ਸਪੋਰਟਸ ਡੈਸਕ- ਭਾਰਤੀ ਮੁੱਕੇਬਾਜ਼ ਮੀਨਾਕਸ਼ੀ ਹੁੱਡਾ ਨੇ ਅੱਜ ਇੱਥੇ ਇੰਗਲੈਂਡ ਦੀ ਐਲਿਸ ਪੰਫਰੀ ਨੂੰ ਹਰਾ ਕੇ 48 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਕਦਮ ਰੱਖਦਿਆਂਭਾਰਤੀ ਮੁੱਕੇਬਾਜ਼ ਮੀਨਾਕਸ਼ੀ ਹੁੱਡਾ ਨੇ ਅੱਜ ਇੱਥੇ ਇੰਗਲੈਂਡ ਦੀ ਐਲਿਸ ਪੰਫਰੀ ਨੂੰ ਹਰਾ ਕੇ 48 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਕਦਮ ਰੱਖਦਿਆਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੇਸ਼ ਲਈ ਚੌਥਾ ਤਗਮਾ ਪੱਕਾ ਕੀਤਾ ਹੈ। ਮੀਨਾਕਸ਼ੀ ਨੇ ਕੁਆਰਟਰ ਫਾਈਨਲ ਵਿੱਚ U19 ਵਿਸ਼ਵ ਚੈਂਪੀਅਨ ਵਿੱਚ ਦੇਸ਼ ਲਈ ਚੌਥਾ ਤਗਮਾ ਪੱਕਾ ਕੀਤਾ ਹੈ। ਮੀਨਾਕਸ਼ੀ ਨੇ ਕੁਆਰਟਰ ਫਾਈਨਲ ਵਿੱਚ U19 ਵਿਸ਼ਵ ਚੈਂਪੀਅਨ ਪੰਫਰੀ ਨੂੰ ਹਰਾ ਕੇ ਸਰਬਸੰਮਤੀ ਨਾਲ ਜਿੱਤ ਪ੍ਰਾਪਤ ਕੀਤੀ।
ਇਸ ਨਾਲ ਜਿੱਤ ਨਾਲ ਮੀਨਾਕਸ਼ੀ ਲਈ ਘੱਟੋ-ਘੱਟ ਇੱਕ ਕਾਂਸੀ ਦਾ ਤਗਮਾ ਪੱਕਾ ਹੋ ਗਿਆ ਹੈ। ਉਹ ਭਾਰਤ ਲਈ ਤਗਮੇ ਪੱਕੇ ਕਰਨ ਵਾਲੀਆਂ ਸੈਮੀਫਾਈਨਿਸਟ ਜੈਸਮੀਨ ਲੰਬੋਰੀਆ (57 ਕਿਲੋ), ਪੂਜਾ ਰਾਣੀ (80 ਕਿਲੋ) ਦੀ ਤਿੱਕੜੀ ਵਿੱਚ ਸ਼ਾਮਲ ਹੋ ਗਈ ਹੈ।
Asia Cup 2025: ਪਾਕਿਸਤਾਨ ਨੇ ਓਮਾਨ ਨੂੰ 93 ਦੌੜਾਂ ਨਾਲ ਹਰਾਇਆ
NEXT STORY