ਸਪੋਰਟਸ ਡੈਸਕ— ਵਰਲਡ ਕੱਪ 2019 ਦਾ 37ਵਾਂ ਮੈਚ ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਲੰਡਨ ਵਿਖੇ ਲਾਰਡਸ ਦੇ ਮੈਦਾਨ 'ਤੇ ਹੋ ਰਿਹਾ ਹੈ। ਜਿੱਥੇ ਆਸਟਰੇਲੀਆ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ।
ਨਿਊਜ਼ੀਲੈਂਡ
ਪਲੇਇੰਗ ਇਲੈਵਨ : ਮਾਰਟਿਨ ਗੁਪਟਿਲ, ਹੈਨਰੀ ਨਿਕੋਲਸ, ਕੇਨ ਵਿਲੀਅਮਸਨ (ਕਪਤਾਨ), ਰੌਸ ਟੇਲਰ, ਟਾਮ ਲੇਥਮ , ਜੇਮਸ ਨੀਸ਼ਮ, ਕੋਲਿਨ ਡੇ ਗ੍ਰੈਂਡਹਾਮ, ਮਿਚੇਲ ਸੈਨਟਨਰ, ਈਸ਼ ਸੋਢੀ, ਲੌਕੀ ਫਰਗੁਸਨ, ਟਰੈਂਟ ਬੋਲਟ
ਆਸਟ੍ਰੇਲੀਆ
ਪਲੇਇੰਗ ਇਲੈਵਨ : ਏਰੋਨ ਫਿੰਚ (ਕਪਤਾਨ), ਡੇਵਿਡ ਵਾਰਨਰ, ਉਸਮਾਨ ਖਵਾਜਾ, ਸਟੀਵਨ ਸਮਿੱਥ, ਗਲੇਨ ਮੈਕਸਵੈਲ, ਮਾਰਕਸ ਸਟੋਇਨੀਜ਼, ਐਲੇਕਸ ਕੈਰੀ,ਪੈਟ ਕਮਿੰਸ, ਮਿਸ਼ੇਲ ਸਟਾਰਕ,ਨੇਥਨ ਲਾਇਨ, ਜੇਸਨ ਬੇਹਰੇਂਡੋਰਫ
BCCI ਨੇ ਸ਼ੇਅਰ ਕੀਤੀ ਟੀਮ ਇੰਡੀਆ ਦੀ ਨਵੀਂ ਜਰਸੀ, ਲੋਕਾਂ ਨੇ ਟਵਿੱਟਰ 'ਤੇ ਉਡਾਇਆ ਮਜ਼ਾਕ
NEXT STORY