Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 12, 2026

    1:07:34 PM

  • direct flights

    ਹੁਣ ਚੱਲਣਗੀਆਂ 'ਡਾਇਰੈਕਟ ਫਲਾਈਟਾਂ' ! ਜਿਨਪਿੰਗ...

  • horrific accident on the jalandhar amritsar national highway

    ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ! ਇਕੋ ਪਰਿਵਾਰ...

  • congress leader harish rawat resigns party posts

    ਕਾਂਗਰਸ ਆਗੂ ਹਰੀਸ਼ ਰਾਵਤ ਨੇ ਪਾਰਟੀ ਦੇ ਸਾਰੇ...

  • firing at asi in amritsar

    ਅੰਮ੍ਰਿਤਸਰ 'ਚ ਵੱਡੀ ਵਾਰਦਾਤ, ASI ਦੇ ਸਿਰ 'ਚ ਮਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਭਾਰਤ ਆਸਟਰੇਲੀਆ ਵਿਚਾਲੇ ਰਾਜਕੋਟ ਵਨ ਡੇ ਮੈਚ 'ਚ ਲੱਗ ਸਕਦੀ ਹੈ ਰਿਕਾਰਡਜ਼ ਦੀ ਝੜੀ

SPORTS News Punjabi(ਖੇਡ)

ਭਾਰਤ ਆਸਟਰੇਲੀਆ ਵਿਚਾਲੇ ਰਾਜਕੋਟ ਵਨ ਡੇ ਮੈਚ 'ਚ ਲੱਗ ਸਕਦੀ ਹੈ ਰਿਕਾਰਡਜ਼ ਦੀ ਝੜੀ

  • Updated: 17 Jan, 2020 12:13 PM
Jalandhar
india vs australia these big records can be broken in second odi
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ— ਭਾਰਤ ਅਤੇ ਆਸਟਰੇਲੀਆ ਵਿਚਾਲੇ ਵਨ ਡੇ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ (17 ਜਨਵਰੀ) ਰਾਜਕੋਟ 'ਚ ਨੂੰ ਖੇਡਿਆ ਜਾਵੇਗਾ। ਮੁੰਬਈ 'ਚ ਹੋਏ ਪਹਿਲੇ ਮੈਚ ਨੂੰ 10 ਵਿਕਟਾਂ ਨਾਲ ਆਪਣੇ ਨਾਂ ਕਰਕੇ ਆਸਟਰੇਲੀਆ ਨੇ ਸੀਰੀਜ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਪਹਿਲੇ ਮੈਚ 'ਚ ਡੇਵਿਡ ਵਾਰਨਰ ਅਤੇ ਐਰੋਨ ਫਿੰਚ ਨੇ ਰਿਕਾਰਡ ਦੀ ਝੜੀ ਲੱਗਾ ਦਿੱਤੀ। ਹੁਣ ਰਾਜਕੋਟ 'ਚ ਹੋਣ ਵਾਲੇ ਇਸ ਦੂੱਜੇ ਮੁਕਾਬਲੇ 'ਚ ਵੀ ਕਈ ਖਿਡਾਰੀਆਂ ਦੇ ਕੋਲ ਰਿਕਾਰਡ ਬਣਾਉਣ ਦਾ ਵੱਡਾ ਮੌਕਾ ਹੋਵੇਗਾ। ਇਕ ਨਜ਼ਰ ਉਨ੍ਹਾਂ ਰਿਕਾਰਡਜ਼ 'ਤੇ ਜੋ ਇਸ ਮੈਚ 'ਚ ਬਣ ਸਕਦੇ ਹਨ। 

ਰਾਜਕੋਟ ਵਨਡੇ ਮੈਚ 'ਚ ਬਣ ਸਕਦੇ ਹਨ ਇਹ ਵੱਡੇ ਰਿਕਾਰਡਜ਼
- ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਤੇ ਭਾਰਤ ਨੇ ਦੋ ਵਨ ਡੇ ਮੈਚ ਖੇਡੇ ਹਨ ਅਤੇ ਟੀਮ ਨੂੰ ਦੋਵਾਂ ਮੈਚਾਂ 'ਚ ਹੀ ਹਾਰ ਮਿਲੀ ਹੈ। ਜੇਕਰ ਇਸ ਮੈਚ ਨੂੰ ਭਾਰਤ ਜਿੱਤਦਾ ਹੈ ਤਾਂ ਵਨ ਡੇ ਮੁਕਾਬਲਿਆਂ 'ਚ ਇੱਥੇ ਪਹਿਲੀ ਜਿੱਤ ਹੋਵੇਗੀ।
- ਜੇਕਰ ਭਾਰਤ ਰਾਜਕੋਟ 'ਚ ਇਸ ਮੈਚ 'ਚ ਹਾਰ ਜਾਂਦਾ ਹੈ ਤਾਂ ਆਸਟਰੇਲੀਆ ਖਿਲਾਫ ਘਰ 'ਚ ਲਗਾਤਾਰ 5ਵੀਂ ਹਾਰ ਹੋਵੇਗੀ ਉਥੇ ਹੀ ਟੀਮ ਘਰ 'ਚ ਕੰਗਾਰੂਆਂ ਖਿਲਾਫ ਲਗਾਤਾਰ ਦੂਜੀ ਵਨ ਡੇ ਸੀਰੀਜ਼ ਹਾਰੇਗੀ।PunjabKesari - ਵਿਰਾਟ ਕੋਹਲੀ (11,625) ਮੈਚ 'ਚ 115 ਦੌੜਾਂ ਬਣਾਉਣ ਦੇ ਨਾਲ ਹੀ ਵਨਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਛੇਵੇਂ ਸਥਾਨ 'ਤੇ ਆ ਜਾਵੇਗਾ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ (11,739) ਨੂੰ ਪਿੱਛੇ ਛੱਡ ਦੇਵੇਗਾ।
- ਰੋਹਿਤ ਸ਼ਰਮਾ (8954) ਮੈਚ 'ਚ ਸਿਰਫ 46 ਦੌੜਾਂ ਬਣਾਉਣ ਦੇ ਨਾਲ ਹੀ ਵਨ-ਡੇ ਕ੍ਰਿਕਟ 'ਚ ਆਪਣੀਆਂ 9,000 ਦੌੜਾਂ ਪੂਰੀਆਂ ਕਰ ਲਵੇਗਾ। ਵਨ ਡੇ 'ਚ 9 ਹਜ਼ਾਰ ਦੌੜਾਂ ਬਣਾਉਣ ਵਾਲਾ ਰੋਹਿਤ ਭਾਰਤ ਦੇ 7ਵੇਂ ਅਤੇ ਵਰਲਡ ਦੇ 20ਵੇਂ ਖਿਡਾਰੀ ਹੋਣਗੇ।PunjabKesari
- ਕੁਲਦੀਪ ਯਾਦਵ ਦੇ ਨਾਂ ਹੁਣ ਤਕ ਵਨ ਡੇ 'ਚ 99 ਵਿਕਟਾਂ ਹਨ। ਰਾਜਕੋਟ ਦੇ ਇਸ ਮੁਕਾਬਲੇ 'ਚ ਜੇਕਰ ਉਹ ਵਿਕਟ ਹਾਸਲ ਕਰ ਲੈਂਦਾ ਹੈ ਤਾਂ ਉਹ ਵਨ ਡੇ 'ਚ 100 ਵਿਕਟਾਂ ਲੈਣ ਵਾਲਾ ਭਾਰਤ ਦਾ 22ਵਾਂ ਖਿਡਾਰੀ ਬਣ ਜਾਵੇਗਾ।
- ਪੈਟ ਕਮਿੰਸ ਦੇ ਨਾਂ 59 ਵਨ ਡੇ 'ਚ 98 ਵਿਕਟ ਹਨ। 2 ਵਿਕਟਾਂ ਲੈਂਦੇ ਹੀ ਉਹ 100 ਵਿਕਟਾਂ ਲੈਣ ਵਾਲਾ ਆਸਟਰੇਲੀਆ ਦਾ 17ਵਾਂ ਗੇਂਦਬਾਜ਼ ਬਣ ਜਾਵੇਗਾ।
- ਕਮਿੰਸ ਦੂਜੇ ਵਨ ਡੇ 'ਚ 2 ਵਿਕਟਾਂ ਲੈਂਦੇ ਹਨ, ਤਾਂ ਉਹ ਵਨ ਡੇ ਕ੍ਰਿਕਟ 'ਚ ਆਸਟਰੇਲੀਆ ਲਈ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਲਾ ਡੈਨਿਸ ਲਿਲੀ ਦੇ ਨਾਲ ਸਾਂਝੇ ਤੌਰ 'ਤੇ ਤੀਜਾ ਗੇਂਦਬਾਜ਼ ਬਣ ਜਾਵੇਗਾ।PunjabKesari- ਕੇ. ਐੱਲ. ਰਾਹੁਲ (936) ਰਾਜਕੋਟ ਦੇ ਇਸ ਮੁਕਾਬਲੇ 'ਚ 64 ਦੌੜਾਂ ਬਣਾਉਣ 'ਚ ਸਫਲ ਰਿਹਾ ਤਾਂ ਉਹ ਵਨ ਡੇ ਕ੍ਰਿਕਟ 'ਚ ਇਕ ਹਜ਼ਾਰ ਦੌੜਾਂ ਪੂਰੀਆਂ ਕਰ ਲਵੇਗਾ। 
- ਸ਼੍ਰੇਅਸ ਅਈਅਰ ਨੇ ਲਿਸਟ-ਏ ਕ੍ਰਿਕਟ 'ਚ ਹੁਣ ਤਕ ਕੁਲ (99) ਛੱਕੇ ਲਾਏ ਹਨ, ਜੇਕਰ ਇਸ ਮੈਚ 'ਚ ਉਹ ਇਕ ਛੱਕਾ ਲਗਾਉਣ 'ਚ ਸਫਲ ਹੋ ਜਾਂਦਾ ਹੈ ਤਾਂ ਲਿਸਟ-ਏ ਕ੍ਰਿਕਟ 'ਚ ਆਪਣੇ ਛੱਕਿਆਂ ਦਾ ਸੈਂਕੜਾ ਪੂਰਾ ਕਰ ਲਵੇਗਾ। 
- ਡੇਵਿਡ ਵਾਰਨਰ ਰਾਜਕੋਟ 'ਚ ਹੋਣ ਵਾਲੇ ਇਸ ਮੈਚ 'ਚ ਵੀ ਸੈਂਕੜਾ ਬਣਾਉਂਦਾ ਹੈ ਤਾਂ ਉਹ ਮਾਰਕ ਵਾਂ (18 ਸੈਂਕੜੇ) ਨੂੰ ਪਿੱਛੇ ਛੱਡ 19 ਸੈਂਕੜਿਆਂ ਦੇ ਨਾਲ ਆਸਟਰੇਲੀਆ ਲਈ ਸਭ ਤੋਂ ਵੱਧ ਸੈਂਕੜੇ ਬਣਾਉਣ ਮਾਮਲੇ 'ਚ ਦੂਜੇ ਨੰਬਰ 'ਤੇ ਆ ਜਾਣਗੇ।PunjabKesari

  • India
  • Australia
  • Rajkot One Day
  • Records
  • Virat Kohli
  • Rohit Sharma
  • Pat Cummins
  • ਭਾਰਤ
  • ਆਸਟਰੇਲੀਆ
  • ਰਾਜਕੋਟ ਵਨ ਡੇ
  • ਰਿਕਾਰਡਜ਼ ਦੀ ਝੜੀ
  • ਵਿਰਾਟ ਕੋਹਲੀ
  • ਰੋਹਿਤ ਸ਼ਰਮਾ
  • ਪੈਟ ਕਮਿੰਸ

ਪਹਿਲਵਾਨ ਅੰਸ਼ੂ ਰੈਂਕਿੰਗ ਸੀਰੀਜ਼ ਪ੍ਰਤੀਯੋਗਿਤਾ ਦੇ ਫਾਈਨਲ 'ਚ

NEXT STORY

Stories You May Like

  • this strong player is in the india a team for the odi series against australia a
    ਆਸਟ੍ਰੇਲੀਆ-ਏ ਵਿਰੁੱਧ ਵਨ ਡੇ ਲੜੀ ਲਈ ਇਹ ਧਾਕੜ ਖਿਡਾਰੀ ਭਾਰਤ-ਏ ਟੀਮ ’ਚ
  • marsh and head return to the odi team
    ਮਾਰਸ਼ ਤੇ ਹੈੱਡ ਦੀ ਵਨ-ਡੇ ਟੀਮ ’ਚ ਵਾਪਸੀ ਇਹ ਧਾਕੜ ਖਿਡਾਰੀ ਟੀਮ 'ਚੋਂ ਹੋਇਆ ਬਾਹਰ
  • those using upi and qr code should do this work by september 15
    UPI ਤੇ QR ਕੋਡ ਇਸਤੇਮਾਲ ਕਰਨ ਵਾਲੇ 15 ਸਤੰਬਰ ਤੱਕ ਕਰ ਲੈਣ ਇਹ ਕੰਮ, ਵਧ ਸਕਦੀ ਹੈ ਚਿੰਤਾ
  • women s asia cup india pakistan match today
    ਮਹਿਲਾ ਏਸ਼ੀਆ ਕੱਪ : ਭਾਰਤ-ਪਾਕਿ ਵਿਚਾਲੇ ਮਹਾਮੁਕਾਬਲਾ ਅੱਜ, ਜਾਣੋ ਕਿਸ ਦਾ ਪਲੜਾ ਹੈ ਭਾਰੀ
  • new mid day meal rules create trouble in punjab payments stalled for 3 months
    ਪੰਜਾਬ 'ਚ ਮਿਡ-ਡੇ ਮੀਲ ਦੇ ਨਵੇਂ ਨਿਯਮ ਬਣੇ ਮੁਸੀਬਤ, 3 ਮਹੀਨਿਆਂ ਤੋਂ ਰੁਕੀਆਂ ਅਦਾਇਗੀਆਂ
  • tilak verma with suryavanshi during the match
    ਮੈਚ ਦੌਰਾਨ ਸੂਰਿਆਵੰਸ਼ੀ ਨਾਲ ਭਿੜੇ ਤਿਲਕ ਵਰਮਾ, ਅੰਪਾਇਰ ਨੇ ਵਿਚਾਲੇ ਆ ਕੇ ਸ਼ਾਂਤ ਕਰਾਇਆ ਮਾਮਲਾ
  • of blood donation can save someone  s entire life
    ਖੂਨਦਾਨ ਦੀ ਇਕ ਬੂੰਦ ਕਿਸੇ ਦੀ ਪੂਰੀ ਜ਼ਿੰਦਗੀ ਬਚਾ ਸਕਦੀ ਹੈ: ਅਭਿਨਵ ਚੋਪੜਾ
  • two parties clashed on the occasion of janmashtami
    ਜਲੰਧਰ 'ਚ ਜਨਮ ਅਸ਼ਟਮੀ ਮੌਕੇ ਦੋ ਧਿਰਾਂ ਵਿਚਾਲੇ ਹੋਈ ਝੜਪ, 2 ਨੌਜਵਾਨ ਗ੍ਰਿਫ਼ਤਾਰ
  • horrific accident on the jalandhar amritsar national highway
    ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ! ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ
  • major encounter by punjab police in jalandhar
    ਜਲੰਧਰ 'ਚ ਵੱਡਾ ਐਨਕਾਊਂਟਰ! ਪੁਲਸ ਦੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂ
  • man dead on road accident
    ਟਿੱਪਰ ਤੇ ਐਕਟਿਵਾ ਸਵਾਰ ਦੀ ਟੱਕਰ ’ਚ ਐਕਟਿਵਾ ਸਵਾਰ ਦੀ ਮੌਤ
  • rules changed to benefit favoured contractors
    ‘ਵਨ ਸਿਟੀ ਵਨ ਕੰਟਰੈਕਟਰ’ ਨੀਤੀ ਦੇ ਬਾਵਜੂਦ ਚਹੇਤੇ ਠੇਕੇਦਾਰਾਂ ਨੂੰ ਫ਼ਾਇਦਾ...
  • new in dr meenakshi sood death case major revelation post mortem report
    ਜਲੰਧਰ: ਡਾ. ਮੀਨਾਕਸ਼ੀ ਸੂਦ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਪੋਸਟਮਾਰਟਮ...
  • important news regarding punjab  s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਵਿਭਾਗ ਦੀ ਵੱਡੀ ਭਵਿੱਖਬਾਣੀ ਜਾਰੀ
  • pedrino restaurant
    ਪੇਡ੍ਰਿਨੋ ਰੈਸਟੋਰੈਂਟ ’ਚ CIA ਸਟਾਫ਼ ਦੇ ਮੁਲਾਜ਼ਮ ਬਣ ਕੇ ਮਾਲਕ ਨੂੰ ਪਿਸਤੌਲ...
  • fire breaks out at pizza restaurant in kartarpur
    ਕਰਤਾਰਪੁਰ ਵਿਖੇ ਪਿੱਜ਼ਾ ਰੈਸਟੋਰੈਂਟ 'ਚ ਲੱਗੀ ਅੱਗ
Trending
Ek Nazar
punjabi singer jass manak trolled after showering currency notes on his fiancée

'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ...

woman married eight months ago ends her life

ਅੱਠ ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਜੀਵਨਲੀਲਾ ਕੀਤੀ ਸਮਾਪਤ, ਪੇਕੇ ਪਰਿਵਾਰ ਨੇ...

world famous singer became a mother at the age of 40 without being married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੀ ਦੁਨੀਆ ਦੀ ਮਸ਼ਹੂਰ ਗਾਇਕਾ

houthi rebels seized island

ਹੂਤੀ ਬਾਗੀਆਂ ਨੇ ਯਮਨ ਦੇ ਬਾਬ ਅਲ-ਮੰਡੇਬ 'ਚ ਇੱਕ ਟਾਪੂ 'ਤੇ ਕੀਤਾ ਕਬਜ਼ਾ

online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

indian american couple donates

ਹਿਊਸਟਨ ਕੇ ਇੰਜੀਨੀਅਰਿੰਗ ਕਾਲਜ ਨੂੰ ਭਾਰਤੀ-ਅਮਰੀਕੀ ਜੋੜੇ ਨੇ ਦਾਨ ਕੀਤੇ 40 ਲੱਖ...

ramesh  a special needs child from pingalwara

ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਲਹਿਰਾਇਆ ਤਿਰੰਗਾ, ਜਿੱਤੇ 2...

amitabh bachchan

84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ

christian woman in pakistan

ਪਾਕਿਸਤਾਨ : ਮੁਸਲਿਮ ਨੌਜਵਾਨ ਨੇ ਈਸਾਈ ਕੁੜੀ ਨੂੰ ਮਾਰ'ਤੀ ਗੋ.ਲੀ

hindu girl in pakistan

ਪਾਕਿ 'ਚ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ ਤੋਂ ਬਾਅਦ ਫੁੱਟ-ਫੁੱਟ ਕੇ ਰੋਈਆਂ 2...

man earns  14 lakh every month

ਸ਼ਖਸ ਨੇ 'ਪਰੇਸ਼ਾਨੀ' ਨੂੰ ਹੀ ਬਣਾ ਲਿਆ 'ਬਿਜ਼ਨੈੱਸ', ਹਰ ਮਹੀਨੇ ਕਮਾ ਰਿਹੈ 14...

hanuman ansh

200 ਕਰੋੜ ਰੁਪਏ ਦੇ ਅੰਕੜੇ ਦੇ ਕਰੀਬ ਪੁੱਜੀ 'ਹਨੂੰਮਾਨ ਅੰਸ਼', ਅੱਜ ਤੋਂ ਹੋਵੇਗੀ...

supreme court abu salem release dismissed

ਗੈਂਗਸਟਰ ਅਬੂ ਸਲੇਮ ਦੀ ਰਿਹਾਈ ਦੀ ਅਪੀਲ ਖਾਰਜ

famous actor granted bail

2 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਮਸ਼ਹੂਰ ਅਦਾਕਾਰ ਆਵੇਗਾ ਬਾਹਰ, ਅਦਾਲਤ ਨੇ ਮਨਜ਼ੂਰ...

bullets fired at electronics showroom

ਖਡੂਰ ਸਾਹਿਬ : ਇਲੈਕਟ੍ਰੋਨਿਕਸ ਸ਼ੋਰੂਮ 'ਤੇ ਚੱਲੀਆਂ ਗੋਲੀਆਂ, ਦੁਕਾਨਦਾਰਾਂ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • us open
      US ਓਪਨ ਦੇ ਸੈਮੀਫਾਈਨਲ 'ਚ ਪੁੱਜਾ ਜ਼ਵੇਰੇਵ, ਖਾਚਾਨੋਵ ਨੇ ਵੀ ਅੰਤਿਮ-4 'ਚ ਬਣਾਈ...
    • zaheer khan canada super 60
      ਕੈਨੇਡਾ ਸੁਪਰ 60 ਦੀ ਟੀਮ ਵੈਨਕੂਵਰ ਐਂਕਰਸ ਦਾ ਸਾਂਝਾ ਮਾਲਕ ਬਣਿਆ ਜ਼ਹੀਰ ਖਾਨ
    • kuldeep yadav in county
      ਕਾਊਂਟੀ 'ਚ ਕੁਲਦੀਪ ਯਾਦਵ ਨੇ ਬਿਖੇਰਿਆ ਜਾਦੂ ! ਆਲਰਾਊਂਡ ਪ੍ਰਦਰਸ਼ਨ ਨਾਲ ਕੀਤਾ...
    • ramesh  a special needs child from pingalwara
      ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਲਹਿਰਾਇਆ ਤਿਰੰਗਾ, ਜਿੱਤੇ 2...
    • joe root record
      ਜੋ ਰੂਟ ਨੇ ਰਚਿਆ ਇਤਿਹਾਸ ! ਦ੍ਰਾਵਿੜ-ਸਮਿਥ ਵਰਗੇ ਧਾਕੜਾਂ ਨੂੰ ਪਛਾੜ ਬਣ ਗਿਆ No.-1
    • rohit sharma s statement regarding the 2027 world cup
      ਵਰਲਡ ਕੱਪ-2027 ਨੂੰ ਲੈ ਕੇ ਰੋਹਿਤ ਸ਼ਰਮਾ ਦਾ ਬਿਆਨ 'ਕਿਹਾ ਹਾਲੇ...
    • making every possible effort to play test cricket
      ਭਾਰਤੀ ਧਾਕੜ ਖਿਡਾਰੀ ਦਾ ਬਿਆਨ, ਟੈਸਟ ਕ੍ਰਿਕਟ ਖੇਡਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ
    • india reaches final after defeating bangladesh
      ਮਹਿਲਾ ਏਸ਼ੀਆ ਕੱਪ 2026: ਬੰਗਲਾਦੇਸ਼ ਨੂੰ ਨਾਲ ਹਰਾ ਕੇ ਭਾਰਤ ਫਾਈਨਲ 'ਚ
    • eyes should always be on the next level  shami
      ਨਜ਼ਰਾਂ ਹਮੇਸ਼ਾ ਅਗਲੇ ਪੱਧਰ 'ਤੇ ਹੋਣੀਆਂ ਚਾਹੀਦੀਆਂ ਨੇ : ਸ਼ੰਮੀ
    • kabaddi matches will be held at the tokai citizens   gymnasium in aichi
      ਆਈਚੀ ਦੇ ਟੋਕਾਈ ਸਿਟੀਜ਼ਨਜ਼ ਜਿਮਨੇਜ਼ੀਅਮ ਵਿਖੇ ਹੋਣਗੇ ਕਬੱਡੀ ਮੈਚ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +