Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 24, 2025

    3:43:20 AM

  • air india cancels flights to us  europe and gulf countries

    ਮੱਧ ਪੂਰਬ 'ਚ ਵਧਦੇ ਤਣਾਅ ਕਾਰਨ Air India ਨੇ...

  • iran attack was very weak  now there is hope for peace

    'ਈਰਾਨ ਦਾ ਹਮਲਾ ਬਹੁਤ ਕਮਜ਼ੋਰ, ਹੁਣ ਸ਼ਾਂਤੀ ਦੀ...

  • drinking alcohol on weekends damages liver

    ਵੀਕਐਂਡ 'ਤੇ ਵੀ ਸ਼ਰਾਬ ਪੀਣ ਨਾਲ ਖਰਾਬ ਹੋ ਜਾਂਦੈ...

  • iran s action in qatar watch how the live video

    ਕਤਰ 'ਚ ਈਰਾਨ ਦਾ 'ਐਕਸ਼ਨ', ਲਾਈਵ ਵੀਡੀਓ 'ਚ ਦੇਖੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਚੌਥੇ ਦਿਨ ਦਾ ਖੇਡ ਖਤਮ, ਭਾਰਤ ਨੇ ਦਿੱਤਾ 371 ਦੌੜਾਂ ਦਾ ਟੀਚਾ, ਇੰਗਲੈਂਡ ਨੇ ਬਣਾਈਆਂ 21 ਦੌੜਾਂ

SPORTS News Punjabi(ਖੇਡ)

ਚੌਥੇ ਦਿਨ ਦਾ ਖੇਡ ਖਤਮ, ਭਾਰਤ ਨੇ ਦਿੱਤਾ 371 ਦੌੜਾਂ ਦਾ ਟੀਚਾ, ਇੰਗਲੈਂਡ ਨੇ ਬਣਾਈਆਂ 21 ਦੌੜਾਂ

  • Edited By Hardeep Kumar,
  • Updated: 24 Jun, 2025 12:32 AM
Sports
fourth day s play ends india set a target of 371 runs england scored 21 runs
  • Share
    • Facebook
    • Tumblr
    • Linkedin
    • Twitter
  • Comment

ਲੀਡਸ– ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (118) ਤੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ (137) ਦੇ ਸੈਂਕੜਿਆਂ ਨਾਲ ਭਾਰਤ ਨੇ ਸੋਮਵਾਰ ਨੂੰ ਇੱਥੇ 5 ਮੈਚਾਂ ਦੀ ਐਂਡਰਸਨ-ਤੇਂਦੁਲਕਰ ਟਰਾਫੀ ਦੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਇੰਗਲੈਂਡ ਨੂੰ ਜਿੱਤ ਲਈ 371 ਦੌੜਾਂ ਵੱਡਾ ਟੀਚਾ ਦਿੱਤਾ, ਜਿਸ ਨੇ ਸਟੰਪ ਤੱਕ ਬਿਨਾਂ ਵਿਕਟ ਗਵਾਏ 21 ਦੌੜਾਂ ਬਣਾ ਲਈਆਂ ਸਨ।
ਭਾਰਤ ਤੀਜੇ ਸੈਸ਼ਨ ਵਿਚ ਦੂਜੀ ਪਾਰੀ ਵਿਚ 364 ਦੌੜਾਂ ’ਤੇ ਸਿਮਟ ਗਿਆ ਤੇ ਪੰਤ ਨੇ ਆਪਣੀ ਪਾਰੀ ਦੌਰਾਨ 140 ਗੇਂਦਾਂ ਦਾ ਸਾਹਮਣਾ ਕਰਦੇ ਹੋਏ 15 ਚੌਕੇ ਤੇ 3 ਛੱਕੇ ਲਾਏ। ਉੱਥੇ ਹੀ, ਰਾਹੁਲ ਨੇ ਸਵੇਰੇ 47 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ 62ਵੇਂ ਓਵਰ ਵਿਚ 202 ਗੇਂਦਾਂ ਵਿਚ ਆਪਣਾ ਨੌਵਾਂ ਟੈਸਟ ਸੈਂਕੜਾ ਪੂਰਾ ਕੀਤਾ। ਰਾਹੁਲ ਨੇ 247 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣੀ ਪਾਰੀ ਵਿਚ 18 ਚੌਕੇ ਲਾਏ। ਦਿਨ ਦੀ ਖੇਡ ਖਤਮ ਹੋਣ ਤੱਕ ਬੇਨ ਡਕੇਟ 9 ਤੇ ਜੈਕ ਕਰਾਓਲੇ 12 ਦੌੜਾਂ ਬਣਾ ਕੇ ਖੇਡ ਰਹੇ ਸਨ। 5 ਟੈਸਟਾਂ ਦੀ ਲੜੀ ਵਿਚ ਬੜ੍ਹਤ ਹਾਸਲ ਕਰਨ ਲਈ ਇੰਗਲੈਂਡ ਨੂੰ ਆਖਰੀ ਦਿਨ 350 ਦੌੜਾਂ ਹੋਰ ਬਣਾਉਣੀਆਂ ਪੈਣਗੀਆਂ।

ਭਾਰਤ ਨੇ ਸਵੇਰ ਦੇ ਸੈਸ਼ਨ ਵਿਚ ਕਪਤਾਨ ਸ਼ੁਭਮਨ ਗਿੱਲ (8) ਦੇ ਰੂਪ ਵਿਚ ਇਕ ਵਿਕਟ ਗਵਾਈ। ਇਸ ਤੋਂ ਬਾਅਦ ਰਾਹੁਲ ਤੇ ਪੰਤ ਨੇ ਚੌਥੀ ਵਿਕਟ ਲਈ 195 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਪਹਿਲੇ ਸੈਸ਼ਨ ਵਿਚ ਪੰਤ ਨੇ ਹਾਲਾਂਕਿ ਆਪਣੀ ਤੇਜ਼ਤਰਾਰ ਖੇਡਣ ਦੀ ਆਦਤ ’ਤੇ ਲਗਾਮ ਲਗਾਈ ਪਰ ਲੰਚ ਤੋਂ ਬਾਅਦ ਤੇਵਰ ਬਦਲ ਕੇ ਮੈਚ ਵਿਚ ਆਪਣਾ ਦੂਜਾ ਸੈਂਕੜਾ ਪੂਰਾ ਕੀਤਾ। ਉਸ ਨੇ ਪਹਿਲੀ ਪਾਰੀ ਵਿਚ 134 ਦੌੜਾਂ ਬਣਾਈਆਂ ਸਨ। ਸੈਂਕੜਾ ਲਾਉਣ ਤੋਂ ਬਾਅਦ ਵੀ ਪੰਤ ਨੇ ਇਹ ਹੀ ਹਮਲਾਵਰ ਲੈਅ ਜਾਰੀ ਰੱਖੀ। ਉਸ ਨੇ ਜੋ ਰੂਟ ਦੇ ਤੀਜੇ ਓਵਰ ਵਿਚ 19 ਦੌੜਾਂ ਜੋੜੀਆਂ ਪਰ ਸ਼ੋਏਬ ਬਸ਼ੀਰ ਦੀ ਗੇਂਦ ’ਤੇ ਲਾਂਗ ਆਨ ’ਤੇ ਜੈਕ ਕਰਾਓਲੇ ਦੇ ਹੱਥੋਂ ਕੈਚ ਆਊਟ ਹੋ ਗਿਆ। ਭਾਰਤ ਨੇ ਦੂਜੇ ਸੈਸ਼ਨ ਵਿਚ ਇਕਲੌਤੀ ਵਿਕਟ ਪੰਤ ਦੇ ਰੂਪ ਵਿਚ ਗਵਾਈ।

ਭਾਰਤ ਦਾ ਦਿਨ ਦੇ ਜ਼ਿਆਦਾਤਰ ਸਮੇਂ ਵਿਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਪਰ ਤੀਜੇ ਸੈਸ਼ਨ ਵਿਚ ਰਾਹੁਲ ਦੇ ਆਊਟ ਹੋਣ ਤੋਂ ਬਾਅਦ ਟੀਮ ਨੇ 16 ਦੌੜਾਂ ਦੇ ਅੰਦਰ 5 ਵਿਕਟਾਂ ਗਵਾ ਦਿੱਤੀਆਂ। ਇਨ੍ਹਾਂ ਵਿਚੋਂ 3 ਵਿਕਟਾਂ ਤਾਂ ਜੋਸ਼ ਟੰਗ ਦੇ ਇਕ ਓਵਰ ਵਿਚ ਡਿੱਗੀਆਂ, ਜਿਨ੍ਹਾਂ ਵਿਚ ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ ਤੇ ਜਸਪ੍ਰੀਤ ਬੁਮਰਾਹ ਸਾਰੇ 91ਵੇਂ ਓਵਰ ਵਿਚ ਪਹਿਲੀਆਂ 4 ਗੇਂਦਾਂ ’ਤੇ ਆਊਟ ਹੋ ਗਏ। ਕਰੁਣ ਨਾਇਰ ਨੇ 20 ਦੌੜਾਂ ਤੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਅਜੇਤੂ 25 ਦੌੜਾਂ ਬਣਾਈਆਂ। ਭਾਰਤ ਨੇ ਬੱਦਲਾਂ ਤੇ ਹਵਾਵਾਂ ਵਿਚਾਲੇ 2 ਵਿਕਟਾਂ ’ਤੇ 90 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਪਰ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲੀ ਪਾਰੀ ਵਿਚ ਸੈਂਕੜਾ ਲਾਉਣ ਵਾਲਾ ਸੁਭਮਨ ਗਿੱਲ 2 ਦੌੜਾਂ ਜੋੜਨ ਤੋਂ ਬਾਅਦ ਆਊਟ ਹੋ ਗਿਆ।

18 ਮਹੀਨਿਆਂ ਵਿਚ ਪਹਿਲਾ ਟੈਸਟ ਸੈਂਕੜਾ ਲਾਇਆ ਲੋਕੇਸ਼ ਰਾਹੁਲ ਨੇ। ਉਸ ਨੇ ਦਸੰਬਰ 2023 ਵਿਚ ਸੈਂਚੂਰੀਅਨ ਵਿਚ ਦੱਖਣੀ ਅਫਰੀਕਾ ਵਿਰੁੱਧ ਪਿਛਲਾ ਸੈਂਕੜਾ ਲਾਇਆ ਸੀ। ਉਸ ਨੇ 9 ਟੈਸਟ ਸੈਂਕੜਿਆਂ ਵਿਚੋਂ 8 ਪਾਰੀ ਦਾ ਆਗਾਜ਼ ਕਰਦੇ ਹੋਏ ਲਾਏ ਹਨ।

  • Fourth day
  • play ends
  • India
  • target
  • 371 runs
  • England
  • scored
  • 21 runs

ਭਾਰਤ ਟੀਮ 364 ਦੌੜਾਂ 'ਤੇ ਆਲਆਊਟ, ਇੰਗਲੈਂਡ ਨੂੰ ਮਿਲਿਆ 371 ਦੌੜਾਂ ਦਾ ਟਾਰਗੇਟ

NEXT STORY

Stories You May Like

  • india team all out for 364 runs  england gets a target of 371 runs
    ਭਾਰਤ ਟੀਮ 364 ਦੌੜਾਂ 'ਤੇ ਆਲਆਊਟ, ਇੰਗਲੈਂਡ ਨੂੰ ਮਿਲਿਆ 371 ਦੌੜਾਂ ਦਾ ਟਾਰਗੇਟ
  • ind vs eng  1st test  day 2  second day  s play ends
    IND vs ENG: 1st Test, Day 2: ਦੂਜੇ ਦਿਨ ਦੀ ਖੇਡ ਖ਼ਤਮ, ਇੰਗਲੈਂਡ ਨੇ 3 ਵਿਕਟਾਂ ਗੁਆ ਕੇ ਬਣਾਈਆਂ 209 ਦੌੜਾਂ
  • england  s first innings collapsed at 465  india took a 6 run lead
    ਇੰਗਲੈਂਡ ਦੀ ਪਹਿਲੀ ਪਾਰੀ 465 ਦੌੜਾਂ 'ਤੇ ਢਹਿ ਗਈ, ਭਾਰਤ ਨੂੰ 6 ਦੌੜਾਂ ਦੀ ਲੀਡ ਮਿਲੀ
  • ind vs eng  veteran player injured
    IND vs ENG: ਧਾਕੜ ਨੇ ਵਾਰਮ ਅਪ ਮੈਚ 'ਚ ਬਣਾਈਆਂ 259 ਦੌੜਾਂ, ਹੁਣ ਲੱਗੀ ਸੱਟ, ਮੁਸ਼ਕਲ 'ਚ ਟੀਮ ਇੰਡੀਆ
  • wtc final 2025 aus vs sa day
    WTC : ਚੈਂਪੀਅਨ ਬਣਨ ਲਈ SA ਨੂੰ ਮਿਲਿਆ 282 ਦੌੜਾਂ ਦਾ ਟੀਚਾ
  • gill will have to score runs in england
    ਗਿੱਲ ਨੂੰ ਖਿਡਾਰੀਆਂ ਤੋਂ ਸਨਮਾਨ ਹਾਸਲ ਕਰਨ ਲਈ ਇੰਗਲੈਂਡ ’ਚ ਦੌੜਾਂ ਬਣਾਉਣੀਆਂ ਪੈਣਗੀਆਂ : ਕਾਰਤਿਕ
  • india  s ghost town   mini england   will be inhabited again
    ਫਿਰ ਆਬਾਦ ਹੋਵੇਗਾ ਭਾਰਤ ਦਾ ਭੂਤੀਆਂ ਸ਼ਹਿਰ 'ਮਿੰਨੀ ਇੰਗਲੈਂਡ', ਲੋਕਾਂ ਨੇ PM ਨੂੰ ਕੀਤੀ ਇਹ ਮੰਗ
  • june 21 holiday cancelled  all students will have to go to school
    21 ਜੂਨ ਦੀ ਛੁੱਟੀ ਰੱਦ, ਸਾਰੇ ਵਿਦਿਆਰਥੀਆਂ ਨੂੰ ਜਾਣਾ ਪਵੇਗਾ ਸਕੂਲ
  • punjabis be careful the kala kacha gang has arrived
    ਪੰਜਾਬੀਓ ਹੋ ਜਾਓ ਸਾਵਧਾਨ! ਆ ਗਿਆ ਕਾਲਾ ਕੱਛਾ ਗਿਰੋਹ, ਹੋ ਗਈ ਵੱਡੀ ਵਾਰਦਾਤ
  • simarjit bains big statement after defeat in ludhiana by election
    ਲੁਧਿਆਣਾ ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ ਸਿਮਰਜੀਤ ਬੈਂਸ ਦਾ ਵੱਡਾ ਬਿਆਨ
  • jalandhar s kulhad pizza couple in news again
    ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ
  • hazur jasdeep singh gill reached this satsang house in jalandhar
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...
  • raja warring responsible for ludhiana by election defeat
    ਲੁਧਿਆਣਾ ਜ਼ਿਮਨੀ ਚੋਣ ਹਾਰ ਦੀ ਰਾਜਾ ਵੜਿੰਗ ਲਈ ਜ਼ਿੰਮੇਵਾਰੀ, ਦਿੱਤਾ ਵੱਡਾ ਬਿਆਨ
  • ransom demanded from bakery owner in the name of gangsters
    ਗੈਂਗਸਟਰਾਂ ਦੇ ਨਾਂ 'ਤੇ ਬੇਕਰੀ ਮਾਲਕ ਤੋਂ ਮੰਗੀ ਫਿਰੌਤੀ, ਪੈਸੇ ਲੈਣ ਆਏ 2 ਨੌਜਵਾਨ...
  • punjab weather
    ਪੰਜਾਬ: ਥੋੜ੍ਹੀ ਦੇਰ 'ਚ ਅਚਾਨਕ ਬਦਲੇਗਾ ਮੌਸਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ...
  • the shocking incident in 5 seconds in jalandhar
    ਜਲੰਧਰ ਦੇ ਇਸ ਇਲਾਕੇ 'ਚ 5 ਸਕਿੰਟਾਂ 'ਚ ਵਾਪਰੀ ਹੈਰਾਨ ਕਰਦੀ ਘਟਨਾ, ਮੰਜ਼ਰ CCTV...
Trending
Ek Nazar
noorpurbedi market will be closed for 3 days on june 29 30 and july 1

ਗਰਮੀਆਂ ਦੀਆਂ ਛੁੱਟੀਆਂ! ਪੰਜਾਬ 'ਚ 29, 30 ਜੂਨ ਤੇ 1 ਜੁਲਾਈ ਲਈ ਹੋਇਆ ਵੱਡਾ ਐਲਾਨ

hazur jasdeep singh gill reached this satsang house in jalandhar

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...

jalandhar s kulhad pizza couple in news again

ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ

entry of vehicles on railway road closed

Punjab: ਲੋਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਇਸ ਰੋਡ ’ਤੇ ਵਾਹਨਾਂ ਦੀ ਐਂਟਰੀ...

mata vaishno devi landslide

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ 'ਚ ਹੋ ਗਈ Landslide, ਮਿੰਟਾਂ 'ਚ ਪੈ ਗਈਆਂ...

russian attacks on ukraine

ਯੂਕ੍ਰੇਨ 'ਤੇ ਰੂਸੀ ਹਮਲੇ ਜਾਰੀ ; 10 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

putin meets iranian foreign minister

ਪੁਤਿਨ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਜਤਾਇਆ ਸਮਰਥਨ

former mp of sheikh hasina  s party arrested

ਬੰਗਲਾਦੇਸ਼: ਸ਼ੇਖ ਹਸੀਨਾ ਦੀ ਪਾਰਟੀ ਦਾ ਸਾਬਕਾ ਸੰਸਦ ਮੈਂਬਰ ਗ੍ਰਿਫ਼ਤਾਰ

ready to help iran

ਈਰਾਨ ਨੂੰ ਦੇਵਾਂਗੇ ਹਰ ਤਰ੍ਹਾਂ ਦੀ ਮਦਦ

netanyahu statement

ਈਰਾਨ 'ਚ ਅਸੀਂ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੇ ਬਹੁਤ ਨੇੜੇ : ਨੇਤਨਯਾਹੂ

heatwave orange alert

ਗਰਮੀ ਕਾਰਨ ਛੁਟੇ ਲੋਕਾਂ ਦੇ ਪਸੀਨੇ, ਔਰੇਂਜ ਅਲਰਟ ਜਾਰੀ

president breaks 64 year old tradition

ਇਸ ਦੇਸ਼ ਦੇ ਰਾਸ਼ਟਰਪਤੀ ਨੇ ਤੋੜ 'ਤੀ 64 ਸਾਲ ਪੁਰਾਣੀ ਪਰੰਪਰਾ, ਕੀਤਾ ਇਹ ਕੰਮ

antonio guterres warning

ਅਮਰੀਕੀ ਹਮਲਿਆਂ ਦਾ ਬਦਲਾ ਲੈ ਸਕਦੈ ਈਰਾਨ!

punjabi girl sold for 4 lakhs in oman wandered on the streets for 2 months

ਓਮਾਨ 'ਚ 4 ਲੱਖ ’ਚ ਵੇਚੀ ਪੰਜਾਬੀ ਕੁੜੀ 2 ਮਹੀਨੇ ਸੜਕਾਂ ’ਤੇ ਰਹੀ ਭਟਕਦੀ, ਸੰਤ...

neetu shatran wala breaks phone in anger

ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ...

trump pakistan government

ਨੋਬਲ ਪੁਰਸਕਾਰ ਲਈ ਟਰੰਪ ਦੀ ਨਾਮਜ਼ਦਗੀ 'ਤੇ ਘਿਰੀ ਪਾਕਿਸਤਾਨੀ ਸਰਕਾਰ

us warns iran

ਅਮਰੀਕਾ ਨੇ ਈਰਾਨ ਨੂੰ ਫ਼ੌਜੀ ਕਾਰਵਾਈ ਸਬੰਧੀ ਦਿੱਤੀ ਚਿਤਾਵਨੀ

heavy rains with thunderstorms to occur in punjab

ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk study visa
      ਵੱਡੀ ਗਿਣਤੀ 'ਚ UK ਦੇ ਰਿਹੈ STUDY VISA, ਅੱਜ ਹੀ ਕਰੋ ਅਪਲਾਈ
    • heavy rain
      ਅਗਲੇ 48 ਘੰਟੇ ਬੇਹੱਦ ਅਹਿਮ! ਭਾਰੀ ਮੀਂਹ ਨਾਲ ਗੜੇਮਾਰੀ ਤੇ ਬਿਜਲੀ ਡਿੱਗਣ ਦੀ...
    • businessman
      ਖ਼ਤਮ ਹੋ ਗਿਆ ਪੂਰਾ ਪਰਿਵਾਰ! ਵਪਾਰੀ ਨੇ ਕੀਤਾ ਪਤਨੀ-ਬੇਟੇ ਦਾ ਕਤਲ ਤੇ ਫਿਰ...
    • family performed the shraddha
      ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾਉਣ ’ਤੇ ਜ਼ਿੰਦਾ ਧੀ ਦਾ ਕੀਤਾ ‘ਸ਼ਰਾਧ’
    • ind vs eng 3rd day  bumrah  s claw  kl rahul  s powerful innings
      IND vs ENG 3rd day : ਬੁਮਰਾਹ ਦਾ ਪੰਜਾ, ਕੇਐਲ ਰਾਹੁਲ ਦੀ ਜ਼ਬਰਦਸਤ ਪਾਰੀ
    • this cricketer is richer than kohli and dhoni relationship madhuri dixit
      ਕੋਹਲੀ ਤੇ ਧੋਨੀ ਤੋਂ ਵੀ ਅਮੀਰ ਹੈ ਇਹ ਕ੍ਰਿਕਟਰ, ਮਾਧੁਰੀ ਦੀਕਸ਼ਿਤ ਨਾਲ ਸੀ ਸੰਬੰਧ
    • diljit dosanjh to romance pakistani actress
      ਦਿਲਜੀਤ ਇਸ ਮਸ਼ਹੂਰ PAK ਅਦਾਕਾਰਾ ਨਾਲ ਕਰਨਗੇ ਰੋਮਾਂਸ, ਰਿਲੀਜ਼ ਹੋਇਆ ਫਿਲਮ ਦਾ...
    • air india  s big decision during iran israel war
      ਈਰਾਨ-ਇਜ਼ਰਾਈਲ ਜੰਗ ਦੌਰਾਨ Air India ਦਾ ਵੱਡਾ ਫ਼ੈਸਲਾ, ਪੱਛਮੀ ਏਸ਼ੀਆ ਤੋਂ ਨਹੀਂ...
    • amit shah big announcement against naxalism
      ਮਾਨਸੂਨ ਦੇ ਮੌਸਮ ’ਚ ਵੀ ਜਾਰੀ ਰਹੇਗੀ ਨਕਸਲ ਵਿਰੋਧੀ ਮੁਹਿੰਮ : ਸ਼ਾਹ
    • archer will play county match  may play second test against india
      ਕਾਊਂਟੀ ਮੈਚ ਖੇਡੇਗਾ ਆਰਚਰ, ਭਾਰਤ ਵਿਰੁੱਧ ਖੇਡ ਸਕਦੈ ਦੂਜਾ ਟੈਸਟ
    • indian and english players wear black armbands in honour of david lawrence
      ਭਾਰਤ ਤੇ ਇੰਗਲੈਂਡ ਦੇ ਖਿਡਾਰੀਆਂ ਨੇ ਡੇਵਿਡ ਲੌਰੈਂਸ ਦੇ ਸਨਮਾਨ ’ਚ ਬੰਨ੍ਹੀ ਕਾਲੀ...
    • ਖੇਡ ਦੀਆਂ ਖਬਰਾਂ
    • cricket in his blood he made the team champion by hitting 18 sixes
      ਜਿਸ ਦੇ ਖੂਨ 'ਚ ਹੈ ਕ੍ਰਿਕਟ, ਉਸ ਨੇ 18 ਛੱਕੇ ਜੜ ਟੀਮ ਨੂੰ ਬਣਾਇਆ ਚੈਂਪੀਅਨ
    • my goal this season is to win a gold medal   neeraj chopra
      ਇਸ ਸੀਜ਼ਨ ਵਿੱਚ ਮੇਰਾ ਟੀਚਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣਾ ਹੈ:...
    • let people say  i will continue to do my job  bumrah
      ਲੋਕਾਂ ਨੂੰ ਕਹਿਣ ਦਿਓ, ਮੈਂ ਆਪਣਾ ਕੰਮ ਕਰਦਾ ਰਹਾਂਗਾ: ਬੁਮਰਾਹ
    • pant has worked on his defense   coach devendra sharma
      ਆਸਟ੍ਰੇਲੀਆ ’ਚ ਅਸਫਲ ਰਹਿਣ ਤੋਂ ਬਾਅਦ ਪੰਤ ਨੇ ਆਪਣੇ ਡਿਫੈਂਸ ’ਤੇ ਕੰਮ ਕੀਤੈ : ਕੋਚ...
    • lalit upadhyay announces international retirement
      ਧਾਕੜ ਫਾਰਵਰਡ ਲਲਿਤ ਉਪਾਧਿਆਏ ਨੇ ਅੰਤਰਰਾਸ਼ਟਰੀ ਹਾਕੀ ਤੋਂ ਲਿਆ ਸੰਨਿਆਸ
    • pant is an expert in the game of numbers   shastri
      ਅੰਕੜਿਆਂ ਦੇ ਖੇਡ ’ਚ ਮਾਹਿਰ ਹੈ ਪੰਤ, ਉਸਦਾ ਆਪਣਾ ‘ਕੰਪਿਊਟਰ’ ਹੈ : ਸ਼ਾਸਤਰੀ
    • shah rukh khan adds 2 pakistani players to his team
      ਸ਼ਾਹਰੁਖ ਖਾਨ ਨੇ 2 ਪਾਕਿ ਖਿਡਾਰੀਆਂ ਨੂੰ ਆਪਣੀ ਟੀਮ 'ਚ ਕੀਤਾ ਸ਼ਾਮਲ, ਖੜ੍ਹਾ ਹੋ...
    • india wins 4 medals on first day of para powerlifting world cup
      ਪੈਰਾ ਪਾਵਰਲਿਫਟਿੰਗ ਵਿਸ਼ਵ ਕੱਪ ਦੇ ਪਹਿਲੇ ਦਿਨ ਭਾਰਤ ਨੇ ਜਿੱਤੇ 4 ਤਮਗੇ
    • indian junior men  s hockey team beats australia 3 1
      ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 3-1 ਨਾਲ ਹਰਾਇਆ
    • former captain sourav ganguly  s big revelation
      'ਲਕਸ਼ਮਣ ਨੇ ਮੇਰੇ ਨਾਲ 3 ਮਹੀਨੇ ਗੱਲ ਨਹੀਂ ਕੀਤੀ ਕਿਉਂਕਿ...' ਸਾਬਕਾ ਕਪਤਾਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +