ਨਵੀਂ ਦਿੱਲੀ— ਭਾਰਤ ਅਤੇ ਸ਼੍ਰੀਲੰਕਾ ਖਿਲਾਫ ਵਨ ਡੇ ਮੈਚਾਂ ਦੀ ਸੀਰੀਜ਼ 'ਚ ਭਾਰਤ ਨੇ 4-0 ਨਾਲ ਬੜਤ ਬਣਾ ਲਈ ਹੈ। ਪੰਜਵੇਂ ਵਨ ਡੇ ਮੈਚ 'ਚ ਭਾਰਤੀ ਮਹਾਨ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਆਪਣੇ ਨਾਂ ਇਕ ਖਾਸ ਉਪਲਬਧੀ ਹਾਸਲ ਕਰ ਲਈ ਹੈ। ਧੋਨੀ ਨੇ ਤੇਜ -ਤਰਾਰ ਵਿਕਟਕੀਪਰ ਦੀ ਦੁਨਿਆ ਕਾਇਲ ਹੈ।
ਧੋਨੀ ਨੇ ਬਣਾਇਆ ਸਟੰਪਿੰਗ ਦਾ ਸੈਂਕੜਾ
ਸ਼੍ਰੀਲੰਕਾ ਖਿਲਾਫ ਪੰਜਵੇਂ ਵਨ ਡੇ 'ਚ ਵੀ ਧੋਨੀ ਨੇ 99 ਸਟੰਪਿੰਗ ਦਾ ਵਰਨਡ ਰਿਕਾਰਡ ਤੋੜ ਦਿੱਤਾ ਹੈ। ਉਸ ਨੇ ਸਾਬਕਾ ਸ਼੍ਰੀਲੰਕਾ ਵਿਕਟਕੀਪਰ ਕੁਮਾਰ ਸੰਗਾਕਾਰਾ ਨੂੰ ਪਿੱਛੇ ਛੱਡ ਦਿੱਤਾ ਹੈ। ਸ਼੍ਰੀਲੰਕਾ ਖਿਲਾਫ ਵਨ ਡੇ ਸ਼੍ਰੀਲੰਕਾਈ ਬੱਲੇਬਾਜ਼ ਅਕਿਲ ਦਾਨਜਯ ਨੂੰ ਸਟੰਪ ਕਰਕੇ ਵਰਲਡ ਰਿਕਾਰਡ ਨੂੰ ਆਪਣੇ ਨਾਂ ਕਰ ਲਿਆ ਹੈ। ਧੋਨੀ 100 ਸਟੰਪਿਕ ਦੇ ਨਾਲ ਸਭ ਤੋਂ ਜ਼ਿਆਦਾ ਸਟੰਪਿਗ ਕਰਨ ਵਾਲੇ ਵਿਕਟਕੀਪਰ ਬਣ ਗਿਆ ਹੈ। ਧੋਨੀ ਦੁਨਿਆ ਦੇ ਬਿਹਤਰੀਨ ਵਿਕਟਕੀਪਰਾਂ 'ਚੋਂ ਇਕ ਹੈ। ਧੋਨੀ ਨੇ ਸਭ ਤੋਂ ਘੱਟ ਵਨ ਡੇ ਖੇਡ ਕੇ ਸਟੰਪਿੰਗ ਦਾ ਸੈਂਕੜੈ ਬਣਾਇਆ।
ਧੋਨੀ ਦੇ ਲਈ ਖਾਸ ਰਹੀ ਇਹ ਸੀਰੀਜ਼
ਧੋਨੀ ਦੇ ਲਈ ਇਹ ਸੀਰੀਜ਼ ਖਾਸ ਰਹੀ ਹੈ। ਉਸ ਨੇ ਸ਼੍ਰੀਲੰਕਾ ਦੇ ਖਿਲਾਫ ਚੱਲ ਰਹੀ ਹੈ। ਉਸ ਨੇ ਸ਼੍ਰੀਲੰਕਾ ਖਿਲਾਫ ਚੱਲ ਰਹੀ 5 ਵਨ ਡੇ ਮੈਚਾਂ ਦੀ ਸੀਰੀਜ਼ 'ਚ ਕਈ ਵੱਡੇ ਰਿਕਾਰਡ ਆਪਣੇ ਨਾਂ ਦਰਜ਼ ਕੀਤੇ ਹਨ। ਉਸ ਨੇ 300 ਵਨ ਡੇ ਮੈਚ 'ਚ ਵੀ ਇਸ ਸੀਰੀਜ਼ ਦੇ ਚੌਥੇ ਵਨ ਡੇ ਮੈਚ ਖੇਡ ਕੇ ਪੂਰੇ ਕੀਤੇ ਹਨ। ਇਸ ਦੇ ਨਾਲ ਹੀ ਉਸ ਨੇ ਇਸ ਮੈਚ 'ਚ 73 ਵਾਰ ਨਾਬਾਦ ਪਾਰੀਆਂ ਖੇਡਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਤੀਰਅੰਦਾਜ਼ੀ ਵਿਸ਼ਵ ਕੱਪ ਫਾਈਨਲ ਦੇ ਪਹਿਲੇ ਦੌਰ ਤੋਂ ਬਾਹਰ ਹੋਈ ਦੀਪਿਕਾ ਕੁਮਾਰੀ
NEXT STORY