ਲੰਡਨ - ਇੰਗਲੈਂਡ ਤੇ ਕ੍ਰੋਏਸ਼ੀਆ ਵਿਚਾਲੇ ਖੇਡੇ ਜਾਣ ਵਾਲੇ ਸੈਮੀਫਾਈਨਲ ਮੁਕਾਬਲੇ ਵਿਚ ਸਪੋਰਟਸ ਟੀ. ਆਰ. ਪੀ. ਦੇ ਸਾਰੇ ਰਿਕਾਰਡ ਤੋੜ ਦੇਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮੁਕਾਬਲੇ ਨੂੰ ਕੁਲ 37 ਮਿਲੀਅਨ ਲੋਕ ਦੇਖਣਗੇ। ਇਸ ਤੋਂ ਪਹਿਲਾਂ 1966 ਵਿਚ ਜਦੋਂ ਇੰਗਲੈਂਡ ਵਿਸ਼ਵ ਕੱਪ ਜਿੱਤਿਆ ਸੀ, ਉਦੋਂ ਇਸ ਮੈਚ ਨੂੰ 32.3 ਮਿਲੀਅਨ ਲੋਕਾਂ ਨੇ ਦੇਖਿਆ ਸੀ। ਇਸ ਲਿਸਟ ਵਿਚ 1970 ਐੱਫ. ਏ. ਫਾਈਨਲ (28.49 ਮਿਲੀਅਨ) ਤੇ 2012 ਸਮਰ ਓਲੰਪਿਕ ਕਲੋਜ਼ਿੰਗ ਸੈਰੇਮਨੀ (24.46 ਮਿਲੀਅਨ) ਕ੍ਰਮਵਾਰ ਤੀਜੇ ਤੇ ਚੌਥੇ ਸਥਾਨ 'ਤੇ ਕਾਬਜ਼ ਹੈ।
ਫੀਲਡ ਹਾਕੀ ਦੀ ਰਿਟਾਇਰਮੈਂਟ ਤੋਂ ਬਾਅਦ ਵੀ ਚਰਚਾ 'ਚ ਪੇਜੇ ਸੇਲੇਨਸਕੀ
NEXT STORY