ਜਲੰਧਰ— ਹਰ ਇਕ ਔਰਤ ਦੀ ਚਾਹਤ ਹੁੰਦੀ ਹੈ ਕਿ ਉਹ ਮਾਂ ਬਣਨ ਦਾ ਸੁੱਖ ਇਕ ਵਾਰ ਜ਼ਰੂਰ ਪਾਵੇ। ਜਦੋਂ ਉਸ ਨੂੰ ਇਹ ਮੌਕਾ ਮਿਲਦਾ ਹੈ ਤਾਂ ਇਹ ਉਸ ਲਈ ਬਹੁਤ ਹੀ ਖੁਸ਼ੀ ਦਾ ਪਲ ਹੁੰਦਾ ਹੈ। ਜਦੋਂ ਔਰਤ ਗਰਭਵਤੀ ਹੁੰਦੀ ਹੈ ਤਾਂ ਉਸਨੂੰ ਆਪਣੇ ਆਉਂਣ ਵਾਲੇ ਬੱਚੇ ਦੇ ਲਈ ਬਹੁਤ ਸਾਰੇ ਅਰਮਾਨ 'ਤੇ ਇੱਛਾਵਾਂ ਹੁੰਦੀਆਂ ਹਨ। ਵੈਸੇ ਤਾਂ ਹਰ ਇਕ ਮਾਂ ਲਈ ਆਪਣਾ ਬੱਚਾ ਸੁੰਦਰ ਹੀ ਹੁੰਦਾ ਹੈ ਪਰ ਫਿਰ ਵੀ ਉਹ ਆਪਣੇ ਮਨ 'ਚ ਇੱਛਾ ਰੱਖਦੀ ਹੈ ਕਿ ਉਸ ਦਾ ਹੋਣ ਵਾਲਾ ਬੱਚਾ ਸਭ 'ਤੋਂ ਸੋਹਣਾ ਅਤੇ ਕਿਉਟ ਹੋਵੇ। ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਲੈ ਕੇ ਇਸ ਤਰ੍ਹਾਂ ਦੀ ਹੀ ਕੁਝ ਖਵਾਇਸ਼ ਰੱਖਦੇ ਹੋ ਤਾਂ ਇਸ ਟਿਪ ਨੂੰ ਆਪਣਓ।
1. ਜੇਕਰ ਤੁਸੀਂ ਗਰਭਵਤੀ ਹੋ ਤਾਂ ਸਰਦੀਆਂ 'ਚ ਕੇਸਰ-ਬਦਾਮ ਵਾਲਾ ਦੁੱਧ ਪੀਣ ਨਾਲ ਬੱਚਾ ਕੋਮਲ 'ਤੇ ਗੁਲਾਬੀ ਹੁੰਦਾ ਹੈ।
2. ਇਸ ਲਈ ਸੌਂਫ 'ਤੇ ਤਿਲ ਨੂੰ ਅਲੱਗ-ਅਲੱਗ ਭੁੰਨ ਕੇ ਮਿਲਾ ਕੇ ਰੱਖ ਲਓ। ਹੁਣ ਇਸ ਮਿਸ਼ਰਨ ਨੂੰ ਰੋਜ਼ਾਨਾ ਦਿਨ 'ਚ 3-4 ਵਾਰ ਮਾਉੂਥ ਫਰੈਸ਼ਨਰ ਦੀ ਤਰ੍ਹਾਂ ਖਾਓ।
3. ਕੱਚੇ ਨਾਰੀਅਲ ਦੀਆਂ ਛੋਟੀਆਂ- ਛੋਟੀਆਂ ਗਿਰੀਆਂ ਖੰਡ ਦੇ ਨਾਲ ਖਾਣ ਨਾਲ ਤੁਹਾਡਾ ਹੋਣ ਵਾਲਾ ਬੱਚਾ ਸੁੰਦਰ 'ਤੇ ਕਿਉਟ ਹੋਵੇਗਾ।
4. ਬੱਚੇ ਦੇ ਖੂਨ ਨੂੰ ਸ਼ੁੱਧ ਕਰਨ ਲਈ ਗਰਭਵ ਅਵਸਥਾ ਦੇ ਸਮੇਂ ਕਾਲੇ 'ਤੇ ਤਾਜੇ ਅੰਗੂਰਾਂ ਦਾ ਇਕ ਗਲਾਸ ਰਸ ਰੋਜ਼ਾਨਾ ਪਿਓ।
5. ਇਸ ਤੋਂ ਇਲਾਵਾ ਗਾਜ਼ਰ ਦਾ ਰਸ ਰੋਜ਼ਾਨਾ ਪੀਣ ਨਾਲ ਬੱਚਾ ਕਿਉਟ 'ਤੇ ਸੁੰਦਰ ਹੁੰਦਾ ਹੈ।
6. ਸਰਦੀਆਂ 'ਚ ਸੰਤਰੇ ਦੀ ਵਰਤੋਂ ਕਰਨ ਨਾਲ ਵੀ ਬੱਚੇ ਦੇ ਰੰਗ 'ਚ ਨਿਖਾਰ ਆਉਂਦਾ ਹੈ।
7. ਚੰਕੁਦਰ ਦਾ ਰਸ ਪੀਣ ਨਾਲ ਖੂਨ ਸ਼ੁੱਧ ਹੁੰਦਾ ਹੈ 'ਤੇ ਇਸ ਨਾਲ ਵੀ ਮਾਂ-ਬੱਚੇ ਦੋਨਾਂ ਦਾ ਰੰਗ ਨਿਖਰਦਾ ਹੈ।
ਇਹਨਾ ਕਾਰਨਾਂ ਕਰਕੇ ਔਰਤਾਂ ਨਹੀ ਕਰਵਾਉਂਦੀਆਂ ਵਿਆਹ
NEXT STORY