ਨਵੀਂ ਦਿੱਲੀ- ਆਸਟਰੇਲੀਆ ਦੇ ਗੋਲਫਰ ਗ੍ਰੇਗ ਨਾਰਮਨ ਨੂੰ ਅਮਰੀਕਾ ’ਚ ਕੋਵਿਡ-19 ਦੇ ਲੱਛਣ ਦਿਖਣ ’ਤੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਗ੍ਰੇਗ ਜਿਨ੍ਹਾਂ ਨੇ 1986 ਅਤੇ 1993 ਦੇ ਦੌਰਾਨ ਬਿ੍ਰਟਿਸ਼ ਓਪਨ ’ਚ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ। ਬੀਤੇ ਦਿਨੀਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ’ਚ ਉਨ੍ਹਾਂ ਨੇ ਮਾਸਕ ਪਾਇਆ ਹੋਇਆ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਜਿੰਕਯ ਰਹਾਨੇ ਨੇ ਸ਼ਾਨਦਾਰ ਪਾਰੀ ਖੇਡੀ : ਵਿਰਾਟ ਕੋਹਲੀ
NEXT STORY