ਲੰਡਨ- ਅਰਜੁਨ ਅਟਵਾਲ ਛੇ ਬਰਡੀ ਬਣਾਉਣ ਦੇ ਬਾਵਜੂਦ ਆਈਐਸਪੀਐਸ ਹਾਂਡਾ ਸੀਨੀਅਰ ਓਪਨ ਗੋਲਫ ਦੇ ਅੰਤਿਮ ਦੌਰ ਵਿੱਚ ਇੱਕ ਅੰਡਰ 69 ਕਾਰਡ ਖੇਡਣ ਤੋਂ ਬਾਅਦ 24ਵੇਂ ਸਥਾਨ 'ਤੇ ਰਿਹਾ। ਅਟਵਾਲ ਨੇ ਛੇ ਬਰਡੀਜ਼ ਦੇ ਵਿਰੁੱਧ ਪੰਜ ਬੋਗੀ ਬਣਾਈਆਂ, ਜਿਨ੍ਹਾਂ ਵਿੱਚੋਂ ਦੋ ਬੋਗੀ ਆਖਰੀ ਪੰਜ ਹੋਲਾਂ ਵਿੱਚ ਆਈਆਂ।
ਉਹ ਟੂਰਨਾਮੈਂਟ ਵਿੱਚ ਖੇਡਣ ਵਾਲੇ ਤਿੰਨ ਭਾਰਤੀਆਂ ਵਿੱਚੋਂ ਚਾਰ ਦੌਰਾਂ ਵਿੱਚ 67-72-69-71 ਦੇ ਕਾਰਡਾਂ ਨਾਲ ਸਿਖਰ 'ਤੇ ਰਿਹਾ। ਜੀਵ ਮਿਲਖਾ ਸਿੰਘ (69) 56ਵੇਂ ਸਥਾਨ 'ਤੇ ਅਤੇ ਜੋਤੀ ਰੰਧਾਵਾ (73) 61ਵੇਂ ਸਥਾਨ 'ਤੇ ਰਹੇ।
19 ਸਾਲਾ ਦਿਵਿਆ ਦੇਸ਼ਮੁਖ ਬਣੀ ਮਹਿਲਾ ਸ਼ਤਰੰਜ ਵਿਸ਼ਵ ਕੱਪ ਚੈਂਪੀਅਨ, ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ
NEXT STORY