Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 08, 2026

    3:43:13 PM

  • iran elects next supreme leader

    ਈਰਾਨ ਨੇ ਚੁਣ ਲਿਆ ਅਗਲਾ ਸੁਪਰੀਮ ਲੀਡਰ! IDF ਨੇ ਦੇ...

  • after oil and gas now water crisis

    ਤੇਲ, ਗੈਸ ਦੇ ਬਾਅਦ ਹੁਣ ਪਾਣੀ ਦਾ ਸੰਕਟ..... ਜੰਗ...

  • harsimrat kaur badal

    ਪੰਜਾਬ ਦੀਆਂ ਬੀਬੀਆਂ ਨਾਲ 'ਆਪ' ਸਰਕਾਰ ਨੇ ਧੋਖਾ...

  • irani president

    'ਮੁਆਫ਼ੀ ਨੂੰ ਦੁਸ਼ਮਣਾਂ ਨੇ ਸਾਡੀ ਹਾਰ ਸਮਝ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • New Delhi
  • ਮਹਿਲਾ ਏਸ਼ੀਆਈ ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ, ਸਲੀਮਾ ਟੇਟੇ ਨੂੰ ਮਿਲੀ ਕਪਤਾਨੀ

SPORTS News Punjabi(ਖੇਡ)

ਮਹਿਲਾ ਏਸ਼ੀਆਈ ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ, ਸਲੀਮਾ ਟੇਟੇ ਨੂੰ ਮਿਲੀ ਕਪਤਾਨੀ

  • Edited By Sandeep Kumar,
  • Updated: 28 Oct, 2024 04:55 PM
New Delhi
indian team announced women s asian champions trophy salima got captaincy
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ : ਬਿਹਾਰ ਦੇ ਨਵੇਂ ਬਣੇ ਰਾਜਗੀਰ ਹਾਕੀ ਸਟੇਡੀਅਮ ਵਿਚ 11 ਤੋਂ 20 ਨਵੰਬਰ ਤੱਕ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਸਲੀਮਾ ਟੇਟੇ ਦੀ ਅਗਵਾਈ ਵਾਲੀ 18 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦਾ ਸੋਮਵਾਰ ਨੂੰ ਐਲਾਨ ਕੀਤਾ ਗਿਆ। ਨਵਨੀਤ ਕੌਰ ਨੂੰ ਟੀਮ ਦੀ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਨੇ ਪਿਛਲੇ ਸਾਲ ਰਾਂਚੀ 'ਚ ਹੋਏ ਟੂਰਨਾਮੈਂਟ 'ਚ ਖਿਤਾਬ ਜਿੱਤਿਆ ਸੀ ਪਰ ਉਦੋਂ ਤੋਂ ਟੀਮ ਦੇ ਪ੍ਰਦਰਸ਼ਨ 'ਚ ਗਿਰਾਵਟ ਆਈ ਹੈ।

ਇਸ ਮਹਾਂਦੀਪੀ ਮੁਕਾਬਲੇ ਵਿਚ ਟੀਮ ਨੂੰ ਮੌਜੂਦਾ ਓਲੰਪਿਕ ਚਾਂਦੀ ਤਮਗਾ ਜੇਤੂ ਚੀਨ, ਜਾਪਾਨ, ਕੋਰੀਆ, ਮਲੇਸ਼ੀਆ ਅਤੇ ਥਾਈਲੈਂਡ ਸਮੇਤ ਪੰਜ ਹੋਰ ਦੇਸ਼ਾਂ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਭਾਰਤ 11 ਨਵੰਬਰ ਨੂੰ ਮਲੇਸ਼ੀਆ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਟੀਮ ਦੀ ਚੋਣ ਅਤੇ ਟੂਰਨਾਮੈਂਟ ਲਈ ਉਨ੍ਹਾਂ ਦੀ ਤਿਆਰੀ 'ਤੇ ਮੱਧ ਲਾਈਨ ਦੀ ਖਿਡਾਰਨ ਸਲੀਮਾ ਨੇ ਕਿਹਾ, 'ਇਕ ਹੋਰ ਵੱਡੇ ਟੂਰਨਾਮੈਂਟ ਵਿਚ ਟੀਮ ਦੀ ਅਗਵਾਈ ਕਰਨਾ ਬਹੁਤ ਵਧੀਆ ਭਾਵਨਾ ਹੈ। ਅਸੀਂ ਟੂਰਨਾਮੈਂਟ ਵਿਚ ਡਿਫੈਂਡਿੰਗ ਚੈਂਪੀਅਨ ਵਜੋਂ ਹਿੱਸਾ ਲਵਾਂਗੇ। ਇਹ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ।

ਇਹ ਵੀ ਪੜ੍ਹੋ : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਕ੍ਰਿਕਟ ਪ੍ਰਸ਼ੰਸਕਾਂ ਅਤੇ BCCI ਤੋਂ ਮੰਗੀ ਮਾਫੀ, ਜਾਣੋ ਕਾਰਨ

ਉਸ ਨੇ ਕਿਹਾ, ''ਅਸੀਂ ਸਖ਼ਤ ਸਿਖਲਾਈ ਦਿੱਤੀ ਹੈ। ਸਾਡੇ ਕੋਲ ਤਜਰਬੇਕਾਰ ਖਿਡਾਰੀ ਅਤੇ ਨੌਜਵਾਨ ਪ੍ਰਤਿਭਾ ਨਾਲ ਮਜ਼ਬੂਤ ​​ਟੀਮ ਹੈ। ਸਾਡਾ ਉਦੇਸ਼ ਆਪਣੇ ਖਿਤਾਬ ਦਾ ਬਚਾਅ ਕਰਨਾ ਹੈ ਅਤੇ ਉਸੇ ਜਨੂੰਨ ਅਤੇ ਦ੍ਰਿੜ੍ਹ ਇਰਾਦੇ ਨਾਲ ਖੇਡਣਾ ਹੈ ਜੋ ਅਸੀਂ ਪਿਛਲੇ ਸਾਲ ਦਿਖਾਇਆ ਸੀ।'' ਟੀਮ ਵਿਚ ਗੋਲਕੀਪਰ ਦੀ ਭੂਮਿਕਾ ਤਜਰਬੇਕਾਰ ਸਵਿਤਾ ਅਤੇ ਉੱਭਰਦੀ ਪ੍ਰਤਿਭਾ ਬਿਚੂ ਦੇਵੀ ਖਾਰੀਬਾਮ ਦੁਆਰਾ ਸਾਂਝੀ ਕੀਤੀ ਜਾਵੇਗੀ। ਡਿਫੈਂਸ ਲਾਈਨ ਦੀ ਜ਼ਿੰਮੇਵਾਰੀ ਉਦਿਤਾ, ਜੋਤੀ, ਇਸ਼ਿਕਾ ਚੌਧਰੀ, ਸੁਸ਼ੀਲਾ ਚਾਨੂ ਅਤੇ ਵੈਸ਼ਨਵੀ ਵਿੱਠਲ ਫਾਲਕੇ ਕੋਲ ਹੋਵੇਗੀ। ਨੇਹਾ, ਸ਼ਰਮੀਲਾ ਦੇਵੀ, ਮਨੀਸ਼ਾ ਚੌਹਾਨ, ਸੁਨੇਲਿਤਾ ਟੋਪੋ ਅਤੇ ਲਾਲਰੇਮਸਿਆਮੀ ਮਿਡਲ ਲਾਈਨ ਵਿਚ ਟੇਟੇ ਦੇ ਨਾਲ ਟੀਮ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ।

ਮੂਹਰਲੀ ਕਤਾਰ ਵਿਚ ਨਵਨੀਤ ਕੌਰ, ਸੰਗੀਤਾ ਕੁਮਾਰੀ, ਦੀਪਿਕਾ, ਪ੍ਰੀਤੀ ਦੂਬੇ ਅਤੇ ਬਿਊਟੀ ਡੁੰਗਡੁੰਗ ਟੀਮ ਦੀ ਚੁਸਤੀ ਵਧਾਉਣਗੇ। ਸੁਸ਼ੀਲਾ ਅਤੇ ਬਿਊਟੀ ਸੱਟਾਂ ਤੋਂ ਉਭਰ ਕੇ ਟੀਮ 'ਚ ਵਾਪਸੀ ਕਰ ਰਹੀਆਂ ਹਨ। ਭਾਰਤੀ ਉਪ ਕਪਤਾਨ ਨਵਨੀਤ ਨੇ ਕਿਹਾ, ''ਸਾਨੂੰ ਆਪਣੀ ਤਿਆਰੀ ਅਤੇ ਇਕ ਦੂਜੇ 'ਤੇ ਭਰੋਸਾ ਹੈ। ਸਾਡੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਣਾ ਰੋਮਾਂਚਕ ਹੈ ਅਤੇ ਅਸੀਂ ਏਸ਼ੀਆ ਦੀਆਂ ਸਰਬੋਤਮ ਟੀਮਾਂ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਉਸ ਨੇ ਕਿਹਾ, "ਸਲੀਮਾ ਨਾਲ ਖੇਡਣਾ ਬਹੁਤ ਵਧੀਆ ਅਨੁਭਵ ਸੀ ਅਤੇ ਅਸੀਂ ਇਸ ਟੂਰਨਾਮੈਂਟ ਨੂੰ ਯਾਦਗਾਰ ਬਣਾਉਣ ਲਈ ਵਚਨਬੱਧ ਹਾਂ।"

ਭਾਰਤੀ ਟੀਮ :

ਗੋਲਕੀਪਰ : ਸਵਿਤਾ, ਬਿਚੂ ਦੇਵੀ ਖਾਰੀਬਾਮ।
ਡਿਫੈਂਡਰ : ਉਦਿਤਾ, ਜੋਤੀ, ਵੈਸ਼ਨਵੀ ਵਿੱਠਲ ਫਾਲਕੇ, ਸੁਸ਼ੀਲਾ ਚਾਨੂ ਪੁਖਰਾਮਬਮ, ਇਸ਼ਿਕਾ ਚੌਧਰੀ।
ਮਿਡਫੀਲਡਰ : ਨੇਹਾ, ਸਲੀਮਾ ਟੇਟੇ, ਸ਼ਰਮੀਲਾ ਦੇਵੀ, ਮਨੀਸ਼ਾ ਚੌਹਾਨ, ਸੁਨੇਲਿਤਾ ਟੋਪੋ, ਲਾਲਰੇਮਸਿਆਮੀ।
ਫਾਰਵਰਡ : ਨਵਨੀਤ ਕੌਰ, ਪ੍ਰੀਤੀ ਦੂਬੇ, ਸੰਗੀਤਾ ਕੁਮਾਰੀ, ਦੀਪਿਕਾ, ਬਿਊਟੀ ਡੁੰਗਡੁੰਗ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 

  • Womens Asian Champions Trophy
  • Salima Tete
  • Indian Womens Hockey Team for Asian Trophy
  • Hockey India

ਆਈਡਬਲਿਊਐੱਲ-2 ਦੀ ਸ਼ੁਰੂਆਤ 10 ਜਨਵਰੀ ਨੂੰ ਦੋ ਮੈਚਾਂ ਨਾਲ

NEXT STORY

Stories You May Like

  • world cup winning indian women  s cricket team nominated for laureus awards
    ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਲੌਰੀਅਸ ਐਵਾਰਡ ਲਈ ਨਾਮਜ਼ਦ
  • indian u 20 women  s team defeats swedish club alvesjo in friendly match
    ਭਾਰਤੀ ਅੰਡਰ-20 ਮਹਿਲਾ ਟੀਮ ਨੇ ਦੋਸਤਾਨਾ ਮੈਚ 'ਚ ਸਵੀਡਿਸ਼ ਕਲੱਬ ਅਲਵਸਜੋ ਨੂੰ ਹਰਾਇਆ
  • indian women  s team set australia a target of 177 runs
    ਮੰਧਾਨਾ ਤੇ ਰੋਡ੍ਰਿਗਸ ਦੇ ਅਰਧ ਸੈਂਕੜੇ, ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਨੂੰ ਦਿੱਤਾ 177 ਦੌੜਾਂ ਦਾ ਟੀਚਾ
  • indian women  s football team to face japan in asian cup
    ਏਸ਼ੀਆਈ ਕੱਪ 'ਚ ਜਾਪਾਨ ਨਾਲ ਭਿੜੇਗੀ ਭਾਰਤੀ ਮਹਿਲਾ ਫੁੱਟਬਾਲ ਟੀਮ
  • women s t20 world cup 2026 schedule announced
    ਮਹਿਲਾ ਟੀ20 ਵਿਸ਼ਵ ਕੱਪ 2026 ਦੇ ਸ਼ਡਿਊਲ ਦਾ ਐਲਾਨ; 14 ਜੂਨ ਨੂੰ ਹੋਵੇਗਾ ਭਾਰਤ-ਪਾਕਿ ਦਾ ਮਹਾ-ਮੁਕਾਬਲਾ
  • vaishnavi adkar included in indian team for billie jean king cup
    ਵੈਸ਼ਨਵੀ ਅਡਕਰ ਬਿਲੀ ਜੀਨ ਕਿੰਗ ਕੱਪ ਲਈ ਭਾਰਤੀ ਟੀਮ 'ਚ ਸ਼ਾਮਲ
  • t20 world cup 2026 ind vs nz final mitchell santner
    'ਟਰਾਫੀ ਲਈ ਭਾਰਤੀਆਂ ਦੇ ਦਿਲ ਤੋੜਨੇ ਵੀ ਪਏ ਤਾਂ...', ਕੀਵੀ ਕਪਤਾਨ ਨੇ ਟੀਮ ਇੰਡੀਆ ਨੂੰ ਦਿੱਤੀ ਚੁਣੌਤੀ
  • canadian pm opens treasury for indian students
    ਕੈਨੇਡੀਅਨ PM ਨੇ ਭਾਰਤੀ ਵਿਦਿਆਰਥੀਆਂ ਲਈ ਖੋਲ੍ਹਿਆ ਖਜ਼ਾਨਾ, ਕਰੋੜਾਂ ਦੀ Scholarship ਦਾ ਕਰ 'ਤਾ ਐਲਾਨ
  • seasons song for kids pinkoo tv
    ਮਨੋਰੰਜਨ ਦੇ ਨਾਲ-ਨਾਲ ਤੁਹਾਡੇ ਬੱਚਿਆਂ ਨੂੰ ਸਿੱਖਿਅਕ ਕਰੇਗੀ Pinkoo TV ਦੀ ਇਹ...
  • fourth prabhat pheri organized by the shri ram navami utsav committee
    ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਗਈ ਚੌਥੀ ਪ੍ਰਭਾਤ ਫੇਰੀ
  • partap singh bajwa statement on punjab budget session 2026
    ਬਾਜਵਾ ਨੇ 'ਆਪ' ਸਰਕਾਰ ਦੇ 1000 ਰੁਪਏ ਦੇ ਵਾਅਦੇ ਨੂੰ ਦੱਸਿਆ 'ਚੋਣ ਸਿਆਸਤ', 4...
  • drunk bolero drive crashes into shop
    ਨਸ਼ੇ 'ਚ ਟੱਲੀ ਹੋਏ ਬੋਲੈਰੇ ਚਾਲਕ ਨੇ ਦੁਕਾਨ ਵਿਚ ਮਾਰੀ ਟੱਕਰ, ਤੋੜਿਆ ਸ਼ਟਰ
  • ashwani sharma statement on punjab budget session 2026
    'ਆਪ' ਸਰਕਾਰ ਦਾ ਬਜਟ ਝੂਠ ਦਾ ਪੁਲੰਦਾ, ਪੰਜਾਬੀਆਂ ਦਾ ਸਰਕਾਰ ਤੋਂ ਮੋਹ ਭੰਗ :...
  • case registered against one and a half dozen attackers in woman  s death case
    ਮੋਬਾਇਲ ਨਾ ਦੇਣ 'ਤੇ ਹੋਏ ਝਗੜੇ ਮਗਰੋਂ ਔਰਤ ਦੀ ਮੌਤ ਦੇ ਮਾਮਲੇ 'ਚ ਡੇਢ ਦਰਜਨ...
  • sukhpal khaira says law and order has completely failed in punjab
    ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ, CM ਮਾਨ ਔਰਤਾਂ ਦੀ ਕਰ ਰਹੇ ਨੇ...
  • pargat singh reaction on budget
    ਚੰਗਾ ਹੁੰਦਾ ਜੇ ਪੰਜਾਬ ਸਰਕਾਰ ਪੈਨਸ਼ਨ ਵਿਚ 1000-1000 ਰੁਪਏ ਦਾ ਵਾਧਾ ਕਰ ਦਿੰਦੀ:...
Trending
Ek Nazar
anurag dobhal health update

ਮੌਤ ਨੂੰ ਮਾਤ ਦੇ ਕੇ ਵਾਪਸ ਪਰਤਿਆ YouTuber ਅਨੁਰਾਗ ਡੋਭਾਲ ! ਹਸਪਤਾਲ ਤੋਂ ਪਹਿਲੀ...

jaya kishori ahead of t20 wc title clash

"ਸਾਡੇ ਖਿਡਾਰੀ ਸਭ ਤੋਂ ਬੈਸਟ"; ਵਰਲਡ ਕੱਪ ਫਾਈਨਲ ਤੋਂ ਪਹਿਲਾਂ ਜਯਾ ਕਿਸ਼ੋਰੀ ਨੇ...

kamal haasan tells donald trump to mind your own business

'ਅਸੀਂ ਇੱਕ ਆਜ਼ਾਦ ਦੇਸ਼ ਹਾਂ, ਕਿਸੇ ਦੇ ਗੁਲਾਮ ਨਹੀਂ...'; ਕਮਲ ਹਾਸਨ ਨੇ ਟਰੰਪ...

balendra shah s rsp creates history in nepal

ਨੇਪਾਲ ਚੋਣਾਂ : ਬਲੇਂਦਰ ਸ਼ਾਹ ਦੀ RSP ਨੇ ਰਚਿਆ ਇਤਿਹਾਸ, ਦਰਜ ਕੀਤੀ ਇਤਿਹਾਸਕ ਜਿੱਤ

massive destruction at tehran s shahran oil depot

ਤਹਿਰਾਨ ਦੇ ਸ਼ਾਹਰਾਨ ਤੇਲ ਡਿਪੂ 'ਚ ਭਾਰੀ ਤਬਾਹੀ: US-Israel ਦੀ ਸਾਂਝੀ ਬੰਬਾਰੀ...

fire at haifa port

ਹਾਇਫਾ ਬੰਦਰਗਾਹ 'ਤੇ ਲੱਗੀ ਭਿਆਨਕ ਅੱਗ, ਜੰਗ ਨੇ ਧਾਰਿਆ ਹੋਰ ਵੀ ਖ਼ਤਰਨਾਕ ਰੂਪ

renu bhatia slams badshah over tateeree

ਕਸੂਤਾ ਫਸਿਆ ਪੰਜਾਬੀ ਗਾਇਕ! ਹੱਥ ਜੋੜ ਮੰਗੀ ਮਾਫੀ, ਫ਼ਿਰ ਵੀ ਨਹੀਂ ਛੁੱਟੀ ਜਾਨ,...

vancouver womancreated a unique tradition of honesty

ਵੈਨਕੂਵਰ ਦੀ ਔਰਤ ਨੇ ਕਾਇਮ ਕੀਤੀ ਇਮਾਨਦਾਰੀ ਦੀ ਨਿਵੇਕਲੀ ਪਿਰਤ !

t20 world cup 2026 final

'ਮੈਂ ਚਾਹੁੰਦਾ ਹਾਂ ਭਾਰਤ T20 WC ਫਾਈਨਲ ਹਾਰ ਜਾਵੇ', ਦਿੱਗਜ ਖਿਡਾਰੀ ਦੇ ਬਿਆਨ ਨੇ...

ind vs nz final sanju samson

IND vs NZ Final: ਸੰਜੂ ਸੈਮਸਨ ਦੇ 26 ਦੌੜਾਂ ਬਣਾਉਂਦਿਆਂ ਹੀ ਚੈਂਪੀਅਨ ਬਣ...

young man

ਪੰਜਾਬ 'ਚ ਵੱਡੀ ਵਾਰਦਾਤ! ਗੋਲੀ ਮਾਰ ਕੇ ਨੌਜਵਾਨ ਦਾ ਕਤਲ

us intelligence report week before war found large scale assault

ਵੱਡੇ ਹਮਲੇ ਦੇ ਬਾਵਜੂਦ ਈਰਾਨੀ ਸ਼ਾਸਨ ਦਾ ਡਿੱਗਣਾ 'ਨਾਮੁਮਕਿਨ'! ਅਮਰੀਕੀ ਰਿਪੋਰਟ...

t20 world cup 2026 ind vs nz final mitchell santner

'ਟਰਾਫੀ ਲਈ ਭਾਰਤੀਆਂ ਦੇ ਦਿਲ ਤੋੜਨੇ ਵੀ ਪਏ ਤਾਂ...', ਕੀਵੀ ਕਪਤਾਨ ਨੇ ਟੀਮ ਇੰਡੀਆ...

badshah apologizes over tateeree song

'ਮੈਨੂੰ ਮਾਫ਼ ਕਰ ਦਿਓ'... ਵਿਵਾਦਤ ਗੀਤ 'ਤੇ ਪੰਜਾਬੀ ਗਾਇਕ ਨੇ ਸਿਰ ਝੁਕਾਅ ਕੇ ਮੰਗ...

baba ra ped a woman for 20 years

20 ਸਾਲ ਬਾਬੇ ਨੇ ਔਰਤ ਦੀ ਰੋਲੀ ਪੱਤ, ਪੰਜਾਬ ਪੁਲਸ 'ਚ ਰਹਿ ਚੁੱਕਾ ASI

iran israel war 100 factories locked

ਜੰਗ ਦਾ ਸੇਕ ਗੁਜਰਾਤ ਤੱਕ ਪੁੱਜਾ: 100 ਫੈਕਟਰੀਆਂ ਨੂੰ ਲੱਗੇ ਤਾਲੇ, 400 ਹੋਰ ਬੰਦ...

golden opportunity to buy this powerful electric car from tata

TATA ਦੀ ਇਹ ਧਾਕੜ ਇਲੈਕਟ੍ਰਿਕ ਕਾਰ ਖਰੀਦਣ ਦਾ ਸੁਨਹਿਰੀ ਮੌਕਾ ! ਕੰਪਨੀ ਦੇ ਰਹੀ...

deputy cm helicopter emergency landing

ਉਡਾਣ ਭਰਦੇ ਹੀ 'ਧੂੰਏਂ ਦਾ ਗੁਬਾਰ' ਬਣਿਆ ਡਿਪਟੀ CM ਦਾ ਹੈਲੀਕਾਪਟਰ, ਲਖਨਊ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • ind vs nz final sanju samson
      IND vs NZ Final: ਸੰਜੂ ਸੈਮਸਨ ਦੇ 26 ਦੌੜਾਂ ਬਣਾਉਂਦਿਆਂ ਹੀ ਚੈਂਪੀਅਨ ਬਣ...
    • t20 world cup 2026 ind vs nz final mitchell santner
      'ਟਰਾਫੀ ਲਈ ਭਾਰਤੀਆਂ ਦੇ ਦਿਲ ਤੋੜਨੇ ਵੀ ਪਏ ਤਾਂ...', ਕੀਵੀ ਕਪਤਾਨ ਨੇ ਟੀਮ ਇੰਡੀਆ...
    • not just bumrah  every indian player needs to be careful  santner
      ਸਿਰਫ਼ ਬੁਮਰਾਹ ਹੀ ਨਹੀਂ, ਭਾਰਤ ਦੇ ਹਰ ਖਿਡਾਰੀ ਤੋਂ ਸਾਵਧਾਨ ਰਹਿਣਾ ਹੋਵੇਗਾ :...
    • team india should trust abhishek sharma kapil dev gives important advice
      T20 WC: ਅਭਿਸ਼ੇਕ ਸ਼ਰਮਾ 'ਤੇ ਭਰੋਸਾ ਰੱਖੇ ਟੀਮ ਇੰਡੀਆ; ਕਪਿਲ ਦੇਵ ਨੇ ਦਿੱਤੀ...
    • samson gave recent results due to being mentally strong  shastri
      ਮਾਨਸਿਕ ਤੌਰ 'ਤੇ ਮਜ਼ਬੂਤ ਰਹਿਣ ਦੀ ਵਜ੍ਹਾ ਨਾਲ ਸੈਮਸਨ ਨੇ ਹਾਲ ਦੇ ਨਤੀਜੇ ਦਿੱਤੇ...
    • indian wells tennis  britain  s cartel and fernley advance to second round
      ਇੰਡੀਅਨ ਵੇਲਜ਼ ਟੈਨਿਸ : ਬ੍ਰਿਟੇਨ ਦੀ ਕਾਰਟਲ ਅਤੇ ਫਰਨਲੇ ਦੂਜੇ ਦੌਰ ਵਿੱਚ
    • shot put players will test their form in the indian open throw meet
      ਇੰਡੀਅਨ ਓਪਨ ਥ੍ਰੋ ਮੀਟ 'ਚ ਆਪਣੀ ਫਾਰਮ ਨੂੰ ਪਰਖਣ ਉਤਰਨਗੇ ਸ਼ਾਟਪੁੱਟ ਖਿਡਾਰੀ ਤੂਰ
    • aditi enters top 10 after first round in china
      ਅਦਿਤੀ ਚੀਨ ਵਿੱਚ ਪਹਿਲੇ ਦੌਰ ਤੋਂ ਬਾਅਦ ਚੋਟੀ ਦੇ 10 ਵਿੱਚ
    • d gukesh ends drought with final round win
      ਡੀ ਗੁਕੇਸ਼ ਨੇ ਆਖਰੀ ਦੌਰ ਵਿੱਚ ਜਿੱਤ ਨਾਲ ਖ਼ਤਮ ਕੀਤਾ ਸੋਕਾ; ਅਰਵਿੰਦ ਚਿਦੰਬਰਮ...
    • india s record against new zealand in t20 wc is very bad
      T20 WC 'ਚ ਨਿਊਜ਼ੀਲੈਂਡ ਵਿਰੁੱਧ ਭਾਰਤ ਦਾ ਰਿਕਾਰਡ ਹੈ ਬੇਹੱਦ ਖ਼ਰਾਬ, ਅੰਕੜੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +