ਮੋਨਾਕੋ– ਓਲੰਪਿਕ ਪੈਦਲ ਚਾਲ ਚਾਂਦੀ ਤਮਗਾ ਜੇਤੂ ਮਾਰੀਆ ਜੀ ਗੋਂਜਾਲੇਸ ਡੋਪਿੰਗ ਮਾਮਲੇ ਵਿਚ ਚਾਰ ਸਾਲ ਦੀ ਪਾਬੰਦੀ ਵਿਰੁੱਧ ਆਪਣੀ ਅਪੀਲ ਹਾਰ ਗਈ ਹੈ ਤੇ ਹੁਣ ਉਸ 'ਤੇ ਫਰਜੀ ਸਬੂਤ ਪੇਸ਼ ਕਰਨ ਦਾ ਦੋਸ਼ ਲੱਗਾ ਹੈ।
ਐਥਲੈਟਿਕਸ ਇੰਟੀਗ੍ਰਿਟੀ ਯੂਨਿਟ ਨੇ ਖੇਡ ਪੰਚਾਟ ਦੀ ਰਿਪੋਰਟ ਛਾਪੀ ਹੈ, ਜਿਸ ਵਿਚ ਰੀਓ ਓਲੰਪਿਕ 2016 ਦੀ 20 ਕਿਲੋਮੀਟਰ ਪੈਦਲ ਚਾਲ ਦੀ ਉਪ ਜੇਤੂ ਮਾਰੀਆ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ। ਗੋਂਜਾਲੇਸ ਨੂੰ 2018 ਵਿਚ ਪਾਬੰਦੀਸ਼ੁਦਾ ਦਵਾਈ ਦੇ ਸੇਵਨ ਦਾ ਦੋਸ਼ ਪਾਇਆ ਗਿਆ ਸੀ।
ਜਸਟਿਨ ਥਾਮਸ ਨੇ ਕਿਹਾ, 'ਵੁਡਸ ਦੂਜਿਆਂ ਤੋਂ ਡਰ ਰਿਹੈ'
NEXT STORY