ਨਵੀਂ ਦਿੱਲੀ- ਪਾਕਿਸਤਾਨ ਦੀ ਟੀਮ ਨੇ ਤੀਜੇ ਟੀ-20 ਮੈਚ ’ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਸੀ। ਤੀਜੇ ਟੀ-20 ਮੈਚ ’ਚ ਨਿਊਜ਼ੀਲੈਂਡ ਦੀ ਟੀਮ 20 ਓਵਰਾਂ ’ਚ 174 ਦੌੜਾਂ ਬਣਾਈਆਂ, ਜਿਸ ਨੂੰ ਪਾਕਿਸਤਾਨ ਦੀ ਟੀਮ ਦੇ ਓਪਨਰ ਮੁਹੰਮਦ ਰਿਜਵਾਨ ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਮੁਹੰਮਦ ਹਫੀਜ਼ ਦੀ ਸ਼ਾਨਦਾਰ ਪਾਰੀ ਦੀ ਬਦੌਲਤ 4 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਮੈਚ ’ਚ ਹਫੀਜ਼ ਨੇ ਟੀ-20 ’ਚ ਰਿਕਾਰਡ ਵੀ ਆਪਣੇ ਨਾਂ ਕੀਤੇ। ਦੇਖੋ ਹਫੀਜ਼ ਦੇ ਰਿਕਾਰਡ-
ਪਾਕਿਸਤਾਨ ਦੇ ਲਈ ਸਭ ਤੋਂ ਜ਼ਿਆਦਾ ਟੀ20 ਦੌੜਾਂ ਬਣਾਉਣ ਵਾਲੇ ਖਿਡਾਰੀ
ਸ਼ੋਏਬ ਮਲਿਕ 2323 (115 ਮੈਚ)
ਮੁਹੰਮਦ ਹਫੀਜ਼ (99 ਮੈਚ)
ਸਾਲ 2020 ’ਚ ਟੀ-20 ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ
ਹਫੀਜ਼- 406
ਰਾਹੁਲ- 404
ਮਲਾਨ- 397
ਸੀਫਰਟ- 352
ਬੇਅਰਸਟੋ- 329
ਇਕ ਸਾਲ ’ਚ ਸਭ ਤੋਂ ਜ਼ਿਆਦਾ ਟੀ20 ਔਸਤ
ਕੋਹਲੀ- 107 (2016)
ਕੋਹਲੀ- 96 (2014)
ਰਫੀਜ਼- 83 (2020)
ਕੋਹਲੀ- 78 (2019)
ਸਾਲ 2020 ’ਚ ਸਭ ਤੋਂ ਜ਼ਿਆਦਾ ਟੀ20 ’ਚ ਚੌਕੇ ਲਗਾਉਣ ਵਾਲੇ ਬੱਲੇਬਾਜ਼
ਹਫੀਜ਼- 56
ਮਲਾਨ- 56
ਸੀਫਰਟ- 47
ਰਾਹੁਲ- 46
ਬੇਅਰਸਟੋ- 46
ਸਾਲ 2020 ’ਚ ਸਭ ਤੋਂ ਜ਼ਿਆਦਾ ਟੀ20 ’ਚ ਛੱਕੇ ਲਗਾਉਣ ਵਾਲੇ ਬੱਲੇਬਾਜ਼
ਡੀ ਕੌਕ- 21
ਹਫੀਜ਼-20
ਮੋਰਗਨ-17
ਪੋਲਾਰਡ-17
ਇਕ ਸਾਲ ’ਚ ਸਭ ਤੋਂ ਜ਼ਿਆਦਾ ਵਾਰ 300+ ਟੀ20 ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਕੋਹਲੀ- 4
ਹਫੀਜ਼-3
ਬਾਬਰ- 3
ਗੁਪਟਿਲ-3
ਰਾਹੁਲ-3
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਇਸ਼ਾਂਤ ਸ਼ਰਮਾ ਨੇ ਕੀਤੀ ਰਹਾਣੇ ਦੀ ਸ਼ਲਾਘਾ, ਕਹੀ ਇਹ ਗੱਲ
NEXT STORY