ਜੋਹਾਨਿਸਬਰਗ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਵੀਰਵਾਰ ਨੂੰ ਇੱਥੇ ਨੇਡਬੈਂਕ ਗੋਲਫ ਚੈਲੰਜ਼ ਮੁਕਾਬਲੇ ਦੇ ਪਹਿਲੇ ਦੌਰ 'ਚ ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਦੋ ਅੰਡਰ 70 ਦਾ ਕਾਰਡ ਖੇਡ ਸਕੇ। ਸ਼ੁਭੰਕਰ ਪਿਛਲੇ ਹਫਤੇ ਤੁਰਕੀ ਏਅਰਲਾਇੰਸ ਓਪਨ 'ਚ ਸਾਂਝੇ ਤੌਰ 'ਤੇ ਸੱਤਵੇਂ ਸਥਾਨ 'ਤੇ ਰਹੇ ਸਨ। ਉਹ 10ਵੇਂ ਹੋਲ ਨਾਲ ਸ਼ੁਰੂਆਤ 'ਚ ਚਾਰ ਅੰਡਰ 'ਤੇ ਸੀ ਪਰ ਪਹਿਲੇ ਨੌ ਹੋਲ 'ਚ ਤਿੰਨ ਬੋਗੀ ਤੇ ਕੇਵਲ ਇਕ ਬਰਡੀ ਬਣਾਉਣ ਦੇ ਕਾਰਨ 70 ਦਾ ਕਾਰਡ ਹੀ ਖੇਡ ਸਕੇ। ਇਸ ਨਾਲ ਉਹ ਸਾਂਝੇ ਤੌਰ 'ਤੇ 17ਵੇਂ ਸਥਾਨ 'ਤੇ ਚੱਲ ਰਹੇ ਹਨ।
ਗਾਇਕਾ ਬਣੀ 6 ਵਾਰ ਦੀ ਵਰਲਡ ਮੁੱਕੇਬਾਜ਼ ਚੈਂਪੀਅਨ, ਲਤਾ ਮੰਗੇਸ਼ਕਰ ਦਾ ਗਾਇਆ ਇਹ ਮਸ਼ਹੂਰ ਗਾਣਾ
NEXT STORY