ਨਾਗਪੁਰ— ਬੰਗਾਲ ਵਾਰੀਅਰਸ ਨੇ ਐਤਵਾਰ ਇੱਥੇ ਯੂ.ਪੀ. ਯੋਧਾ ਨੂੰ 40-20 ਨਾਲ ਹਰਾਕੇ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸ਼ੈਸਨ 'ਚ ਆਪਣੀ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ। ਵਿਨੋਦ ਕੁਮਾਰ ਨੇ ਵਾਰੀਅਰਸ ਟੀਮ ਵਲੋਂ ਵਧੀਆ ਪ੍ਰਦਰਸ਼ਨ ਕੀਤਾ ਅਤੇ 8 ਅੰਕ ਬਣਾਏ। ਉਨ੍ਹਾਂ ਦੇ ਇਲਾਵਾ ਜੰਗ ਕੁਨ ਨੇ 7 ਅੰਕ ਦਾ ਯੋਗਦਾਨ ਦਿੱਤਾ। ਯੋਧਾ ਵਲੋਂ ਸੁਰਿੰਦਰ ਸਿੰਘ ਨੇ 5 ਅੰਕ ਬਣਾਏ।
ਜਦਕਿ ਸਟਾਰ ਖਿਡਾਰੀ ਰਾਜੇਸ਼ ਨਾਰਵਾਲ ਨੇ 3 ਅੰਕ ਬਣਾਏ। ਬੰਗਾਲ ਨੇ ਸ਼ੁਰੂ ਤੋਂ ਵਧੀਆ ਪ੍ਰਦਰਸ਼ਨ ਕੀਤਾ ਅਤੇ ਆਪਣੇ ਆਲਰਾਊਂਡ ਖੇਡ ਦੇ ਦਮ 'ਤੇ ਜਿੱਤ ਦਰਜ ਕੀਤੀ।
ਕੋਹਲੀ ਨੇ ਕਿਹਾ ਪੁਜਾਰਾ ਭਾਰਤ ਦੇ ਸਰਵਸ਼੍ਰੇਸਠ ਟੈਸਟ ਬੱਲੇਬਾਜ਼ਾਂ 'ਚੋਂ ਇਕ ਹੈ
NEXT STORY