ਟੋਰਾਂਟੋ - ਸਾਬਕਾ ਨੰਬਰ ਵਨ ਅਤੇ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ ਦੇ ਫਾਈਨਲ ਮੁਕਾਬਲੇ ਦੌਰਾਨ ਰਿਟਾਇਰਟ ਹਰਟ ਹੋਣ ਨਾਲ ਸਥਾਨਕ ਬਿਆਂਕਾ ਆਂਦ੍ਰੇਸਕਿਊ ਨੇ ਡਬਲਯੂ. ਟੀ. ਏ. ਟੋਰਾਂਟੋ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਸੇਰੇਨਾ ਜਦੋਂ 1-3 ਨਾਲ ਪਿੱਛੇ ਚੱਲ ਰਹੀ ਸੀ ਤਾਂ ਪਿੱਠ ਦੀ ਦਰਦ ਵਧ ਗਈ ਜਿਸਾ ਕਾਰਨ ਉਸ ਨੂੰ ਮੈਚ ਵਿਚਾਲੇ ਵਿਚ ਹੀ ਛੱਡਣਾ ਪਿਆ, ਜਿਸ ਨਾਲ ਉਸ ਨੂੰ ਉਪ ਜੇਤੂ ਬਣ ਕੇ ਸਬਰ ਕਰਨਾ ਪਿਆ।




ਸੇਰੇਨਾ ਨੇ ਆਪਣੇ ਕਰੀਅਰ ਵਿਚ ਪੰਜਵੀਂ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਈ ਹੈ ਸੀ ਪਰ ਇਸ ਨੂੰ ਨਿਰਾਸ਼ਾ ਦੇ ਨਾਲ ਮੈਚ ਛੱਡਣਾ ਪਿਆ।
ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਜਿੱਤਿਆ ਅੰਡਰ-19 ਦਾ ਖਿਤਾਬ
NEXT STORY