ਬਰਮਿੰਘਮ: ਭਾਰਤ ਵਲੋਂ ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਪੰਜ ਤਗ਼ਮੇ ਜਿੱਤ ਕੇ ਕੁੱਲ ਤਮਗ਼ਿਆਂ ਦੀ ਗਿਣਤੀ 18 ਹੋ ਗਈ ਹੈ। ਇਸ ਵਿੱਚ ਪੰਜ ਸੋਨ, ਛੇ ਚਾਂਦੀ ਅਤੇ 7 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਨੇ ਵੇਟਲਿਫਟਿੰਗ ਵਿੱਚ ਹੁਣ ਤੱਕ ਸਭ ਤੋਂ ਵੱਧ 10 ਤਗਮੇ ਜਿੱਤੇ ਹਨ। ਸੱਤਵੇਂ ਦਿਨ ਵੀਰਵਾਰ ਨੂੰ ਭਾਰਤ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ-
ਅਥਲੈਟਿਕਸ ਅਤੇ ਪੈਰਾ ਅਥਲੈਟਿਕਸ
ਮਹਿਲਾ ਵਾਇਰ ਸ਼ਾਟ ਥ੍ਰੋ : ਕੁਆਲੀਫਾਇੰਗ ਰਾਊਂਡ - ਸਰਿਤਾ ਸਿੰਘ, ਐਮ ਬਾਲਾ - ਦੁਪਹਿਰ 2.30 ਵਜੇ
ਔਰਤਾਂ ਦੀ 200 ਮੀਟਰ : ਰਾਊਂਡ ਇਕ - ਹੀਟ ਟੂ - ਹਿਮਾ ਦਾਸ - ਦੁਪਹਿਰ 3.30 ਵਜੇ
ਪੁਰਸ਼ਾਂ ਦੀ ਲੰਬੀ ਛਾਲ ਫਾਈਨਲ : ਮੁਹੰਮਦ ਅਨੀਸ ਯਾਹੀਆ, ਮੁਰਲੀ ਸ਼੍ਰੀਸ਼ੰਕਰ - ਰਾਤ 12.12 ਵਜੇ (ਸ਼ੁੱਕਰਵਾਰ ਨੂੰ)
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਤਮਗ਼ਾ ਜੇਤੂ ਗੁਰਦੀਪ ਸਿੰਘ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਬੈਡਮਿੰਟਨ
ਪੁਰਸ਼ ਸਿੰਗਲ ਰਾਊਂਡ ਆਫ 32 : ਕਿਦਾਂਬੀ ਸ਼੍ਰੀਕਾਂਤ ਬਨਾਮ ਡੈਨੀਅਲ ਵੈਨਾਗਲੀਆ (ਯੂਗਾਂਡਾ) - ਸ਼ਾਮ 4 ਵਜੇ
ਮਹਿਲਾ ਸਿੰਗਲ ਰਾਊਂਡ ਆਫ 32: ਆਕਰਸ਼ੀ ਕਸ਼ਯਪ ਬਨਾਮ ਮਹੂਰ ਸ਼ਹਿਜ਼ਾਦ (ਪਾਕਿਸਤਾਨ)- ਰਾਤ 10 ਵਜੇ
ਮੁੱਕੇਬਾਜ਼ੀ
48 ਤੋਂ 51 ਕਿ. ਗ੍ਰਾ ਫਲਾਈਵੇਟ: ਕੁਆਰਟਰ ਫਾਈਨਲ 2 - ਅਮਿਤ ਪੰਘਾਲ - ਸ਼ਾਮ 4.45 ਵਜੇ
57 ਤੋਂ 60 ਕਿ. ਗ੍ਰਾ. ਲਾਈਟਵੇਟ: ਕੁਆਰਟਰ ਫਾਈਨਲ 2 - ਜੈਸਮੀਨ ਲੇਂਬੋਰੀਆ - ਸ਼ਾਮ 6.15 ਵਜੇ
92 ਕਿ. ਗ੍ਰਾ. ਸੁਪਰ ਹੈਵੀਵੇਟ : ਕੁਆਰਟਰ ਫਾਈਨਲ 1 - ਸਾਗਰ ਅਹਲਾਵਤ - ਰਾਤ 8 ਵਜੇ
63.5 ਤੋਂ 67 ਕਿ. ਗ੍ਰਾ. ਵੈਲਟਰਵੇਟ : ਕੁਆਰਟਰ ਫਾਈਨਲ 3 - ਰੋਹਿਤ ਟੋਕਸ - ਰਾਤ 12.30 ਵਜੇ
ਜਿਮਨਾਸਟਿਕ
ਵਿਅਕਤੀਗਤ ਕੁਆਲੀਫਿਕੇਸ਼ਨ ਸਬ ਡਵੀਜ਼ਨ 1 - ਬਲਵੀਨ ਕੌਰ - ਸ਼ਾਮ 4.30 ਵਜੇ ਤੋਂ
ਇਹ ਵੀ ਪੜ੍ਹੋ : ਤੇਜਸਵਿਨ ਸ਼ੰਕਰ ਨੇ ਕੀਤਾ ਕਮਾਲ, ਭਾਰਤ ਨੂੰ ਹਾਈ ਜੰਪ 'ਚ ਦਿਵਾਇਆ ਪਹਿਲਾ ਤਮਗਾ
ਹਾਕੀ
ਪੁਰਸ਼ ਪੂਲ ਬੀ: ਭਾਰਤ ਬਨਾਮ ਵੇਲਜ਼ - ਸ਼ਾਮ 6.30 ਵਜੇ
ਲਾਨ ਬਾਲਸ
ਪੁਰਸ਼ ਸਿੰਗਲਜ਼ - ਮ੍ਰਿਦੁਲ ਬੋਰਗੋਹੇਨ - ਸ਼ਾਮ 4 ਵਜੇ
ਸਕੁਐਸ਼
ਮਹਿਲਾ ਡਬਲਜ਼ ਰਾਊਂਡ ਆਫ 32 : ਸੁਨੈਨਾ ਸਾਰਾ ਕੁਰੂਵਿਲਾ ਅਤੇ ਅਨਾਹਤ ਸਿੰਘ - ਸ਼ਾਮ 5.30 ਵਜੇ
ਪੁਰਸ਼ ਡਬਲਜ਼ ਰਾਊਂਡ ਆਫ 32: ਵੇਲਾਵਨ ਸੇਂਥਿਲਕੁਮਾਰ ਅਤੇ ਅਭੈ ਸਿੰਘ - ਸ਼ਾਮ 6 ਵਜੇ
ਮਿਕਸਡ ਡਬਲਜ਼ ਰਾਊਂਡ ਆਫ 16: ਦੀਪਿਕਾ ਪੱਲੀਕਲ ਕਾਰਤਿਕ ਅਤੇ ਸੌਰਵ ਘੋਸ਼ਾਲ - ਸ਼ਾਮ 7 ਵਜੇ
ਮਿਕਸਡ ਡਬਲਜ਼ ਰਾਊਂਡ ਆਫ 16 : ਜੋਸ਼ਨਾ ਚਿਨੱਪਾ ਅਤੇ ਹਰਿੰਦਰ ਪਾਲ ਸਿੰਘ ਸੰਧੂ - ਰਾਤ 11 ਵਜੇ
ਮਹਿਲਾ ਡਬਲਜ਼ ਰਾਊਂਡ ਆਫ 16: ਜੋਸ਼ਨਾ ਚਿਨੱਪਾ ਅਤੇ ਦੀਪਿਕਾ ਪੱਲੀਕਲ ਕਾਰਤਿਕ : ਰਾਤ 12.20 ਵਜੇ (ਸ਼ੁੱਕਰਵਾਰ ਨੂੰ)
ਟੇਬਲ ਟੈਨਿਸ
ਮਿਕਸਡ ਡਬਲਜ਼ ਰਾਊਂਡ ਆਫ 64 : ਸਾਨਿਲ ਸ਼ੈਟੀ ਅਤੇ ਰੀਥ ਟੈਨੀਸਨ - ਰਾਤ 8.30 ਵਜੇ
ਮਿਕਸਡ ਡਬਲਜ਼ ਰਾਊਂਡ ਆਫ 32 : ਜੀ ਸਾਥੀਆਨ ਅਤੇ ਮਨਿਕਾ ਬੱਤਰਾ - ਰਾਤ 8.30 ਵਜੇ
ਮਿਕਸਡ ਡਬਲਜ਼ ਰਾਊਂਡ ਆਫ 32: ਅਚੰਤਾ ਸ਼ਰਤ ਕਮਲ ਅਤੇ ਸ਼੍ਰੀਜਾ ਅਕੁਲਾ - ਰਾਤ 8.30 ਵਜੇ
ਮਹਿਲਾ ਸਿੰਗਲ ਰਾਊਂਡ ਆਫ 32 : ਸ਼੍ਰੀਜਾ ਅਕੁਲਾ/ਮਣਿਕਾ ਬੱਤਰਾ - ਰਾਤ 8.30 ਵਜੇ
ਪੁਰਸ਼ ਡਬਲਜ਼ ਰਾਊਂਡ ਆਫ 32: ਹਰਮੀਤ ਦੇਸਾਈ ਅਤੇ ਸਾਨਿਲ ਸ਼ੈਟੀ - ਰਾਤ 8.30 ਵਜੇ
ਪੁਰਸ਼ ਡਬਲਜ਼ ਰਾਊਂਡ ਆਫ 32 - ਸ਼ਰਤ ਕਮਲ ਅਤੇ ਜੀ ਸਾਥੀਆਨ - ਰਾਤ 8.30 ਵਜੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਨੂੰ ਝਟਕਾ, ਰਾਸ਼ਟਰਮੰਡਲ ਖੇਡਾਂ ਦੇ ਫਾਈਨਲ 'ਚ ਹਿੱਸਾ ਨਹੀਂ ਲੈ ਸਕੇ 'ਪਿੱਲਈ', ਜਾਣੋ ਵਜ੍ਹਾ
NEXT STORY