ਨਵੀਂ ਦਿੱਲੀ— ਭਾਰਤ ਦੇ ਤਜਰਬੇਕਾਰ ਸਲਾਮੀ ਬੱਲੇਬਾਜ਼ ਗੌਤਮ ਗੰਭੀਰ 'ਤੇ ਸਾਲ ਦੇ ਸ਼ੁਰੂ ਵਿਚ ਦਿੱਲੀ ਰਣਜੀ ਕੋਚ ਕੇ. ਪੀ. ਭਾਸਕਰ ਨਾਲ ਟਕਰਾਅ ਲਈ ਸ਼ਨੀਵਾਰ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਚਾਰ ਮੈਚਾਂ ਦੀ ਪਾਬੰਦੀ ਲਾਈ ਗਈ ਹੈ। ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ (ਡੀ.ਡੀ.ਸੀ.ਏ.) ਨੇ ਅਧਿਕਾਰੀ ਵਿਕਰਮਜੀਤ ਸੇਨ ਵਲੋਂ ਗਠਿਤ ਜਾਂਚ ਕਮੇਟੀ ਦੇ ਚੇਅਰਮੈਨ ਮਦਨ ਲਾਲ, ਰਾਜੇਂਦਰ ਆਰ. ਰਾਠੌੜ ਤੇ ਐਡਵੋਕੇਟ ਸੋਨੀ ਸਿੰਘ ਨੇ ਗੰਭੀਰ ਨੂੰ ਦੋਸ਼ੀ ਪਾਇਆ।
ਭਾਰਤ-ਪਾਕਿ ਮੈਚ ਤੋਂ ਪਹਿਲਾਂ ਵਿਗਿਆਪਨ ਮਾਰਕੀਟ 'ਤੇ ਪਿਆ ਅਸਰ, 30 ਸੈਕਿੰਡ ਦੇ 1 ਕਰੋੜ ਰੁਪਏ
NEXT STORY