ਸਪੋਰਟਸ ਡੈਸਕ : ਭਾਰਤੀ ਨੌਜਵਾਨਾਂ ਨਾਲ ਸਜ਼ੀ ਟੀਮ ਇੰਡੀਆ ਨੇ ਵਿਸ਼ਵ ਕੱਪ ਫਾਈਨਲ ਤੋਂ ਠੀਕ 4 ਦਿਨ ਬਾਅਦ ਆਸਟ੍ਰੇਲੀਆ ਵਿਰੁੱਧ ਸ਼ੁਰੂ ਹੋਈ 5 ਮੈਚਾਂ ਦੀ ਟੀ-20 ਸੀਰੀਜ਼ 4-1 ਨਾਲ ਜਿੱਤ ਲਈ। ਦੋਵੇਂ ਟੀਮਾਂ ਵਿਚ ਸ਼ਾਮਲ ਖਿਡਾਰੀਆਂ ਨੂੰ ਦੂਜੀ ਲਾਈਨ ਦੇ ਰੂਪ ਵਿਚ ਚੁਣਿਆ ਗਿਆ ਸੀ ਪਰ ਭਾਰਤੀ ਖਿਡਾਰੀਆਂ ਦੀ ਇਸ ਲਾਈਨ ਨੇ ਅਜਿਹੀ ਖੇਡ ਦਿਖਾਈ, ਜਿਸ ਨੇ ਆਗਾਮੀ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦੀ ਇਕ ਝਲਕ ਦਿਖਾ ਦਿੱਤੀ।
ਇਹ ਵੀ ਪੜ੍ਹੋ : ਅਰਸ਼ਦੀਪ ਦੇ ਸ਼ਾਨਦਾਰ ਆਖ਼ਰੀ ਓਵਰ ਦੀ ਬਦੌਲਤ ਜਿੱਤਿਆ ਭਾਰਤ, ਆਸਟ੍ਰੇਲੀਆ ਨੂੰ 6 ਦੌੜਾਂ ਨਾਲ ਹਰਾਇਆ
ਸਾਡੇ ਕੋਲ ਸਲਾਮੀ ਬੱਲੇਬਾਜ਼, ਸਪਿਨਰਾਂ ਦੀ ਜੋੜੀ, ਡੈੱਥ ਓਵਰ ਮਾਹਿਰ ਤੇ ਫਿਨਿਸ਼ਰ ਆਦਿ ਦੇ ਰੂਪ ਵਿਚ ਖਿਡਾਰੀ ਚੁਣੇ ਗਏ ਹਨ। ਹੁਣ ਟੀਮ ਇੰਡੀਆ ਨੇ ਆਗਾਮੀ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਸਿਰਫ 6 ਟੀ-20 ਮੁਕਾਬਲੇ ਖੇਡਣੇ ਹਨ, ਅਜਿਹੇ ਵਿਚ ਆਸਟ੍ਰੇਲੀਆ ਵਿਰੁੱਧ ਇਹ ਸੀਰੀਜ਼ ਮੈਨੇਜਮੈਂਟ ਲਈ ਬਹੁਤ ਮਹੱਤਵ ਰੱਖਦੀ ਹੈ। ਆਓ ਜਾਣਦੇ ਹਾਂ ਕਿ ਟੀਮ ਮੈਨੇਜਮੈਂਟ ਨੇ ਇਸ ਸੀਰੀਜ਼ ਤੋਂ ਕੀ-ਕੀ ਹਾਸਲ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦੱਖਣੀ ਕੋਰੀਆ ਵਿਰੁੱਧ ਜਿੱਤ ਦੇ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ ਭਾਰਤ
NEXT STORY