ਨਵੀਂ ਦਿੱਲੀ— ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਦੀ ਮੰਗੇਤਰ ਨਤਾਸ਼ਾ ਸਟੈਨਕੋਵਿਚ ਇਕ ਵਾਰ ਫਿਰ ਤੋਂ ਚਰਚਾ 'ਚ ਆ ਗਈ ਹੈ। ਇਕ ਜਨਵਰੀ ਨੂੰ ਹਾਰਦਿਕ ਦੇ ਨਾਲ ਰੋਮਾਂਟਿਕ ਡੇਟ 'ਤੇ ਮੰਗਣੀ ਕਰਨ ਵਾਲੀ ਨਤਾਸ਼ਾ ਨੇ ਇਕ ਵਾਰ ਫਿਰ ਤੋਂ ਫੈਂਸ ਨੂੰ ਆਪਣੇ ਬਿਕਨੀ ਅਵਤਾਰ ਨਾਲ ਰੂਬ-ਰੂ ਕਰਵਾਇਆ ਹੈ। ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬਲੈਕ ਤੇ ਵਾਈਟ ਸਟ੍ਰਿਪ ਵਾਲੀ ਬਿਕਨੀ 'ਚ ਦਿਖ ਰਹੀ ਹੈ।
ਕਮਾਲ ਦੀ ਗੱਲ ਇਹ ਹੈ ਕਿ ਹਾਰਦਿਕ ਤੇ ਨਤਾਸ਼ਾ ਦੇ ਫੈਂਸ ਨੇ ਉਸ ਤਸਵੀਰ 'ਤੇ ਵੀ ਖੂਬ ਕੁਮੈਂਟ ਕੀਤੇ। ਕਈ ਯੂਜ਼ਰਸ ਨੇ ਤਾਂ ਉਸਦੇ ਲਈ ਭਾਬੀ ਜੀ ਦਾ ਕੁਮੈਂਟ ਸ਼ੇਅਰ ਕੀਤਾ ਤਾਂ ਇਕ ਯੂਜ਼ਰਸ ਨੇ ਕਿਹਾ ਕਿ ਭਾਬੀ ਨੂੰ ਭਰਾ ਨੇ ਬਿਕਨੀ ਗਿਫਟ ਕੀਤੀ ਹੈ।
ਜ਼ਿਕਰਯੋਗ ਹੈ ਕਿ ਨਤਾਸ਼ਾ ਦੀ ਉਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਸ਼੍ਰੀਲੰਕਾਈ ਕਪਤਾਨ ਲਸਿਥ ਮਲਿੰਗਾ ਨੇ ਦੱਸਿਆ ਹਾਰ ਦਾ ਮੁੱਖ ਕਾਰਨ
NEXT STORY