਖੁਦ ਨੂੰ ਸੰਗਲੀਆਂ ਮਾਰਦੇ ਲੋਕ!
16. ਰੋਪੜ - ਸੜਕ ਦਾ ਕੰਮ ਬੰਦ ਹੋਣ 'ਤੇ ਪ੍ਰਦਰਸ਼ਨ
17. ਤਰਨਤਾਰਨ - ਜਸਪ੍ਰੀਤ ਕੌਰ ਦਾ ਹੋਇਆ ਭਰਵਾਂ ਸਵਾਗਤ
18. ਫਿਰੋਜ਼ਪੁਰ - ਸ਼ਹਿਰ 'ਚ ਲੱਗੀ ਧਾਰਾ-144
19. ਮੋਹਾਲੀ - ਰਾਮਲੀਲ੍ਹਾ ਮੰਚ ਨੂੰ ਲੈ ਦੋ ਕਮੇਟੀਆਂ ਦਾ ਵਿਵਾਦ ਗਰਮਾਇਆ
20. ਨਵਾਂਸ਼ਹਿਰ - ਕੈਂਟਰ 'ਚ ਲਿਆਂਦੀ ਜਾ ਰਹੀ ਸ਼ਰਾਬ ਸਮੇਤ ਚਾਲਕ ਗ੍ਰਿਫਤਾਰ
21. ਫਾਜ਼ਿਲਕਾ - ਅਸਲਾ ਡੀਲਰਾਂ ਨੂੰ ਦੁਕਾਨਾਂ ਬੰਦ ਰੱਖਣ ਦੇ ਆਦੇਸ਼
22. ਹੁਸ਼ਿਆਰਪੁਰ - ਤਨਖਾਹ ਨਾ ਮਿਲਣ ਕਾਰਨ ਸਫਾਈ ਸੇਵਕਾਂ ਵੱਲੋਂ ਹੜਤਾਲ
22 ਅਗਸਤ ਦਾ ਅੰਮ੍ਰਿਤਸਰ ਬੁਲਿਟਨ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
NEXT STORY