ਰੂਸ— ਫੀਫਾ ਵਿਸ਼ਵ ਕੱਪ 'ਚ ਅਰਜਨਟੀਨਾ ਭਾਵੇ ਹੀ ਪਹਿਲੇ ਦੋ ਮੈਚਾਂ 'ਚ ਜਿੱਤ ਦਰਜ਼ ਨਹੀਂ ਕਰ ਸਕੀ, ਪਰ ਟੀਮ ਦੇ ਫੈਨਸ ਦੀ ਦੀਵਾਨਗੀ ਘੱਟ ਨਹੀਂ ਹੋਈ ਹੈ। ਅਰਜਨਟੀਨਾ ਦੇ ਮੈਚ 'ਚ ਕੁਝ ਇਸ ਅੰਦਾਜ 'ਚ ਨਜ਼ਰ ਆਈ ਇਹ ਖੂਬਸੂਰਤ ਫੁੱਲਬਾਲ ਫੈਂਸ।

ਅਰਜਨਟੀਨਾ ਲਈ ਤੀਜਾ ਮੈਚ ਕਰੋ ਜਾ ਮਰੋ ਵਾਲਾ ਸੀ। ਜਿਸ 'ਚ ਟੀਮ ਨੇ ਨਾਈਜੀਰੀਆ ਨੂੰ 2-1 ਨਾਲ ਹਰਾਇਆ ਸੀ । ਅਰਜਨਟੀਨਾ ਨੂੰ ਫੈਨਸ ਦੀ ਪੂਰੀ ਸਪੋਰਟ ਮਿਲੀ।

ਇੰਗਲੈਂਡ ਨੇ ਫੀਫਾ ਵਰਲਡ ਕੱਪ 'ਚ ਆਪਣੇ ਫੈਂਸ ਨੂੰ ਹੁਣ ਨਿਰਾਸ਼ ਨਹੀਂ ਕੀਤਾ ਹੈ। ਪਨਾਮਾ ਖਿਲਾਫ 6-1 ਦੀ ਜਿੱਤ ਦਾ ਮਜਾ ਲੱਗਦਾ ਇਨ੍ਹਾਂ ਦੋਵੇਂ ਫੈਨਸ ਨੇ ਚੱਕਿਆ।

ਫੀਫਾ ਵਰਲਡ ਕੱਪ 'ਚ ਫ੍ਰਾਂਸ ਦੀ ਇਸ ਫੈਨਸ ਨੇ ਵੀ ਮੈਚ ਦਾ ਕਾਫੀ ਮਜਾ ਚੁੱਕਿਆ ਹੈ। ਦੋਵੇਂ ਹੱਥਾਂ 'ਚ ਫਲੈਗ ਅਤੇ ਦੋਵੇਂ ਗੱਲ੍ਹ 'ਤੇ ਫਲੈਗ, ਇਸ ਮਹਿਲਾ ਫੈਨਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਹੇ ਹਨ।

ਪੋਲੈਂਡ ਦੀ ਇਸ ਫੈਨਸ ਨੇ ਵੀ ਆਪਣੀ ਟੀਮ ਦੇ ਮੈਚ ਦਾ ਕਾਫੀ ਮਜਾ ਚੁੱਕਿਆ।

ਫ੍ਰਾਂਸ ਦੀ ਇਸ ਫੈਨਸ ਦੀ ਖੂਬਸੂਰਤੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਜਰਮਨੀ ਦੇ ਵਿਸ਼ਵ ਕੱਪ 'ਚੋਂ ਬਾਹਰ ਹੋਣ 'ਤੇ ਇੰਟਰਨੈੱਟ 'ਤੇ ਉੱਡ ਰਿਹਾ ਟੀਮ ਦਾ ਮਜ਼ਾਕ
NEXT STORY