ਮੁੰਬਈ, (ਬਿਜ਼ਨੈੱਸ ਨਿਊਜ਼) - ਭਾਰਤ ਦੇ ਜਨਤਕ ਖੇਤਰ ਦੇ ਬੈਂਕਾਂ ’ਚੋਂ ਇਕ ਬੈਂਕ ਆਫ ਬੜੌਦਾ ਨੇ ਅੱਜ ਆਪਣੇ ਗਲੋਬਲ ਬ੍ਰਾਂਡ ਅੰਬੈਸਡਰ ਸਚਿਨ ਤੇਂਦੁਲਕਰ ਨਾਲ ਆਪਣੇ ਨਵੇਂ ਐਡਵਰਟਾਈਜ਼ਿੰਗ ਕੈਂਪੇਨ ਦੇ ਸ਼ੁਭ ਆਰੰਭ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਬੈਂਕ ਦੀ ਰਿਟੇਲਾਈਜ਼ੇਸ਼ਨ ਰਣਨੀਤੀ ਅਨੁਸਾਰ ਇਹ ਮੁਹਿੰਮ ਬੈਂਕ ਦੇ 4 ਪ੍ਰਮੁੱਖ ਉਤਪਾਦਾਂ ਹੋਮ ਲੋਨ, ਕਾਰ ਲੋਨ, ਐੱਮ. ਐੱਸ. ਐੱਮ. ਈ. ਲੋਨ (ਬਾਬ ਡਿਜੀ ਉਦਮ ਰਾਹੀਂ) ਅਤੇ ਬਾਬ ਮਾਸਟਰਸਟ੍ਰੋਕ ਲਾਈਟ ਸੇਵਿੰਗਜ਼ ਅਕਾਊਂਟ ’ਤੇ ਉਜਾਗਰ ਹੈ। ਸ਼ੈਲੇਂਦਰ ਸਿੰਘ, ਚੀਫ ਜਨਰਲ ਮੈਨੇਜਰ (ਹਿਊਮਨ ਰਿਸੋਰਸ ਮੈਨੇਜਮੈਂਟ ਐਂਡ ਮਾਰਕੀਟਿੰਗ) ਬੈਂਕ ਆਫ ਬੜੌਦਾ ਨੇ ਕਿਹਾ ਕਿ ਬੈਂਕ ਆਫ ਬੜੌਦਾ ਦੀ ਨਵੀਂ ਮਾਸਟਰਸਟ੍ਰੋਕ ਮੁਹਿੰਮ ਇਸ ਵਿਚਾਰ ਨੂੰ ਅੱਗੇ ਵਧਾਉਂਦੀ ਹੈ ਕਿ ਹਰੇਕ ਵਿਅਕਤੀ ਅਤੇ ਕਾਰੋਬਾਰ ਲਈ ਠੀਕ ਵਿੱਤੀ ਸਾਂਝੇਦਾਰ ਦੀ ਜ਼ਰੂਰਤ ਹੁੰਦੀ ਹੈ ਅਤੇ ਬੈਂਕ ਆਫ ਬੜੌਦਾ ਨੂੰ ਇਸ ਭਰੋਸੇਮੰਦ ਸਾਥੀ ਦੇ ਰੂਪ ’ਚ ਚੁਣਨਾ ਅਸਲ ’ਚ ਇਕ ਮਾਸਟਰਸਟ੍ਰੋਕ ਹੈ। ਸਾਡੇ ਗਲੋਬਲ ਬ੍ਰਾਂਡ ਅੰਬੈਸਡਰ ਸਚਿਨ ਤੇਂਦੁਲਕਰ ਉਤਮਤਾ ਅਤੇ ਵਿਸ਼ਵਾਸ ਦੇ ਮੁੱਲਾਂ ਦਾ ਪ੍ਰਤੀਕ ਹਨ।”
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਵੈਭਵ ਸੂਰਿਆਵੰਸ਼ੀ ਦੇ ਨਾਂ ਦਾ ਵੱਜਿਆ ਡੰਕਾ, ਵਿਰਾਟ-ਰੋਹਿਤ ਸਣੇ ਕਈ ਦਿੱਗਜਾਂ ਨੂੰ ਛੱਡਿਆ ਪਿੱਛੇ
NEXT STORY